'ਟਾਈਗਰ-3' ਲਈ ਜਿਮ 'ਚ ਪਸੀਨਾ ਬਹਾ ਰਹੇ ਸਲਮਾਨ ਖ਼ਾਨ
ਸਲਮਾਨ ਇਨ੍ਹੀ ਦਿਨ੍ਹੀ ਜਿਮ 'ਚ ਟਾਈਗਰ 3 ਲਈ ਪਸੀਨਾ ਬਹਾ ਰਹੇ ਹਨ। ਸਲਮਾਨ ਖ਼ਾਨ ਦਾ ਨੇ ਜਿਮ ਟਰੇਨਿੰਗ ਦਾ ਵੀਡੀਓ ਸ਼ੇਅਰ ਕਰਦੇ ਲਿਖਿਆ ਕਿ, "ਮੇਰੇ ਖਿਆਲ ਨਾਲ ਇਹ ਸ਼ਕਸ ਟਾਈਗਰ 3 ਲਈ ਟ੍ਰੇਨਿੰਗ ਕਰ ਰਿਹਾ ਹੈ।"
ਸਲਮਾਨ ਖ਼ਾਨ ਫਿਲਮ 'ਟਾਈਗਰ-3' ਲਈ ਜਬਰਦਸਤ ਟਰਾਂਸਫੋਰਮੇਸ਼ਨ ਕਰ ਰਹੇ ਹਨ। ਸਲਮਾਨ ਇਨ੍ਹੀ ਦਿਨ੍ਹੀ ਜਿਮ 'ਚ ਟਾਈਗਰ 3 ਲਈ ਪਸੀਨਾ ਬਹਾ ਰਹੇ ਹਨ। ਸਲਮਾਨ ਖ਼ਾਨ ਦਾ ਨੇ ਜਿਮ ਟਰੇਨਿੰਗ ਦਾ ਵੀਡੀਓ ਸ਼ੇਅਰ ਕਰਦੇ ਲਿਖਿਆ ਕਿ, "ਮੇਰੇ ਖਿਆਲ ਨਾਲ ਇਹ ਸ਼ਕਸ ਟਾਈਗਰ 3 ਲਈ ਟ੍ਰੇਨਿੰਗ ਕਰ ਰਿਹਾ ਹੈ।"
ਇਸ ਦਾ ਮਤਲਬ ਫ਼ਿਲਮ ਦੀ ਸ਼ੂਟਿੰਗ ਨੂੰ ਲੈ ਕੇ ਜੋ ਖਬਰਾਂ ਆਇਆ ਸੀ ਉਹ ਵੀ ਬਿਲਕੁਲ ਸਹੀ ਹਨ। ਹੁਣ ਖੁਦ ਸਲਮਾਨ ਨੇ ਫ਼ਿਲਮ ਬਾਰੇ ਜਾਣਕਾਰੀ ਦੇ ਦਿੱਤੀ ਹੈ। ਯਸ਼ ਰਾਜ ਸਟੂਡੀਓ ਵਿਖੇ ਸਲਮਾਨ ਖ਼ਾਨ ਫ਼ਿਲਮ ਦੇ ਕੁਝ ਸੀਨ ਸ਼ੂਟ ਕਰਨਗੇ। ਜਿਸ ਦੀ ਸ਼ੁਰੂਆਤ ਆਉਣ ਵਾਲੇ ਦਿਨਾਂ 'ਚ ਕੀਤੀ ਜਾਏਗੀ। ਉਸ ਤੋਂ ਬਾਅਦ ਫ਼ਿਲਮ ਦੀ ਟੀਮ ਯੂਰੋਪ ਦੇ ਕਈ ਦੇਸ਼ਾ 'ਚ ਫ਼ਿਲਮ ਨੂੰ ਫਿਲਮਾਉਣਗੇ।
ਫ਼ਿਲਮ 'ਚ ਸਲਮਾਨ ਦੇ ਨਾਲ ਕੈਟਰੀਨਾ ਕੈਫ ਤਾਂ ਨਜ਼ਰ ਆਏਗੀ, ਪਰ ਇਸ ਵਾਰ ਇਮਰਾਨ ਹਾਸ਼ਮੀ ਵਿਲੇਨ ਦੇ ਕਿਰਦਾਰ 'ਚ ਮਨੋਰੰਜਨ ਕਰਨਗੇ। YRF ਨੇ ਫ਼ਿਲਮ ਲਈ 300 ਕਰੋੜ ਦਾ ਬਜਟ ਤਿਆਰ ਕੀਤਾ ਹੈ। ਇਸ ਫ਼ਿਲਮ ਨੂੰ ਮਨੀਸ਼ ਸ਼ਰਮਾ ਡਾਇਰੈਕਟ ਕਰਨਗੇ। ਫ਼ਿਲਮ ਟਾਈਗਰ 3 ਆਇਰਲੈਂਡ, ਗ੍ਰੀਸ, ਫਰਾਂਸ ਤੇ ਸਪੇਨ 'ਚ ਫ਼ਿਲਮੀ ਜਾਏਗੀ।
ਇਹ ਵੀ ਪੜ੍ਹੋ: ਖੁਦ ਨੂੰ ਬ੍ਰਾਹਮਣ ਕਹਿ ਫਸ ਗਏ Suresh Raina, ਸੋਸ਼ਲ ਮੀਡੀਆ ਯੂਜ਼ਰਸ ਨੇ ਲਾਈ ਕਲਾਸ
ਇਹ ਵੀ ਪੜ੍ਹੋ: 'ਸਿਲਸਿਲਾ ਸਿਡਨਾਜ਼ ਕਾ' 'ਚ ਨਜ਼ਰ ਆਏਗੀ Shehnaaz-sidharth ਦੀ ਜੋੜੀ, ਇਸ ਦਿਨ ਰਿਲੀਜ਼ ਹੋਵੇਗੀ ਫਿਲਮ
ਇਹ ਵੀ ਪੜ੍ਹੋ: Captain vs Sidhu: ਕੈਪਟਨ ਚੁਫੇਰਿਆਂ ਘਿਰੇ, ਹੁਣ ਸਿੱਧੂ ਨੂੰ ਗਲੇ ਲਾਏ ਬਿਨਾ ਨਹੀਂ ਕੋਈ ਚਾਰਾ!
ਇਹ ਵੀ ਪੜ੍ਹੋ: Hina Khan ਦੇ ਪਿਤਾ ਦੀ ਮੌਤ ਨੂੰ ਤਿੰਨ ਮਹੀਨੇ ਪੂਰੇ, ਐਕਟਰਸ ਨੇ ਥ੍ਰੋਬੈਕ ਤਸਵੀਰਾਂ ਸ਼ੇਅਰ ਕਰ ਪਿਤਾ ਨੂੰ ਕੀਤਾ ਯਾਦ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904