Eating Too Many Eggs: ਸਰਦੀਆਂ 'ਚ ਜ਼ਿਆਦਾ ਅੰਡੇ ਖਾਣਾ ਵੀ ਨੁਕਸਾਨਦਾਇਕ! ਵਧ ਸਕਦੈ ਹਾਰਟ ਅਟੈਕ ਦਾ ਖਤਰਾ
Health News: ਜ਼ਿਆਦਾਤਰ ਘਰਾਂ ਵਿੱਚ ਅੰਡੇ ਹਰ ਰੋਜ਼ ਖਾਏ ਜਾਂਦੇ ਹਨ। ਅੰਡੇ ਪ੍ਰੋਟੀਨ, ਵਿਟਾਮਿਨ ਬੀ2 (ਰਾਇਬੋਫਲੇਵਿਨ), ਵਿਟਾਮਿਨ ਬੀ12, ਵਿਟਾਮਿਨ ਡੀ, ਕੋਲੀਨ, ਆਇਰਨ ਅਤੇ ਫੋਲੇਟ ਸਮੇਤ ਕਈ ਜ਼ਰੂਰੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ।
- ਏਬੀਪੀ ਸਾਂਝਾ