ਪੜਚੋਲ ਕਰੋ

Viral Video: ਨਾ ਆਪਣੀ ਜਾਨ ਦੀ ਪਰਵਾਹ ਨਾ ਦੂਸਰਿਆਂ ਦੀ, ਵਿਅਕਤੀ ਨੇ ਚੱਲਦੀ ਕਾਰ 'ਤੇ ਚਲਾਏ ਪਟਾਕੇ, ਦੇਖੋ ਵੀਡੀਓ

Viral Video: ਇਸੇ ਤਰ੍ਹਾਂ ਦੀ ਘਟਨਾ ਪਿਛਲੇ ਸਾਲ ਗੁਰੂਗ੍ਰਾਮ 'ਚ ਸਾਹਮਣੇ ਆਈ ਸੀ, ਜਿਸ 'ਚ ਵਾਇਰਲ ਵੀਡੀਓ ਤੋਂ ਬਾਅਦ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਵਿੱਚ ਉਸਨੂੰ ਚੱਲਦੀ ਕਾਰ ਦੇ ਬੂਟ ਸਪੇਸ ਉੱਤੇ ਪਟਾਕੇ ਫੂਕਦੇ ਦਿਖਾਇਆ ਗਿਆ..

Viral Video: ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਹਰਿਆਣਾ ਦੇ ਗੁਰੂਗ੍ਰਾਮ 'ਚ ਚੱਲਦੀ ਕਾਰ ਦੇ ਉੱਪਰ ਪਟਾਕੇ ਚਲਾਉਣ ਦੀ ਵੀਡੀਓ ਸਾਹਮਣੇ ਆਈ ਹੈ। ਇਹ ਕਾਰ ਕਾਫਲੇ ਦੇ ਨਾਲ ਚਲਦੀ ਨਜ਼ਰ ਆ ਰਹੀ ਹੈ। ਇਸ ਘਟਨਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ 'ਤੇ ਵੀ ਸਵਾਲ ਉੱਠ ਰਹੇ ਹਨ। ਹਾਲਾਂਕਿ ਇਹ ਵੀਡੀਓ ਕਦੋਂ ਅਤੇ ਕਿੱਥੋਂ ਦਾ ਹੈ, ਇਸ ਬਾਰੇ ਜਾਣਕਾਰੀ ਉਪਲਬਧ ਨਹੀਂ ਹੈ। ਇਸ ਵੀਡੀਓ ਨੂੰ ਦੇਖ ਕੇ ਲੋਕ ਵੀ ਗੁੱਸੇ 'ਚ ਹਨ।

ਗੁਰੂਗ੍ਰਾਮ 'ਚ ਚੱਲਦੀ ਕਾਰ ਦੀ ਛੱਤ ਤੋਂ ਪਟਾਕੇ ਫੂਕਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। 14 ਸੈਕਿੰਡ ਦੀ ਕਲਿੱਪ ਤੋਂ ਪਤਾ ਚੱਲਦਾ ਹੈ ਕਿ ਕਾਰ ਵਿੱਚ ਪੁਲਿਸ ਲਾਈਟਾਂ ਚਮਕਦੀਆਂ ਹਨ ਅਤੇ ਕੋਈ ਨੰਬਰ ਪਲੇਟ ਨਹੀਂ ਹੈ, ਅਜਿਹਾ ਮਾਲਕ ਦੀ ਪਛਾਣ ਛੁਪਾਉਣ ਲਈ ਕੀਤਾ ਗਿਆ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਵਾਹਨ ਚੱਲ ਰਿਹਾ ਹੈ ਅਤੇ ਲਗਾਤਾਰ ਪਟਾਕੇ ਚਲਾਏ ਜਾ ਰਹੇ ਹਨ। ਇਨ੍ਹਾਂ ਆਤਿਸ਼ਬਾਜ਼ੀਆਂ ਕਾਰਨ ਕਿਸੇ ਦੀ ਜਾਨ ਵੀ ਜਾ ਸਕਦੀ ਹੈ ਪਰ ਲਾਪਰਵਾਹੀ ਦੀ ਹੱਦ ਪਾਰ ਕਰਦੇ ਹੋਏ ਅਜਿਹਾ ਕੀਤਾ ਗਿਆ ।

ਇਸੇ ਤਰ੍ਹਾਂ ਦੀ ਘਟਨਾ ਪਿਛਲੇ ਸਾਲ ਗੁਰੂਗ੍ਰਾਮ 'ਚ ਸਾਹਮਣੇ ਆਈ ਸੀ, ਜਿਸ 'ਚ ਵਾਇਰਲ ਵੀਡੀਓ ਤੋਂ ਬਾਅਦ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਵਿੱਚ ਉਸਨੂੰ ਚੱਲਦੀ ਕਾਰ ਦੇ ਬੂਟ ਸਪੇਸ ਉੱਤੇ ਪਟਾਕੇ ਫੂਕਦੇ ਦਿਖਾਇਆ ਗਿਆ ਸੀ। ਇਹ ਘਟਨਾ 24 ਅਕਤੂਬਰ 2022 ਦੀਵਾਲੀ ਦੀ ਰਾਤ ਨੂੰ ਵਾਪਰੀ ਸੀ।

ਫਿਲਹਾਲ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਇੱਕ ਚਸ਼ਮਦੀਦ ਨੇ ਸ਼ਿਕਾਇਤ ਦਰਜ ਕਰਵਾਈ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇੱਕ ਵਾਹਨ 'ਚੋਂ ਲਗਾਤਾਰ ਆਤਿਸ਼ਬਾਜ਼ੀ ਚਲਾਈ ਜਾ ਰਹੀ ਹੈ।

ਇਹ ਵੀ ਪੜ੍ਹੋ: Viral Video: ਸਹੁਰਿਆਂ ਨੇ ਦਿੱਤੇ ਤਸੀਹੇ ਤਾਂ ਬੈਂਡ-ਬਾਜੇ ਨਾਲ ਧੀ ਨੂੰ ਵਾਪਸ ਘਰ ਲੈ ਆਇਆ ਪਿਤਾ, ਅਨੋਖੀ ਵਿਦਾਈ ਦੀ ਹੋ ਰਹੀ ਸ਼ਲਾਘਾ

ਵਾਇਰਲ ਹੋ ਰਹੀ ਇਸ ਵੀਡੀਓ 'ਤੇ ਲੋਕ ਵੀ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, 'ਅਜਿਹੇ ਲੋਕ ਦੂਜੇ ਲੋਕਾਂ ਦੀ ਜਾਨ ਵੀ ਖਤਰੇ 'ਚ ਪਾ ਦਿੰਦੇ ਹਨ।' ਇੱਕ ਹੋਰ ਯੂਜ਼ਰ ਨੇ ਲਿਖਿਆ, 'ਜਲਦੀ ਤੋਂ ਜਲਦੀ ਇਨ੍ਹਾਂ ਲੋਕਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ।' ਇਸ ਦੇ ਨਾਲ ਹੀ ਕੁਝ ਲੋਕਾਂ ਨੇ ਹਰਿਆਣਾ ਪੁਲਿਸ ਅਤੇ ਗੁਰੂਗ੍ਰਾਮ ਪੁਲਿਸ ਨੂੰ ਵੀ ਟੈਗ ਕੀਤਾ ਹੈ ਅਤੇ ਉਨ੍ਹਾਂ ਤੋਂ ਜਵਾਬ ਮੰਗਿਆ ਹੈ।

ਇਹ ਵੀ ਪੜ੍ਹੋ: Viral Video: ਫੁੱਟਪਾਥ 'ਤੇ ਪੈਦਲ ਜਾ ਰਹੀਆਂ 5 ਔਰਤਾਂ ਨੂੰ ਤੇਜ਼ ਰਫਤਾਰ ਕਾਰ ਨੇ ਕੁਚਲਿਆ, ਹਾਦਸੇ ਦੀ ਵੀਡੀਓ ਆਈ ਸਾਹਮਣੇ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Haryana Election: ਸਿਆਸੀ ਮੁਫਾਦਾਂ ਲਈ ਵਰਤਿਆ ਜਾ ਰਿਹਾ 'ਬਲਾਤਕਾਰੀ ਸਾਧ' ? ਰਾਮ ਰਹੀਮ ਦੀ ਰਿਹਾਈ 36 ਸੀਟਾਂ 'ਤੇ ਪਾਏਗੀ ਅਸਰ

CM Bhagwant Mann: ਹਸਪਤਾਲ ਤੋਂ ਛੁੱਟੀ ਮਿਲਦਿਆਂ ਹੀ ਸੀਐਮ ਭਗਵੰਤ ਮਾਨ ਨੇ ਬੁਲਾਈ ਅਹਿਮ ਮੀਟਿੰਗ, ਹੋ ਸਕਦਾ ਵੱਡਾ ਫੈਸਲਾ

ਦੇਸ਼ 'ਚ 32 ਸਾਲਾਂ ਤੱਕ ਚੱਲਿਆ ਸੀ 10 ਹਜ਼ਾਰ ਦਾ ਨੋਟ, 84 ਸਾਲ ਪਹਿਲਾਂ ਛਪਿਆ ਜੰਬੋ ਨੋਟ ਕਿਉਂ ਕਰ ਦਿੱਤਾ ਗਿਆ ਬੰਦ?

Missing: ਪਹਿਲਾਂ ਮੰਗੀ ਮੌਤ ਦੀ ਦੁਆ, ਫਿਰ ਰੈਪ ਛੱਡਣ ਦੀ ਕਹੀ ਗੱਲ, ਹੁਣ ਲਾਪਤਾ ਹੋਇਆ ਮਸ਼ਹੂਰ ਰੈਪਰ ?
Missing: ਪਹਿਲਾਂ ਮੰਗੀ ਮੌਤ ਦੀ ਦੁਆ, ਫਿਰ ਰੈਪ ਛੱਡਣ ਦੀ ਕਹੀ ਗੱਲ, ਹੁਣ ਲਾਪਤਾ ਹੋਇਆ ਮਸ਼ਹੂਰ ਰੈਪਰ ?
Advertisement
ABP Premium

ਵੀਡੀਓਜ਼

Panchayat ਚੋਣਾ ਨੂੰ ਲੈ ਕੇ ਕੈਬਿਨੇਟ ਮੰਤਰੀ ਕਹਿ ਦਿੱਤਾ ਕੁਝ ਅਜਿਹਾ..Rajpura ਰੇਲਵੇ ਅੰਡਰ ਬ੍ਰਿਜ 'ਚ ਭਰੇ ਪਾਣੀ 'ਚ ਡੁੱਬਣ ਨਾਲ ਗ੍ਰੰਥੀ ਸਿੰਘ ਦੀ ਮੌਤBhagwant Mann Health | CM Bhagwant Mann ਨੂੰ ਮਿਲੀ ਹਸਪਤਾਲ ਤੋਂ ਛੁੱਟੀBibi Jagir Kaur ਨੂੰ Sri Akal Takht Sahib 'ਤੋਂ ਨੋਟਿਸ ਜਾਰੀ! ਰੋਮਾ ਦੀ ਬੇਅਦਬੀ ਤੇ ਧੀ ਦੇ ਕਤਲ ਦਾ ਮੰਗਿਆ ਜਵਾਬ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Haryana Election: ਸਿਆਸੀ ਮੁਫਾਦਾਂ ਲਈ ਵਰਤਿਆ ਜਾ ਰਿਹਾ 'ਬਲਾਤਕਾਰੀ ਸਾਧ' ? ਰਾਮ ਰਹੀਮ ਦੀ ਰਿਹਾਈ 36 ਸੀਟਾਂ 'ਤੇ ਪਾਏਗੀ ਅਸਰ
Haryana Election: ਸਿਆਸੀ ਮੁਫਾਦਾਂ ਲਈ ਵਰਤਿਆ ਜਾ ਰਿਹਾ 'ਬਲਾਤਕਾਰੀ ਸਾਧ' ? ਰਾਮ ਰਹੀਮ ਦੀ ਰਿਹਾਈ 36 ਸੀਟਾਂ 'ਤੇ ਪਾਏਗੀ ਅਸਰ
CM Bhagwant Mann: ਹਸਪਤਾਲ ਤੋਂ ਛੁੱਟੀ ਮਿਲਦਿਆਂ ਹੀ ਸੀਐਮ ਭਗਵੰਤ ਮਾਨ ਨੇ ਬੁਲਾਈ ਅਹਿਮ ਮੀਟਿੰਗ, ਹੋ ਸਕਦਾ ਵੱਡਾ ਫੈਸਲਾ
CM Bhagwant Mann: ਹਸਪਤਾਲ ਤੋਂ ਛੁੱਟੀ ਮਿਲਦਿਆਂ ਹੀ ਸੀਐਮ ਭਗਵੰਤ ਮਾਨ ਨੇ ਬੁਲਾਈ ਅਹਿਮ ਮੀਟਿੰਗ, ਹੋ ਸਕਦਾ ਵੱਡਾ ਫੈਸਲਾ
ਦੇਸ਼ 'ਚ 32 ਸਾਲਾਂ ਤੱਕ ਚੱਲਿਆ ਸੀ 10 ਹਜ਼ਾਰ ਦਾ ਨੋਟ, 84 ਸਾਲ ਪਹਿਲਾਂ ਛਪਿਆ ਜੰਬੋ ਨੋਟ ਕਿਉਂ ਕਰ ਦਿੱਤਾ ਗਿਆ ਬੰਦ?
ਦੇਸ਼ 'ਚ 32 ਸਾਲਾਂ ਤੱਕ ਚੱਲਿਆ ਸੀ 10 ਹਜ਼ਾਰ ਦਾ ਨੋਟ, 84 ਸਾਲ ਪਹਿਲਾਂ ਛਪਿਆ ਜੰਬੋ ਨੋਟ ਕਿਉਂ ਕਰ ਦਿੱਤਾ ਗਿਆ ਬੰਦ?
Missing: ਪਹਿਲਾਂ ਮੰਗੀ ਮੌਤ ਦੀ ਦੁਆ, ਫਿਰ ਰੈਪ ਛੱਡਣ ਦੀ ਕਹੀ ਗੱਲ, ਹੁਣ ਲਾਪਤਾ ਹੋਇਆ ਮਸ਼ਹੂਰ ਰੈਪਰ ?
Missing: ਪਹਿਲਾਂ ਮੰਗੀ ਮੌਤ ਦੀ ਦੁਆ, ਫਿਰ ਰੈਪ ਛੱਡਣ ਦੀ ਕਹੀ ਗੱਲ, ਹੁਣ ਲਾਪਤਾ ਹੋਇਆ ਮਸ਼ਹੂਰ ਰੈਪਰ ?
High Court: ਹੁਣ ਤਾਂ ਦੇਣਾ ਪਵੇਗਾ ਜਵਾਬ ! MLA, MP ਤੇ ਮੰਤਰੀਆਂ ਦੀਆਂ ਗੱਡੀਆਂ ਤੋਂ ਇਲਾਵਾ ਮਸ਼ਹੂਰੀਆਂ 'ਤੇ ਕਿੰਨਾ ਹੋਇਆ ਖ਼ਰਚਾ, HC ਨੇ ਮੰਗਿਆ ਹਿਸਾਬ

ਪੰਜਾਬ 'ਚ ਵੱਡੀ ਸਿਆਸੀ ਹਲਚਲ ! ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਨਵੀਂ ਸਿਆਸੀ ਪਾਰਟੀ ਬਣਾਉਣ ਦਾ ਕੀਤਾ ਐਲਾਨ, ਸ੍ਰੀ ਅਕਾਲ ਤਖ਼ਤ ਸਾਹਿਬ ਕਰਵਾਈ ਅਰਦਾਸ

Rice Export: ਕਿਸਾਨਾਂ ਲਈ ਖੁਸ਼ਖਬਰੀ! ਕੇਂਦਰ ਸਰਕਾਰ ਨੇ ਚੌਲਾਂ ਬਾਰੇ ਲਿਆ ਵੱਡਾ ਫੈਸਲਾ, ਝੋਨੇ ਦਾ ਵਧੇਗਾ ਭਾਅ?

ਸਾਵਧਾਨ: Pink WhatsApp ਕਰ ਦੇਵੇਗਾ ਤੁਹਾਨੂੰ ਬਰਬਾਦ! ਇੱਕੋ ਝਟਕੇ ਸਭ ਕੁਝ ਖਤਮ

Embed widget