ਪੜਚੋਲ ਕਰੋ

Esha Deol: ਭਰਤ ਤਖਤਾਨੀ ਨਾਲ ਤਲਾਕ ਦੇ ਐਲਾਨ ਤੋਂ ਬਾਅਦ ਪਹਿਲੀ ਵਾਰ ਨਜ਼ਰ ਆਈ ਈਸ਼ਾ ਦਿਓਲ, ਪੱਤਰਕਾਰਾਂ ਨੂੰ ਦਿੱਤੇ ਪੋਜ਼

Esha Deol Pics: ਮਸ਼ਹੂਰ ਅਦਾਕਾਰਾ ਹੇਮਾ ਮਾਲਿਨੀ ਦੀ ਬੇਟੀ ਈਸ਼ਾ ਦਿਓਲ ਨੇ ਹਾਲ ਹੀ 'ਚ ਭਰਤ ਤਖਤਾਨੀ ਤੋਂ ਤਲਾਕ ਲੈਣ ਦਾ ਐਲਾਨ ਕੀਤਾ ਹੈ। ਤਲਾਕ ਦੇ ਐਲਾਨ ਤੋਂ ਬਾਅਦ ਈਸ਼ਾ ਪਹਿਲੀ ਵਾਰ ਜਨਤਕ ਤੌਰ 'ਤੇ ਨਜ਼ਰ ਆਈ।

Esha Deol Pics: ਈਸ਼ਾ ਨੇ ਵਿਆਹ ਦੇ 11 ਸਾਲ ਬਾਅਦ ਭਰਤ ਨੂੰ ਤਲਾਕ ਦੇ ਦਿੱਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕਰਕੇ ਤਲਾਕ ਦਾ ਐਲਾਨ ਕੀਤਾ ਸੀ। ਤਲਾਕ ਦੇ ਐਲਾਨ ਤੋਂ ਬਾਅਦ ਈਸ਼ਾ ਦਿਓਲ ਪਹਿਲੀ ਵਾਰ ਜਨਤਕ ਤੌਰ 'ਤੇ ਨਜ਼ਰ ਆਈ ਸੀ। ਉਸ ਨੂੰ ਏਅਰਪੋਰਟ 'ਤੇ ਦੇਖਿਆ ਗਿਆ। ਈਸ਼ਾ ਨੇ ਏਅਰਪੋਰਟ 'ਤੇ ਪਾਪਰਾਜ਼ੀ ਲਈ ਪੋਜ਼ ਵੀ ਦਿੱਤੇ। ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਇਹ ਵੀ ਪੜ੍ਹੋ: ਪੰਜਾਬੀ ਅਦਾਕਾਰਾ ਮੈਂਡੀ ਤੱਖਰ ਆਪਣੇ ਵਿਆਹ 'ਚ ਹੋ ਗਈ ਸੀ ਬੀਮਾਰ, ਨਹੀਂ ਨਿਕਲ ਰਹੀ ਸੀ ਆਵਾਜ਼, ਦੇਖੋ ਵੀਡੀਓ

ਈਸ਼ਾ ਦੇ ਲੁੱਕ ਦੀ ਗੱਲ ਕਰੀਏ ਤਾਂ ਉਸ ਨੇ ਡੈਨੀਮ ਦੇ ਨਾਲ ਚਿੱਟੇ ਰੰਗ ਦਾ ਕ੍ਰੌਪ ਟਾਪ ਅਤੇ ਚਿੱਟੇ ਰੰਗ ਦੀ ਕੈਪ ਪਾਈ ਸੀ। ਈਸ਼ਾ ਨੇ ਪਾਪਰਾਜ਼ੀ ਲਈ ਪੋਜ਼ ਦਿੱਤੇ ਅਤੇ ਉਨ੍ਹਾਂ ਨਾਲ ਗੱਲਬਾਤ ਵੀ ਕੀਤੀ। ਜਦੋਂ ਪਾਪਰਾਜ਼ੀ ਨੇ ਈਸ਼ਾ ਨੂੰ ਪੁੱਛਿਆ ਕਿ ਉਹ ਕਿਵੇਂ ਹੈ, ਤਾਂ ਉਸਨੇ ਕਿਹਾ- 'ਮੈਂ ਠੀਕ ਹਾਂ।' ਇਸ ਔਖੀ ਘੜੀ ਵਿੱਚ ਈਸ਼ਾ ਦੇ ਨਾਲ ਉਸਦੀ ਮਾਂ ਹੇਮਾ ਮਾਲਿਨੀ ਖੜੀ ਹੈ। ਉਹ ਉਸਦਾ ਖਾਸ ਖਿਆਲ ਰੱਖ ਰਹੀ ਹੈ।

 
 
 
 
 
View this post on Instagram
 
 
 
 
 
 
 
 
 
 
 

A post shared by Bollywood Bubble (@bollywoodbubble)

ਈਸ਼ਾ ਅਤੇ ਭਰਤ ਦਾ ਵਿਆਹ ਸਾਲ 2012 'ਚ ਹੋਇਆ ਸੀ। ਈਸ਼ਾ ਅਤੇ ਭਰਤ ਨੇ ਲੰਬੇ ਸਮੇਂ ਤੱਕ ਡੇਟ ਕਰਨ ਤੋਂ ਬਾਅਦ ਵਿਆਹ ਕਰ ਲਿਆ। ਈਸ਼ਾ ਅਤੇ ਭਰਤ ਦੀਆਂ ਦੋ ਬੇਟੀਆਂ ਹਨ। ਜੋ ਤਲਾਕ ਤੋਂ ਬਾਅਦ ਈਸ਼ਾ ਨਾਲ ਰਹਿ ਰਹੀ ਹੈ।

ਈਸ਼ਾ ਦਿਓਲ ਕਰ ਸਕਦੀ ਹੈ ਸਿਆਸਤ 'ਚ ਐਂਟਰੀ?
ਹਾਲ ਹੀ 'ਚ ਈਸ਼ਾ ਦੀ ਮਾਂ ਹੇਮਾ ਨੇ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਦੀ ਧੀ ਈਸ਼ਾ ਤੇ ਅਹਾਨਾ ਦਿਓਲ ਨੂੰ ਰਾਜਨੀਤੀ 'ਚ ਕਾਫੀ ਦਿਲਚਸਪੀ। ਉਨ੍ਹਾਂ ਦੀ ਧੀ ਈਸ਼ਾ ਵੀ ਸਿਆਸਤ 'ਚ ਐਂਟਰੀ ਦਾ ਮਨ ਬਣਾ ਰਹੀ ਹੈ। ਹੁਣ ਦੇਖਣਾ ਇਹ ਹੈ ਕਿ ਉਹ ਲੋਕਸਭਾ ਚੋਣਾਂ ਲੜਦੀ ਹੈ ਜਾਂ ਨਹੀਂ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Election Update: ਕੇਜਰੀਵਾਲ ਵਾਂਗ ਮੈਨੂੰ ਵੀ ਜ਼ਮਾਨਤ ਮਿਲੇ, SC 'ਚ ਹੇਮੰਤ ਸੋਰੇਨ ਦੀ ਦਲੀਲ, ਜੱਜ ਨੇ ਕੀ ਕਿਹਾ ?
Election Update: ਕੇਜਰੀਵਾਲ ਵਾਂਗ ਮੈਨੂੰ ਵੀ ਜ਼ਮਾਨਤ ਮਿਲੇ, SC 'ਚ ਹੇਮੰਤ ਸੋਰੇਨ ਦੀ ਦਲੀਲ, ਜੱਜ ਨੇ ਕੀ ਕਿਹਾ ?
ਅਰਵਿੰਦ ਕੇਜਰੀਵਾਲ ਦੇ ਘਰ ਵਿੱਚ ਹੋਈ ਬਦਸਲੂਕੀ, ਸਵਾਤੀ ਮਾਲੀਵਾਲ ਨੇ ਬਚਾਅ ਲਈ ਸੱਦੀ ਪੁਲਿਸ-ਸੂਤਰ
ਅਰਵਿੰਦ ਕੇਜਰੀਵਾਲ ਦੇ ਘਰ ਵਿੱਚ ਹੋਈ ਬਦਸਲੂਕੀ, ਸਵਾਤੀ ਮਾਲੀਵਾਲ ਨੇ ਬਚਾਅ ਲਈ ਸੱਦੀ ਪੁਲਿਸ-ਸੂਤਰ
CBSE10th Class Result Announced: CBSE ਨੇ ਘੋਸ਼ਿਤ ਕੀਤਾ 10ਵੀਂ ਜਮਾਤ ਦਾ ਨਤੀਜਾ
CBSE10th Class Result Announced: CBSE ਨੇ ਘੋਸ਼ਿਤ ਕੀਤਾ 10ਵੀਂ ਜਮਾਤ ਦਾ ਨਤੀਜਾ
Bharti Singh: ਕਾਮੇਡੀ ਕੁਈਨ ਭਾਰਤੀ ਸਿੰਘ ਦੀ ਹਸਪਤਾਲ ਤੋਂ ਹੋਈ ਛੁੱਟੀ, ਆਪਰੇਸ਼ਨ ਦੌਰਾਨ ਪਿੱਤੇ 'ਚੋਂ ਨਿਕਲੀਆਂ ਇੰਨੀਆਂ ਪਥਰੀਆਂ
ਕਾਮੇਡੀ ਕੁਈਨ ਭਾਰਤੀ ਸਿੰਘ ਦੀ ਹਸਪਤਾਲ ਤੋਂ ਹੋਈ ਛੁੱਟੀ, ਆਪਰੇਸ਼ਨ ਦੌਰਾਨ ਪਿੱਤੇ 'ਚੋਂ ਨਿਕਲੀਆਂ ਇੰਨੀਆਂ ਪਥਰੀਆਂ
Advertisement
for smartphones
and tablets

ਵੀਡੀਓਜ਼

How did Mahi Sharma get her first song? ਕਿਵੇਂ ਮਿਲਿਆ ਮਾਹੀ ਸ਼ਰਮਾ ਨੂੰ ਪਹਿਲਾ ਗੀਤ ?Sunil Jakhar|'ਦੋ ਮੂੰਹਿਆਂ ਤੋਂ ਬੱਚੋ, ਧੂੰਏਂ ਕਢਾ ਦੇਣਗੇ ਇਹ ਨਾਸਾ 'ਚੋਂ ਪੰਜਾਬ ਦੇ ਲੋਕਾਂ ਦੇ'Kareena Kapoor in Trouble | Served Legal Notice | ਫੱਸ ਗਈ ਕਰੀਨਾ , ਕੋਰਟ ਵੱਲੋਂ ਜਾਰੀ ਕੀਤਾ ਗਿਆ ਨੋਟਿਸSurjit Patar ਨੂੰ ਵਿਦਾ ਕਰਦੇ ਵੇਲੇ ਭਾਵੁਕ ਹੋਏ CM ਮਾਨ ,ਅਰਥੀ ਨੂੰ ਦਿੱਤਾ ਮੋਢਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Election Update: ਕੇਜਰੀਵਾਲ ਵਾਂਗ ਮੈਨੂੰ ਵੀ ਜ਼ਮਾਨਤ ਮਿਲੇ, SC 'ਚ ਹੇਮੰਤ ਸੋਰੇਨ ਦੀ ਦਲੀਲ, ਜੱਜ ਨੇ ਕੀ ਕਿਹਾ ?
Election Update: ਕੇਜਰੀਵਾਲ ਵਾਂਗ ਮੈਨੂੰ ਵੀ ਜ਼ਮਾਨਤ ਮਿਲੇ, SC 'ਚ ਹੇਮੰਤ ਸੋਰੇਨ ਦੀ ਦਲੀਲ, ਜੱਜ ਨੇ ਕੀ ਕਿਹਾ ?
ਅਰਵਿੰਦ ਕੇਜਰੀਵਾਲ ਦੇ ਘਰ ਵਿੱਚ ਹੋਈ ਬਦਸਲੂਕੀ, ਸਵਾਤੀ ਮਾਲੀਵਾਲ ਨੇ ਬਚਾਅ ਲਈ ਸੱਦੀ ਪੁਲਿਸ-ਸੂਤਰ
ਅਰਵਿੰਦ ਕੇਜਰੀਵਾਲ ਦੇ ਘਰ ਵਿੱਚ ਹੋਈ ਬਦਸਲੂਕੀ, ਸਵਾਤੀ ਮਾਲੀਵਾਲ ਨੇ ਬਚਾਅ ਲਈ ਸੱਦੀ ਪੁਲਿਸ-ਸੂਤਰ
CBSE10th Class Result Announced: CBSE ਨੇ ਘੋਸ਼ਿਤ ਕੀਤਾ 10ਵੀਂ ਜਮਾਤ ਦਾ ਨਤੀਜਾ
CBSE10th Class Result Announced: CBSE ਨੇ ਘੋਸ਼ਿਤ ਕੀਤਾ 10ਵੀਂ ਜਮਾਤ ਦਾ ਨਤੀਜਾ
Bharti Singh: ਕਾਮੇਡੀ ਕੁਈਨ ਭਾਰਤੀ ਸਿੰਘ ਦੀ ਹਸਪਤਾਲ ਤੋਂ ਹੋਈ ਛੁੱਟੀ, ਆਪਰੇਸ਼ਨ ਦੌਰਾਨ ਪਿੱਤੇ 'ਚੋਂ ਨਿਕਲੀਆਂ ਇੰਨੀਆਂ ਪਥਰੀਆਂ
ਕਾਮੇਡੀ ਕੁਈਨ ਭਾਰਤੀ ਸਿੰਘ ਦੀ ਹਸਪਤਾਲ ਤੋਂ ਹੋਈ ਛੁੱਟੀ, ਆਪਰੇਸ਼ਨ ਦੌਰਾਨ ਪਿੱਤੇ 'ਚੋਂ ਨਿਕਲੀਆਂ ਇੰਨੀਆਂ ਪਥਰੀਆਂ
POK Protests: ਪਾਕਿਸਤਾਨ ਦੇ ਹੱਥੋਂ ਨਿਕਲ ਜਾਏਗਾ POK ? ਵਜ਼ੀਰ-ਏ-ਆਜ਼ਮ ਸ਼ਾਹਬਾਜ਼ ਸ਼ਰੀਫ਼ ਦਾ ਬਿਆਨ !
POK Protests: ਪਾਕਿਸਤਾਨ ਦੇ ਹੱਥੋਂ ਨਿਕਲ ਜਾਏਗਾ POK ? ਵਜ਼ੀਰ-ਏ-ਆਜ਼ਮ ਸ਼ਾਹਬਾਜ਼ ਸ਼ਰੀਫ਼ ਦਾ ਬਿਆਨ !
Diljit Dosanjh in America | Surjit Pattar | Dil Illuminati | Diljit Dosanjh live ਅਮਰੀਕਾ ਚ ਦਿਲਜੀਤ , ਵੇਖੋ ਹੁਣ ਕਿੱਦਾਂ ਦਰਸਾਇਆ  ਵਿਰਸਾ
ਅਮਰੀਕਾ ਚ ਦਿਲਜੀਤ , ਵੇਖੋ ਹੁਣ ਕਿੱਦਾਂ ਦਰਸਾਇਆ ਵਿਰਸਾ
Surjit Patar ਨੂੰ ਵਿਦਾ ਕਰਦੇ ਵੇਲੇ ਭਾਵੁਕ ਹੋਏ CM ਮਾਨ ,ਅਰਥੀ ਨੂੰ ਦਿੱਤਾ ਮੋਢਾ
Surjit Patar ਨੂੰ ਵਿਦਾ ਕਰਦੇ ਵੇਲੇ ਭਾਵੁਕ ਹੋਏ CM ਮਾਨ ,ਅਰਥੀ ਨੂੰ ਦਿੱਤਾ ਮੋਢਾ
ਸਰਕਾਰ ਦਾ ਸਖਤ ਆਦੇਸ਼! 28 ਹਜ਼ਾਰ ਮੋਬਾਈਲ ਹੈਂਡਸੈੱਟ ਬਲੌਕ, 20 ਲੱਖ ਮੋਬਾਈਲ ਨੰਬਰਾਂ 'ਤੇ ਲਟਕੀ ਤਲਵਾਰ
ਸਰਕਾਰ ਦਾ ਸਖਤ ਆਦੇਸ਼! 28 ਹਜ਼ਾਰ ਮੋਬਾਈਲ ਹੈਂਡਸੈੱਟ ਬਲੌਕ, 20 ਲੱਖ ਮੋਬਾਈਲ ਨੰਬਰਾਂ 'ਤੇ ਲਟਕੀ ਤਲਵਾਰ
Embed widget