ਮੌਨੀ ਰਾਏ ਦੇ ਸੀਰੀਅਲ ‘ਨਾਗਿਨ’ ਦੇ ਤਿੰਨ ਸੀਜ਼ਨ ਆ ਚੁੱਕੇ ਹਨ ਜਿਨ੍ਹਾਂ ਨੂੰ ਔਡੀਅੰਸ ਨੇ ਖੂਬ ਪਸੰਦ ਕੀਤਾ। ਸ਼ੋਅ ਦੇ ਤੀਜੇ ਸ਼ੋਅ ਦੇ ਆਖਰੀ ਐਪੀਸੋਡ ‘ਚ ਮੌਨੀ ਨੂੰ ਦੇਖ ਫੈਨਸ ਦੀ ਖੁਸ਼ੀ 7ਵੇਂ ਅਸਮਾਨ ‘ਤੇ ਸੀ। ਹੁਣ ਔਡੀਅੰਸ ਅੰਦਾਜ਼ੇ ਲਾ ਰਹੇ ਹਨ ਕਿ ਸ਼ਾਇਦ ਉਨ੍ਹਾਂ ਦੀ ਪਸੰਦੀਦਾ ਕਲਾਕਾਰ ਸ਼ੋਅ ਦੇ ਅਗਲੇ ਸੀਜ਼ਨ ‘ਚ ਵੀ ਨਜ਼ਰ ਆ ਸਕਦੀ ਹੈ।