ਪੜਚੋਲ ਕਰੋ

ਰਾਜਕੁਮਾਰ ਰਾਓ ਨਾਲ ਅਦਿਤੀ ਦੀ ਜ਼ਬਰਦਸਤ ਕੈਮਿਸਟ੍ਰੀ

ਮੁੰਬਈ: ਬਾਲੀਵੁੱਡ ‘ਚ ਕਈ ਸਟਾਰਸ ਆਪਣੀ ਐਕਟਿੰਗ ਕਰਕੇ ਫੇਮਸ ਹਨ ਤੇ ਕੁਝ ਫੇਮਸ ਹਨ ਆਪਣੇ ਲੁੱਕ ਕਰਕੇ, ਜਿਨ੍ਹਾਂ ਦਾ ਕੰਬੀਨੇਸ਼ਨ ਜਦੋਂ ਵੀ ਸਾਹਮਣੇ ਆਉਂਦਾ ਹੈ, ਲੋਕਾਂ ਨੂੰ ਹੈਰਾਨ ਹੀ ਕਰਦਾ ਹੈ। ਅਜਿਹਾ ਹੀ ਇੱਕ ਕਪਲ ਹੈ ਐਕਟਰ ਰਾਜਕੁਮਾਰ ਰਾਓ ਤੇ ਐਕਟਰਸ ਅਦਿਤੀ ਰਾਓ ਹੈਦਰੀ ਦਾ। ਇਹ ਦੋਨੋਂ ਇੱਕਠੇ ਨਜ਼ਰ ਆਏ ਹਨ ਪਰ ਕਿਸੇ ਫ਼ਿਲਮ ਨੂੰ ਲੈ ਕੇ ਨਹੀਂ ਬਲਕਿ ਇੱਕ ਮੈਗਜ਼ੀਨ ਦੇ ਕਵਰ ਸ਼ੂਟ ਲਈ। ਰਾਜਕੁਮਾਰ ਰਾਓ ਨਾਲ ਅਦਿਤੀ ਦੀ ਜ਼ਬਰਦਸਤ ਕੈਮਿਸਟ੍ਰੀ ਮੈਗਜ਼ੀਨ ਨੇ ਇਸ ਆਡ ਕਪਲ ਨੂੰ ਬੇਹੱਦ ਗਲੈਮਰਸ ਤਰੀਕੇ ਨਾਲ ਕਵਰ ਕੀਤਾ ਹੈ। ਦੋਵਾਂ ਦਾ ਸ਼ੂਟ ਬੇਹੱਦ ਸ਼ਾਨਦਾਰ ਹੈ। ਸ਼ੂਟ ਦੀ ਖਾਸ ਗੱਲ ਹੈ ਦੋਨੋਂ ਦਾ ਸਾਥ ਅਤੇ ਦਿਲ ਖਿਚਵਾਂ ਬੈਕਗ੍ਰਾਊਂਡ। ਇਸ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਰਹੀਆਂ ਹਨ। ਰਾਜਕੁਮਾਰ ਰਾਓ ਨਾਲ ਅਦਿਤੀ ਦੀ ਜ਼ਬਰਦਸਤ ਕੈਮਿਸਟ੍ਰੀ ਮੈਗਜ਼ਿਨ ਦਾ ਇਹ ਐਡੀਸ਼ਨ ਪੂਰੀ ਤਰ੍ਹਾਂ ਫ਼ਿਲਮੀ ਹੋਣ ਵਾਲਾ ਹੈ। ਜਿਸ ‘ਚ ਦੋ ਅਦਾਕਾਰ ਆਪਣਾ ਫ਼ਿਲਮੀ ਸਫਰ ਦੱਸਦੇ ਨਜ਼ਰ ਆਉਣਗੇ। ਮੈਗਜ਼ੀਨ ਦੇ ਪੇਜ਼ ‘ਤੇ ਛਾਏ ਇਨ੍ਹਾਂ ਸਟਾਰਸ ਨੇ ਅਜੇ ਤਕ ਕਿਸੇ ਫ਼ਿਲਮ ‘ਚ ਇੱਕਠੇ ਕੰਮ ਨਹੀਂ ਕੀਤਾ ਹੈ। ਜੇ ਅਜਿਹਾ ਹੁੰਦਾ ਹੈ ਤਾਂ ਇਹ ਆਡ ਕਪਲ ਸਕਰੀਨ ‘ਤੇ ਜ਼ਬਰਦਸਤ ਧਮਾਕਾ ਜ਼ਰੂਰ ਕਰੇਗਾ। ਰਾਜਕੁਮਾਰ ਰਾਓ ਨਾਲ ਅਦਿਤੀ ਦੀ ਜ਼ਬਰਦਸਤ ਕੈਮਿਸਟ੍ਰੀ ਰਾਜਕੁਮਾਰ ਜਲਦੀ ਹੀ ਅਨਿਲ ਕਪੂਰ ’ਤੇ ਐਸ਼ਵਰਿਆ ਰਾਏ ਨਾਲ ‘ਫੰਨੇ ਖਾਂ’ ‘ਚ ਸਕਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ। ਹਾਲ ਹੀ ‘ਚ ਫੰਨੇ ਖਾਂ ਦਾ ਪੋਸਟਰ ਅਤੇ 6 ਜੁਲਾਈ ਨੂੰ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੇ। ਇਸ ਦੇ ਨਾਲ ਹੀ ਰਾਜਕੁਮਾਰ, ਕੰਗਨਾ ਦੇ ਨਾਲ ਫ਼ਿਲਮ ‘ਮੈਂਟਲ ਹੈ ਕਿਆ’ ‘ਚ ਵੀ ਨਜ਼ਰ ਆਉਣਗੇ। ਅਦਿਤੀ ਦੀ ਗੱਲ ਕਰੀਏ ਤਾਂ ਉਹ ਸੁਪਰਹਿੱਟ ਫ਼ਿਲਮ ‘ਪਦਮਾਵਤ’ ਤੋਂ ਬਾਅਦ ਫ਼ਿਲਮ ‘ਦਾਸ ਦੇਵ’ ‘ਚ ਨਜ਼ਰ ਆਈ ਸੀ, ਜਿਸ ਨੇ ਬਾਕਸ-ਆਫਿਸ ‘ਤੇ ਕੁਝ ਖਾਸ ਕਮਾਲ ਨਹੀਂ ਕੀਤਾ ਸੀ। ਰਾਜਕੁਮਾਰ ਰਾਓ ਨਾਲ ਅਦਿਤੀ ਦੀ ਜ਼ਬਰਦਸਤ ਕੈਮਿਸਟ੍ਰੀ
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਪੰਜਾਬ ਲਈ ਵਿਵਾਦ ਕਿਉਂ ? ਇਨ੍ਹਾਂ ਸੂਬਿਆਂ ਨੇ ਵੀ ਬਾਹਰੀਆਂ ਲਈ ਜ਼ਮੀਨ ਖ਼ਰੀਦਣ 'ਤੇ ਲਾਈ ਹੈ ਪਾਬੰਧੀ, ਦੇਖੋ ਪੂਰੀ ਸੂਚੀ

Waris Punjab De: ਗੁਰਿੰਦਰਪਾਲ ਸਿੰਘ ਨੇ NSA ਨੂੰ ਹਾਈਕੋਰਟ 'ਚ ਦਿੱਤੀ ਚੁਣੌਤੀ, ਕਿਹਾ- ਮੇਰਾ ਅੰਮ੍ਰਿਤਪਾਲ ਸਿੰਘ ਤੇ ਵਾਰਿਸ ਪੰਜਾਬ ਦੇ ਸੰਸਥਾ ਨਾਲ ਨਹੀਂ ਕੋਈ ਲੈਣਾ-ਦੇਣਾ

Punjab Panchayat Election: ਪੰਚਾਇਤੀ ਚੋਣਾਂ ਦਾ ਬਿਗਲ ਵੱਜਦਿਆਂ ਹੀ ਪਿੰਡਾਂ 'ਚ ਉਬਾਲ, ਮੀਟਿੰਗਾਂ ਤੇ ਜੋੜ-ਤੋੜ ਸ਼ੁਰੂ

Punjab News: ਬਾਦਲਾਂ ਦੀਆਂ ਬੱਸਾਂ 'ਤੇ ਵੱਡਾ ਐਕਸ਼ਨ! ਪਰਮਿਟ ਹੋ ਗਏ ਰੱਦ
Punjab News: ਬਾਦਲਾਂ ਦੀਆਂ ਬੱਸਾਂ 'ਤੇ ਵੱਡਾ ਐਕਸ਼ਨ! ਪਰਮਿਟ ਹੋ ਗਏ ਰੱਦ
Advertisement
ABP Premium

ਵੀਡੀਓਜ਼

ਸਾਲ 'ਚ 2 ਵਾਰ ਸਿਰਫ ਪੰਛੀਆਂ ਲਈ ਖੇਤ 'ਚ ਬਾਜਰਾ ਬੀਜਦਾ ਹੈ ਇਹ ਕਿਸਾਨ..|abp sanjha|ਕੁੱਟਮਾਰ ਦਾ ਸ਼ਿਕਾਰ ਹੋਏ ਸਿਹਤ ਵਿਭਾਗ ਦੇ ਕਰਮਚਾਰੀ ਆਏ ਸਾਹਮਣੇ |abp sanjha|ਘਰਵਾਲੀ ਨੂੰ ਘਰੋਂ ਕੱਢਿਆ, ਸੜਕ 'ਤੇ ਹੋਇਆ ਹਾਈ ਵੋਲਟੇਜ ਡਰਾਮਾਬਠਿੰਡਾ 'ਚ NIA ਦੀ ਛਾਪੇਮਾਰੀ, ਟਿੱਪਰ ਚਾਲਕ ਘਰ ਪਹੁੰਚੀ ਟੀਮ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਲਈ ਵਿਵਾਦ ਕਿਉਂ ? ਇਨ੍ਹਾਂ ਸੂਬਿਆਂ ਨੇ ਵੀ ਬਾਹਰੀਆਂ ਲਈ ਜ਼ਮੀਨ ਖ਼ਰੀਦਣ 'ਤੇ ਲਾਈ ਹੈ ਪਾਬੰਧੀ, ਦੇਖੋ ਪੂਰੀ ਸੂਚੀ
ਪੰਜਾਬ ਲਈ ਵਿਵਾਦ ਕਿਉਂ ? ਇਨ੍ਹਾਂ ਸੂਬਿਆਂ ਨੇ ਵੀ ਬਾਹਰੀਆਂ ਲਈ ਜ਼ਮੀਨ ਖ਼ਰੀਦਣ 'ਤੇ ਲਾਈ ਹੈ ਪਾਬੰਧੀ, ਦੇਖੋ ਪੂਰੀ ਸੂਚੀ
Waris Punjab De: ਗੁਰਿੰਦਰਪਾਲ ਸਿੰਘ ਨੇ NSA ਨੂੰ ਹਾਈਕੋਰਟ 'ਚ ਦਿੱਤੀ ਚੁਣੌਤੀ, ਕਿਹਾ- ਮੇਰਾ ਅੰਮ੍ਰਿਤਪਾਲ ਸਿੰਘ ਤੇ ਵਾਰਿਸ ਪੰਜਾਬ ਦੇ ਸੰਸਥਾ ਨਾਲ ਨਹੀਂ ਕੋਈ ਲੈਣਾ-ਦੇਣਾ
Waris Punjab De: ਗੁਰਿੰਦਰਪਾਲ ਸਿੰਘ ਨੇ NSA ਨੂੰ ਹਾਈਕੋਰਟ 'ਚ ਦਿੱਤੀ ਚੁਣੌਤੀ, ਕਿਹਾ- ਮੇਰਾ ਅੰਮ੍ਰਿਤਪਾਲ ਸਿੰਘ ਤੇ ਵਾਰਿਸ ਪੰਜਾਬ ਦੇ ਸੰਸਥਾ ਨਾਲ ਨਹੀਂ ਕੋਈ ਲੈਣਾ-ਦੇਣਾ
Punjab Panchayat Election: ਪੰਚਾਇਤੀ ਚੋਣਾਂ ਦਾ ਬਿਗਲ ਵੱਜਦਿਆਂ ਹੀ ਪਿੰਡਾਂ 'ਚ ਉਬਾਲ, ਮੀਟਿੰਗਾਂ ਤੇ ਜੋੜ-ਤੋੜ ਸ਼ੁਰੂ
Punjab Panchayat Election: ਪੰਚਾਇਤੀ ਚੋਣਾਂ ਦਾ ਬਿਗਲ ਵੱਜਦਿਆਂ ਹੀ ਪਿੰਡਾਂ 'ਚ ਉਬਾਲ, ਮੀਟਿੰਗਾਂ ਤੇ ਜੋੜ-ਤੋੜ ਸ਼ੁਰੂ
Punjab News: ਬਾਦਲਾਂ ਦੀਆਂ ਬੱਸਾਂ 'ਤੇ ਵੱਡਾ ਐਕਸ਼ਨ! ਪਰਮਿਟ ਹੋ ਗਏ ਰੱਦ
Punjab News: ਬਾਦਲਾਂ ਦੀਆਂ ਬੱਸਾਂ 'ਤੇ ਵੱਡਾ ਐਕਸ਼ਨ! ਪਰਮਿਟ ਹੋ ਗਏ ਰੱਦ
Punjab News: ਸੋਸ਼ਲ ਮੀਡੀਆ 'ਤੇ ਖਾਲਿਸਤਾਨ ਪੱਖੀ ਪੋਸਟਾਂ ਪਾਉਣ ਵਾਲਿਆਂ ਦੀ ਖੈਰ ਨਹੀਂ! NIA ਨੇ ਕੱਸਿਆ ਸ਼ਿਕੰਜਾ

Wedding season: ਵਿਆਹਾਂ 'ਤੇ ਖਰਚੇ ਤੋੜ ਰਹੇ ਰਿਕਾਰਡ, ਡੇਢ ਮਹੀਨੇ 'ਚ ਹੀ ਉੱਡਣਗੇ 4.25 ਲੱਖ ਕਰੋੜ ਰੁਪਏ

Mobile phones: ਪੈਂਟ ਦੀ ਜੇਬ 'ਚ ਮੋਬਾਈਲ ਫੋਨ ਰੱਖਣਾ ਕਿੰਨਾ ਖਤਰਨਾਕ? ਜਾਣੋ ਵਾਕਿਆ ਹੀ ਘਟਦੀ ਪ੍ਰਜਨਨ ਸ਼ਕਤੀ

8th Pay Commission: ਸਰਕਾਰੀ ਕਰਮਚਾਰੀਆਂ ਨੂੰ ਮਿਲ ਸਕਦੀ ਹੈ ਵੱਡੀ ਖਬਰ, ਇਹ ਹੈ ਤਾਜ਼ਾ ਅਪਡੇਟ'

Embed widget