Entertainment News LIVE: ਸਤੀਸ਼ ਕੌਸ਼ਿਕ-ਮੈਥਿਊ ਪੇਰੀ ਦੀ ਮੌਤ ਟੌਪ ਸਰਚ 'ਚ ਸ਼ਾਮਿਲ, ਗਾਇਕ ਸਤਵਿੰਦਰ ਬੁੱਗਾ ਦਾ ਭਰਾ ਨਾਲ ਕਲੇਸ਼ ਸਣੇ ਮਨੋਰੰਜਨ ਜਗਤ ਦੀਆਂ ਅਹਿਮ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।
LIVE

Background
Entertainment News LIVE Update: Singer Kaka: ਗਾਇਕ ਕਾਕਾ ਦਾ ਸੋਸ਼ਲ ਮੀਡੀਆ ਤੋਂ ਭਰਿਆ ਮਨ, ਇੰਸਟਾਗ੍ਰਾਮ ਤੋਂ ਸਾਰੀਆਂ ਪੋਸਟਾਂ ਕੀਤੀਆਂ ਡਿਲੀਟ
Kaka New song Abnormal Released: ਪੰਜਾਬੀ ਗਾਇਕ ਕਾਕਾ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਕਾਕੇ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ।
Read MOre: Singer Kaka: ਗਾਇਕ ਕਾਕਾ ਦਾ ਸੋਸ਼ਲ ਮੀਡੀਆ ਤੋਂ ਭਰਿਆ ਮਨ, ਇੰਸਟਾਗ੍ਰਾਮ ਤੋਂ ਸਾਰੀਆਂ ਪੋਸਟਾਂ ਕੀਤੀਆਂ ਡਿਲੀਟ
Entertainment News LIVE Update: Singer Kaka: ਗਾਇਕ ਕਾਕਾ ਦਾ ਸੋਸ਼ਲ ਮੀਡੀਆ ਤੋਂ ਭਰਿਆ ਮਨ, ਇੰਸਟਾਗ੍ਰਾਮ ਤੋਂ ਸਾਰੀਆਂ ਪੋਸਟਾਂ ਕੀਤੀਆਂ ਡਿਲੀਟ
Kaka New song Abnormal Released: ਪੰਜਾਬੀ ਗਾਇਕ ਕਾਕਾ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਕਾਕੇ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ।
Read MOre: Singer Kaka: ਗਾਇਕ ਕਾਕਾ ਦਾ ਸੋਸ਼ਲ ਮੀਡੀਆ ਤੋਂ ਭਰਿਆ ਮਨ, ਇੰਸਟਾਗ੍ਰਾਮ ਤੋਂ ਸਾਰੀਆਂ ਪੋਸਟਾਂ ਕੀਤੀਆਂ ਡਿਲੀਟ
Entertainment News LIVE: Singer Kaka: ਗਾਇਕ ਕਾਕਾ ਦਾ ਨਵਾਂ ਗੀਤ Abnormal ਰਿਲੀਜ਼, Sad Song ਨੂੰ ਸ਼ਾਇਰੀ ਦੇ ਅੰਦਾਜ਼ 'ਚ ਕੀਤਾ ਪੇਸ਼
Kaka New song Abnormal Released: ਪੰਜਾਬੀ ਗਾਇਕ ਕਾਕਾ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਕਾਕੇ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਕਾਕਾ ਅਕਸਰ ਹੀ ਆਪਣੀ ਪ੍ਰੋਫੈਸ਼ਨਲ ਤੇ ਪਰਸਨਲ ਲਾਈਫ ਕਰਕੇ ਸੁਰਖੀਆਂ 'ਚ ਰਹਿੰਦਾ ਹੈ।
Read More: Singer Kaka: ਗਾਇਕ ਕਾਕਾ ਦਾ ਨਵਾਂ ਗੀਤ Abnormal ਰਿਲੀਜ਼, Sad Song ਨੂੰ ਸ਼ਾਇਰੀ ਦੇ ਅੰਦਾਜ਼ 'ਚ ਕੀਤਾ ਪੇਸ਼
Entertainment News LIVE Update: Prem Chopra: 'ਸਾਡੇ ਉੱਪਰ ਬੁਰੇ ਹੋਣ ਦਾ ਲਗਾਇਆ ਜਾਂਦਾ ਲੇਬਲ'... ਐਨੀਮਲ ਫੇਮ ਪ੍ਰੇਮ ਚੋਪੜਾ ਨੇ Negative ਕਿਰਦਾਰ ਨੂੰ ਲੈ ਕਹੀ ਵੱਡੀ ਗੱਲ
Prem Chopra On Negative Role: ਬਾਲੀਵੁੱਡ ਸਿਨੇਮਾ ਜਗਤ ਵਿੱਚ ਪ੍ਰੇਮ ਚੋਪੜਾ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਨੇ 70 ਅਤੇ 80 ਦੇ ਦਹਾਕੇ ਵਿੱਚ ਹਿੰਦੀ ਫਿਲਮਾਂ ਵਿੱਚ ਖਲਨਾਇਕ ਦੇ ਰੋਲ ਵਿੱਚ ਆਪਣੀ ਖਾਸ ਪਹਿਚਾਣ ਬਣਾਈ। ਹਾਲ ਹੀ ਵਿੱਚ, 88 ਸਾਲਾ ਪ੍ਰੇਮ ਚੋਪੜਾ ਨੂੰ ਸੰਦੀਪ ਰੈੱਡੀ ਵਾਂਗਾ ਦੇ ਨਿਰਦੇਸ਼ਨ ਅਤੇ ਰਣਬੀਰ ਕਪੂਰ ਸਟਾਰਰ ਫਿਲਮ ਐਨੀਮਲ ਵਿੱਚ ਬਤੌਰ ਗੈਸਟ ਭੂਮਿਕਾ ਵਿੱਚ ਵੇਖਿਆ ਗਿਆ ਸੀ। ਪ੍ਰੇਮ ਚੋਪੜਾ ਨੇ ਹਾਲ ਹੀ ਵਿੱਚ ਪੀਟੀਆਈ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਫਿਲਮਾਂ ਵਿੱਚ ਨਕਾਰਾਤਮਕ ਭੂਮਿਕਾਵਾਂ ਬਾਰੇ ਗੱਲ ਕੀਤੀ।
Read More: Prem Chopra: 'ਸਾਡੇ ਉੱਪਰ ਬੁਰੇ ਹੋਣ ਦਾ ਲਗਾਇਆ ਜਾਂਦਾ ਲੇਬਲ'... ਐਨੀਮਲ ਫੇਮ ਪ੍ਰੇਮ ਚੋਪੜਾ ਨੇ Negative ਕਿਰਦਾਰ ਨੂੰ ਲੈ ਕਹੀ ਵੱਡੀ ਗੱਲ
Entertainment News LIVE: Happy Birthday Rajinikanth: ਰਜਨੀਕਾਂਤ ਅੱਜ ਮਨਾ ਰਹੇ ਆਪਣਾ ਜਨਮਦਿਨ, ਜਾਣੋ ਕੁਲੀ ਤੋਂ ਕਿਵੇਂ ਬਣੇ ਫਿਲਮ ਸਟਾਰ
Happy Birthday Rajinikanth: ਸੁਪਰਸਟਾਰ ਰਜਨੀਕਾਂਤ, ਜਿਸ ਨੂੰ ਦੱਖਣ ਭਾਰਤ 'ਚ ਭਗਵਾਨ ਵਾਂਗ ਪੂਜਿਆ ਜਾਂਦਾ ਹੈ। ਦੁਨੀਆ ਭਰ 'ਚ ਉਨ੍ਹਾਂ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ। ਅੱਜ 12 ਦਸੰਬਰ ਨੂੰ ਰਜਨੀਕਾਂਤ ਆਪਣਾ 73ਵਾਂ ਜਨਮਦਿਨ ਮਨਾ ਰਹੇ ਹਨ।
Read MOre: Happy Birthday Rajinikanth: ਰਜਨੀਕਾਂਤ ਅੱਜ ਮਨਾ ਰਹੇ ਆਪਣਾ ਜਨਮਦਿਨ, ਜਾਣੋ ਕੁਲੀ ਤੋਂ ਕਿਵੇਂ ਬਣੇ ਫਿਲਮ ਸਟਾਰ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
