ਪੜਚੋਲ ਕਰੋ

Karan Aujla: ਦੁਬਈ ਸ਼ਿਫਟ ਹੋਣ ਤੋਂ ਬਾਅਦ ਕਰਨ ਔਜਲਾ ਹੋ ਗਿਆ ਸੀ ਦੀਵਾਲੀਆ? ਗਾਇਕ ਬੋਲਿਆ ਸੀ- 'ਹੁਣ ਮੇਰੇ ਪੱਲੇ ਕੁੱਝ ਨਹੀਂ...'

Karan Aujla Video: ਕਰਨ ਔਜਲਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਿਸ ਵਿੱਚ ਉਹ ਕਹਿੰਦਾ ਨਜ਼ਰ ਆ ਰਿਹਾ ਹੈ ਕਿ ਉਹ ਕੈਨੇਡਾ ਤੋਂ ਦੁਬਈ ਸ਼ਿਫਟ ਹੋਣ ਦੇ ਚੱਕਰ 'ਚ ਮਲੰਗ ਹੋ ਗਿਆ।

ਅਮੈਲੀਆ ਪੰਜਾਬੀ ਦੀ ਰਿਪੋਰਟ

Karan Aujla Viral Video: ਕਰਨ ਔਜਲਾ ਉਹ ਨਾਮ ਹੈ ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਕਰਨ ਔਜਲਾ ਨੇ ਆਪਣੀ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਇਸ ਦੇ ਨਾਲ ਨਾਲ ਗਾਇਕ ਆਪਣੀ ਪ੍ਰੋਫੈਸ਼ਨਲ ਲਾਈਫ ਤੋਂ ਇਲਾਵਾ ਆਪਣੀ ਪਰਸਨਲ ਲਾਈਫ ਨੂੰ ਲੈਕੇ ਵੀ ਕਾਫੀ ਸੁਰਖੀਆਂ 'ਚ ਰਹਿੰਦਾ ਹੈ। ਹਾਲ ਹੀ 'ਚ ਕਰਨ ਔਜਲਾ ਕੈਨੇਡਾ ਤੋਂ ਦੁਬਈ ਸ਼ਿਫਟ ਹੋਇਆ ਸੀ। ਇਹ ਖਬਰ ਕਾਫੀ ਜ਼ਿਆਦਾ ਸੁਰਖੀਆਂ 'ਚ ਰਹੀ ਸੀ।  

ਇਹ ਵੀ ਪੜ੍ਹੋ: ਵਿਆਹ ਤੋਂ ਪਹਿਲਾਂ ਹੋਣ ਵਾਲੇ ਪਤੀ ਨੁਪੂਰ ਸ਼ਿਖਰੇ ਨਾਲ ਰੋਮਾਂਟਿਕ ਹੋਈ ਆਮਿਰ ਖਾਨ ਦੀ ਧੀ ਈਰਾ, ਤਸਵੀਰਾਂ ਕੀਤੀਆਂ ਸ਼ੇਅਰ

ਹੁਣ ਕਰਨ ਔਜਲਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਿਸ ਵਿੱਚ ਉਹ ਕਹਿੰਦਾ ਨਜ਼ਰ ਆ ਰਿਹਾ ਹੈ ਕਿ ਉਹ ਕੈਨੇਡਾ ਤੋਂ ਦੁਬਈ ਸ਼ਿਫਟ ਹੋਣ ਦੇ ਚੱਕਰ 'ਚ ਮਲੰਗ ਹੋ ਗਿਆ। ਉਸ ਦਾ ਸਾਰਾ ਪੈਸਾ ਦੁਬਈ ਸ਼ਿਫਟ ਹੋਣ 'ਤੇ ਹੀ ਲੱਗ ਗਿਆ ਹੈ। ਹੁਣ ਉਸ ਕੋਲ ਰੋਟੀ ਖਾਣ ਦੇ ਪੈਸੇ ਵੀ ਨਹੀਂ ਹਨ। ਇਸ ਲਈ ਉਸ ਨੇ ਰੋਟੀ ਵੀ ਨਹੀਂ ਖਾਧੀ। ਕਰਨ ਨੇ ਕਿਹਾ, 'ਆਰਟਿਸਟਾਂ ਦੀ ਜ਼ਿੰਦਗੀ ਅਜਿਹੀ ਹੀ ਹੁੰਦੀ ਹੈ। ਇਨ੍ਹਾਂ ਦੀ ਜ਼ਿੰਦਗੀ ਬੱਸ ਸ਼ੋਅ ਆਫ ਯਾਨਿ ਦਿਖਾਵਾ ਹੀ ਹੁੰਦੀ ਹੈ। ਪੱਲੇ ਪੁੱਲੇ ਕੱਖ ਨਹੀਂ ਹੁੰਦਾ। ਸਾਡੇ ਸਾਰੇ ਪੈਸੇ ਆਉਣ ਜਾਣ 'ਤੇ ਹੀ ਲੱਗ ਜਾਂਦੇ ਨੇ। ਫਿਰ ਅਸੀਂ ਭਾਲਦੇ ਹੁੰਦੇ ਆ ਕਿ ਸਾਨੂੰ ਕੋਈ ਰੋਟੀ ਖੁਆ ਦੇਵੇ।' ਹਾਲਾਂਕਿ ਇਹ ਵੀਡੀਓ 2-3 ਮਹੀਨੇ ਪੁਰਾਣਾ ਹੈ, ਜਿਸ ਨੂੰ ਕਰਨ ਔਜਲਾ ਦੇ ਫੈਨਪੇਜ 'ਤੇ ਸ਼ੇਅਰ ਕੀਤਾ ਗਿਆਂ ਹੈ। ਦੇਖੋ ਇਹ ਵੀਡੀਓ:

View this post on Instagram
 
A post shared by Kuldeep Manuke (@aujla_ne_aujla_fan_page6)

ਕਾਬਿਲੇਗ਼ੌਰ ਹੈ ਕਿ ਕਰਨ ਔਜਲਾ ਪੰਜਾਬੀ ਇੰਡਸਟਰੀ ਦਾ ਟੌਪ ਗਾਇਕ ਹੈ। ਉਸ ਦੀ ਐਲਬਮ 'ਮੇਕਿੰਗ ਮੈਮੋਰੀਜ਼' ਹਾਲ ਹੀ 'ਚ ਰਿਲੀਜ਼ ਹੋਈ ਸੀ। ਇਹ ਐਲਬਮ ਕਾਫੀ ਜ਼ਿਆਂਦਾ ਚਰਚਾ ਵਿੱਚ ਰਹੀ ਸੀ। ਪੂਰੀ ਦੁਨੀਆ 'ਚ ਔਜਲਾ ਦੀ ਇਸ ਐਲਬਮ ਨੂੰ ਖੂਬ ਪਿਆਰ ਮਿਿਲਿਆ। ਖਾਸ ਕਰਕੇ ਇਸ ਦਾ ਗਾਣਾ 'ਸੌਫਟਲੀ' ਲੋਕਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। 

ਇਹ ਵੀ ਪੜ੍ਹੋ: ਪ੍ਰੈਗਨੈਂਸੀ ਦੀਆਂ ਖਬਰਾਂ ਵਿਚਾਲੇ ਪਤੀ ਵਿਰਾਟ ਨਾਲ ਨਵਾਂ ਸਾਲ ਮਨਾਉਣ ਸਾਊਥ ਅਫਰੀਕਾ ਪਹੁੰਚੀ ਅਨੁਸ਼ਕਾ ਸ਼ਰਮਾ, ਤਸਵੀਰਾਂ ਵਾਇਰਲ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਦੇਸ਼ ਅੰਦਰ ਸਿੱਖਾਂ ਨੂੰ ਕਰਵਾਇਆ ਜਾ ਰਿਹਾ ਗ਼ੁਲਾਮੀ ਦਾ ਅਹਿਸਾਸ, ਪ੍ਰਬਲ ਹੋ ਰਹੀ ਅਲਹਿਦਗੀ ਦੀ ਭਾਵਨਾ, ਜਥੇਦਾਰ ਨੇ ਸਰਕਾਰਾਂ ਨੂੰ ਕੀਤਾ ਅਲਰਟ !

Jaswant Singh Khalra: ਭਾਰਤ 'ਚ ਰੁਕੀ ਜਸਵੰਤ ਸਿੰਘ ਖਾਲੜਾ ਬਾਰੇ ਫਿਲਮ, ਅਮਰੀਕਾ ਨੇ ਕਰ ਦਿੱਤਾ ਵੱਡਾ ਕੰਮ

Delhi Election: ਸਾਜ਼ਸ਼ ਤਹਿਤ ਪੰਜਾਬ ਸਰਕਾਰ ਲਿਖੀ ਗੱਡੀ ਚੋਂ ਫੜ੍ਹਵਾਈ ਗਈ ਸ਼ਰਾਬ ? ਮਾਨ ਸਰਕਾਰ ਨੇ ਦੱਸਿਆ ਆਪਣਾ ਪੱਖ, ਸਬੂਤਾਂ ਸਮੇਤ ਜਾਣੋ ਕੌਣ ਬੋਲ ਰਿਹਾ ਝੂਠ

Punjab News: ਪੰਜਾਬ 'ਚ ਇਹ ਵਿਅਕਤੀ ਹੋਇਆ ਮਾਲੋਮਾਲ, ਦੋ ਵਾਰ ਨਿਕਲੀ ਲਾਟਰੀ; ਜਾਣੋ ਕਿੰਨੀ ਇਨਾਮੀ ਰਾਸ਼ੀ...
Punjab News: ਪੰਜਾਬ 'ਚ ਇਹ ਵਿਅਕਤੀ ਹੋਇਆ ਮਾਲੋਮਾਲ, ਦੋ ਵਾਰ ਨਿਕਲੀ ਲਾਟਰੀ; ਜਾਣੋ ਕਿੰਨੀ ਇਨਾਮੀ ਰਾਸ਼ੀ...
Advertisement
ABP Premium

ਵੀਡੀਓਜ਼

ਅਚਾਨਕ ਵਾਪਰਿਆ ਭਿਆਨਕ ਹਾਦਸਾ, 2 ਕਿਸਾਨਾਂ ਦੀ ਮੌਤChandigarh Mayor Eleciton | ਮੇਅਰ ਦੀ ਚੋਣ ਲਈ ਸਖ਼ਤ ਨਿਗਰਾਨੀ ਹੇਠ ਹੋ ਰਹੀ ਵੋਟਿੰਗ|abp sanjha|ਕੋਂਸਲਰ ਤੋੜੇ ਜਾਣ ਦਾ ਡਰੋਂ ਹੋਟਲ 'ਚ ਡੱਕੇ ਕਾਂਗਰਸ ਦੇ ਕੋਂਸਲਰ80 ਦੀ ਸਪੀਡ 'ਤੇ ਵੋਲਕਸਵੈਗਨ ਦਾ ਗੇਅਰ ਫਸਿਆ, ਭਿਆਨਕ ਹਾਦਸਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਦੇਸ਼ ਅੰਦਰ ਸਿੱਖਾਂ ਨੂੰ ਕਰਵਾਇਆ ਜਾ ਰਿਹਾ ਗ਼ੁਲਾਮੀ ਦਾ ਅਹਿਸਾਸ, ਪ੍ਰਬਲ ਹੋ ਰਹੀ ਅਲਹਿਦਗੀ ਦੀ ਭਾਵਨਾ, ਜਥੇਦਾਰ ਨੇ ਸਰਕਾਰਾਂ ਨੂੰ ਕੀਤਾ ਅਲਰਟ !
ਦੇਸ਼ ਅੰਦਰ ਸਿੱਖਾਂ ਨੂੰ ਕਰਵਾਇਆ ਜਾ ਰਿਹਾ ਗ਼ੁਲਾਮੀ ਦਾ ਅਹਿਸਾਸ, ਪ੍ਰਬਲ ਹੋ ਰਹੀ ਅਲਹਿਦਗੀ ਦੀ ਭਾਵਨਾ, ਜਥੇਦਾਰ ਨੇ ਸਰਕਾਰਾਂ ਨੂੰ ਕੀਤਾ ਅਲਰਟ !
Jaswant Singh Khalra: ਭਾਰਤ 'ਚ ਰੁਕੀ ਜਸਵੰਤ ਸਿੰਘ ਖਾਲੜਾ ਬਾਰੇ ਫਿਲਮ, ਅਮਰੀਕਾ ਨੇ ਕਰ ਦਿੱਤਾ ਵੱਡਾ ਕੰਮ
Jaswant Singh Khalra: ਭਾਰਤ 'ਚ ਰੁਕੀ ਜਸਵੰਤ ਸਿੰਘ ਖਾਲੜਾ ਬਾਰੇ ਫਿਲਮ, ਅਮਰੀਕਾ ਨੇ ਕਰ ਦਿੱਤਾ ਵੱਡਾ ਕੰਮ
Delhi Election: ਸਾਜ਼ਸ਼ ਤਹਿਤ ਪੰਜਾਬ ਸਰਕਾਰ ਲਿਖੀ ਗੱਡੀ ਚੋਂ ਫੜ੍ਹਵਾਈ ਗਈ ਸ਼ਰਾਬ ? ਮਾਨ ਸਰਕਾਰ ਨੇ ਦੱਸਿਆ ਆਪਣਾ ਪੱਖ, ਸਬੂਤਾਂ ਸਮੇਤ ਜਾਣੋ ਕੌਣ ਬੋਲ ਰਿਹਾ ਝੂਠ
Delhi Election: ਸਾਜ਼ਸ਼ ਤਹਿਤ ਪੰਜਾਬ ਸਰਕਾਰ ਲਿਖੀ ਗੱਡੀ ਚੋਂ ਫੜ੍ਹਵਾਈ ਗਈ ਸ਼ਰਾਬ ? ਮਾਨ ਸਰਕਾਰ ਨੇ ਦੱਸਿਆ ਆਪਣਾ ਪੱਖ, ਸਬੂਤਾਂ ਸਮੇਤ ਜਾਣੋ ਕੌਣ ਬੋਲ ਰਿਹਾ ਝੂਠ
Punjab News: ਪੰਜਾਬ 'ਚ ਇਹ ਵਿਅਕਤੀ ਹੋਇਆ ਮਾਲੋਮਾਲ, ਦੋ ਵਾਰ ਨਿਕਲੀ ਲਾਟਰੀ; ਜਾਣੋ ਕਿੰਨੀ ਇਨਾਮੀ ਰਾਸ਼ੀ...
Punjab News: ਪੰਜਾਬ 'ਚ ਇਹ ਵਿਅਕਤੀ ਹੋਇਆ ਮਾਲੋਮਾਲ, ਦੋ ਵਾਰ ਨਿਕਲੀ ਲਾਟਰੀ; ਜਾਣੋ ਕਿੰਨੀ ਇਨਾਮੀ ਰਾਸ਼ੀ...
Satellite Calling: ਹੁਣ ਮੋਬਾਈਲ ਨੈੱਟਵਰਕ ਦੀ ਸਮੱਸਿਆ ਨਹੀਂ ਰਹੇਗੀ! ਟਾਵਰਾਂ ਦੀ ਵੀ ਨਹੀਂ ਪਵੇਗੀ ਲੋੜ, ਸਿੱਧੀ ਸੈਟੇਲਾਈਟ ਕਨੈਕਟੀਵਿਟੀ 
ਹੁਣ ਮੋਬਾਈਲ ਨੈੱਟਵਰਕ ਦੀ ਸਮੱਸਿਆ ਨਹੀਂ ਰਹੇਗੀ! ਟਾਵਰਾਂ ਦੀ ਵੀ ਨਹੀਂ ਪਵੇਗੀ ਲੋੜ, ਸਿੱਧੀ ਸੈਟੇਲਾਈਟ ਕਨੈਕਟੀਵਿਟੀ 
Punjabi in Canada: ਪੰਜਾਬੀਆਂ ਦਾ ਕੈਨੇਡਾ 'ਚ ਸ਼ਰਮਨਾਕ ਕਾਰਾ! ਪੁਲਿਸ ਨੇ ਛੇ ਪੰਜਾਬੀ ਨੌਜਵਾਨ ਦਬੋਚੇ

Punjab News: ਪੰਜਾਬ 'ਚ 31 ਮਾਰਚ ਤੱਕ ਇਸ ਕੰਮ 'ਤੇ ਲੱਗੀ ਸਖਤ ਪਾਬੰਦੀ, ਇਹ ਗਲਤੀ ਪਏਗੀ ਮਹਿੰਗੀ; ਪੜ੍ਹੋ ਮਾਮਲਾ

Maha Kumbh Stampede: ਭਗਦੜ ਤੋਂ ਬਾਅਦ ਕੀਤੇ ਗਏ 5 ਵੱਡੇ ਬਦਲਾਅ, VVIP ਪਾਸ ਰੱਦ, ਗੱਡੀਆਂ ਦੀ ਐਂਟਰੀ 'ਤੇ ਵੀ ਰੋਕ

Embed widget