ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

Entertainment Live: ਰਣਬੀਰ ਦਾ ਬੇਟੀ ਰਾਹਾ ਨਾਲ ਵੀਡੀਓ ਵਾਇਰਲ, ਏਪੀ ਢਿੱਲੋਂ ਤੋਂ ਬਾਅਦ ਟ੍ਰੋਲਰਸ ਦੇ ਨਿਸ਼ਾਨੇ 'ਤੇ ਆਈ ਗਰਲਫ੍ਰੈਂਡ ਬਨੀਤਾ ਸੰਧੂ ਸਣੇ ਅਹਿਮ ਖਬਰਾਂ

Entertainment News Live Today : ਕਾਮੇਡੀਅਨ ਕ੍ਰਿਸ਼ਨਾ ਅਭਿਸ਼ੇਕ ਨੇ ਹਾਲ ਹੀ ਵਿੱਚ ਆਪਣੀ ਭੈਣ ਆਰਤੀ ਸਿੰਘ ਦਾ ਵਿਆਹ ਸ਼ਾਹੀ ਢੰਗ ਨਾਲ ਕੀਤਾ ਹੈ। ਕ੍ਰਿਸ਼ਨਾ ਅਭਿਸ਼ੇਕ ਆਪਣੀ ਪਰਸਨਲ ਅਤੇ ਪ੍ਰੋਫੈਸ਼ਨਲ

LIVE

Key Events
Entertainment Live: ਰਣਬੀਰ ਦਾ ਬੇਟੀ ਰਾਹਾ ਨਾਲ ਵੀਡੀਓ ਵਾਇਰਲ, ਏਪੀ ਢਿੱਲੋਂ ਤੋਂ ਬਾਅਦ ਟ੍ਰੋਲਰਸ ਦੇ ਨਿਸ਼ਾਨੇ 'ਤੇ ਆਈ ਗਰਲਫ੍ਰੈਂਡ ਬਨੀਤਾ ਸੰਧੂ ਸਣੇ ਅਹਿਮ ਖਬਰਾਂ

Background

14:13 PM (IST)  •  01 May 2024

Entertainment Live Today: Neha Kakkar-Abhijeet: ਅਭਿਜੀਤ ਭੱਟਾਚਾਰੀਆ- ਨੇਹਾ ਕੱਕੜ ਵਿਚਾਲੇ ਛਿੜੀ ਜ਼ੁਬਾਨੀ ਜੰਗ, ਗਾਇਕ ਬੋਲਿਆ- 'ਵਿਆਹ 'ਚ ਗਾਉਣ ਵਾਲਿਆਂ ਦੀ ਔਕਾਤ...'

Abhijeet Bhattacharya and Neha Kakkar: 'ਸੁਪਰਸਟਾਰ ਸਿੰਗਰ' ਸਭ ਤੋਂ ਮਸ਼ਹੂਰ ਗਾਇਕੀ ਰਿਐਲਿਟੀ ਸ਼ੋਅ ਵਿੱਚੋਂ ਇੱਕ ਹੈ। ਇਸ ਦੀ ਬਹੁਤ ਵੱਡੀ ਫੈਨ ਫਾਲੋਇੰਗ ਹੈ ਅਤੇ ਸ਼ੋਅ ਦਾ ਤੀਜਾ ਸੀਜ਼ਨ ਚੱਲ ਰਿਹਾ ਹੈ। ਸ਼ੋਅ ਦੀ ਟੀਆਰਪੀ ਵੀ ਕਾਫੀ ਚੰਗੀ ਰਹੀ ਹੈ। ਅਰੁਣਿਤਾ ਕਾਂਜੀਲਾਲ, ਪਵਨਦੀਪ ਰਾਜਨ, ਸਯਾਲੀ ਕਾਂਬਲੇ, ਮੁਹੰਮਦ ਦਾਨਿਸ਼ ਅਤੇ ਸਲਮਾਨ ਅਲੀ ਇਸ ਸ਼ੋਅ ਦੇ ਕਪਤਾਨ ਹਨ।

Read More: Neha Kakkar-Abhijeet: ਅਭਿਜੀਤ ਭੱਟਾਚਾਰੀਆ- ਨੇਹਾ ਕੱਕੜ ਵਿਚਾਲੇ ਛਿੜੀ ਜ਼ੁਬਾਨੀ ਜੰਗ, ਗਾਇਕ ਬੋਲਿਆ- 'ਵਿਆਹ 'ਚ ਗਾਉਣ ਵਾਲਿਆਂ ਦੀ ਔਕਾਤ...'

12:26 PM (IST)  •  01 May 2024

Entertainment Live: Diljit Dosanjh: ਦਿਲਜੀਤ ਦੋਸਾਂਝ ਦਾ ਵੈਨਕੂਵਰ ਸ਼ੋਅ ਦੌਰਾਨ ਛੋਟੇ ਬੱਚੇ ਨਾਲ ਭੰਗੜਾ ਵੀਡੀਓ ਵਾਇਰਲ, ਗਾਇਕ ਨੇ ਇੰਝ ਲੁਟਾਇਆ ਪਿਆਰ

Diljit Dosanjh Brings Mini Fan On Stage: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਹਾਲ ਹੀ ਵਿੱਚ ਵੈਨਕੂਵਰ ਦੇ ਬੀਸੀ ਪਲੇਸ ਸਟੇਡੀਅਮ ਵਿੱਚ ਲਾਈਵ ਪ੍ਰਦਰਸ਼ਨ ਕਰ ਇਤਿਹਾਸ ਰਚਿਆ। ਉਨ੍ਹਾ ਦੀ ਇਸ ਉਪਲੱਬਧੀ ਵਿੱਚ ਪੰਜਾਬੀ ਸਿਨੇਮਾ ਜਗਤ ਦੇ ਕਈ ਸਿਤਾਰਿਆਂ ਨੇ ਆਪਣੀ ਖੁਸ਼ੀ ਜਤਾਈ। ਫੈਨਜ਼ ਤੋਂ ਲੈ ਕੇ ਫਿਲਮੀ ਸਿਤਾਰੇ ਤੱਕ ਦਿਲਜੀਤ ਦੀ ਇਸ ਸਫਲਤਾ ਦਾ ਗਵਾਹ ਬਣੇ। ਦੱਸ ਦੇਈਏ ਕਿ ਬੀਸੀ ਪਲੇਸ ਸਟੇਡੀਅਮ ਵਿੱਚ ਦਿਲਜੀਤ ਦਾ ਸ਼ੋਅ ਵੇਖਣ 54,000 ਤੋਂ ਵੱਧ ਪ੍ਰਸ਼ੰਸਕ ਪੁੱਜੇ। ਇਸ ਸ਼ੋਅ ਨਾਲ ਜੁੜੇ ਕਈ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੇ ਹਨ। ਇਸ ਵਿਚਾਲੇ ਦਿਲਜੀਤ ਦਾ ਇੱਕ ਛੋਟੇ 6 ਸਾਲ ਦੇ ਬੱਚੇ ਨਾਲ ਪਿਆਰਾ ਵੀਡੀਓ ਸਾਹਮਣੇ ਆਇਆ ਹੈ। ਜਿਸ ਉੱਪਰ ਪ੍ਰਸ਼ੰਸਕ ਖੂਬ ਪਿਆਰ ਲੁੱਟਾ ਰਹੇ ਹਨ।

Read More: Diljit Dosanjh: ਦਿਲਜੀਤ ਦੋਸਾਂਝ ਦਾ ਵੈਨਕੂਵਰ ਸ਼ੋਅ ਦੌਰਾਨ ਛੋਟੇ ਬੱਚੇ ਨਾਲ ਭੰਗੜਾ ਵੀਡੀਓ ਵਾਇਰਲ, ਗਾਇਕ ਨੇ ਇੰਝ ਲੁਟਾਇਆ ਪਿਆਰ

11:09 AM (IST)  •  01 May 2024

Entertainment Live Today: AP Dhillon: ਏਪੀ ਢਿੱਲੋਂ ਦੀ ਗਰਲਫ੍ਰੈਂਡ ਬਨੀਤਾ ਸੰਧੂ ਨੇ ਬੇਸ਼ਰਮੀ ਦੀਆਂ ਹੱਦਾਂ ਕੀਤੀਆਂ ਪਾਰ, ਯੂਜ਼ਰਸ ਨੇ ਕੀਤੇ ਘਟੀਆ ਕਮੈਂਟ

AP Dhillon Girlfriend Getting Troll: ਕੈਨੇਡੀਅਨ ਗਾਇਕ ਅਤੇ ਰੈਪਰ ਏਪੀ ਢਿੱਲੋਂ ਹਾਲ ਹੀ ਵਿੱਚ ਸਟੇਜ ਉੱਪਰ ਗਿਟਾਰ ਭੰਨਣ ਦੇ ਚੱਲਦੇ ਸੁਰਖੀਆਂ ਵਿੱਚ ਰਹੇ।

Read MOre: AP Dhillon: ਏਪੀ ਢਿੱਲੋਂ ਦੀ ਗਰਲਫ੍ਰੈਂਡ ਬਨੀਤਾ ਸੰਧੂ ਨੇ ਬੇਸ਼ਰਮੀ ਦੀਆਂ ਹੱਦਾਂ ਕੀਤੀਆਂ ਪਾਰ, ਯੂਜ਼ਰਸ ਨੇ ਕੀਤੇ ਘਟੀਆ ਕਮੈਂਟ

09:15 AM (IST)  •  01 May 2024

Entertainment Live: Gurucharan Singh: ਤਾਰਕ ਮਹਿਤਾ ਫੇਮ ਗੁਰਚਰਨ ਸਿੰਘ ਸੋਢੀ ਦਾ ਆਨਸਕ੍ਰੀਨ ਬੇਟਾ ਗੋਗੀ ਸਦਮੇ 'ਚ, ਬੋਲਿਆ- ਅਜਿਹਾ ਸ਼ਖਸ਼...

Gurucharan Singh Missing: ਮਸ਼ਹੂਰ ਸਿਟਕਾਮ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਵਿੱਚ ਰੋਸ਼ਨ ਸਿੰਘ ਸੋਢੀ ਦੀ ਭੂਮਿਕਾ ਨਿਭਾ ਕੇ ਮਸ਼ਹੂਰ ਹੋਏ ਅਦਾਕਾਰ ਗੁਰਚਰਨ ਸਿੰਘ ਸੋਢੀ 22 ਅਪ੍ਰੈਲ ਨੂੰ ਲਾਪਤਾ ਹੋ ਗਏ ਸਨ। ਉਨ੍ਹਾਂ ਦੇ ਲਾਪਤਾ ਹੋਣ ਦੀ ਖ਼ਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ। ਅਦਾਕਾਰ ਦਿੱਲੀ ਤੋਂ ਮੁੰਬਈ ਜਾਣ ਲਈ ਰਵਾਨਾ ਹੋਏ ਸਨ ਅਤੇ ਉਦੋਂ ਤੋਂ ਉਹ ਨਜ਼ਰ ਨਹੀਂ ਆਏ। ਤਾਰਕ ਮਹਿਤਾ ਦੀ ਕਾਸਟ ਵੀ ਉਸ ਦੇ ਗਾਇਬ ਹੋਣ ਕਾਰਨ ਤਣਾਅ ਵਿੱਚ ਹੈ।

Read More: Gurucharan Singh: ਤਾਰਕ ਮਹਿਤਾ ਫੇਮ ਗੁਰਚਰਨ ਸਿੰਘ ਸੋਢੀ ਦਾ ਆਨਸਕ੍ਰੀਨ ਬੇਟਾ ਗੋਗੀ ਸਦਮੇ 'ਚ, ਬੋਲਿਆ- ਅਜਿਹਾ ਸ਼ਖਸ਼...

08:23 AM (IST)  •  01 May 2024

Entertainment Live Today: Punjabi Singer: ਮਸ਼ਹੂਰ ਪੰਜਾਬੀ ਗਾਇਕ ਦੀ ਪਤਨੀ ਦਾ ਦੇਹਾਂਤ, ਇਸ ਬੀਮਾਰੀ ਦੇ ਚੱਲਦੇ ਗਵਾਈ ਜਾਨ

Singer Sardar Ali Wife Death: ਪੰਜਾਬੀ ਗਾਇਕ ਸਰਦਾਰ ਅਲੀ ਦੇ ਘਰ ਤੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਕਲਾਕਾਰ ਦੀ ਪਤਨੀ ਦਾ ਲੰਮੀ ਬਿਮਾਰੀ ਦੇ ਚੱਲਦੇ ਦੇਹਾਂਤ ਹੋ ਗਿਆ ਹੈ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟ ਸ਼ੇਅਰ ਕਰ ਦਿੱਤੀ ਗਈ ਹੈ। ਉਨ੍ਹਾਂ ਆਪਣੀ ਪਤਨੀ ਦੀ ਤਸਵੀਰ ਸ਼ੇਅਰ ਕਰਦਿਆਂ ਕੈਪਸ਼ਨ ਵਿੱਚ ਲਿਖਿਆ,  Inna lillah he wa inna ilaihi rajjeoon ਅੱਜ ਦੀ ਸਵੇਰ ਕਦੇ ਨੂੰ ਭੁੱਲ ਸਕਦੀ, ਪਰਵੀਨ ਨੇ ਜ਼ਿੰਦਗ਼ੀ ਦੇ ਹਰ ਔਖੇ ਮੋੜ ਤੇ ਹਮੇਸ਼ਾਂ ਮੇਰਾ ਸਾਥ ਦਿੱਤਾ, ਪਰ ਅੱਜ.......... 😭 😢 😭, ਸਪੁਰਦੇ ਖ਼ਾਕ ਨਮਾਜ਼ ਏ ਜਨਾਜ਼ਾ 2 ਵਜੇ ਪਿੰਡ ਮਤੋਈ, ਪਰਵੀਨ ਦੇ ਆਖਰੀ ਸਫ਼ਰ ਲਈ ਦੁਆ ਕਰਨਾ ਜੀ...

Read More: Punjabi Singer: ਮਸ਼ਹੂਰ ਪੰਜਾਬੀ ਗਾਇਕ ਦੀ ਪਤਨੀ ਦਾ ਦੇਹਾਂਤ, ਇਸ ਬੀਮਾਰੀ ਦੇ ਚੱਲਦੇ ਗਵਾਈ ਜਾਨ

Load More
New Update
Advertisement
Advertisement
Advertisement

ਟਾਪ ਹੈਡਲਾਈਨ

ਆਖ਼ਰਕਾਰ ਆਪ ਨੇ ਵਰਕਰਾਂ ਲਈ ਖੋਲ੍ਹਿਆ ਖ਼ਜ਼ਾਨਾ ! ਇੰਪਰੂਵਮੈਂਟ ਟਰੱਸਟ ਦੇ ਐਲਾਨੇ ਚੇਅਰਮੈਨ, ਕਿਹਾ-ਆਉਣ ਵਾਲੇ ਦਿਨਾਂ 'ਚ ਹੋਰ ਵੀ ਦਿਆਂਗੇ ਮਾਣ ਸਤਿਕਾਰ
ਆਖ਼ਰਕਾਰ ਆਪ ਨੇ ਵਰਕਰਾਂ ਲਈ ਖੋਲ੍ਹਿਆ ਖ਼ਜ਼ਾਨਾ ! ਇੰਪਰੂਵਮੈਂਟ ਟਰੱਸਟ ਦੇ ਐਲਾਨੇ ਚੇਅਰਮੈਨ, ਕਿਹਾ-ਆਉਣ ਵਾਲੇ ਦਿਨਾਂ 'ਚ ਹੋਰ ਵੀ ਦਿਆਂਗੇ ਮਾਣ ਸਤਿਕਾਰ
Champions Trophy 2025: ਯੋਗਰਾਜ ਸਿੰਘ ਬਣਨਗੇ ਪਾਕਿਸਤਾਨ ਕ੍ਰਿਕਟ ਟੀਮ ਦੇ ਕੋਚ ? ਕਿਹਾ-ਇੱਕ ਸਾਲ 'ਚ ਖੜ੍ਹੀ ਕਰਕੇ ਦਿਖਾ ਦਿਆਂਗਾ ਟੀਮ
Champions Trophy 2025: ਯੋਗਰਾਜ ਸਿੰਘ ਬਣਨਗੇ ਪਾਕਿਸਤਾਨ ਕ੍ਰਿਕਟ ਟੀਮ ਦੇ ਕੋਚ ? ਕਿਹਾ-ਇੱਕ ਸਾਲ 'ਚ ਖੜ੍ਹੀ ਕਰਕੇ ਦਿਖਾ ਦਿਆਂਗਾ ਟੀਮ
ਪੰਜਾਬ ‘ਚ ਇਮੀਗ੍ਰੇਸ਼ਨ ਸੈਂਟਰ ‘ਤੇ ਕਾਰਵਾਈ, ਬੰਦ ਮਿਲੇ 25 ਸੈਂਟਰ; ਕਈ ਲਾਈਸੈਂਸ ਕੀਤੇ ਰੱਦ
ਪੰਜਾਬ ‘ਚ ਇਮੀਗ੍ਰੇਸ਼ਨ ਸੈਂਟਰ ‘ਤੇ ਕਾਰਵਾਈ, ਬੰਦ ਮਿਲੇ 25 ਸੈਂਟਰ; ਕਈ ਲਾਈਸੈਂਸ ਕੀਤੇ ਰੱਦ
5 ਮਾਰਚ ਨੂੰ ਕਿਸਾਨ ਕਰਨਗੇ ਚੰਡੀਗੜ੍ਹ ਕੂਚ! ਲਗਾਉਣਗੇ ਪੱਕਾ ਮੋਰਚਾ
5 ਮਾਰਚ ਨੂੰ ਕਿਸਾਨ ਕਰਨਗੇ ਚੰਡੀਗੜ੍ਹ ਕੂਚ! ਲਗਾਉਣਗੇ ਪੱਕਾ ਮੋਰਚਾ
Advertisement
ABP Premium

ਵੀਡੀਓਜ਼

Trump | USA| ਡੋਨਾਲਡ ਟਰੰਪ ਚੁੱਕਣ ਜਾ ਰਿਹਾ ਇੱਕ ਹੋਰ ਖਤਰਨਾਕ ਕਦਮ, ਹੋਏਗਾ ਸਭ ਤੋਂ ਵੱਧ ਨੁਕਸਾਨ|ਅੰਮ੍ਰਿਤਪਾਲ ਸਿੰਘ ਦੀ ਮੈਂਬਰਸ਼ਿਪ ਨਹੀਂ ਹੋਏਗੀ ਰੱਦ! ਕੇਂਦਰ ਸਰਕਾਰ ਨੇ ਬਣਾਈ ਕਮੇਟੀFarmer Protest| ਕੇਂਦਰ ਨਾਲ ਅਗਲੀ ਮੀਟਿੰਗ ਤੋਂ ਪਹਿਲਾਂ ਹੋਵੇਗਾ ਐਕਸ਼ਨ, Sarwan Singh Pandher ਨੇ ਕਰਤਾ ਐਲਾਨBhai Amritpal Singh| ਸੰਸਦ ਦੇ ਸੈਸ਼ਨ 'ਚ ਹਿੱਸਾ ਲੈਣਗੇ ਅੰਮ੍ਰਿਤਪਾਲ !

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਆਖ਼ਰਕਾਰ ਆਪ ਨੇ ਵਰਕਰਾਂ ਲਈ ਖੋਲ੍ਹਿਆ ਖ਼ਜ਼ਾਨਾ ! ਇੰਪਰੂਵਮੈਂਟ ਟਰੱਸਟ ਦੇ ਐਲਾਨੇ ਚੇਅਰਮੈਨ, ਕਿਹਾ-ਆਉਣ ਵਾਲੇ ਦਿਨਾਂ 'ਚ ਹੋਰ ਵੀ ਦਿਆਂਗੇ ਮਾਣ ਸਤਿਕਾਰ
ਆਖ਼ਰਕਾਰ ਆਪ ਨੇ ਵਰਕਰਾਂ ਲਈ ਖੋਲ੍ਹਿਆ ਖ਼ਜ਼ਾਨਾ ! ਇੰਪਰੂਵਮੈਂਟ ਟਰੱਸਟ ਦੇ ਐਲਾਨੇ ਚੇਅਰਮੈਨ, ਕਿਹਾ-ਆਉਣ ਵਾਲੇ ਦਿਨਾਂ 'ਚ ਹੋਰ ਵੀ ਦਿਆਂਗੇ ਮਾਣ ਸਤਿਕਾਰ
Champions Trophy 2025: ਯੋਗਰਾਜ ਸਿੰਘ ਬਣਨਗੇ ਪਾਕਿਸਤਾਨ ਕ੍ਰਿਕਟ ਟੀਮ ਦੇ ਕੋਚ ? ਕਿਹਾ-ਇੱਕ ਸਾਲ 'ਚ ਖੜ੍ਹੀ ਕਰਕੇ ਦਿਖਾ ਦਿਆਂਗਾ ਟੀਮ
Champions Trophy 2025: ਯੋਗਰਾਜ ਸਿੰਘ ਬਣਨਗੇ ਪਾਕਿਸਤਾਨ ਕ੍ਰਿਕਟ ਟੀਮ ਦੇ ਕੋਚ ? ਕਿਹਾ-ਇੱਕ ਸਾਲ 'ਚ ਖੜ੍ਹੀ ਕਰਕੇ ਦਿਖਾ ਦਿਆਂਗਾ ਟੀਮ
ਪੰਜਾਬ ‘ਚ ਇਮੀਗ੍ਰੇਸ਼ਨ ਸੈਂਟਰ ‘ਤੇ ਕਾਰਵਾਈ, ਬੰਦ ਮਿਲੇ 25 ਸੈਂਟਰ; ਕਈ ਲਾਈਸੈਂਸ ਕੀਤੇ ਰੱਦ
ਪੰਜਾਬ ‘ਚ ਇਮੀਗ੍ਰੇਸ਼ਨ ਸੈਂਟਰ ‘ਤੇ ਕਾਰਵਾਈ, ਬੰਦ ਮਿਲੇ 25 ਸੈਂਟਰ; ਕਈ ਲਾਈਸੈਂਸ ਕੀਤੇ ਰੱਦ
5 ਮਾਰਚ ਨੂੰ ਕਿਸਾਨ ਕਰਨਗੇ ਚੰਡੀਗੜ੍ਹ ਕੂਚ! ਲਗਾਉਣਗੇ ਪੱਕਾ ਮੋਰਚਾ
5 ਮਾਰਚ ਨੂੰ ਕਿਸਾਨ ਕਰਨਗੇ ਚੰਡੀਗੜ੍ਹ ਕੂਚ! ਲਗਾਉਣਗੇ ਪੱਕਾ ਮੋਰਚਾ
Punjab News: ਕੌਮੀ ਖੇਤੀਬਾੜੀ ਮਾਰਕੀਟਿੰਗ ਨੀਤੀ ਖ਼ਿਲਾਫ਼ ਵਿਧਾਨ ਸਭਾ 'ਚ ਮਤਾ, ਕਿਹਾ- ਰੱਦ ਕੀਤੇ 3 ਖੇਤੀਬਾੜੀ ਕਾਨੂੰਨ ਵਾਪਸ ਲਿਆਉਣ ਦੀ ਕੋਸ਼ਿਸ਼
Punjab News: ਕੌਮੀ ਖੇਤੀਬਾੜੀ ਮਾਰਕੀਟਿੰਗ ਨੀਤੀ ਖ਼ਿਲਾਫ਼ ਵਿਧਾਨ ਸਭਾ 'ਚ ਮਤਾ, ਕਿਹਾ- ਰੱਦ ਕੀਤੇ 3 ਖੇਤੀਬਾੜੀ ਕਾਨੂੰਨ ਵਾਪਸ ਲਿਆਉਣ ਦੀ ਕੋਸ਼ਿਸ਼
Amritpal Singh: ਅੰਮ੍ਰਿਤਪਾਲ ਸਿੰਘ ਦੀ ਮੈਂਬਰਸ਼ਿਪ ਨਹੀਂ ਹੋਏਗੀ ਰੱਦ! ਕੇਂਦਰ ਸਰਕਾਰ ਨੇ ਬਣਾਈ ਕਮੇਟੀ 
Amritpal Singh: ਅੰਮ੍ਰਿਤਪਾਲ ਸਿੰਘ ਦੀ ਮੈਂਬਰਸ਼ਿਪ ਨਹੀਂ ਹੋਏਗੀ ਰੱਦ! ਕੇਂਦਰ ਸਰਕਾਰ ਨੇ ਬਣਾਈ ਕਮੇਟੀ 
ਗ਼ਰੀਬ ਤਾਂ ਫਿਰ.....! ਪੈਸੇ ਦੇ ਕੇ ਪੁਲਿਸ ਸੁਰੱਖਿਆ ਲੈਣਾ ਗ਼ਲਤ, ਹਾਈਕੋਰਟ ਨੇ ਪੰਜਾਬ ਦੇ DGP ਤੋਂ ਮੰਗਿਆ ਜਵਾਬ, ਜਾਣੋ ਕੀ ਹੈ ਪੂਰਾ ਮਾਮਲਾ ?
ਗ਼ਰੀਬ ਤਾਂ ਫਿਰ.....! ਪੈਸੇ ਦੇ ਕੇ ਪੁਲਿਸ ਸੁਰੱਖਿਆ ਲੈਣਾ ਗ਼ਲਤ, ਹਾਈਕੋਰਟ ਨੇ ਪੰਜਾਬ ਦੇ DGP ਤੋਂ ਮੰਗਿਆ ਜਵਾਬ, ਜਾਣੋ ਕੀ ਹੈ ਪੂਰਾ ਮਾਮਲਾ ?
'ਮੋਦੀ ਦੇ ਖੇਤੀਬਾੜੀ ਮਾਰਕੀਟਿੰਗ ਨੀਤੀ ਦੇ ਖਰੜੇ ਨੂੰ ਰੱਦ ਕਰਨ ਵਾਲਾ ਪਹਿਲਾ ਸੂਬਾ ਬਣਿਆ ਪੰਜਾਬ, ਆਪ ਨੇ ਚੁੱਕਿਆ ਦਲੇਰਾਨਾ ਕਦਮ'
'ਮੋਦੀ ਦੇ ਖੇਤੀਬਾੜੀ ਮਾਰਕੀਟਿੰਗ ਨੀਤੀ ਦੇ ਖਰੜੇ ਨੂੰ ਰੱਦ ਕਰਨ ਵਾਲਾ ਪਹਿਲਾ ਸੂਬਾ ਬਣਿਆ ਪੰਜਾਬ, ਆਪ ਨੇ ਚੁੱਕਿਆ ਦਲੇਰਾਨਾ ਕਦਮ'
Embed widget