ਪੜਚੋਲ ਕਰੋ

Amitabh Bachchan: ਅਮਿਤਾਭ ਬੱਚਨ ਨੂੰ ਲੱਗਿਆ ਬਿਜਲੀ ਦਾ ਝਟਕਾ, ਅਦਾਕਾਰ ਬੋਲਿਆ- ਪੂਰੇ ਸਰੀਰ 'ਤੇ... 

Amitabh Bachchan: ਹਿੰਦੀ ਸਿਨੇਮਾ ਜਗਤ ਦੇ ਮਸ਼ਹੂਰ ਅਦਾਕਾਰ ਅਮਿਤਾਭ ਬੱਚਨ ਇਨ੍ਹੀਂ ਦਿਨੀਂ ਆਪਣੀ ਫਿਲਮ ਵੇਟਈਆਂ (Vettaiyan) ਨੂੰ ਲੈ ਸੁਰਖੀਆਂ ਬਟੋਰ ਰਹੇ ਹਨ। ਪ੍ਰਸ਼ੰਸਕਾਂ ਨੂੰ ਇਹ ਜਾਣ ਖੁਸ਼ੀ ਹੋਏਗੀ ਕਿ ਇਸ ਫਿਲਮ ਵਿੱਚ ਬਿੱਗ ਬੀ

Amitabh Bachchan: ਹਿੰਦੀ ਸਿਨੇਮਾ ਜਗਤ ਦੇ ਮਸ਼ਹੂਰ ਅਦਾਕਾਰ ਅਮਿਤਾਭ ਬੱਚਨ ਇਨ੍ਹੀਂ ਦਿਨੀਂ ਆਪਣੀ ਫਿਲਮ ਵੇਟਈਆਂ (Vettaiyan) ਨੂੰ ਲੈ ਸੁਰਖੀਆਂ ਬਟੋਰ ਰਹੇ ਹਨ। ਪ੍ਰਸ਼ੰਸਕਾਂ ਨੂੰ ਇਹ ਜਾਣ ਖੁਸ਼ੀ ਹੋਏਗੀ ਕਿ ਇਸ ਫਿਲਮ ਵਿੱਚ ਬਿੱਗ ਬੀ ਸੁਪਰਸਟਾਰ ਰਜਨੀਕਾਂਤ ਦੇ ਸਕ੍ਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ। ਇਸ ਵਿਚਾਲੇ ਅਮਿਤਾਭ ਬੱਚਨ ਵੱਲੋਂ ਇਕ ਦਿਲਚਸਪ ਕਿੱਸਾ ਸਾਂਝਾ ਕੀਤਾ। ਜਿਸ ਨੂੰ ਜਾਣ ਤੁਸੀ ਵੀ ਹੈਰਾਨ ਰਹਿ ਜਾਓਗੇ। 

ਦੱਸ ਦੇਈਏ ਕਿ ਅਮਿਤਾਭ ਬੱਚਨ ਗੇਮ ਸ਼ੋਅ 'ਕੌਨ ਬਣੇਗਾ ਕਰੋੜਪਤੀ 16' ਰਾਹੀਂ ਟੀਵੀ ਸਕ੍ਰੀਨ 'ਤੇ ਆਪਣਾ ਜਲਵਾ ਦਿਖਾਉਂਦੇ ਹੋਏ ਨਜ਼ਰ ਆ ਰਹੇ ਹਨ। ਜਿੱਥੇ ਉਹ ਅਕਸਰ ਆਪਣੀਆਂ ਪੁਰਾਣੀਆਂ ਫਿਲਮਾਂ ਨਾਲ ਜੁੜੀਆਂ ਗੱਲਾਂ ਦੱਸਦੇ ਹਨ। ਹਾਲ ਹੀ 'ਚ ਉਨ੍ਹਾਂ ਨੇ ਆਪਣੀ ਫਿਲਮ ਯਾਰਾਨਾ ਨੂੰ ਲੈ ਕੇ ਚਰਚਾ ਕੀਤੀ ਹੈ।

Read MOre: Tirupati ਲੱਡੂ ਵਿਵਾਦ 'ਚ ਆਇਆ ਹੈਰਾਨ ਕਰਨ ਵਾਲਾ ਬਿਆਨ, ਨਿਰਦੇਸ਼ਕ ਬੋਲਿਆ- 'ਪ੍ਰਸਾਦ 'ਚ ਮਿਲਾਈਆਂ ਜਾ ਰਹੀਆਂ ਗਰਭ ਨਿਰੋਧਕ ਗੋਲੀਆਂ'

ਅਮਿਤਾਭ ਬੱਚਨ ਨੂੰ ਇੰਝ ਲੱਗਿਆ ਬਿਜਲੀ ਦਾ ਝਟਕਾ

ਮੱਧ ਪ੍ਰਦੇਸ਼ ਦੇ ਪ੍ਰਤੀਯੋਗੀ ਸਵਪਨ ਚਤੁਰਵੇਦੀ ਨੇ ਫਿਲਮ ਯਾਰਾਨਾ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਇਹ ਉਨ੍ਹਾਂ ਦੀ ਪਸੰਦੀਦਾ ਫਿਲਮ ਹੈ, ਜਿਸ ਨੂੰ ਉਹ ਵਾਰ-ਵਾਰ ਦੇਖ ਸਕਦੇ ਹਨ। ਇਸ 'ਤੇ ਅਮਿਤਾਭ ਨੇ ਫਿਲਮ ਦੇ ਮਸ਼ਹੂਰ ਗੀਤ 'ਸਾਰਾ ਜ਼ਮਾਨਾ' ਦੀ ਸ਼ੂਟਿੰਗ ਨਾਲ ਜੁੜੀ ਇੱਕ ਘਟਨਾ ਸਾਂਝੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਗੀਤ 'ਚ 'ਬਿਜਲੀ ਵਾਲਾ ਜੈਕੇਟ' ਪਹਿਨਣ ਕਾਰਨ ਉਨ੍ਹਾਂ ਨੂੰ ਬਿਜਲੀ ਦਾ ਝਟਕਾ ਲੱਗਾ। ਉਨ੍ਹਾਂ ਦੇ ਪੂਰੇ ਸਰੀਰ 'ਤੇ ਲਾਈਟਾਂ ਸਨ ਅਤੇ ਉਨ੍ਹਾਂ ਨਾਲ ਜੁੜੀ ਤਾਰ ਉਨ੍ਹਾਂ ਦੇ ਪੈਰਾਂ ਰਾਹੀਂ ਮੇਨ ਸਵਿੱਚਬੋਰਡ ਨਾਲ ਜੁੜੀ ਹੋਈ ਸੀ। ਉਨ੍ਹਾਂ ਨੇ ਮਜ਼ਾਕੀਆ ਅੰਦਾਜ਼ ਵਿੱਚ ਕਿਹਾ ਕਿ ਜਦੋਂ ਵੀ ਬਿਜਲੀ ਆਉਂਦੀ ਤਾਂ ਝਟਕੇ ਲੱਗਦੇ ਸੀ ਤਾਂ ਉਹ ਨੱਚਣ ਲੱਗ ਜਾਂਦੇ ਸੀ।

ਇਸ ਤੋਂ ਇਲਾਵਾ ਅਮਿਤਾਭ ਨੇ ਇਹ ਵੀ ਦੱਸਿਆ ਕਿ 'ਸਾਰਾ ਜ਼ਮਾਨਾ' ਗੀਤ ਦੀ ਸ਼ੂਟਿੰਗ ਲਈ ਉਨ੍ਹਾਂ ਨੇ ਨਿਰਦੇਸ਼ਕ ਨੂੰ ਕੋਲਕਾਤਾ ਦੇ ਨੇਤਾਜੀ ਸੁਭਾਸ਼ ਚੰਦਰ ਸਟੇਡੀਅਮ 'ਚ ਸ਼ੂਟ ਕਰਨ ਦੀ ਸਲਾਹ ਦਿੱਤੀ ਸੀ। ਦਿਨ 'ਚ ਹੋ ਰਹੀ ਸ਼ੂਟਿੰਗ ਨੂੰ ਦੇਖਣ ਲਈ ਕਰੀਬ 50,000 ਲੋਕ ਇਕੱਠੇ ਹੋਏ ਸਨ, ਜਿਸ ਕਾਰਨ ਉਨ੍ਹਾਂ ਨੂੰ ਸ਼ੂਟਿੰਗ ਰੋਕ ਕੇ ਮੁੰਬਈ ਪਰਤਣਾ ਪਿਆ। ਕੁਝ ਦਿਨਾਂ ਬਾਅਦ ਟੀਮ ਫਿਰ ਕੋਲਕਾਤਾ ਗਈ ਅਤੇ ਰਾਤ ਦੇ ਹਨੇਰੇ 'ਚ ਗੀਤ ਦੀ ਸ਼ੂਟਿੰਗ ਪੂਰੀ ਕੀਤੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Weather Update: ਅਗਲੇ ਤਿੰਨ ਦਿਨਾਂ ਤੱਕ ਪਵੇਗਾ ਮੀਂਹ? IMD ਤੋਂ ਜਾਣ ਲਓ ਤਾਜ਼ਾ ਅਪਡੇਟ

'Mpox ਤੋਂ ਘਬਰਾਓ ਨਾ', ਸਿਹਤ ਮੰਤਰਾਲੇ ਨੇ ਸਾਰੇ ਰਾਜਾਂ ਨੂੰ ਲਿਖਿਆ ਪੱਤਰ, ਦਿੱਤੇ ਇਹ ਨਿਰਦੇਸ਼

Health News: ਬਦਾਮਾਂ ਦਾ ਤੇਲ ਸਰੀਰ ਦੇ ਲਈ ਰਾਮਬਾਣ, ਸਿਰ ਤੋਂ ਪੈਰਾਂ ਤੱਕ ਮਿਲਦੇ ਫਾਇਦੇ

Edible Oil Prices: ਤਿਉਹਾਰੀ ਸੀਜ਼ਨ ਤੋਂ ਪਹਿਲਾਂ ਮਹਿੰਗਾਈ ਦੀ ਮਾਰ! ਇੱਕ ਮਹੀਨੇ 'ਚ ਸਰੋਂ ਦੇ ਤੇਲ ਦੀਆਂ ਕੀਮਤਾਂ 27 ਫੀਸਦੀ ਵਧੀਆਂ, ਆਹ ਤੇਲ ਵੀ ਹੋਏ ਮਹਿੰਗੇ

ABP Premium

ਵੀਡੀਓਜ਼

CM Bhagwant Mann Health Report| CM ਮਾਨ ਦੀ ਸਿਹਤ ਨੂੰ ਲੈ ਕੇ ਵੱਡਾ ਅਪਡੇਟ! ਹਸਪਤਾਲ 'ਚ ਹੀ ਕੱਟਣੀ ਪੈਣੀ ਰਾਤਕੇਂਦਰ ਸਰਕਾਰ ਨੇ ਮੇਰੇ ਉੱਤੇ ਸਖਤ ਕਾਨੂੰਨ ਲਾਏ, ਤਾਂ ਜੋ ਮੈਨੂੰ ਜਮਾਨਤ ਨਾ ਮਿਲੇਸਕੂਲ ਤੋਂ ਵਾਪਿਸ ਆ ਰਹੇ ਅਧਿਆਪਕ ਨੂੰ ਘੇਰ ਕੇ ਨੋਜਵਾਨਾਂ ਨੇ ਕੁੱਟਿਆCM Bhagwant Mann ਨੂੰ ਕਿਹੜੀ ਬਿਮਾਰੀ ਨੇ ਜਕੜਿਆ, Bikram Majithiya ਨੇ ਦੱਸੀ ਰਿਪੋਰਟ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Weather Update: ਅਗਲੇ ਤਿੰਨ ਦਿਨਾਂ ਤੱਕ ਪਵੇਗਾ ਮੀਂਹ? IMD ਤੋਂ ਜਾਣ ਲਓ ਤਾਜ਼ਾ ਅਪਡੇਟ
Weather Update: ਅਗਲੇ ਤਿੰਨ ਦਿਨਾਂ ਤੱਕ ਪਵੇਗਾ ਮੀਂਹ? IMD ਤੋਂ ਜਾਣ ਲਓ ਤਾਜ਼ਾ ਅਪਡੇਟ
'Mpox ਤੋਂ ਘਬਰਾਓ ਨਾ', ਸਿਹਤ ਮੰਤਰਾਲੇ ਨੇ ਸਾਰੇ ਰਾਜਾਂ ਨੂੰ ਲਿਖਿਆ ਪੱਤਰ, ਦਿੱਤੇ ਇਹ ਨਿਰਦੇਸ਼
'Mpox ਤੋਂ ਘਬਰਾਓ ਨਾ', ਸਿਹਤ ਮੰਤਰਾਲੇ ਨੇ ਸਾਰੇ ਰਾਜਾਂ ਨੂੰ ਲਿਖਿਆ ਪੱਤਰ, ਦਿੱਤੇ ਇਹ ਨਿਰਦੇਸ਼
Health News: ਬਦਾਮਾਂ ਦਾ ਤੇਲ ਸਰੀਰ ਦੇ ਲਈ ਰਾਮਬਾਣ, ਸਿਰ ਤੋਂ ਪੈਰਾਂ ਤੱਕ ਮਿਲਦੇ ਫਾਇਦੇ
Health News: ਬਦਾਮਾਂ ਦਾ ਤੇਲ ਸਰੀਰ ਦੇ ਲਈ ਰਾਮਬਾਣ, ਸਿਰ ਤੋਂ ਪੈਰਾਂ ਤੱਕ ਮਿਲਦੇ ਫਾਇਦੇ
Edible Oil Prices: ਤਿਉਹਾਰੀ ਸੀਜ਼ਨ ਤੋਂ ਪਹਿਲਾਂ ਮਹਿੰਗਾਈ ਦੀ ਮਾਰ! ਇੱਕ ਮਹੀਨੇ 'ਚ ਸਰੋਂ ਦੇ ਤੇਲ ਦੀਆਂ ਕੀਮਤਾਂ 27 ਫੀਸਦੀ ਵਧੀਆਂ, ਆਹ ਤੇਲ ਵੀ ਹੋਏ ਮਹਿੰਗੇ
Edible Oil Prices: ਤਿਉਹਾਰੀ ਸੀਜ਼ਨ ਤੋਂ ਪਹਿਲਾਂ ਮਹਿੰਗਾਈ ਦੀ ਮਾਰ! ਇੱਕ ਮਹੀਨੇ 'ਚ ਸਰੋਂ ਦੇ ਤੇਲ ਦੀਆਂ ਕੀਮਤਾਂ 27 ਫੀਸਦੀ ਵਧੀਆਂ, ਆਹ ਤੇਲ ਵੀ ਹੋਏ ਮਹਿੰਗੇ
Punjab News: ਘੱਗਰ ਦੇ ਪਾਣੀ ਨੂੰ ਸਟੋਰ ਕਰਨ ਲਈ ਪੰਜਾਬ ਸਰਕਾਰ ਵੱਲੋਂ ਚੁੱਕਿਆ ਗਿਆ ਖਾਸ ਕਦਮ, ਕਿਸਾਨਾਂ ਨੂੰ ਹੋਏਗਾ ਵੱਡਾ ਫਾਇਦਾ

ਬਲੱਡ ਸ਼ੂਗਰ ਕੰਟਰੋਲ ਕਰਦਾ ਤੇ ਅੱਖਾਂ ਦੀ ਰੋਸ਼ਨੀ ਵਧਾਉਂਦਾ ਆਹ ਵਾਲਾ ਪਾਣੀ, ਰੋਜ਼ ਸਵੇਰੇ ਖਾਲੀ ਪੇਟ ਪੀਓ

ਬਵਾਸੀਰ ਲਈ ਰਾਮਬਾਣ ਹੈ ਹਲਦੀ, ਇੰਝ ਕੀਤਾ ਜਾਂਦਾ ਪੱਕਾ ਇਲਾਜ

Tips For Good Eyesight: ਅੱਖਾਂ 'ਚ ਜਲਨ, ਤਣਾਅ ਦੂਰ ਕਰਨ 'ਤੇ ਨਜ਼ਰ ਤੇਜ਼ ਕਰਨ ਲਈ ਅੱਜ ਤੋਂ ਹੀ ਸ਼ੁਰੂ ਕਰੋ ਆਹ 5 ਸੁਪਰਫੂਡਸ

Embed widget