ਪੜਚੋਲ ਕਰੋ

Entertainment Live: ਇੰਟੀਮੇਟ ਸੀਨ ਕਰਦੇ ਇਨ੍ਹਾਂ ਸਿਤਾਰਿਆਂ ਨੇ ਵੱਢੇ ਇੱਕ-ਦੂਜੇ ਦੇ ਬੁੱਲ੍ਹ, ਪੰਜਾਬੀ ਗਾਇਕ ਨੇ ਦੱਬਿਆ ਸੀ ਕਿਰਾਏ ਦਾ ਫਲੈਟ ਸਣੇ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।

LIVE

Key Events
Entertainment Live: ਇੰਟੀਮੇਟ ਸੀਨ ਕਰਦੇ ਇਨ੍ਹਾਂ ਸਿਤਾਰਿਆਂ ਨੇ ਵੱਢੇ ਇੱਕ-ਦੂਜੇ ਦੇ ਬੁੱਲ੍ਹ, ਪੰਜਾਬੀ ਗਾਇਕ ਨੇ ਦੱਬਿਆ ਸੀ ਕਿਰਾਏ ਦਾ ਫਲੈਟ ਸਣੇ ਅਹਿਮ ਖਬਰਾਂ

Background

Entertainment News Live Today: ਮਰਹੂਮ ਗਾਇਕ ਆਦੇਸ਼ ਸ਼੍ਰੀਵਾਸਤਵ ਦੇ ਨਾਂਅ ਤੋਂ ਹਰ ਕੋਈ ਜਾਣੂ ਹੈ। ਉਨ੍ਹਾਂ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ। ਦੱਸ ਦੇਈਏ ਕਿ ਅੱਜ ਉਨ੍ਹਾਂ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦਾ ਜਨਮ 4 ਸਤੰਬਰ ਨੂੰ ਮੱਧ ਪ੍ਰਦੇਸ਼ 'ਚ ਹੋਇਆ ਸੀ। ਉਨ੍ਹਾਂ 'ਕਿਆ ਅਦਾ ਕਿਆ ਜਲਵੇ ਤੇਰੇ ਪਾਰੋ', 'ਸੋਨਾ ਸੋਨਾ', 'ਸ਼ਬਾ ਸ਼ਬਾ', 'ਨੀਚੇ ਫੂਲੋਂ ਕੀ ਦੁਕਾਨ' ਅਤੇ 'ਮੋਰਾ ਪਿਆ' ਅਤੇ 'ਚਲੀ ਚਲੀ ਫਿਰ ਚਲੀ ਚਲੀ' ਵਰਗੇ ਗੀਤਾਂ ਦੀ ਰਚਨਾ ਕੀਤੀ।

ਦੱਸ ਦੇਈਏ ਕਿ ਇੰਨੇ ਹਿੱਟ ਗੀਤ ਦੇਣ ਤੋਂ ਬਾਅਦ ਵੀ ਆਦੇਸ਼ ਕੋਲ ਆਪਣੇ ਆਖਰੀ ਦਿਨਾਂ 'ਚ ਇੰਨੇ ਪੈਸੇ ਨਹੀਂ ਸਨ ਕਿ ਉਹ ਆਪਣਾ ਇਲਾਜ ਕਰਵਾ ਸਕਣ। ਆਓ ਤੁਹਾਨੂੰ ਉਨ੍ਹਾਂ ਦੇ ਜਨਮਦਿਨ 'ਤੇ ਉਨ੍ਹਾਂ ਨਾਲ ਜੁੜੀਆਂ ਖਾਸ ਗੱਲਾਂ ਦੱਸਦੇ ਹਾਂ।

ਇਸ ਫਿਲਮ ਤੋਂ ਮਿਲਿਆ ਪਹਿਲਾ ਬ੍ਰੇਕ 

ਦੱਸ ਦੇਈਏ ਕਿ ਆਦੇਸ਼ ਸ਼੍ਰੀਵਾਸਤਵ ਨੂੰ ਆਪਣਾ ਪਹਿਲਾ ਬ੍ਰੇਕ ਸਾਲ 1993 ਵਿੱਚ ਫਿਲਮ ਕੰਨਿਆਦਾਨ ਤੋਂ ਮਿਲਿਆ ਸੀ। ਅਗਲੇ ਸਾਲ 1994 ਵਿੱਚ, ਉਨ੍ਹਾਂ ਆਓ ਪਿਆਰ ਕਰੇਂ ਲਈ ਫਿਲਮੀ ਸੰਗੀਤ ਦਿੱਤਾ। ਉਨ੍ਹਾਂ ਨੇ ਇਸ ਫ਼ਿਲਮ ਨਾਲ ਸੰਗੀਤਕਾਰ ਵਜੋਂ ਆਪਣਾ ਸਫ਼ਰ ਸ਼ੁਰੂ ਕੀਤਾ ਸੀ। ਹਾਲਾਂਕਿ, ਆਦੇਸ਼ ਨੇ ਜਲਦੀ ਹੀ ਆਪਣੇ ਆਪ ਨੂੰ ਇੱਕ ਨੌਜਵਾਨ ਅਤੇ ਸਮਰੱਥ ਸੰਗੀਤਕਾਰ ਦੇ ਨਾਲ-ਨਾਲ ਇੱਕ ਗਾਇਕ ਵਜੋਂ ਸਥਾਪਿਤ ਕਰ ਲਿਆ। 

ਜ਼ਿਕਰਯੋਗ ਹੈ ਕਿ ਆਦੇਸ਼ ਸ਼੍ਰੀਵਾਸਤਵ ਨੇ ਬਾਲੀਵੁੱਡ ਦੇ ਨਾਲ-ਨਾਲ ਹਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਨਾਲ ਵੀ ਗਾਉਣਾ ਸ਼ੁਰੂ ਕੀਤਾ ਸੀ। ਇੰਨਾ ਹੀ ਨਹੀਂ ਉਹ ਹਾਲੀਵੁੱਡ ਅਤੇ ਪੌਪ ਦੇ ਕਈ ਮਸ਼ਹੂਰ ਗਾਇਕਾਂ ਨਾਲ ਕਈ ਵਾਰ ਸਟੇਜ ਸ਼ੇਅਰ ਕਰ ਚੁੱਕੇ ਹਨ। ਆਦੇਸ਼ ਸ਼੍ਰੀਵਾਸਤਵ ਨੇ ਸ਼ਕੀਰਾ ਅਤੇ ਏਕੋਨ ਸਮੇਤ ਕਈ ਮਸ਼ਹੂਰ ਹਸਤੀਆਂ ਨਾਲ ਗੀਤ ਗਾਏ। ਦੱਸ ਦੇਈਏ ਕਿ ਉਹ ਰਿਐਲਿਟੀ ਸ਼ੋਅ 'ਸਾ ਰੇ ਗਾ ਮਾ ਪਾ' 'ਚ ਜੱਜ ਦੇ ਰੂਪ 'ਚ ਵੀ ਨਜ਼ਰ ਆਏ ਸਨ।

'ਰਫਿਊਜੀ' ਤੋਂ ਮਿਲੀ ਪਛਾਣ

ਆਦੇਸ਼ ਸ਼੍ਰੀਵਾਸਤਵ ਨੂੰ ਅਸਲੀ ਪਛਾਣ ਸਾਲ 2000 'ਚ ਰਿਲੀਜ਼ ਹੋਈ ਬਾਲੀਵੁੱਡ ਫਿਲਮ 'ਰਿਫਿਊਜੀ' ਤੋਂ ਮਿਲੀ। ਇਸ ਫਿਲਮ ਵਿੱਚ ਸੰਗੀਤ ਦੇਣ ਲਈ ਉਸਨੂੰ ਆਈਫਾ ਅਵਾਰਡ ਮਿਲਿਆ ਸੀ। ਇੰਨਾ ਹੀ ਨਹੀਂ ਇਸ ਤੋਂ ਬਾਅਦ 'ਰਹਿਨਾ ਹੈ ਤੇਰੇ ਦਿਲ ਮੇਂ (2001), 'ਕਭੀ ਖੁਸ਼ੀ ਕਭੀ ਗਮ (2001)', 'ਬਾਗਬਾਨ (2003)' ਅਤੇ 'ਰਾਜਨੀਤੀ (2010)' 'ਚ ਉਨ੍ਹਾਂ ਦੇ ਸੰਗੀਤ ਨੂੰ ਕਾਫੀ ਪਸੰਦ ਕੀਤਾ ਗਿਆ।

ਜਨਮ ਦਿਨ ਤੋਂ ਅਗਲੇ ਦਿਨ ਲਏ ਆਖਰੀ ਸਾਹ  

ਦੱਸ ਦੇਈਏ ਕਿ ਆਦੇਸ਼ ਸ਼੍ਰੀਵਾਸਤਵ ਕੈਂਸਰ ਤੋਂ ਪੀੜਤ ਸਨ। ਉਨ੍ਹਾਂ ਦਾ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ। ਦੱਸਿਆ ਜਾਂਦਾ ਹੈ ਕਿ ਆਪਣੇ ਆਖਰੀ ਦਿਨਾਂ 'ਚ ਉਹ ਵਿੱਤੀ ਸੰਕਟ ਨਾਲ ਜੂਝ ਰਿਹੇ ਸੀ। ਇੰਨਾ ਹੀ ਨਹੀਂ ਉਨ੍ਹਾਂ ਨੂੰ ਆਪਣੀਆਂ ਕਾਰਾਂ ਵੀ ਵੇਚਣੀਆਂ ਪਈਆਂ। ਉਨ੍ਹਾਂ ਆਪਣੇ 51ਵੇਂ ਜਨਮ ਦਿਨ ਤੋਂ ਠੀਕ ਇੱਕ ਦਿਨ ਬਾਅਦ 5 ਸਤੰਬਰ 2015 ਨੂੰ ਆਖਰੀ ਸਾਹ ਲਿਆ।

19:24 PM (IST)  •  05 Sep 2024

Entertainment Live Today: Shocking: 'ਪ੍ਰਾਈਵੇਟ ਪਾਰਟਸ 'ਤੇ ਲਗਾਏ ਗਏ ਬਿਜਲੀ ਦੇ ਝਟਕੇ', ਅਦਾਕਾਰ ਦਾ ਖੌਫਨਾਕ ਰੂਪ ਆਇਆ ਸਾਹਮਣੇ...

Renukaswamy Murder Case: ਕੰਨੜ ਅਦਾਕਾਰ ਦਰਸ਼ਨ ਅਤੇ ਅਦਾਕਾਰਾ ਪਵਿੱਤਰਾ ਗੌੜਾ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣੇ ਹੋਏ ਹਨ। ਦੱਸ ਦੇਈਏ ਕਿ ਇਨ੍ਹਾਂ ਫਿਲਮੀ ਸਿਤਾਰਿਆਂ ਉੱਪਰ ਰੇਣੂਕਾਸਵਾਮੀ ਨਾਂ ਦੇ ਵਿਅਕਤੀ ਨੂੰ ਅਗਵਾ ਕਰਕੇ ਉਸ ਦੀ ਹੱਤਿਆ ਕਰਨ ਦਾ ਦੋਸ਼ ਹੈ। ਹੁਣ ਕਰਨਾਟਕ ਪੁਲਿਸ ਨੇ ਇਸ ਮਾਮਲੇ ਵਿੱਚ 3,991 ਪੰਨਿਆਂ ਦੀ ਚਾਰਜਸ਼ੀਟ ਪੇਸ਼ ਕੀਤੀ ਹੈ।

Read MOre: Shocking: 'ਪ੍ਰਾਈਵੇਟ ਪਾਰਟਸ 'ਤੇ ਲਗਾਏ ਗਏ ਬਿਜਲੀ ਦੇ ਝਟਕੇ', ਅਦਾਕਾਰ ਦਾ ਖੌਫਨਾਕ ਰੂਪ ਆਇਆ ਸਾਹਮਣੇ...

18:36 PM (IST)  •  05 Sep 2024

Entertainment Live: Entertainment News: ਕਿਸਿੰਗ ਸੀਨ ਕਰਦੇ ਸਮੇਂ ਹੋਸ਼ ਖੋਹ ਬੈਠੇ ਇਹ ਮਸ਼ਹੂਰ ਅਦਾਕਾਰ, ਜੋਸ਼ 'ਚ ਅਭਿਨੇਤਰੀ ਨਾਲ ਕਰ ਬੈਠੇ ਗੰਦੀ ਹਰਕਤ

Intimate Scenes: ਅੱਜਕੱਲ੍ਹ ਦੀਆਂ ਫਿਲਮਾਂ ਵਿੱਚ ਜ਼ਿਆਦਾਤਰ ਬੋਲਡ ਅਤੇ ਇੰਟੀਮੇਟ ਸੀਨ ਦੇਖਣ ਨੂੰ ਮਿਲਦੇ ਹਨ। ਪਰ ਕੀ ਤੁਸੀ ਜਾਣਦੇ ਹੋ ਕਿ ਕਈ ਫਿਲਮੀ ਸਿਤਾਰੇ ਇੰਟੀਮੇਟ ਸੀਨ ਦਿੰਦੇ ਹੋਏ ਕੰਟਰੋਲ ਤੋਂ ਬਾਹਰ ਹੋ ਜਾਂਦੇ ਹਨ।

Read MOre: Entertainment News: ਕਿਸਿੰਗ ਸੀਨ ਕਰਦੇ ਸਮੇਂ ਹੋਸ਼ ਖੋਹ ਬੈਠੇ ਇਹ ਮਸ਼ਹੂਰ ਅਦਾਕਾਰ, ਜੋਸ਼ 'ਚ ਅਭਿਨੇਤਰੀ ਨਾਲ ਕਰ ਬੈਠੇ ਗੰਦੀ ਹਰਕਤ

17:08 PM (IST)  •  05 Sep 2024

Entertainment Live Today: Video Viral: ਮਸ਼ਹੂਰ ਅਦਾਕਾਰਾ ਦੇ MMS ਨੇ ਇੰਟਰਨੈੱਟ 'ਤੇ ਮਚਾਈ ਸੀ ਹਲਚਲ ? ਹੁਣ ਰੋਂਦੇ ਹੋਏ ਬਿਆਨ ਕੀਤਾ ਦਰਦ

Video Viral: ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੇ ਹਰ ਕਿਸੇ ਦੇ ਹੋਸ਼ ਉੱਡਾ ਦਿੱਤੇ ਹਨ। ਦਰਅਸਲ, ਇਹ ਵੀਡੀਓ ਕਿਸੇ ਹੋਰ ਦਾ ਨਹੀਂ ਸਗੋਂ ਮਸ਼ਹੂਰ ਭੋਜਪੁਰੀ ਅਦਾਕਾਰਾ ਤ੍ਰਿਸ਼ਾ ਕਰ ਮਧੂ ਦਾ ਹੈ। ਜੋ ਅਕਸਰ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਵਿੱਚ ਰਹਿੰਦੀ ਹੈ। ਹਾਲ ਹੀ 'ਚ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਸ ਨੇ ਆਪਣੀ ਜ਼ਿੰਦਗੀ ਬਾਰੇ ਗੱਲ ਕੀਤੀ ਹੈ ਅਤੇ ਦੱਸਿਆ ਹੈ ਕਿ ਉਸ ਨੇ ਕਿੰਨਾ ਦਰਦ ਝੱਲਿਆ ਹੈ। ਹਾਲਾਂਕਿ ਕਈ ਲੋਕਾਂ ਦੇ ਦਿਮਾਗ 'ਚ ਅਜੇ ਵੀ ਇਹ ਸਵਾਲ ਹੈ ਕਿ ਤ੍ਰਿਸ਼ਾ ਕੌਣ ਹੈ ਅਤੇ ਉਹ ਇੰਨੀ ਪਰੇਸ਼ਾਨ ਕਿਉਂ ਹੈ? ਤਾਂ ਇਸ ਖਬਰ ਰਾਹੀਂ ਜਾਣੋ...

Read MOre: Video Viral: ਮਸ਼ਹੂਰ ਅਦਾਕਾਰਾ ਦੇ MMS ਨੇ ਇੰਟਰਨੈੱਟ 'ਤੇ ਮਚਾਈ ਸੀ ਹਲਚਲ ? ਹੁਣ ਰੋਂਦੇ ਹੋਏ ਬਿਆਨ ਕੀਤਾ ਦਰਦ

15:53 PM (IST)  •  05 Sep 2024

Entertainment Live: Shocking: ਇਸ ਹਸੀਨਾ ਦਾ ਬਾਡੀਗਾਰਡ ਕਰਦਾ ਸੀ ਜਿਨਸੀ ਸ਼ੋਸ਼ਣ, ਅਦਾਕਾਰਾ ਬੋਲੀ- ਉਹ ਵਾਰ-ਵਾਰ ਮੇਰੇ ਪਿੱਛੇ...

Actress Shocking Revelation: ਇਸ ਸਮੇਂ ਫਿਲਮ ਇੰਡਸਟਰੀ ਵਿੱਚ ਜਿਨਸੀ ਸ਼ੋਸ਼ਣ ਅਤੇ ਕਾਸਟਿੰਗ ਕਾਊਚ ਨੂੰ ਲੈ ਕੇ ਹੰਗਾਮਾ ਮਚਿਆ ਹੋਇਆ ਹੈ। ਇਸ ਦੌਰਾਨ ਕਈ ਅਭਿਨੇਤਰੀਆਂ ਅਤੇ ਅਭਿਨੇਤਾਵਾਂ ਵੱਲੋਂ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਜਾ ਰਹੇ ਹਨ। ਦਰਅਸਲ, ਹੇਮਾ ਕਮੇਟੀ ਦੀ ਰਿਪੋਰਟ ਤੋਂ ਬਾਅਦ ਮਲਿਆਲਮ ਫਿਲਮ ਇੰਡਸਟਰੀ 'ਚ ਜਿਨਸੀ ਸ਼ੋਸ਼ਣ ਅਤੇ ਕਾਸਟਿੰਗ ਕਾਊਚ ਨੂੰ ਲੈ ਕੇ ਹੰਗਾਮਾ ਮਚਿਆ ਹੋਇਆ ਹੈ। ਸਾਰੀਆਂ ਅਭਿਨੇਤਰੀਆਂ ਅੱਗੇ ਆ ਰਹੀਆਂ ਹਨ ਅਤੇ ਆਪਣੀਆਂ ਕਹਾਣੀਆਂ ਸੁਣਾ ਰਹੀਆਂ ਹਨ ਅਤੇ ਐਫਆਈਆਰ ਦਰਜ ਕਰਵਾ ਰਹੀਆਂ ਹਨ।

Read MOre: Shocking: ਇਸ ਹਸੀਨਾ ਦਾ ਬਾਡੀਗਾਰਡ ਕਰਦਾ ਸੀ ਜਿਨਸੀ ਸ਼ੋਸ਼ਣ, ਅਦਾਕਾਰਾ ਬੋਲੀ- ਉਹ ਵਾਰ-ਵਾਰ ਮੇਰੇ ਪਿੱਛੇ...

14:37 PM (IST)  •  05 Sep 2024

Entertainment Live Today: Death: ਮਸ਼ਹੂਰ ਹਸਤੀ ਦੇ ਦੇਹਾਂਤ ਨਾਲ ਗਮ 'ਚ ਡੁੱਬਿਆ ਮਨੋਰੰਜਨ ਜਗਤ, ਡੂੰਘੇ ਸਦਮੇ 'ਚ ਪਰਿਵਾਰ

Sukarma Chawla Death: ਮਨੋਰੰਜਨ ਜਗਤ ਤੋਂ ਦੁੱਖਦਾਈ ਖਬਰ ਸਾਹਮਣੇ ਆ ਰਹੀ ਹੈ। ਜਿਸ ਕਾਰਨ ਫਿਲਮ ਜਗਤ ਅਤੇ ਪ੍ਰਸ਼ੰਸਕਾਂ ਵਿਚਾਲੇ ਸੋਗ ਦੀ ਲਹਿਰ ਦੌੜ ਗਈ ਹੈ। ਦੱਸ ਦੇਈਏ ਕਿ ਮਸ਼ਹੂਰ ਫਿਲਮ ਨਿਰਮਾਤਾ ਸੁਕਰਮਾ ਚਾਵਲਾ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ ਹਨ। ਉਨ੍ਹਾਂ ਸੰਜੇ ਦੱਤ ਅਤੇ ਮਾਧੁਰੀ ਦੀਕਸ਼ਿਤ ਦੀ 'ਸਾਹਿਬਾਨ' ਸਮੇਤ ਕਈ ਫਿਲਮਾਂ ਦਾ ਨਿਰਮਾਣ ਕੀਤਾ। ਇਸ ਵਿੱਚ ਰਿਸ਼ੀ ਕਪੂਰ ਵੀ ਨਜ਼ਰ ਆਏ ਸਨ। ਫਿਲਹਾਲ ਪ੍ਰਸ਼ੰਸਕ ਅਤੇ ਫਿਲਮੀ ਸਿਤਾਰੇ ਸਦਮੇ ਵਿੱਚ ਹਨ।

Read MOre: Death: ਮਸ਼ਹੂਰ ਹਸਤੀ ਦੇ ਦੇਹਾਂਤ ਨਾਲ ਗਮ 'ਚ ਡੁੱਬਿਆ ਮਨੋਰੰਜਨ ਜਗਤ, ਡੂੰਘੇ ਸਦਮੇ 'ਚ ਪਰਿਵਾਰ

Load More
New Update
Advertisement
Advertisement
Advertisement

ਟਾਪ ਹੈਡਲਾਈਨ

ਗੋਆ ਦੇ ਕਲੰਗੂਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟੀ, 1 ਵਿਅਕਤੀ ਦੀ ਮੌ*ਤ
ਗੋਆ ਦੇ ਕਲੰਗੂਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟੀ, 1 ਵਿਅਕਤੀ ਦੀ ਮੌ*ਤ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Ranjeet Singh Neeta: ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
Advertisement
ABP Premium

ਵੀਡੀਓਜ਼

ਦਿਲਜੀਤ ਦੋਸਾਂਝ ਦਾ ਲੁਧਿਆਣਾ 'ਚ ਗ੍ਰੈਂਡ ਸ਼ੋਅ , ਪੰਜਾਬੀ ਘਰ ਆ ਗਏ ਓਏਦੋਸਾਂਝਾਵਾਲੇ ਵਾਲੇ ਦਾ ਇੱਕ ਹੋਰ ਟੈਲੇੰਟ , ਬੱਲੇ ਓਏ ਦਿਲਜੀਤ ਹੈ ਪੱਕਾ ਪੰਜਾਬੀਛੋਟੇ ਸਾਹਿਬਜ਼ਾਦਿਆਂ ਲਈ ਦਿਲਜੀਤ ਦੇ ਬੋਲ , ਦਿਲ ਛੂਹ ਜਾਏਗੀ ਦੋਸਾਂਝਾਵਾਲੇ ਦੀ ਗਾਇਕੀਦਿਲਜੀਤ ਨੇ ਕੀਤਾ ਲੁਧਿਆਣਾ ਸ਼ੋਅ ਦਾ ਐਲਾਨ ,  ਮਿੰਟਾ 'ਚ ਹੀ ਵੇਖੋ ਆਖ਼ਰ ਕੀ ਹੋ ਗਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਗੋਆ ਦੇ ਕਲੰਗੂਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟੀ, 1 ਵਿਅਕਤੀ ਦੀ ਮੌ*ਤ
ਗੋਆ ਦੇ ਕਲੰਗੂਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟੀ, 1 ਵਿਅਕਤੀ ਦੀ ਮੌ*ਤ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Ranjeet Singh Neeta: ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
Punjab News: ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
Embed widget