ਹਲਕਾ ਸ਼ਾਹਕੋਟ ਦੇ 95 ਸਰਪੰਚ ਅਤੇ ਪੰਚਾਇਤ ਮੈਂਬਰ ਸੀਐਮ ਭਗਵੰਤ ਮਾਨ ਦੀ ਹਾਜ਼ਰੀ ਵਿੱਚ 'ਆਪ' ‘ਚ ਹੋਏ ਸ਼ਾਮਲ
Jalandhar News : ਆਮ ਆਦਮੀ ਪਾਰਟੀ (ਆਪ) ਦੇ ਕਾਫ਼ਲੇ ਨੂੰ ਜਲੰਧਰ ਵਿੱਚ ਸੋਮਵਾਰ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ, ਜਦੋਂ ਹਲਕਾ ਸ਼ਾਹਕੋਟ ਦੇ ਵੱਖ-ਵੱਖ ਪਿੰਡਾਂ ਦੇ 95 ਸਰਪੰਚ ਸਾਹਿਬਾਨ ਅਤੇ ਪੰਚਾਇਤ ਮੈਂਬਰ ‘ਆਪ’ ਵਿੱਚ ਸ਼ਾਮਲ ਹੋ
Jalandhar News : ਆਮ ਆਦਮੀ ਪਾਰਟੀ (ਆਪ) ਦੇ ਕਾਫ਼ਲੇ ਨੂੰ ਜਲੰਧਰ ਵਿੱਚ ਸੋਮਵਾਰ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ, ਜਦੋਂ ਹਲਕਾ ਸ਼ਾਹਕੋਟ ਦੇ ਵੱਖ-ਵੱਖ ਪਿੰਡਾਂ ਦੇ 95 ਸਰਪੰਚ ਸਾਹਿਬਾਨ ਅਤੇ ਪੰਚਾਇਤ ਮੈਂਬਰ ‘ਆਪ’ ਵਿੱਚ ਸ਼ਾਮਲ ਹੋ ਗਏ। ਪਾਰਟੀ ਦੇ ਪੰਜਾਬ ਪ੍ਰਧਾਨ ਮੁੱਖ-ਮੰਤਰੀ ਭਗਵੰਤ ਮਾਨ ਨੇ ਸਾਰੇ ਨਵੇਂ ਮੈਂਬਰਾਂ ਦਾ ‘ਆਪ’ ਪਰਿਵਾਰ ਵਿੱਚ ਸਵਾਗਤ ਕਰਦਿਆਂ ਇਨ੍ਹਾਂ ਸਮੂਹ ਆਗੂਆਂ ਨੂੰ ਪੰਜਾਬ ਦੀ ਬਿਹਤਰੀ ਲਈ ਕੰਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਇੰਨੀ ਭਾਰੀ ਗਿਣਤੀ ਵਿੱਚ ਆਮ ਲੋਕ ਅਤੇ ਉਨ੍ਹਾਂ ਦੇ ਆਗੂ ਆਪਣੀ ਮਰਜ਼ੀ ਨਾਲ 'ਆਪ' 'ਚ ਸ਼ਾਮਲ ਹੋ ਰਹੇ ਹਨ। ਮਾਨ ਨੇ ਕਿਹਾ ਕਿ ਇਸ ਉਪ ਚੋਣ ਵਿੱਚ ਆਮ ਆਦਮੀ ਪਾਰਟੀ ਵੱਡੀ ਜਿੱਤ ਦਰਜ ਕਰੇਗੀ ਅਤੇ ਸੁਸ਼ੀਲ ਕੁਮਾਰ ਰਿੰਕੂ ਪੰਜਾਬ ਅਤੇ ਪੰਜਾਬੀਆਂ ਦਾ ਮੁੱਦਾ ਸਾਡੀ ਪਾਰਲੀਮੈਂਟ ਵਿੱਚ ਉਠਾਉਣਗੇ।
ਇਸ ਦੌਰਾਨ ‘ਆਪ ਪਰਿਵਾਰ ਵਿੱਚ ਸ਼ਾਮਿਲ ਹੋਏ ਆਗੂ ਸਾਹਿਬਾਨਾਂ ‘ਚੋਂ ਸੁਖਿਵੰਦਰ ਸਿੰਘ ਸਰਪੰਚ ਮਰੇੜੂ, ਗੁਰਜੀਤ ਸਿੰਘ ਸਰਪੰਚ ਸਮੈਲਪੁਰ, ਹਰਪ੍ਰੀਤ ਸਿੰਘ ਸਰਪੰਚ ਬਾੜਾ, ਬਚਨ ਸਿੰਘ ਸਰਪੰਚ ਰਾਏਪੁਰ ਗੁਜਰਾਂ, ਗੁਰਨਾਮ ਸਿੰਘ ਸਰਪੰਚ ਪਰਜੀਆਂ ਖੁਰਦ, ਕੁਲਵੰਤ ਸਿੰਘ ਸਰਪੰਚ ਰਾਏਪੁਰਮੰਡ, ਜਗਜੀਤ ਸਿੰਘ ਸਰਪੰਚ ਬਘੇਲਾ, ਪਰਮਜੀਤ ਸਿੰਘ ਸਰਪੰਚ ਉਮਰੇਵਾਲਾ, ਅਸ਼ਵਨੀ ਸਰਪੰਚ ਵੇਹਰਾ, ਕਾਲਾ ਸਰਪੰਚ ਬਜਵਾ ਖੁਰਦ, ਸੁਖਰਾਜ ਸਿੰਘ ਸਰਪੰਚ ਬੱਗਾ, ਕਰਮਜੀਤ ਸਿੰਘ ਸਰਪੰਚ ਰਾਮਪੁਰ, ਕਮਲਜੀਤ ਸਿੰਘ ਸਰਪੰਚ ਦਾਨੇਵਾਲ, ਪ੍ਰੇਮ ਸਿੰਘ ਸਰਪੰਚ ਕੁਤਬੀਵਾਲ, ਦਲਬੀਰ ਸਿੰਘ ਸਰਪੰਚ ਮੈਸਮਪੁਰ, ਦਲਜੀਤ ਸਿੰਘ ਸਰਪੰਚ ਤਦਾਉਰਾ,ਸੁਰਜੀਤ ਸਿੰਘ ਸਰਪੰਚ ਗਗੜਵਾਲ, ਬਲਵਿੰਦਰ ਕੌਰ ਸਰਪੰਚ ਉਮਰਵਾਲ ਬਿੱਲਾ, ਨਿਰਮਲ ਸਿੰਘ ਸਰਪੰਚ ਹਰੀਪੁਰ, ਹਰਬੰਸ ਸਿੰਘ ਸਰਪੰਚ ਸਸੀਰਪੁਰ, ਜਸਵੀਰ ਸਿੰਘ ਸਰਪੰਚ ਮਿਆਣੀ, ਦਲਵੀਰ ਕੌਰ ਸਰਪੰਚ ਗੋਬਿੰਦਰਪੁਰ ਨਗਰ, ਹਰਮੇਲ ਸਿੰਘ ਸਰਪੰਚ ਜਾਈਆ, ਸਰਬਜੀਤ ਕੌਰ ਸਰਪੰਚ ਨਵਾਂ ਪਿੰਡ ਅਕਾਲੀਆ, ਕਮਲਜੀਤ ਕੌਰ ਸਰਪੰਚ ਸਰੋਲ ਜਗੀਰ, ਚਰਨਜੀਤ ਕੌਰ ਸਰਪੰਚ ਪੰਡੋਰੀ ਖਾਸ, ਪਰਬਤ ਪਾਲ ਸਿੰਘ ਸਰਪੰਚ ਰਾਏਪੁਰ ਅਕਾਲੀਆ, ਮਾਘ ਸਿੰਘ ਸਰਪੰਚ ਗੋਸੂਵਾਲ, ਦਿਲਬਾਰਾ ਸਿੰਘ ਸਾਬਕਾ ਸਰਪੰਚ ਗਗੜਵਾਲ, ਜੋਗਿੰਦਰ ਸਿੰਘ ਸਰਪੰਚ (ਸਾਬਕਾ) ਮਹੇੜੂ, ਕੁਲਜੀਤ ਸਿੰਘ ਸਰਪੰਚ ਸਲੇਮਾ, ਕਰਤਾਰ ਸਿੰਘ ਨੰਬਰਦਾਰ ਮੰਡਿਆਲਾ, ਜਸਵੀਰ ਸਿੰਘ ਸਰਪੰਚ ਅਕਬਰਪੁਰ ਕਲਾਂ, ਰਣਜੀਤ ਸਿੰਘ ਨੰਬੜਦਾਰ ਤਲਵੰਡੀ ਸੰਘੇੜਾ, ਪਰਮਿੰਦਰ ਸਿੰਘ ਨੰਬਰਦਾਰ ਹਰੀਪੁਰ, ਸਨਦੀਪ ਸਿੰਘ ਲੰਬੜਦਾਰ ਮੋਹਲ ਜਗੀਰ, ਸਤਨਾਮ ਸਿੰਘ ਲੰਬੜਦਾਰ ਰਾਮੂਵਾਲ, ਅਮਰੀਕ ਸਿੰਘ ਸੰਯੁਕਤ ਸਕੱਤਰ ਮੋਹਰੀਵਾਲ, ਤਜਿੰਦਰ ਜੀਤ ਸਿੰਘ ਉਪ ਪ੍ਰਧਾਨ ਪੂਨੀਆ,ਸੁਖਵਿੰਦਰ ਸਿੰਘ ਲੰਬਰਦਾਰ ਵੇਹਰਾਂ, ਬਲਵਿੰਦਰ ਸਿੰਘ ਲੰਬੜਦਾਰ ਮਰਿੰਮੂਵਾਲ ਮਹਲਾਂ, ਮੱਖਣ ਸਿੰਘ ਸਰਪੰਚ ਰਾਏਪੁਰ ਗੁਜਰਾਂ, ਸ਼ਿੰਦਰਪਾਲ ਲੰਬੜਦਾਰ ਕੰਨੀਆ, ਸੁਖਵਿੰਦਰ ਪਾਲ ਸਿੰਘ ਲੰਬੜਦਾਰ ਤੰਦਾਉਰਾ, ਅਜੈਬ ਸਿੰਘ ਲੰਬੜਦਾਰ ਰਾਏਪੁਰ ਅਗਈਆ, ਕੁਲਵੰਤ ਕੌਰ ਮੈਂਬਰ ਸ਼ਾਹਪੁਰ, ਜਸਪਾਲ ਸਿੰਘ ਬਲਾਕ ਪ੍ਰਧਾਨ ਸ਼ਾਹਪੁਰ, ਬਲਰਾਜ ਸਿੰਘ ਲੰਬੜਦਾਰ ਬੱਗਾ, ਕੁਲਦੀਪ ਸਿੰਘ ਲੰਬੜਦਾਰ ਪਰਜੀਆ ਖੁਰਦ, ਨਰਿੰਦਰ ਸਿੰਘ ਲੰਬੜਦਾਰ ਮੋਹਸ ਜਗੀਰ, ਮੱਖਣ ਅਲੀ ਗੁੱਜਰ ਪ੍ਰਧਾਨ ਪੰਜਾਬ, ਗੁਰਪ੍ਰੀਤ ਸਿੰਘ ਸਮਾਜ ਸੇਵੀ ਅਕਾਲ ਖਾਲਸਾ, ਬੂਟਾ ਸਿੰਘ ਪ੍ਰਧਾਨ ਮਹੇੜੂ, ਮੰਗਾ ਸਿੰਘ ਪ੍ਰਧਾਨ ਮਹਿਤਪੁਰ, ਬਲਵਿੰਦਰ ਸਿੰਘ ਸਾਬਕਾ ਮੈਂਬਰ ਸ਼ਾਹਪੁਰ, ਜਰਨੈਲ ਸਿੰਘ ਮੈਂਬਰ ਪੰਚਾਇਤ ਪੂਰਨੀ ਮੰਡ, ਲਵਪ੍ਰੀਤ ਸਿੰਘ, ਸੁਰਜਤ ਸਿੰਘ, ਕੁਲਵਿੰਦਰ ਸਿੰਘ ਮੈਂਬਰ ਪੰਚਾਇਤ, ਕੁਲਵੰਤ ਸਿੰਘ ਸਰਪੰਚ ਰੌਲੀ, ਹਰਜਿੰਦਰ ਸਿੰਘ ਈਦਾ, ਬਲਜੀਤ ਸਿੰਘ ਫਤਿਹਪੁਰ, ਬਖਸ਼ੀਸ਼ ਸਿੰਘ ਬੱਗਾ, ਜਸਪਾਲ ਕੁਮਾਰ ਮਹੇੜੂ, ਸੁਖਜੀਤ ਸਿੰਘ ਗੋਬਿੰਦਰ ਨਗਰ, ਸੌਨੂੰ ਪੁਰੇਵਾਲ ਮਹੇੜੂ, ਜਸਵੰਤ ਸਿੰਘ ਜਾਣੀਆਂ, ਹਰਜਿੰਦਰ ਸਿੰਘ ਹਰੀਪੁਰ, ਮੁਖਤਿਆਰ ਸਿੰਘ, ਕਿਸ਼ਨ ਸਿੰਘ, ਲਿਆਕਤ ਅਲੀ ਸਾਰੇ ਮੈਂਬਰ ਪੰਚਾਇਤ, ਦੀਨ ਮੁਹੱਮਦ ਆਰੀਆਵਾਲ, ਚਾਕੀ ਮੁਹੱਮਦ ਸ਼ਾਹਕੋਟ, ਮੁਹੱਮਦ ਸਫੀ ਘੁਗਸ਼ੌਰ, ਕਾਸਫ ਕਰਤਾਰਪੁਰ, ਮੰਗਲ ਸਿੰਘ ਰਾਏਪੁਰ ਗੁਜੱਰਾਂ, ਬਲਵਿੰਦਰ ਸਿੰਘ ਨਿਹਾਲੂਵਾਲ ਬਸਤੀ, ਹੈਪੀ ਮਹਿਤਪੁਰ, ਸੂਰਜ ਕੁਮਾਰ ਬਾੜਾ, ਫਤਿਹ ਸਿੰਘ ਕੰਗਾਂ, ਰੇਸ਼ਮ ਸਿੰਘ ਨਿਹਾਲੂਵਾਲ ਬਸਤੀ, ਜਗਦੀਸ਼ ਸਿੰਘ ਮਿਹਸ਼ਨਪੁਰ, ਦਸੌਦਾ ਸਿੰਘ ਬਿੱਲੀ ਬੜੈਚ, ਕੁਲਵਿੰਦਰ ਕੌਰ ,ਬਿੱਲੀ ਬੜੈਚ ਸਾਰੇ ਮੈਂਬਰ ਪੰਚਾਇਤ, ਗੁਰਪ੍ਰੀਤ ਸਿੰਘ ਯੂਥ ਆਗੂ ਕੰਗ ਖੁਰਦ, ਗੁਲਸ਼ਨ, ਮੱਖਣ ਸਿੰਘ ਲੰਬੜਦਾਰ, ਉਂਕਾਰ ਸਿੰਘ ਮੈਂਬਰ ਪੰਚਾਇਤ ਮਾਲੋਵਾਲ, ਕਮਲਜੀਤ ਕੌਰ ਆਲੋਵਾਲ, ਜਸਵਿੰਦਰ ਕੌਰ ਮੈਂਬਰ ਮਹਿਤਪੁਰ, ਗੁਰਮੇਲ ਸਿੰਘ ਗੇਲਾਬਾਬਾ ਆਗੂ ਮਹਿਮੂਵਾਲ ਮਾਹਲਾ, ਗੁਰਮੇਲ ਸਿੰਘ ਸ਼ਾਹਕੌਟ, ਬਲਵਿੰਦਰ ਸਿੰਘ ਲੰਬਰਦਾਰ ਪ੍ਰਮੁੱਖ ਸਨ।