ਪੜਚੋਲ ਕਰੋ

Punjab News: ਚੰਡੀਗੜ੍ਹ ਵਾਲਿਆਂ ਲਈ ਖੁਸ਼ਖਬਰੀ! 13 ਸਾਲ ਬਾਅਦ ਫਿਰ ਸ਼ੁਰੂ ਹੋਵੇਗਾ 'ਚੰਡੀਗੜ੍ਹ ਮੈਟਰੋ ਪ੍ਰੋਜੈਕਟ', ਅੱਜ ਅਧਿਕਾਰੀਆਂ ਦੀ ਅਹਿਮ ਮੀਟਿੰਗ

ਚੰਡੀਗੜ੍ਹ 'ਚ ਜਲਦ ਹੀ ਮੈਟਰੋ ਦੌੜਦੀ ਹੋਈ ਨਜ਼ਰ ਆਵੇਗੀ। ਵੱਧਦੀ ਹੋਈ ਟ੍ਰੈਫਿਕ ਅਤੇ ਲੰਬੇ-ਲੰਬੇ ਜਾਮ ਨੂੰ ਦੇਖਦੇ ਹੋਏ ਕਾਫੀ ਸਮੇਂ ਤੋਂ ਮੈਟਰੋ ਦੀ ਡਿਮਾਂਡ ਕੀਤੀ ਜਾ ਰਹੀ ਸੀ। 13 ਸਾਲ ਪਹਿਲਾਂ ਸ਼ੁਰੂ ਹੋਇਆ ਚੰਡੀਗੜ੍ਹ ਮੈਟਰੋ ਪ੍ਰੋਜੈਕਟ ਹੁਣ ਮੁੜ..

Chandigarh Metro Project Update: ਲਓ ਜੀ ਜਲਦ ਹੀ ਚੰਡੀਗੜ੍ਹ ਵਾਸੀ ਮੈਟਰੋ ਦਾ ਲੁਤਫ ਲੈਂਦੇ ਹੋਏ ਨਜ਼ਰ ਆਉਣਗੇ। ਇਹ ਸੁਫਨਾ ਪਿਛਲੇ ਕਈ ਸਾਲਾਂ ਤੋਂ ਚੰਡੀਗੜ੍ਹ ਵਾਲੇ ਦੇਖ ਰਹੇ ਹਨ, ਜੋ ਕਿ ਹੁਣ ਜਲਦ ਪੂਰਾ ਹੋਏਗਾ। 13 ਸਾਲ ਪਹਿਲਾਂ ਸ਼ੁਰੂ ਹੋਇਆ ਚੰਡੀਗੜ੍ਹ ਮੈਟਰੋ ਪ੍ਰੋਜੈਕਟ 2017 ਵਿੱਚ ਰੋਕ ਦਿੱਤਾ ਗਿਆ ਸੀ। ਪਰ ਹੁਣ ਇਸਨੂੰ ਮੁੜ ਸ਼ੁਰੂ ਕਰਨ ਦੀ ਤਿਆਰੀ ਤੇਜ਼ ਹੋ ਗਈਆਂ ਹਨ। ਮੰਗਲਵਾਰ ਨੂੰ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਇੱਕ ਅਹਿਮ ਮੀਟਿੰਗ ਬੁਲਾਈ ਗਈ ਹੈ, ਜਿਸ ਵਿੱਚ RITES ਲਿਮਟਿਡ ਦੀ “ਸਿਨੇਰੀਓ ਐਨਾਲਿਸਿਸ ਰਿਪੋਰਟ (SAR)” 'ਤੇ ਚਰਚਾ ਕੀਤੀ ਜਾਵੇਗੀ। ਇਸ ਰਿਪੋਰਟ ਵਿੱਚ ਮੈਟਰੋ ਪ੍ਰੋਜੈਕਟ (Metro project) ਦੀ ਹਰ ਪਹਿਲੂ ਤੋਂ ਗਹਿਰਾਈ ਨਾਲ ਜਾਂਚ ਕੀਤੀ ਗਈ ਹੈ।

ਇਹ ਮੀਟਿੰਗ ਚੰਡੀਗੜ੍ਹ ਦੇ ਪ੍ਰਸ਼ਾਸਕ ਅਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਨਵੰਬਰ 2024 ਵਿੱਚ ਬਣਾਈ ਗਈ ਸਾਂਝੀ ਕਮੇਟੀ ਦੀ ਅਗਵਾਈ ਹੇਠ ਹੋਵੇਗੀ। ਇਸ ਤੋਂ ਪਹਿਲਾਂ ਵੀ ਜਨਵਰੀ ਅਤੇ ਫਰਵਰੀ ਮਹੀਨੇ ਵਿੱਚ ਇਸ ਕਮੇਟੀ ਦੀਆਂ ਦੋ ਮੀਟਿੰਗਾਂ ਹੋ ਚੁੱਕੀਆਂ ਹਨ।

RITES ਦੀ ਰਿਪੋਰਟ ਵਿੱਚ ਕੀ ਹੈ

RITES ਲਿਮਟਿਡ (Rail India Technical and Economic Service), ਜੋ ਕਿ ਇੱਕ ਸਰਕਾਰੀ ਇੰਜੀਨੀਅਰਿੰਗ ਕੰਸਲਟੈਂਸੀ ਕੰਪਨੀ ਹੈ, ਨੇ ਆਪਣੀ ਰਿਪੋਰਟ ਵਿੱਚ ਟ੍ਰੈਫਿਕ ਦੀ ਮੰਗ, ਜੋਨਲ ਵਿਸ਼ਲੇਸ਼ਣ, ਹਾਈਵੇ ਨੈੱਟਵਰਕ, ਯਾਤਰੀਆਂ ਦੀ ਗਿਣਤੀ, ਓਪਰੇਸ਼ਨਲ ਘੰਟੇ, ਰੇਲ ਸੇਵਾ ਦੀ ਯੋਜਨਾ, ਪਾਵਰ ਸਪਲਾਈ ਸਿਸਟਮ, ਨਿਰਮਾਣ ਲਾਗਤ, ਆਰਥਿਕ ਅਤੇ ਵਿੱਤੀ ਲਾਭ-ਨੁਕਸਾਨ ਆਦਿ ਦਾ ਵਿਸਥਾਰ ਨਾਲ ਵਿਸ਼ਲੇਸ਼ਣ ਕੀਤਾ ਹੈ।

ਰਿਪੋਰਟ ਮੁਤਾਬਕ, ਪ੍ਰਸਤਾਵਿਤ ਮੈਟਰੋ 3 ਕਾਰਿਡੋਰਾਂ ਵਿੱਚ 85.65 ਕਿ.ਮੀ ਲੰਬੀ ਹੋਏਗੀ। ਜੇਕਰ ਇਹ ਪੂਰੀ ਤਰ੍ਹਾਂ ਐਲੀਵੇਟਡ (Scenario G) ਬਣਾਈ ਜਾਂਦੀ ਹੈ ਤਾਂ ਇਸ ਦੀ ਲਾਗਤ ₹23,263 ਕਰੋੜ ਹੋਏਗੀ ਅਤੇ ਜੇਕਰ ਇਹ ਅੰਡਰਗ੍ਰਾਊਂਡ ਬਣੀ ਤਾਂ ਲਾਗਤ ₹27,680 ਕਰੋੜ ਤੱਕ ਪਹੁੰਚ ਜਾਵੇਗੀ। ਨਿਰਮਾਣ ਸਮੇਤ 2031 ਤੱਕ ਇਸ ਦੀ ਕੁੱਲ ਲਾਗਤ ਐਲੀਵੇਟਡ ਲਈ ₹25,631 ਕਰੋੜ ਅਤੇ ਅੰਡਰਗ੍ਰਾਊਂਡ ਲਈ ₹30,498 ਕਰੋੜ ਅੰਦਾਜ਼ਿਤ ਕੀਤੀ ਗਈ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

AAP MLA: 'ਆਪ' ਵਿਧਾਇਕ ਦੇ ਕਿਸਨੇ ਮਾਰੀ ਸ਼ਰੇਆਮ ਜੁੱਤੀ? ਸਟੇਜ 'ਤੇ ਭਾਸ਼ਣ ਦਿੰਦੇ ਸਮੇਂ ਮੱਚੀ ਹਫੜਾ-ਦਫੜੀ; ਇੰਟਰਨੈੱਟ 'ਤੇ ਵੀਡੀਓ ਵਾਇਰਲ...
'ਆਪ' ਵਿਧਾਇਕ ਦੇ ਕਿਸਨੇ ਮਾਰੀ ਸ਼ਰੇਆਮ ਜੁੱਤੀ? ਸਟੇਜ 'ਤੇ ਭਾਸ਼ਣ ਦਿੰਦੇ ਸਮੇਂ ਮੱਚੀ ਹਫੜਾ-ਦਫੜੀ; ਇੰਟਰਨੈੱਟ 'ਤੇ ਵੀਡੀਓ ਵਾਇਰਲ...
ਗਾਇਕ ਦਿਲਪ੍ਰੀਤ ਢਿੱਲੋਂ ਤੋਂ ਬਾਅਦ ਇੱਕ ਹੋਰ ਪੰਜਾਬੀ ਗਾਇਕ ਦੇ ਘਰ ਆਈ ਖੁਸ਼ੀ, ਸਿੰਗਰ ਜੌਰਡਨ ਸੰਧੂ ਬਣੇ ਪਿਤਾ, ਨੂਰ ਜ਼ੋਰਾ ਨੇ ਬੋਲੀਆਂ ਪਾ ਦਿੱਤੀ ਵਧਾਈ, ਦੇਖੋ ਵੀਡੀਓ
ਗਾਇਕ ਦਿਲਪ੍ਰੀਤ ਢਿੱਲੋਂ ਤੋਂ ਬਾਅਦ ਇੱਕ ਹੋਰ ਪੰਜਾਬੀ ਗਾਇਕ ਦੇ ਘਰ ਆਈ ਖੁਸ਼ੀ, ਸਿੰਗਰ ਜੌਰਡਨ ਸੰਧੂ ਬਣੇ ਪਿਤਾ, ਨੂਰ ਜ਼ੋਰਾ ਨੇ ਬੋਲੀਆਂ ਪਾ ਦਿੱਤੀ ਵਧਾਈ, ਦੇਖੋ ਵੀਡੀਓ
Punjab News: ਪੰਜਾਬ ਦੇ ਕਿਸਾਨ ਫਸਲਾਂ ਨੂੰ ਪਾਈ ਜਾ ਰਹੇ ਨਕਲੀ ਖਾਦਾਂ! ਰਿਪੋਰਟ 'ਚ ਹੋਇਆ ਵੱਡਾ ਖੁਲਾਸਾ
Punjab News: ਪੰਜਾਬ ਦੇ ਕਿਸਾਨ ਫਸਲਾਂ ਨੂੰ ਪਾਈ ਜਾ ਰਹੇ ਨਕਲੀ ਖਾਦਾਂ! ਰਿਪੋਰਟ 'ਚ ਹੋਇਆ ਵੱਡਾ ਖੁਲਾਸਾ
US Deported Indians: ਅਮਰੀਕਾ ਦਾ ਭਾਰਤੀਆਂ ਨੂੰ ਵੱਡਾ ਝਟਕਾ! 3155 ਨਾਗਰਿਕ ਡਿਪੋਰਟ
US Deported Indians: ਅਮਰੀਕਾ ਦਾ ਭਾਰਤੀਆਂ ਨੂੰ ਵੱਡਾ ਝਟਕਾ! 3155 ਨਾਗਰਿਕ ਡਿਪੋਰਟ

ਵੀਡੀਓਜ਼

Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha
Fatehgarh Sahib News | ਹੱਡਾਂ ਰੋੜੀ ਨੇੜੇ ਅਵਾਰਾ ਕੁੱਤਿਆਂ ਕੋਲੋਂ ਮਿਲਿਆ 7 ਮਹੀਨੇ ਦੇ ਬੱਚੇ ਦਾ ਭਰੂਣ |Abp Sanjha
Aam Aadmi Party | ਮਨਰੇਗਾ ਘੋਟਾਲੇ 'ਚ 25 ਅਧਿਕਾਰੀਆਂ 'ਤੇ ਕਾਰਵਾਈ 2 ਕਰੋੜ ਦੀ ਜਾਇਦਾਦ ਕੀਤੀ ਜ਼ਬਤ |Abp Sanjha
Big Breaking News | PU Senate Election ਨੂੰ ਮਿਲੀ ਹਰੀ ਝੰਡੀ, 2026 'ਚ ਹੋਣਗੀਆਂ ਚੋਣਾਂ  | Panjab University

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
AAP MLA: 'ਆਪ' ਵਿਧਾਇਕ ਦੇ ਕਿਸਨੇ ਮਾਰੀ ਸ਼ਰੇਆਮ ਜੁੱਤੀ? ਸਟੇਜ 'ਤੇ ਭਾਸ਼ਣ ਦਿੰਦੇ ਸਮੇਂ ਮੱਚੀ ਹਫੜਾ-ਦਫੜੀ; ਇੰਟਰਨੈੱਟ 'ਤੇ ਵੀਡੀਓ ਵਾਇਰਲ...
'ਆਪ' ਵਿਧਾਇਕ ਦੇ ਕਿਸਨੇ ਮਾਰੀ ਸ਼ਰੇਆਮ ਜੁੱਤੀ? ਸਟੇਜ 'ਤੇ ਭਾਸ਼ਣ ਦਿੰਦੇ ਸਮੇਂ ਮੱਚੀ ਹਫੜਾ-ਦਫੜੀ; ਇੰਟਰਨੈੱਟ 'ਤੇ ਵੀਡੀਓ ਵਾਇਰਲ...
ਗਾਇਕ ਦਿਲਪ੍ਰੀਤ ਢਿੱਲੋਂ ਤੋਂ ਬਾਅਦ ਇੱਕ ਹੋਰ ਪੰਜਾਬੀ ਗਾਇਕ ਦੇ ਘਰ ਆਈ ਖੁਸ਼ੀ, ਸਿੰਗਰ ਜੌਰਡਨ ਸੰਧੂ ਬਣੇ ਪਿਤਾ, ਨੂਰ ਜ਼ੋਰਾ ਨੇ ਬੋਲੀਆਂ ਪਾ ਦਿੱਤੀ ਵਧਾਈ, ਦੇਖੋ ਵੀਡੀਓ
ਗਾਇਕ ਦਿਲਪ੍ਰੀਤ ਢਿੱਲੋਂ ਤੋਂ ਬਾਅਦ ਇੱਕ ਹੋਰ ਪੰਜਾਬੀ ਗਾਇਕ ਦੇ ਘਰ ਆਈ ਖੁਸ਼ੀ, ਸਿੰਗਰ ਜੌਰਡਨ ਸੰਧੂ ਬਣੇ ਪਿਤਾ, ਨੂਰ ਜ਼ੋਰਾ ਨੇ ਬੋਲੀਆਂ ਪਾ ਦਿੱਤੀ ਵਧਾਈ, ਦੇਖੋ ਵੀਡੀਓ
Punjab News: ਪੰਜਾਬ ਦੇ ਕਿਸਾਨ ਫਸਲਾਂ ਨੂੰ ਪਾਈ ਜਾ ਰਹੇ ਨਕਲੀ ਖਾਦਾਂ! ਰਿਪੋਰਟ 'ਚ ਹੋਇਆ ਵੱਡਾ ਖੁਲਾਸਾ
Punjab News: ਪੰਜਾਬ ਦੇ ਕਿਸਾਨ ਫਸਲਾਂ ਨੂੰ ਪਾਈ ਜਾ ਰਹੇ ਨਕਲੀ ਖਾਦਾਂ! ਰਿਪੋਰਟ 'ਚ ਹੋਇਆ ਵੱਡਾ ਖੁਲਾਸਾ
US Deported Indians: ਅਮਰੀਕਾ ਦਾ ਭਾਰਤੀਆਂ ਨੂੰ ਵੱਡਾ ਝਟਕਾ! 3155 ਨਾਗਰਿਕ ਡਿਪੋਰਟ
US Deported Indians: ਅਮਰੀਕਾ ਦਾ ਭਾਰਤੀਆਂ ਨੂੰ ਵੱਡਾ ਝਟਕਾ! 3155 ਨਾਗਰਿਕ ਡਿਪੋਰਟ
ਪੰਜਾਬ ‘ਚ ਮਿਲਾਵਟਖੋਰੀ ਦੀ ਗੰਦੀ ਖੇਡ; ਕਿਸਾਨਾਂ ਨੂੰ ਵੇਚੀ ਘਟੀਆ ਤੇ ਮਿਲਾਵਟੀ ਖਾਦ, 192 ਕੇਸ ਦਰਜ, 65 ਲਾਇਸੈਂਸ ਮੁਅੱਤਲ, ਫ਼ਸਲਾਂ 'ਤੇ ਮੰਡਰਾ ਰਿਹਾ ਖਤਰਾ!
ਪੰਜਾਬ ‘ਚ ਮਿਲਾਵਟਖੋਰੀ ਦੀ ਗੰਦੀ ਖੇਡ; ਕਿਸਾਨਾਂ ਨੂੰ ਵੇਚੀ ਘਟੀਆ ਤੇ ਮਿਲਾਵਟੀ ਖਾਦ, 192 ਕੇਸ ਦਰਜ, 65 ਲਾਇਸੈਂਸ ਮੁਅੱਤਲ, ਫ਼ਸਲਾਂ 'ਤੇ ਮੰਡਰਾ ਰਿਹਾ ਖਤਰਾ!
ਪੰਜਾਬ ਪੁਲਿਸ ਦੀ ਕਾਨਫਰੰਸ ਕਾਲ ਦੀ FIR ਆਈ ਸਾਹਮਣੇ; AI ਨਾਲ ਬਣਾਉਣ ਦਾ ਆਰੋਪ; SIT ਨੇ ਸੁਖਬੀਰ ਸਿੰਘ ਬਾਦਲ ਸਮੇਤ 6 ਨੂੰ ਕੀਤਾ ਤਲਬ
ਪੰਜਾਬ ਪੁਲਿਸ ਦੀ ਕਾਨਫਰੰਸ ਕਾਲ ਦੀ FIR ਆਈ ਸਾਹਮਣੇ; AI ਨਾਲ ਬਣਾਉਣ ਦਾ ਆਰੋਪ; SIT ਨੇ ਸੁਖਬੀਰ ਸਿੰਘ ਬਾਦਲ ਸਮੇਤ 6 ਨੂੰ ਕੀਤਾ ਤਲਬ
ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ ‘ਤੇ ਫਾਇਰਿੰਗ; ਚੇਅਰਮੈਨ ਦੱਸ ਕੇ VIP ਲਾਈਨ 'ਚ ਵੜੇ ਬਦਮਾਸ਼, ID ਕਾਰਡ ਮੰਗਣ ‘ਤੇ ਚਲਾਈਆਂ ਗੋਲੀਆਂ, ਮੱਚਿਆ ਹੜਕੰਪ
ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ ‘ਤੇ ਫਾਇਰਿੰਗ; ਚੇਅਰਮੈਨ ਦੱਸ ਕੇ VIP ਲਾਈਨ 'ਚ ਵੜੇ ਬਦਮਾਸ਼, ID ਕਾਰਡ ਮੰਗਣ ‘ਤੇ ਚਲਾਈਆਂ ਗੋਲੀਆਂ, ਮੱਚਿਆ ਹੜਕੰਪ
ਗੋਆ ‘ਚ ਨਾਈਟ ਕਲੱਬ 'ਚ ਸਿਲੰਡਰ ਧਮਾਕਾ, 25 ਲੋਕਾਂ ਦੀ ਦਰਦਨਾਕ ਮੌਤ… CM ਨੇ ਦਿੱਤੇ ਜਾਂਚ ਦੇ ਹੁਕਮ, ਦੇਖੋ ਹਾਦਸੇ ਦਾ ਖੌਫਨਾਕ ਵੀਡੀਓ
ਗੋਆ ‘ਚ ਨਾਈਟ ਕਲੱਬ 'ਚ ਸਿਲੰਡਰ ਧਮਾਕਾ, 25 ਲੋਕਾਂ ਦੀ ਦਰਦਨਾਕ ਮੌਤ… CM ਨੇ ਦਿੱਤੇ ਜਾਂਚ ਦੇ ਹੁਕਮ, ਦੇਖੋ ਹਾਦਸੇ ਦਾ ਖੌਫਨਾਕ ਵੀਡੀਓ
Embed widget