ਪੜਚੋਲ ਕਰੋ
Advertisement
Renault Triber ਹੋਈ ਲਾਂਚ, 7 ਸੀਟਰ ਕਾਰ ਦੀ ਕੀਮਤ ਜੇਬ 'ਤੇ ਨਹੀਂ ਪਵੇਗੀ ਭਾਰੀ
ਇਸ ਕਾਰ ਵਿੱਚ 1.0 ਲੀਟਰ ਦਾ ਪੈਟਰੋਲ ਇੰਜਣ ਹੈ, ਜੋ 72 ਹਾਰਸ ਪਾਵਰ ਤੇ 96 ਐਨਐਮ ਟਾਰਕ ਪੈਦਾ ਕਰੇਗਾ। ਇੰਜਣ 5 ਸਪੀਡ ਮੈਨੂਅਲ ਗੀਅਰਬਾਕਸ ਨਾਲ ਲੈਸ ਹੋਵੇਗਾ, ਜਿਸ ਦੀ ਮਾਈਲੇਡ 20 kmpl ਹੋਵੇਗੀ।
ਰੈਨੋ ਨੇ ਭਾਰਤੀ ਬਾਜ਼ਾਰ ਵਿੱਚ ਆਪਣੀ ਪੰਜ ਲੱਖ ਤੋਂ ਘੱਟ ਕੀਮਤ ਵਾਲੀ ਲੇਟੈਸਟ 7-ਸੀਟਰ ਐਮਪੀਵੀ ਟ੍ਰਾਈਬਰ ਨੂੰ ਲਾਂਚ ਕਰ ਦਿੱਤਾ ਹੈ। ਚਾਰ ਵੈਰੀਐਂਟਸ ਵਿੱਚ ਲਾਂਚ ਕੀਤੀ ਟ੍ਰਾਈਬਰ ਦੀ ਸ਼ੁਰੂਆਤੀ ਕੀਮਤ 4.95 ਲੱਖ ਰੁਪਏ ਹੈ, ਜੋ 6.49 ਲੱਖ ਰੁਪਏ ਤਕ ਜਾਂਦੀ ਹੈ। ਕਾਰ ਸਿਰਫ ਇੱਕ ਗੀਅਰਬਾਕਸ ਵਿਕਲਪ ਨਾਲ ਹੀ ਉਪਲਬਧ ਹੈ।
ਵੇਰੀਐਂਟਸ ਦੀ ਕੀਮਤ-
- ਟ੍ਰਾਈਬਰ RXE 4.95 ਲੱਖ ਰੁਪਏ
- ਟ੍ਰਾਈਬਰ RXL 5.49 ਲੱਖ ਰੁਪਏ
- ਟ੍ਰਾਈਬਰ RXT 5.99 ਲੱਖ ਰੁਪਏ
- ਟ੍ਰਾਈਬਰ RXZ 6.49 ਲੱਖ ਰੁਪਏ
Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਦੇਸ਼
Advertisement