Kala Dhanaula Encounter: ਆਖਰ ਕੌਣ ਸੀ ਗੈਂਗਸਟਰ ਕਾਲਾ ਧਨੌਲਾ? ਅਕਾਲੀ ਦਲ ਨਾਲ ਕੀ ਕੁਨੈਕਸ਼ਨ?
Kala Dhanaula Encounter: ਕਾਲਾ ਮਾਨ ਗੈਂਗ ਮਾਲਵਾ ਇਲਾਕੇ ਵਿੱਚ ਕਾਫੀ ਐਕਟਿਵ ਸੀ। ਇਸ ਗੈਂਗ ਨੇ ਸਭ ਤੋਂ ਵੱਧ ਵਾਰਦਾਤਾਂ ਬਰਨਾਲਾ, ਸੰਗਰੂਰ, ਮਲੇਰਕੋਟਲਾ, ਬਠਿੰਡਾ, ਰਾਮਪੁਰ ਫੂਲ ਤੇ ਪੰਜਾਬ ਦੇ ਹੋਰ ਖੇਤਰਾਂ ਵਿੱਚ ਕੀਤੀਆਂ ਹਨ।
- ਏਬੀਪੀ ਸਾਂਝਾ