Kangana Ranaut: ਚੋਣ ਮੈਦਾਨ ਵਿੱਚ ਉਤਰਣ 'ਤੇ ਬੋਲੀ ਕੰਗਨਾ ਰਣੌਤ, ਸ਼ਹਿਨਾਜ਼ ਗਿੱਲ ਨੇ ਪੰਜਾਬੀ ਲੁੱਕ 'ਚ ਖਿੱਚਿਆ ਧਿਆਨ ਸਣੇ ਅਹਿਮ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।
LIVE

Background
Entertainment News Live Today: Pulkit-Kriti Pics: ਵਿਆਹ ਤੋਂ ਬਾਅਦ ਕ੍ਰਿਤੀ-ਪੁਲਕਿਤ ਨੇ ਮਨਾਈ ਪਹਿਲੀ ਹੋਲੀ, ਪਿਆਰ ਦੇ ਰੰਗਾਂ 'ਚ ਰੰਗੀ ਨਵਵਿਆਹੀ ਜੋੜੀ
Kriti-Pulkit First Holi Together: ਬਾਲੀਵੁੱਡ ਸਿਤਾਰੇ ਹੋਲੀ ਦਾ ਜਸ਼ਨ ਮਨਾਉਂਦੇ ਹੋਏ ਨਜ਼ਰ ਆ ਰਹੇ ਹਨ। ਹੋਲੀ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ।
Read More: Pulkit-Kriti Pics: ਵਿਆਹ ਤੋਂ ਬਾਅਦ ਕ੍ਰਿਤੀ-ਪੁਲਕਿਤ ਨੇ ਮਨਾਈ ਪਹਿਲੀ ਹੋਲੀ, ਪਿਆਰ ਦੇ ਰੰਗਾਂ 'ਚ ਰੰਗੀ ਨਵਵਿਆਹੀ ਜੋੜੀ
Entertainment News Live: Karan Aujla: ਕਰਨ ਔਜਲਾ ਨੇ ਵਧਾਇਆ ਪੰਜਾਬੀਆਂ ਦਾ ਮਾਣ, ਵਿਦੇਸ਼ 'ਚ ਇੰਝ ਚਮਕਾਇਆ ਨਾਂਅ
The 2024 Juno Awards Karan Aujla: ਪੰਜਾਬੀ ਗਾਇਕ ਕਰਨ ਔਜਲਾ ਇਨ੍ਹੀਂ ਦਿਨੀਂ ਵਿਦੇਸ਼ੀਆਂ ਵਿੱਚ ਪੰਜਾਬੀਆਂ ਦਾ ਨਾਂਅ ਚਮਕਾਉਂਦੇ ਹੋਏ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ ਬੀਤੇ ਦਿਨੀਂ ਯਾਨੀ 24 ਮਾਰਚ ਨੂੰ ਕਲਾਕਾਰ ਵੱਲੋਂ ਯੂਨੋ ਅਵਾਰਡਸ ਵਿੱਚ ਪਰਫਾਰਮ ਕੀਤਾ ਗਿਆ। ਇਸਦੇ ਨਾਲ ਕਲਾਕਾਰ ਜੂਨੋਸ ਵਿੱਚ ਪਰਫਾਰਮ ਕਰਨ ਵਾਲੇ ਕਾਫੀ ਸਿਤਾਰਿਆਂ ਵਿੱਚ ਆਪਣਾ ਨਾਂਅ ਦਰਜ ਕਰ ਲਿਆ ਹੈ। ਕਲਾਕਾਰ ਵੱਲੋਂ ਇਸਦਾ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸ਼ੇਅਰ ਕੀਤਾ ਗਿਆ ਹੈ। ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਔਜਲੇ ਨੂੰ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ।
Read More: Karan Aujla: ਕਰਨ ਔਜਲਾ ਨੇ ਵਧਾਇਆ ਪੰਜਾਬੀਆਂ ਦਾ ਮਾਣ, ਵਿਦੇਸ਼ 'ਚ ਇੰਝ ਚਮਕਾਇਆ ਨਾਂਅ
Entertainment News Live Today: Aishwarya Rai: ਐਸ਼ਵਰਿਆ ਰਾਏ ਨੇ ਬੱਚਨ ਪਰਿਵਾਰ ਨਾਲ ਮਨਾਇਆ ਹੋਲਿਕਾ ਦਹਨ, ਜਸ਼ਨ ਦੀਆਂ ਤਸਵੀਰਾਂ ਵਾਇਰਲ
Bachchan Family Holika Dahan: ਐਸ਼ਵਰਿਆ ਰਾਏ ਦੇ ਬੱਚਨ ਪਰਿਵਾਰ ਨਾਲ ਤਕਰਾਰ ਦੀਆਂ ਖਬਰਾਂ ਲੰਬੇ ਸਮੇਂ ਤੋਂ ਸਾਹਮਣੇ ਆ ਰਹੀਆਂ ਹਨ। ਹਾਲਾਂਕਿ ਇਸ ਦੌਰਾਨ ਅਭਿਨੇਤਰੀ ਕਈ ਵਾਰ ਵੱਖ-ਵੱਖ ਮੌਕਿਆਂ 'ਤੇ ਬੱਚਨ ਪਰਿਵਾਰ ਨਾਲ ਨਜ਼ਰ ਆ ਚੁੱਕੀ ਹੈ।
Read More: Aishwarya Rai: ਐਸ਼ਵਰਿਆ ਰਾਏ ਨੇ ਬੱਚਨ ਪਰਿਵਾਰ ਨਾਲ ਮਨਾਇਆ ਹੋਲਿਕਾ ਦਹਨ, ਜਸ਼ਨ ਦੀਆਂ ਤਸਵੀਰਾਂ ਵਾਇਰਲ
Entertainment News Live: Holi 2024: ਹੋਲੀ ਦੇ ਰੰਗਾਂ 'ਚ ਰੰਗੀ ਮਾਂ ਬਣਨ ਵਾਲੀ ਯਾਮੀ ਗੌਤਮ, ਚਿਹਰੇ 'ਤੇ ਗੁਲਾਲ ਲਗਾ ਕੇ ਸ਼ੇਅਰ ਕੀਤੀਆਂ ਤਸਵੀਰਾਂ
Yami Gautam Holi Pics: ਇਸ ਸਾਲ ਹੋਲੀ ਦਾ ਤਿਉਹਾਰ ਕੱਲ ਯਾਨੀ 25 ਮਾਰਚ ਨੂੰ ਮਨਾਇਆ ਜਾਵੇਗਾ। ਅਜਿਹੇ 'ਚ ਅੱਜ ਤੋਂ ਹੀ ਆਮ ਲੋਕ ਹੀ ਨਹੀਂ ਬਲਕਿ ਬਾਲੀਵੁੱਡ ਸੈਲੇਬਸ ਵੀ ਰੰਗਾਂ ਦੇ ਤਿਉਹਾਰ ਦੇ ਦੀਵਾਨੇ ਹੋ ਗਏ ਹਨ।
Read More: Holi 2024: ਹੋਲੀ ਦੇ ਰੰਗਾਂ 'ਚ ਰੰਗੀ ਮਾਂ ਬਣਨ ਵਾਲੀ ਯਾਮੀ ਗੌਤਮ, ਚਿਹਰੇ 'ਤੇ ਗੁਲਾਲ ਲਗਾ ਕੇ ਸ਼ੇਅਰ ਕੀਤੀਆਂ ਤਸਵੀਰਾਂ
Entertainment News Live Today: Shehnaaz Gill: ਸ਼ਹਿਨਾਜ਼ ਗਿੱਲ ਨੇ ਪੰਜਾਬੀ ਲੁੱਕ 'ਚ ਖਿੱਚਿਆ ਧਿਆਨ, ਫੈਨਜ਼ ਨੇ ਇਨ੍ਹਾਂ ਸ਼ਬਦਾਂ ਨਾਲ ਕੀਤੀ ਤਾਰੀਫ
Shehnaaz Gill Pics: ਬਿੱਗ ਬੌਸ 13 ਫੇਮ ਅਤੇ ਅਦਾਕਾਰਾ ਸ਼ਹਿਨਾਜ਼ ਗਿੱਲ ਆਏ ਦਿਨ ਸੁਰਖੀਆਂ ਦਾ ਕੇਂਦਰ ਬਣੀ ਰਹਿੰਦੀ ਹੈ। ਉਹ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਫੈਨਜ਼ ਵਿਚਾਲੇ ਐਕਟਿਵ ਨਜ਼ਰ ਆਉਂਦੀ ਹੈ।
Read More: Shehnaaz Gill: ਸ਼ਹਿਨਾਜ਼ ਗਿੱਲ ਨੇ ਪੰਜਾਬੀ ਲੁੱਕ 'ਚ ਖਿੱਚਿਆ ਧਿਆਨ, ਫੈਨਜ਼ ਨੇ ਇਨ੍ਹਾਂ ਸ਼ਬਦਾਂ ਨਾਲ ਕੀਤੀ ਤਾਰੀਫ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
