ਪਾਸਪੋਰਟ ਮਿਲਣ ਵਿੱਚ ਹੁਣ ਸਮਾਂ ਵੀ ਬਹੁਤਾ ਨਹੀਂ ਲੱਗਦਾ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਪੂਰੀ ਪ੍ਰਕਿਰਿਆ ਨੂੰ ਕਾਗ਼ਜ਼ਰਹਿਤ ਬਣਾਇਆ ਗਿਆ ਹੈ। ਇਹ ਪੂਰੀ ਪ੍ਰਕਿਰਿਆ ਵਾਤਾਵਰਣ ਪੱਖੀ ਹੋਣ ਦੇ ਨਾਲ ਨਾਲ ਸਮੱਸਿਆ ਘਟਾਉਣ ਵਾਲੀ ਵੀ ਹੈ।