ਪੜਚੋਲ ਕਰੋ
Advertisement
'ਫ਼ਿਰੰਗੀ' ਦੇ ਧੋਖੇ ਮਗਰੋਂ ਕਪਿਲ ਮੁੜ ਛੋਟੇ ਪਰਦੇ 'ਤੇ
ਨਵੀਂ ਦਿੱਲੀ: ਪਿਛਲੇ ਸਾਲ ਆਈ ਕਪਿਲ ਸ਼ਰਮਾ ਦੀ ਫ਼ਿਲਮ 'ਫ਼ਿਰੰਗੀ' ਭਾਵੇਂ ਬੁਰੀ ਤਰ੍ਹਾਂ ਫਲਾਪ ਰਹੀ ਹੋਵੇ ਪਰ ਹੁਣ ਅਜਿਹਾ ਲੱਗ ਰਿਹਾ ਹੈ ਕਿ ਕਪਿਲ ਸ਼ਰਮਾ ਆਪਣੇ ਪੁਰਾਣੇ ਅੰਦਾਜ਼ ਵਿੱਚ ਪਰਤ ਰਹੇ ਹਨ। ਪਿਛਲੇ ਕਾਫ਼ੀ ਸਮੇਂ ਤੋਂ ਖ਼ਬਰਾਂ ਆ ਰਹੀਆਂ ਸਨ ਕਿ ਕਪਿਲ ਸ਼ਰਮਾ ਆਪਣੇ ਪੁਰਾਣੇ ਅੰਦਾਜ਼ ਵਿੱਚ ਛੋਟੇ ਪਰਦੇ 'ਤੇ ਵਾਪਸੀ ਕਰਨ ਜਾ ਰਹੇ ਹਨ।
ਕਪਿਲ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਆਪਣੇ ਕਰੈਕਟਰ ਅਰੋੜਾ ਸਾਹਿਬ ਦਾ ਇੱਕ ਫਨੀ ਵੀਡੀਓ ਪੋਸਟ ਕੀਤਾ ਹੈ। ਇਹ ਵੀਡੀਓ ਸਨੈਪਚੈਟ ਦੇ ਇੱਕ ਫ਼ਿਲਟਰ ਦਾ ਇਸਤੇਮਾਲ ਕਰ ਕੇ ਬਣਾਇਆ ਗਿਆ ਹੈ।
ਪਿਛਲੇ ਕੁਝ ਟਾਈਮ ਤੋਂ ਕਪਿਲ ਕਾਫ਼ੀ ਬਿਮਾਰ ਸਨ ਜਿਸ ਕਾਰਨ ਸ਼ੋਅ ਬੰਦ ਕਰਨਾ ਪਿਆ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਫ਼ਿਲਮ ਫ਼ਿਰੰਗੀ ਰਿਲੀਜ਼ ਹੋਈ। ਫ਼ਿਲਮ ਇੰਨੀ ਬੁਰੀ ਤਰਾਂ ਫਲਾਪ ਹੋਈ ਕੀ ਜਿੰਨੇ ਪੈਸੇ ਲੱਗੇ ਸਨ ਉਹ ਵੀ ਪੂਰੇ ਨਹੀਂ ਕਰ ਸਕੀ।
https://www.instagram.com/p/Bdf1p0uFZfw/
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਪੰਜਾਬ
ਪੰਜਾਬ
Advertisement