ਪੜਚੋਲ ਕਰੋ
Advertisement
ਸ਼ੂਟਿੰਗ ਲਈ ਬਾਲੀਵੁੱਡ ਦਾ ਮਨਭਾਉਂਦਾ ਸਥਾਨ ਉੱਤਰਾਖੰਡ
ਮੁੰਬਈ: ਬਾਲੀਵੁੱਡ ਤੋਂ ਬਾਅਦ ਹੁਣ ਸਾਉਥ ਫ਼ਿਲਮ ਇੰਡਸਟਰੀ ਨੇ ਵੀ ਸ਼ੂਟਿੰਗ ਲਈ ਉਤਰਾਖੰਡ ਦਾ ਰੁਖ ਕੀਤਾ ਹੈ। ਸਾਉਥ ਦੇ ਸੁਪਰਸਟਾਰ ਕਹੇ ਜਾਣ ਵਾਲੇ ਮਹੇਸ਼ ਬਾਬੂ ਜਲਦੀ ਹੀ FIR ‘ਚ ਐਕਟਿੰਗ ਕਰਦੇ ਨਜ਼ਰ ਆਉਣਗੇ।
ਇਸ ਸਾਲ ਵੱਡੇ ਬੈਨਰ ਦੀ ਗੱਲ ਕਰੀਏ ਤਾਂ ‘ਬੱਤੀ ਗੁਲ, ਮੀਟਰ ਚਾਲੂ’, ‘ਰਾਈਫਲ ਮੈਨ ਜਸਵੰਤ ਸਿੰਘ’ ਤੇ ‘ਸਟੂਡੈਂਟ ਆਫ ਦ ਈਅਰ’ ਤੋਂ ਬਾਅਦ ਇਸ ਚੌਥੀ ਫ਼ਿਲਮ ਹੈ ਜਿਸ ਦੀ ਸ਼ੂਟਿੰਗ ਉਤਰਾਖੰਡ ‘ਚ ਹੋਣੀ ਹੈ।
ਹਾਲ ਹੀ ‘ਚ ਦੇਹਰਾਦੂਨ ਐਫ.ਆਈ.ਆਰ ‘ਚ ਟਾਈਗਰ ਸ਼ਰੌਫ ਨੇ ‘ਸਟੂਡੈਂਟ ਆਫ ਦ ਈਅਰ-2’ ਦੀ ਸ਼ੂਟਿੰਗ ਕੀਤੀ। ਹੁਣ ਮਹੇਸ਼ ਬਾਬੂ ਵੀ ਇਸੇ ਥਾਂ ‘ਤੇ ਆਪਣੀ ਫ਼ਿਲਮ ਦੀ ਸ਼ੂਟਿੰਗ ਕਰਨਗੇ। 1993 ‘ਚ ਫ਼ਿਲਮ ‘ਰਾਜਾਕੁਮਰੁਡੂ’ ਤੋਂ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਮਹੇਸ਼ ਅੱਜ ਤੇਲਗੂ ਫ਼ਿਲਮ ਇੰਡਸਟਰੀ ਦੇ ਸੁਪਰਸਟਾਰ ਬਣ ਗਏ ਹਨ।
ਪੰਜ ਫ਼ਿਲਮ ਫੇਅਰ ਅਵਾਰਡ ਜਿੱਤ ਚੁੱਕੇ ਮਹੇਸ਼ ਬਾਬੂ ਦੇਹਰਾਦੂਨ ‘ਚ 15 ਦਿਨ ਫ਼ਿਲਮ ਦੀ ਸ਼ੂਟਿੰਗ ਕਰਨਗੇ। ਐਕਟਰ ਰਤੀ ਸ਼ੰਕਰ ਤ੍ਰਿਪਾਠੀ ਨੇ ਦੱਸੀਆ ਕਿ ਜੂਨ ‘ਚ ਦੇਹਰਾਦੂਨ ‘ਚ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋਵੇਗੀ।
ਫ਼ਿਲਮ ‘ਚ ਮਹੇਸ਼ ਦੇ ਨਾਲ ਐਕਟਰਸ ਪੂਜਾ ਹੇਗੜੇ ਨਜ਼ਰ ਆਵੇਗੀ। ਫ਼ਿਲਮ ਦੀ ਸ਼ੂਟਿੰਗ ਲਈ ਸਾਰੀ ਫੋਰਮੈਲੀਟੀਸ ਪੂਰੀਆਂ ਹੋ ਚੁੱਕੀਆਂ ਹਨ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਪੰਜਾਬ
ਪੰਜਾਬ
Advertisement