ਪੜਚੋਲ ਕਰੋ
ਮੁੰਬਈ ਦੀਆਂ ਸੜਕਾਂ 'ਤੇ ਭਰਾ-ਭੈਣ ਦੀ ਜੋੜੀ, ਵੇਖੋ ਟਾਈਗਰ ਨਾਲ ਕ੍ਰਿਸ਼ਨਾ ਦੀ ਗੇੜੀ
1/6

ਟਾਈਗਰ ਤੇ ਦਿਸ਼ਾ ਨੇ ਇਸੇ ਸਾਲ ਬਲੌਕਬਸਟਰ ਫ਼ਿਲਮ ‘ਬਾਗੀ-2’ ‘ਚ ਕੰਮ ਕੀਤਾ ਹੈ ਜਿਸ ਤੋਂ ਬਾਅਦ ਦਿਸ਼ਾ ਨੂੰ ਸਲਮਾਨ ਦੀ ‘ਭਾਰਤ’ ਤੇ ਟਾਈਗਰ ਰਿਤਿਕ ਰੋਸ਼ਨ ਨਾਲ ਐਕਸ਼ਨ ਫ਼ਿਲਮ ‘ਚ ਨਜ਼ਰ ਆਉਣਗੇ।
2/6

ਕ੍ਰਿਸ਼ਨਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਹੈ। ਇੱਥੇ ਸਪੌਟ ਹੋਏ ਭੈਣ-ਭਰਾ ਦੀ ਜੋੜੀ ਨੇ ਮੀਡੀਆ ਨੂੰ ਕੋਈ ਪੋਜ਼ ਨਹੀਂ ਦਿੱਤੇ।
3/6

ਟਾਈਗਰ ਤੇ ਦਿਸ਼ਾ ਪਾਟਨੀ ਕਾਫੀ ਸਮੇਂ ਤੋਂ ਇੱਕ-ਦੂਜੇ ਨੂੰ ਡੇਟ ਕਰ ਰਹੇ ਹਨ। ਕੁਝ ਸਮਾਂ ਪਹਿਲਾਂ ਖ਼ਬਰਾਂ ਆਈਆਂ ਸੀ ਕਿ ਦੋਨਾਂ ਦਾ ਬ੍ਰੈਕਅੱਪ ਹੋ ਗਿਆ ਹੈ ਜੋ ਮਹਿਜ਼ ਅਫਵਾਹ ਹੈ।
4/6

ਇਸ ਤੋਂ ਕੁਝ ਦਿਨ ਪਹਿਲਾਂ ਹੀ ਟਾਈਗਰ-ਕ੍ਰਿਸ਼ਨਾ ਐਕਟਰਸ ਦਿਸ਼ਾ ਪਟਾਨੀ ਨਾਲ ਨਜ਼ਰ ਆਏ ਸੀ। ਜਿੱਥੇ ਕ੍ਰਿਸ਼ਨਾ ਤੇ ਦਿਸ਼ਾ ‘ਚ ਚੰਗੀ ਬਾਉਂਡਿੰਗ ਨਜ਼ਰ ਆਈ ਸੀ।
5/6

ਜਿੱਥੇ ਟਾਈਗਰ ਸ਼ਰੌਫ ਕਾਲੀ ਟੀ-ਸ਼ਰਟ ਤੇ ਪੈਂਟ ਵਿੱਚ ਨਜ਼ਰ ਆਏ, ਉੱਥੇ ਹੀ ਕ੍ਰਿਸ਼ਨਾ ਜਿੰਮ ਵੀਅਰ ‘ਚ ਹੀ ਨਜ਼ਰ ਆਈ।
6/6

‘ਬਾਗੀ-2’ ਸਟਾਰ ਟਾਈਗਰ ਸ਼ਰੌਫ ਆਪਣੀ ਭੈਣ ਕ੍ਰਿਸ਼ਨਾ ਸ਼ਰੌਫ ਨਾਲ ਬਾਂਦਰਾ ‘ਚ ਨਜ਼ਰ ਆਏ ਜਿੱਥੇ ਕਾਰ ਵਿੱਚੋਂ ਨਿਕਲਦੇ ਹੀ ਮੀਡੀਓ ਦੇ ਕੈਮਰਿਆਂ ਨੇ ਘੇਰ ਲਿਆ।
Published at : 23 Nov 2018 04:14 PM (IST)
View More






















