ਪੜਚੋਲ ਕਰੋ
Advertisement
ਅਕਸ਼ੇ ਕੁਮਾਰ ਦੀ ਫਿਲਮ ਦਾ ਪਟਿਆਲਾ 'ਚ ਸ਼ੂਟ
ਚੰਡੀਗੜ੍ਹ: ਅਕਸ਼ੇ ਕੁਮਾਰ ਦੀ ਆਉਣ ਵਾਲੀ 'ਗੋਲਡ' ਦਾ ਸ਼ਾਹੀ ਸ਼ਹਿਰ ਪਟਿਆਲਾ 'ਚ ਸ਼ੂਟ ਪੂਰਾ ਹੋ ਗਿਆ ਹੈ। ਅਕਸ਼ੇ ਨੇ ਸੋਸ਼ਲ ਮੀਡੀਆ 'ਤੇ ਤਸਵੀਰ ਸਾਂਝੀ ਕੀਤੀ ਜਿਸ 'ਚ ਉਹ ਜਹਾਜ਼ 'ਚ ਚੜ੍ਹਦੇ ਹੋਏ ਲੋਕਾਂ ਦਾ ਧੰਨਵਾਦ ਕਰ ਰਿਹਾ ਹੈ। ਉਸ ਨੇ ਤਸਵੀਰ ਦੇ ਨਾਲ ਕੈਪਸ਼ਨ 'ਚ ਲਿਖਿਆ 'ਗੋਲਡ' ਦਾ ਇੱਕ ਹੋਰ ਸ਼ਾਨਦਾਰ ਸ਼ਡਿਊਲ ਪਟਿਆਲਾ 'ਚ ਸਮਾਪਤ ਹੋ ਗਿਆ।
ਖੇਡਾਂ 'ਤੇ ਅਧਾਰਤ ਫਿਲਮ 'ਗੋਲਡ' ਦੀ ਸ਼ੂਟਿੰਗ ਲੰਡਨ 'ਚ ਵੀ ਕੀਤੀ ਗਈ ਹੈ। ਰੀਮਾ ਕਾਗਤੀ ਨਿਰਦੇਸ਼ਤ ਤੇ ਰਿਤੇਸ਼ ਸਿਦਧਵਾਨੀ ਨਿਰਮਤ ਇਹ ਫਿਲਮ ਫਰਹਾਨ ਅਖਤਰ ਦੇ ਬੈਨਰ ਐਕਸੇਲ ਇੰਟਰਟੇਨਮੈਂਟ ਹੇਠ ਬਣੀ ਹੈ।
ਇਹ ਫਿਲਮ ਅਜ਼ਾਦੀ ਤੋਂ ਬਾਅਦ 1948 'ਚ ਲੰਡਨ ਵਿਖੇ ਹੋਈਆਂ 14ਵੀਂਆਂ ਓਲੰਪਿਕ ਖੇਡਾਂ 'ਚ ਪਹਿਲਾ ਓਲੰਪਿਕ ਤਗਮਾ ਜਿੱਤਣ ਬਾਰੇ ਹੈ। ਇਹ ਫਿਲਮ 2018 'ਚ ਸੁਤੰਤਰਤਾ ਦਿਵਸ ਮੌਕੇ ਰਿਲੀਜ਼ ਹੋਵੇਗੀ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਸਿੱਖਿਆ
ਬਾਲੀਵੁੱਡ
ਰਾਸ਼ੀਫਲ
Advertisement