ਪੜਚੋਲ ਕਰੋ

Virgin Eggs: ਇੱਥੇ ਲੋਕ ਪਿਸ਼ਾਬ 'ਚ ਉਬਾਲ ਕੇ ਖਾਂਦੇ ਨੇ ਆਂਡੇ, ਜਾਣੋ ਸਿਹਤ ਲਈ ਕਿੰਨੇ ਮੰਨੇ ਜਾਂਦੇ ਹਨ ਫਾਇਦੇਮੰਦ

Virgin Eggs: ਕਈ ਲੋਕ ਉਬਲੇ ਹੋਏ ਆਂਡੇ ਨੂੰ ਬਹੁਤ ਪਸੰਦ ਕਰਦੇ ਹਨ ਅਤੇ ਇਸ ਨੂੰ ਸਿਹਤ ਲਈ ਚੰਗਾ ਵੀ ਮੰਨਿਆ ਜਾਂਦਾ ਹੈ ਪਰ ਜੇਕਰ ਉਸੇ ਅੰਡੇ ਨੂੰ ਪਿਸ਼ਾਬ 'ਚ ਉਬਾਲ ਕੇ ਤੁਹਾਡੇ ਸਾਹਮਣੇ ਪਰੋਸਿਆ ਜਾਵੇ ਤਾਂ ਤੁਹਾਨੂੰ ਕਿਵੇਂ ਲੱਗੇਗਾ?

Virgin Eggs: ਕਈ ਲੋਕ ਉਬਲੇ ਹੋਏ ਆਂਡੇ ਨੂੰ ਬਹੁਤ ਪਸੰਦ ਕਰਦੇ ਹਨ ਅਤੇ ਇਸ ਨੂੰ ਸਿਹਤ ਲਈ ਚੰਗਾ ਵੀ ਮੰਨਿਆ ਜਾਂਦਾ ਹੈ ਪਰ ਜੇਕਰ ਉਸੇ ਆਂਡਿਆਂ ਨੂੰ ਪਿਸ਼ਾਬ 'ਚ ਉਬਾਲ ਕੇ ਤੁਹਾਡੇ ਸਾਹਮਣੇ ਪਰੋਸਿਆ ਜਾਵੇ ਤਾਂ ਤੁਹਾਨੂੰ ਕਿਵੇਂ ਲੱਗੇਗਾ? ਦਰਅਸਲ, ਇੱਕ ਅਜਿਹਾ ਦੇਸ਼ ਹੈ ਜਿੱਥੇ ਆਂਡੇ ਨੂੰ ਪਿਸ਼ਾਬ ਵਿੱਚ ਉਬਾਲ ਕੇ ਬੜੇ ਚਾਅ ਨਾਲ ਖਾਧਾ ਜਾਂਦਾ ਹੈ। ਪਿਸ਼ਾਬ ਵਿੱਚ ਉਬਾਲ ਕੇ ਆਏ ਇਹ ਆਂਡੇ ਵੀ ਬਹੁਤ ਫਾਇਦੇਮੰਦ ਮੰਨੇ ਜਾਂਦੇ ਹਨ।

ਇਸ ਦੇਸ਼ ਵਿੱਚ ਪਿਸ਼ਾਬ ਵਿੱਚ ਉਬਾਲ ਕੇ ਖਾਧੇ ਜਾਂਦੇ ਹਨ ਆਂਡੇ 

ਅਸਲ 'ਚ ਅਸੀਂ ਕਿਸੇ ਹੋਰ ਦੇਸ਼ ਦੀ ਨਹੀਂ ਸਗੋਂ ਆਪਣੇ ਗੁਆਂਢੀ ਦੇਸ਼ ਚੀਨ ਦੀ ਗੱਲ ਕਰ ਰਹੇ ਹਾਂ। ਜਦੋਂ ਵੀ ਅਜੀਬੋ-ਗਰੀਬ ਭੋਜਨ ਦੀ ਗੱਲ ਹੁੰਦੀ ਹੈ, ਚੀਨ ਦਾ ਜ਼ਿਕਰ ਹੁੰਦਾ ਹੈ। ਇੱਥੇ ਸੱਪ, ਬਿੱਛੂ, ਬਿੱਲੀ, ਕੁੱਤਾ, ਕੇਕੜਾ, ਸੂਰ ਸਣੇ ਹਰ ਜਾਨਵਰ ਖਾਧਾ ਜਾਂਦਾ ਹੈ। ਖਾਸ ਗੱਲ ਇਹ ਹੈ ਕਿ ਹੁਣ ਚੀਨ ਵਿੱਚ ਜ਼ਿੰਦਾ ਜਾਨਵਰਾਂ ਨੂੰ ਖਾਣਾ ਇੱਕ ਟ੍ਰੈਂਡ ਬਣ ਗਿਆ ਹੈ।

ਇੱਥੇ ਖਾਧਾ ਜਾਣ ਵਾਲਾ ਵਰਜਿਨ ਆਂਡਾ ਵੀ ਕਾਫੀ ਮਸ਼ਹੂਰ ਹੈ। ਦਰਅਸਲ, ਵਰਜਿਨ ਆਂਡਿਆਂ ਸਾਧਾਰਨ ਆਂਡਾ ਹੈ, ਪਰ ਇਸ ਨੂੰ ਬਣਾਉਣ ਦੀ ਵਿਧੀ ਅਜਿਹੀ ਹੈ ਕਿ ਇਸ ਨੂੰ ਵਰਜਿਨ ਆਂਡਿਆਂ ਦਾ ਨਾਂ ਦਿੱਤਾ ਗਿਆ। ਆਂਡਿਆਂ ਨੂੰ ਪਿਸ਼ਾਬ ਵਿੱਚ ਉਬਾਲਿਆ ਜਾਂਦਾ ਹੈ,  ਇਹ ਪਿਸ਼ਾਬ ਬੱਚਿਆਂ ਦਾ ਹੁੰਦਾ ਹੈ। ਕੁਝ ਥਾਵਾਂ 'ਤੇ ਇਸ ਨੂੰ ਬੁਆਏ ਐੱਗ ਵੀ ਕਿਹਾ ਜਾਂਦਾ ਹੈ।

 ਕੀ ਹੈ Recipe?

ਰਾਇਟਰਜ਼ ਦੀ ਰਿਪੋਰਟ ਮੁਤਾਬਕ ਵਰਜਿਨ ਐਗ ਬਣਾਉਣ ਲਈ ਪਹਿਲਾਂ ਛੋਟੇ ਬੱਚਿਆਂ ਦੇ ਪਿਸ਼ਾਬ 'ਚ ਆਂਡਿਆਂ ਡੁਬੋਏ ਜਾਂਦੇ ਹਨ। ਫਿਰ ਉਹਨਾਂ ਨੂੰ ਉਸੇ ਪਿਸ਼ਾਬ ਵਿੱਚ ਉਬਾਲਿਆ ਜਾਂਦਾ ਹੈ। ਫਿਰ ਛਿਲਕਾ ਉਤਾਰ ਕੇ ਉਹਨਾਂ ਨੂੰ ਵਾਪਸ ਉੱਬਲਦੇ ਪਿਸ਼ਾਬ ਵਿੱਚ ਡੁਬੋ ਦਿੱਤਾ ਜਾਂਦਾ ਹੈ, ਤਾਂ ਜੋ ਪਿਸ਼ਾਬ ਦਾ ਸੁਆਦ ਆਂਡਿਆਂ ਵਿੱਚ ਘੁਲ ਜਾਵੇ। ਆਂਡੇ ਨੂੰ ਦਿਨ ਭਰ ਅੱਗ 'ਤੇ ਪਕਾਇਆ ਜਾਂਦਾ ਹੈ, ਫਿਰ ਖਾਧਾ ਜਾਂਦਾ ਹੈ।

ਇੰਨਾ ਪਿਸ਼ਾਬ ਕਿੱਥੋਂ ਆਉਂਦਾ ਹੈ?

ਤੁਹਾਡੇ ਮਨ ਵਿੱਚ ਇਹ ਸਵਾਲ ਜ਼ਰੂਰ ਉੱਠਿਆ ਹੋਵੇਗਾ ਕਿ ਲੋਕ ਆਂਡੇ ਉਬਾਲਣ ਲਈ ਇੰਨਾ ਪਿਸ਼ਾਬ ਕਿੱਥੋਂ ਲਿਆਉਂਦੇ ਹਨ। ਤਾਂ ਤੁਹਾਨੂੰ ਦੱਸ ਦੇਈਏ ਕਿ ਇਹ ਪ੍ਰਕਿਰਿਆ ਵੀ ਕਾਫੀ ਦਿਲਚਸਪ ਹੈ। ਦਰਅਸਲ, ਇੱਥੇ ਸਕੂਲਾਂ ਵਿੱਚ ਬਾਲਟੀਆਂ ਰੱਖੀਆਂ ਜਾਂਦੀਆਂ ਹਨ। ਜਿਸ ਵਿੱਚ 10 ਸਾਲ ਤੋਂ ਘੱਟ ਉਮਰ ਦੇ ਲੜਕਿਆਂ ਦਾ ਪਿਸ਼ਾਬ ਇਕੱਠਾ ਕੀਤਾ ਜਾਂਦਾ ਹੈ। ਬਸੰਤ ਰੁੱਤ ਵਿੱਚ ਇਸ ਪਕਵਾਨ ਨੂੰ ਬੜੇ ਚਾਅ ਨਾਲ ਖਾਧਾ ਜਾਂਦਾ ਹੈ। ਇਹ ਪਕਵਾਨ ਚੀਨ ਦੇ ਝੇਜਿਆਂਗ ਸੂਬੇ ਵਿੱਚ ਬਹੁਤ ਮਸ਼ਹੂਰ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਪਕਵਾਨ ਨੂੰ ਖਾਣ ਵਾਲਾ ਵਿਅਕਤੀ ਲੰਬੀ ਉਮਰ ਤੱਕ ਬੀਮਾਰ ਨਹੀਂ ਹੁੰਦਾ। ਇਸ ਪਕਵਾਨ ਨੂੰ ਜ਼ੁਕਾਮ ਅਤੇ ਖੰਘ ਨੂੰ ਠੀਕ ਕਰਨ ਲਈ ਵੀ ਖਾਧਾ ਜਾਂਦਾ ਹੈ।

ਟਾਪ ਹੈਡਲਾਈਨ

Punjab News : ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੇ DA ਨੂੰ ਲੈ ਕੇ ਵੱਡਾ ਅੱਪਡੇਟ , ਪੰਜਾਬ ਸਰਕਾਰ ਲੈ ਸਕਦੀ ਵੱਡਾ ਫ਼ੈਸਲਾ 

Bryan Johnson : ਸ਼ਾਮ 5 ਵਜੇ ਤੋਂ ਬਾਅਦ ਗਰਲਫ੍ਰੈਂਡ ਨਾਲ ਬਹਿਸ ਨਹੀਂ ਕਰਦਾ ਇਹ ਸ਼ਖ਼ਸ ! ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ

Sukhpal Khaira ਨੇ ਡਾ. ਗੁਰਪ੍ਰੀਤ ਕੌਰ ਮਾਨ ਦਾ ਲੀਗਲ ਨੋਟਿਸ ਪਾੜਿਆ , ਕਿਹਾ - ਜੋ ਕਰਨਾ ਹੈ ਕਰ ਲਓ, ਮੈਂ ਜਵਾਬ ਨਹੀਂ ਦਿਆਂਗਾ

Punjab CM ਦਫ਼ਤਰ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਮਾਮਲੇ ਦੀ ਸੁਣਵਾਈ ਟਲੀ , ਹੁਣ 8 ਅਕਤੂਬਰ ਨੂੰ ਹੋਵੇਗੀ ,DGP ਨੂੰ 3 ਵਾਰ ਭੇਜੇ ਗਏ ਪੱਤਰ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News : ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੇ DA ਨੂੰ ਲੈ ਕੇ ਵੱਡਾ ਅੱਪਡੇਟ , ਪੰਜਾਬ ਸਰਕਾਰ ਲੈ ਸਕਦੀ ਵੱਡਾ ਫ਼ੈਸਲਾ 
Punjab News : ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੇ DA ਨੂੰ ਲੈ ਕੇ ਵੱਡਾ ਅੱਪਡੇਟ , ਪੰਜਾਬ ਸਰਕਾਰ ਲੈ ਸਕਦੀ ਵੱਡਾ ਫ਼ੈਸਲਾ 
Bryan Johnson : ਸ਼ਾਮ 5 ਵਜੇ ਤੋਂ ਬਾਅਦ ਗਰਲਫ੍ਰੈਂਡ ਨਾਲ ਬਹਿਸ ਨਹੀਂ ਕਰਦਾ ਇਹ ਸ਼ਖ਼ਸ ! ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ
Bryan Johnson : ਸ਼ਾਮ 5 ਵਜੇ ਤੋਂ ਬਾਅਦ ਗਰਲਫ੍ਰੈਂਡ ਨਾਲ ਬਹਿਸ ਨਹੀਂ ਕਰਦਾ ਇਹ ਸ਼ਖ਼ਸ ! ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ
Sukhpal Khaira ਨੇ ਡਾ. ਗੁਰਪ੍ਰੀਤ ਕੌਰ ਮਾਨ ਦਾ ਲੀਗਲ ਨੋਟਿਸ ਪਾੜਿਆ , ਕਿਹਾ - ਜੋ ਕਰਨਾ ਹੈ ਕਰ ਲਓ, ਮੈਂ ਜਵਾਬ ਨਹੀਂ ਦਿਆਂਗਾ
Sukhpal Khaira ਨੇ ਡਾ. ਗੁਰਪ੍ਰੀਤ ਕੌਰ ਮਾਨ ਦਾ ਲੀਗਲ ਨੋਟਿਸ ਪਾੜਿਆ , ਕਿਹਾ - ਜੋ ਕਰਨਾ ਹੈ ਕਰ ਲਓ, ਮੈਂ ਜਵਾਬ ਨਹੀਂ ਦਿਆਂਗਾ
Punjab CM ਦਫ਼ਤਰ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਮਾਮਲੇ ਦੀ ਸੁਣਵਾਈ ਟਲੀ , ਹੁਣ 8 ਅਕਤੂਬਰ ਨੂੰ ਹੋਵੇਗੀ ,DGP ਨੂੰ 3 ਵਾਰ ਭੇਜੇ ਗਏ ਪੱਤਰ
Punjab CM ਦਫ਼ਤਰ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਮਾਮਲੇ ਦੀ ਸੁਣਵਾਈ ਟਲੀ , ਹੁਣ 8 ਅਕਤੂਬਰ ਨੂੰ ਹੋਵੇਗੀ ,DGP ਨੂੰ 3 ਵਾਰ ਭੇਜੇ ਗਏ ਪੱਤਰ
Mohali 'ਚ ਕਰੰਟ ਲੱਗਣ ਨਾਲ ਵਿਅਕਤੀ ਦੀ ਮੌਤ ,ਸਾਈਕਲ ’ਤੇ ਦਫ਼ਤਰ ਜਾਂਦੇ ਸਮੇਂ ਵਾਪਰਿਆ ਹਾਦਸਾ 

WIFI Enabled AC : ਕੀ ਖਰੀਦਣਾ ਚਾਹੀਦਾ ਹੈ Wi-Fi ਵਾਲਾ AC? ਜਾਣੋ ਇਸ ਦੇ ਕੀ ਹਨ ਫਾਇਦੇ

SBI ਦੀ UPI ਸਰਵਿਸ ਅੱਜ ਰਹੇਗੀ ਬੰਦ, ਜਾਣੋ ਕਿੰਨੀ ਦੇਰ ਨਹੀਂ ਕਰ ਸਕੋਗੇ ਲੈਣ-ਦੇਣ

ਏਅਰਪੋਰਟ 'ਤੇ ਵਾਪਰਿਆ ਭਿਆਨਕ ਹਾਦਸਾ, ਜਹਾਜ਼ ਦਾ ਬ੍ਰੇਕ ਸਿਸਟਮ ਹੋਇਆ ਫੇਲ; ਲੋਕਾਂ ਦੇ ਸੁੱਕੇ ਸਾਹ

Embed widget