ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਐਕਟਰਸ ਦਾ ਵ੍ਹੱਟਸਐਪ ਅਕਾਉਂਟ ਹੈਕ, ਭੇਜੇ ਅਸ਼ਲੀਲ ਵੀਡੀਓ
ਅਕਾਉਂਟ ਹੈਕਿੰਗ ਦੀਆਂ ਵਧਦੀਆਂ ਘਟਨਾਵਾਂ ਨਾਲ ਹਰ ਕੋਈ ਪ੍ਰੇਸ਼ਾਨ ਹੈ। ਇਸ ਤਰ੍ਹਾਂ ਦੇ ਕ੍ਰਾਈਮ ਨਾਲ ਸੈਲੀਬ੍ਰਿਟੀਜ਼ ਵੀ ਕਾਫੀ ਪ੍ਰੇਸ਼ਾਨ ਹੁੰਦੇ ਹਨ। ਹਾਲ ਹੀ ‘ਚ ਟੀਵੀ ਐਕਟਰਸ ਤੇਜਸਵੀ ਪ੍ਰਕਾਸ਼ ਦਾ ਵ੍ਹੱਟਸਐਪ ਅਕਾਉਂਟ ਹੈਕ ਹੋ ਗਿਆ। ਇਸ ਤੋਂ ਬਾਅਦ ਮੁਲਜ਼ਮ ਨੇ ਅਸ਼ਲੀਲ ਵੀਡੀਓ ਭੇਜ ਦਿੱਤੇ।
![ਐਕਟਰਸ ਦਾ ਵ੍ਹੱਟਸਐਪ ਅਕਾਉਂਟ ਹੈਕ, ਭੇਜੇ ਅਸ਼ਲੀਲ ਵੀਡੀਓ mumbai-swaragini-tv-actress-tejaswi-prakash-whatsapp-account-hacked ਐਕਟਰਸ ਦਾ ਵ੍ਹੱਟਸਐਪ ਅਕਾਉਂਟ ਹੈਕ, ਭੇਜੇ ਅਸ਼ਲੀਲ ਵੀਡੀਓ](https://static.abplive.com/wp-content/uploads/sites/5/2019/11/04153757/TV-Actress-Tejaswi-Prakash.jpg?impolicy=abp_cdn&imwidth=1200&height=675)
ਮੁੰਬਈ: ਅਕਾਉਂਟ ਹੈਕਿੰਗ ਦੀਆਂ ਵਧਦੀਆਂ ਘਟਨਾਵਾਂ ਨਾਲ ਹਰ ਕੋਈ ਪ੍ਰੇਸ਼ਾਨ ਹੈ। ਇਸ ਤਰ੍ਹਾਂ ਦੇ ਕ੍ਰਾਈਮ ਨਾਲ ਸੈਲੀਬ੍ਰਿਟੀਜ਼ ਵੀ ਕਾਫੀ ਪ੍ਰੇਸ਼ਾਨ ਹੁੰਦੇ ਹਨ। ਹਾਲ ਹੀ ‘ਚ ਟੀਵੀ ਐਕਟਰਸ ਤੇਜਸਵੀ ਪ੍ਰਕਾਸ਼ ਦਾ ਵ੍ਹੱਟਸਐਪ ਅਕਾਉਂਟ ਹੈਕ ਹੋ ਗਿਆ। ਇਸ ਤੋਂ ਬਾਅਦ ਮੁਲਜ਼ਮ ਨੇ ਅਸ਼ਲੀਲ ਵੀਡੀਓ ਭੇਜ ਦਿੱਤੇ।
ਤੇਜਸਵੀ ਨੇ ਇੱਕ ਪੋਰਟਲ ਨਾਲ ਗੱਲ ਕਰਦੇ ਹੋਏ ਦੱਸਿਆ, “ਜਿਸ ਵਿਅਕਤੀ ਨੇ ਮੇਰਾ ਫੋਨ ਹੈਕ ਕੀਤਾ ਹੈ। ਉਹ ਮੇਰੇ ਕਾਨਟੈਕਟਸ ਦੇ ਨਾਲ ਦੋਸਤੀ ਭਰੇ ਲਹਿਜ਼ੇ ‘ਚ ਗੱਲ ਕਰ ਰਿਹਾ ਹੈ ਤੇ ਇੱਕ ਲਿੰਕ ਸ਼ੇਅਰ ਕਰ ਰਿਹਾ ਹੈ ਤੇ ਵੀਡੀਓ ਕਾਲ ਦੇ ਰਿਸਪਾਂਸ ‘ਚ ਅਸ਼ਲੀਲ ਵੀਡੀਓ ਨਜ਼ਰ ਆ ਰਹੇ ਹਨ।”
ਐਕਟਰਸ ਨੇ ਦੱਸਿਆ ਕਿ ਉਸ ਨੂੰ ਇੱਕ ਫੋਨ ਆਇਆ ਜਿਸ ਨੇ ਪ੍ਰੇਸ਼ਾਨ ਕਰ ਦਿੱਤਾ। ਉਸ ਨੇ ਕਿਹਾ, “ਐਤਵਾਰ ਨੂੰ ਮੈਂ ਮੀਰਾ ਰੋਡ ‘ਚ ਸ਼ੂਟਿੰਗ ਕਰ ਰਹੀ ਸੀ। ਅਚਾਨਕ ਮੈਨੂੰ ਸੈੱਟ ‘ਤੇ ਇਸ ਵੀਡੀਓ ਕਾਲ ਆਈ, ਜਿੱਥੇ ਮੈਂ ਕਈ ਲੋਕਾਂ ਨਾ ਘਿਰੀ ਹੋਈ ਸੀ। ਜਿਵੇਂ ਹੀ ਮੈਂ ਕਾਲ ਦਾ ਰਿਸਪਾਂਸ ਕੀਤਾ ਤਾਂ ਮੈਂ ਸਕਰੀਨ ‘ਤੇ ਨਿਊਡ ਵਿਅਕਤੀ ਵੇਖਿਆ। ਇਸ ਤੋਂ ਬਾਅਦ ਮੈਂ ਡਰ ਗਈ।”
ਤੇਜਸਵੀ ਦਾ ਕਹਿਣਾ ਹੈ ਕਿ ਉਸ ਦੇ ਦੋਸਤਾਂ ਤੇ ਉਸ ਨਾਲ ਕੰਮ ਕਰਨ ਵਾਲਿਆਂ ਨੂੰ ਵੀ ਇਸ ਤਰ੍ਹਾਂ ਦੇ ਕਈ ਫੋਨ ਆਏ। ਇਸ ਦੀ ਸ਼ਿਕਾਇਤ ਉਸ ਨੇ ਸਾਈਬਰ ਕ੍ਰਾਈਮ ਸੈੱਲ ਨੂੰ ਦਿੱਤੀ ਹੈ। ਦੱਸ ਦਈਏ ਕਿ ਤੇਜਸਵੀ ਤੋਂ ਇਲਾਵਾ ਕਰਨ ਸੰਗਿਨੀ ‘ਚ ਉਸ ਨਾਲ ਕੰਮ ਕਰ ਚੁੱਕੇ ਆਸ਼ਿਮ ਗੁਲਾਟੀ ਦਾ ਵ੍ਹੱਟਸਐਪ ਅਕਾਉਂਟ ਵੀ ਹੈਕ ਕੀਤਾ ਗਿਆ ਹੈ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)