ਪੜਚੋਲ ਕਰੋ

ਨੌਜਵਾਨੋਂ ਹੋ ਜਾਓ ਸਾਵਧਾਨ ! ਹਰ 4 ਚੋਂ 1 ADHD ਨਾਲ ਪ੍ਰਭਾਵਿਤ, ਖੋਜ ਦੇ ਖ਼ੁਲਾਸੇ ਜਾਣਕੇ ਉੱਡ ਜਾਣਗੇ ਹੋਸ਼ !

ਓਹੀਓ ਸਟੇਟ ਯੂਨੀਵਰਸਿਟੀ ਵੇਕਸਨਰ ਮੈਡੀਕਲ ਸੈਂਟਰ ਅਤੇ ਕਾਲਜ ਆਫ਼ ਮੈਡੀਸਨ ਦੁਆਰਾ ਕੀਤੇ ਗਏ ਇੱਕ ਨਵੇਂ ਅਧਿਐਨ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਲਗਭਗ 25% ਬਾਲਗ ADHD ਨਾਲ ਪ੍ਰਭਾਵਿਤ ਹਨ।

ADHD in Youth: ADHD ਯਾਨੀ ਅਟੈਂਸ਼ਨ ਡੈਫੀਸਿਟ ਹਾਈਪਰਐਕਟੀਵਿਟੀ ਡਿਸਆਰਡਰ (Attention Deficit Hyperactivity Disorder) ਬੱਚਿਆਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦਾ ਹੈ ਪਰ ਅੱਜ ਕੱਲ ਬਾਲਗ ਵੀ ਇਸ ਦਾ ਸ਼ਿਕਾਰ ਹੋ ਰਹੇ ਹਨ। ਇਹ ਇੱਕ ਮਾਨਸਿਕ ਵਿਗਾੜ ਹੈ ਜਿਸ ਵਿੱਚ ਦਿਮਾਗ਼ ਇੱਕ ਆਮ ਵਿਅਕਤੀ ਦੇ ਮੁਕਾਬਲੇ ਹੌਲੀ ਜਾਂ ਸਹੀ ਢੰਗ ਨਾਲ ਨਹੀਂ ਵਧਦਾ। ਇਸ ਵਿੱਚ ਨੌਜਵਾਨਾਂ ਨੂੰ ਕਿਸੇ ਵੀ ਚੀਜ਼ 'ਤੇ ਧਿਆਨ ਦੇਣ ਵਿੱਚ ਦਿੱਕਤ ਤੇ ਬੇਚੈਨੀ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਓਹੀਓ ਸਟੇਟ ਯੂਨੀਵਰਸਿਟੀ ਵੇਕਸਨਰ ਮੈਡੀਕਲ ਸੈਂਟਰ ਤੇ ਕਾਲਜ ਆਫ਼ ਮੈਡੀਸਨ ਦੁਆਰਾ ਕੀਤੇ ਗਏ ਇੱਕ ਨਵੇਂ ਅਧਿਐਨ ਵਿੱਚ ਇਹ ਖ਼ੁਲਾਸਾ ਹੋਇਆ ਹੈ ਕਿ ਲਗਭਗ 25% ਬਾਲਗ ADHD ਨਾਲ ਪ੍ਰਭਾਵਿਤ ਹਨ। 18 ਤੋਂ 44 ਸਾਲ ਦੀ ਉਮਰ ਦੇ 4.4% ਲੋਕਾਂ ਨੂੰ ADHD ਹੈ। ਅਜਿਹੇ 'ਚ ਜਾਣੋ ਕੀ ਹੈ ਇਹ ਬੀਮਾਰੀ ਅਤੇ ਕਿਉਂ ਬਣ ਰਹੀ ਹੈ ਨੌਜਵਾਨਾਂ ਨੂੰ ਆਪਣਾ ਸ਼ਿਕਾਰ...

ਬਾਲਗਾਂ 'ਚ ADHD ਦੇ ਕਾਰਨ

ਸੋਸ਼ਲ ਮੀਡੀਆ ਦੀ ਬਹੁਤ ਜ਼ਿਆਦਾ ਵਰਤੋਂ

ਜੈਨੇਟਿਕ ਕਾਰਨ

ਦਿਮਾਗ਼ ਦੀ ਬਣਤਰ

ਗਰਭ ਅਵਸਥਾ ਦੌਰਾਨ ਸਿਗਰਟਨੋਸ਼ੀ, ਸ਼ਰਾਬ ਦਾ ਸੇਵਨ, ਚਿੰਤਾ, ਤਣਾਅ

ਡਿਲੀਵਰੀ ਦੇ ਸਮੇਂ ਆਕਸੀਜਨ ਦੀ ਕਮੀ

ਬੱਚਿਆਂ ਦਾ ਬਹੁਤ ਜ਼ਿਆਦਾ ਟੀਵੀ ਅਤੇ ਮੋਬਾਈਲ ਦੇਖਣਾ

ਵਾਤਾਵਰਣ ਦੇ ਕਾਰਨ ਜਿਵੇਂ ਪ੍ਰਦੂਸ਼ਣ

ਸਿਹਤਮੰਦ ਪੋਸ਼ਣ ਅਤੇ ਖੁਰਾਕ

ਮਾਨਸਿਕ ਤਣਾਅ

ਨੀਂਦ ਦੀ ਕਮੀ

ਸਰੀਰਕ ਗਤੀਵਿਧੀਆਂ ਦੀ ਕਮੀ

ਪਰਿਵਾਰਕ ਇਤਿਹਾਸ

ਬਾਲਗਾਂ 'ਚ ADHD ਦੇ ਲੱਛਣ

ਕੰਮ ਤੋਂ ਵਾਰ-ਵਾਰ ਭਟਕਣਾ, ਕਿਸੇ ਵੀ ਚੀਜ਼ 'ਤੇ ਧਿਆਨ ਕੇਂਦਰਿਤ ਕਰਨ ਵਿੱਚ ਅਸਮਰੱਥਾ

ਕੁਝ ਮਾਮਲਿਆਂ ਵਿੱਚ ਮਰੀਜ਼ ਡਰਦਾ ਹੈ ਕਿ ਜੇ ਉਹ ਆਪਣੇ ਕੰਮ 'ਤੇ ਬਹੁਤ ਜ਼ਿਆਦਾ ਧਿਆਨ ਦਿੰਦਾ ਹੈ, ਤਾਂ ਉਹ ਕੁਝ ਗ਼ਲਤੀ ਕਰ ਸਕਦਾ ਹੈ

ਭੁੱਲਣ ਦੀ ਸਮੱਸਿਆ

ਗੱਲਬਾਤ ਦੇ ਵਿਚਕਾਰ ਬਹੁਤ ਜ਼ਿਆਦਾ ਬੋਲਣਾ ਜਾਂ ਕਿਸੇ ਚੀਜ਼ 'ਤੇ ਅਚਾਨਕ ਪ੍ਰਤੀਕ੍ਰਿਆ ਕਰਨਾ

ਆਪਣੇ ਬਾਰੇ ਨਕਾਰਾਤਮਕ ਸੋਚਣਾ

ਵਧੀਆ ਪ੍ਰਬੰਧਨ ਹੁਨਰ ਨਾ ਹੋਣਾ, ਕਿਸੇ ਵੀ ਵਸਤੂ ਨੂੰ ਕਿਤੇ ਰੱਖਣਾ ਭੁੱਲ ਜਾਣਾ, ਕਮਰੇ, ਘਰ ਜਾਂ ਡੈਸਕ ਦਾ ਸਹੀ ਢੰਗ ਨਾਲ ਰੱਖ-ਰਖਾਅ ਨਾ ਕਰਨਾ

ਸਮੇਂ ਦਾ ਪ੍ਰਬੰਧਨ ਕਰਨ ਦੇ ਯੋਗ ਨਾ ਹੋਣਾ

ਚਿੰਤਾ, ਮਨ ਦੀ ਸ਼ਾਂਤੀ ਦੀ ਕਮੀ, ਹਮੇਸ਼ਾ ਚਿੜਚਿੜਾ ਅਤੇ ਖ਼ਰਾਬ ਮੂਡ 

2013 ਦੇ ਇੱਕ ਅਧਿਐਨ ਅਨੁਸਾਰ ADHD ਦੇ ਮਰੀਜ਼ ਆਪਣੀ ਸਰੀਰਕ ਸਿਹਤ ਤੇ ਖੁਰਾਕ ਵੱਲ ਸਹੀ ਧਿਆਨ ਨਹੀਂ ਦੇ ਪਾ ਰਹੇ ਹਨ ਤੇ ਦਵਾਈਆਂ ਵੀ ਸਹੀ ਢੰਗ ਨਾਲ ਲੈਣ ਵਿੱਚ ਅਸਮਰੱਥ ਹਨ।

ADHD ਦਾ ਇਲਾਜ ?

ਜੇ ਕੋਈ ਲੱਛਣ ਦਿਖਾਈ ਦੇਣ ਤਾਂ ਤੁਰੰਤ ਡਾਕਟਰ ਕੋਲ ਜਾਓ।

ਜਦੋਂ ADHD ਹਲਕਾ ਹੁੰਦਾ ਹੈ, ਤਾਂ ਡਾਕਟਰ ਬੋਧਾਤਮਕ ਵਿਵਹਾਰ ਸੰਬੰਧੀ ਥੈਰੇਪੀ ਦਿੰਦੇ ਹਨ।

ਤਣਾਅ ਦਾ ਪ੍ਰਬੰਧਨ ਕਰਨ ਦੀ ਕੋਸ਼ਿਸ਼ ਕਰੋ, ਯੋਗਾ ਅਤੇ ਧਿਆਨ ਕਰੋ।

ਪੋਸ਼ਕ ਤੱਤਾਂ ਨਾਲ ਭਰਪੂਰ ਚੀਜ਼ਾਂ ਲਓ।

ਸਮੇਂ ਸਿਰ ਸੌਣ ਅਤੇ ਜਾਗਣ ਦੀ ਕੋਸ਼ਿਸ਼ ਕਰੋ, ਪੂਰੀ ਨੀਂਦ ਲਓ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Panchayat Election: ਪੰਚਾਇਤੀ ਚੋਣਾਂ 'ਚ ਖੜਕਾ-ਦੜਕਾ! ਕੋਈ ਥਾਈਂ ਵੋਟਿੰਗ ਰੁਕੀ
Panchayat Election: ਪੰਚਾਇਤੀ ਚੋਣਾਂ 'ਚ ਖੜਕਾ-ਦੜਕਾ! ਕੋਈ ਥਾਈਂ ਵੋਟਿੰਗ ਰੁਕੀ
Punjab News: ਪੰਜਾਬ ਸਰਕਾਰ ਵੱਲੋਂ ਪਟਾਕਿਆਂ 'ਤੇ ਬੈਨ! ਤਿਉਹਾਰੀ ਸੀਜ਼ਨ ਤੋਂ ਪਹਿਲਾਂ ਗਾਈਡਲਾਈਨਜ਼ ਜਾਰੀ 
Punjab News: ਪੰਜਾਬ ਸਰਕਾਰ ਵੱਲੋਂ ਪਟਾਕਿਆਂ 'ਤੇ ਬੈਨ! ਤਿਉਹਾਰੀ ਸੀਜ਼ਨ ਤੋਂ ਪਹਿਲਾਂ ਗਾਈਡਲਾਈਨਜ਼ ਜਾਰੀ 
Punjab Election: ਪੰਜਾਬੀਓ ਮੁੜ ਹੋ ਜਾਓ ਚੋਣਾਂ ਲਈ ਤਿਆਰ! ਅੱਜ ਚੋਣ ਕਮਿਸ਼ਨ ਕਰੇਗਾ ਤਾਰੀਖਾਂ ਦਾ ਐਲਾਨ
Punjab Election: ਪੰਜਾਬੀਓ ਮੁੜ ਹੋ ਜਾਓ ਚੋਣਾਂ ਲਈ ਤਿਆਰ! ਅੱਜ ਚੋਣ ਕਮਿਸ਼ਨ ਕਰੇਗਾ ਤਾਰੀਖਾਂ ਦਾ ਐਲਾਨ
Baba Siddique Murder: ਸਲਮਾਨ ਨਾਲ ਦੋਸਤੀ ਬਣੀ ਬਾਬਾ ਸਿੱਦੀਕੀ ਲਈ ਕਾਲ, ਕਬੂਲਨਾਮੇ 'ਚ ਸ਼ੂਟਰ ਬੋਲੇ- 'ਪਿਓ ਸਣੇ ਨਿਸ਼ਾਨੇ 'ਤੇ ਸੀ ਪੁੱਤ ਜੀਸ਼ਾਨ'
ਸਲਮਾਨ ਨਾਲ ਦੋਸਤੀ ਬਣੀ ਬਾਬਾ ਸਿੱਦੀਕੀ ਲਈ ਕਾਲ, ਕਬੂਲਨਾਮੇ 'ਚ ਸ਼ੂਟਰ ਬੋਲੇ- 'ਪਿਓ ਸਣੇ ਨਿਸ਼ਾਨੇ 'ਤੇ ਸੀ ਪੁੱਤ ਜੀਸ਼ਾਨ'
Advertisement
ABP Premium

ਵੀਡੀਓਜ਼

ਪੰਜਾਬ ਹਰਿਆਣਾ ਹਾਈਕੋਰਟ ਦੇ ਵੱਲੋਂ ਪੰਚਾਇਤੀ ਚੋਣਾਂ ਨੂੰ ਲੈ ਕੇ ਸਾਰੀਆਂ ਪਟੀਸ਼ਨਾਂ ਰੱਦ…ਪੰਜਾਬ ਹਰਿਆਣਾ ਹਾਈਕੋਰਟ ਦੇ ਵੱਲੋਂ ਪੰਚਾਇਤੀ ਚੋਣਾਂ ਨੂੰ ਲੈ ਕੇ ਸਾਰੀਆਂ ਪਟੀਸ਼ਨਾਂ ਰੱਦPanchayat Elections: ਕਾਂਗਰਸ ਦੀ ਪੰਚਾਇਤੀ ਚੋਣਾਂ ਮੁਲਤਵੀ ਦੀ ਮੰਗ 'ਤੇ ਆਪ ਦਾ ਕਰਾਰਾ ਜਵਾਬGST ਅਧਿਕਾਰੀਆਂ ਨੂੰ ਰਾਜਾ ਵੜਿੰਗ ਦਾ ਚੈਲੇਂਜ, ਛੋਟੇ ਵਪਾਰੀਆਂ ਨੂੰ ਤੰਗ ਕੀਤਾ ਤਾਂ.....

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Panchayat Election: ਪੰਚਾਇਤੀ ਚੋਣਾਂ 'ਚ ਖੜਕਾ-ਦੜਕਾ! ਕੋਈ ਥਾਈਂ ਵੋਟਿੰਗ ਰੁਕੀ
Panchayat Election: ਪੰਚਾਇਤੀ ਚੋਣਾਂ 'ਚ ਖੜਕਾ-ਦੜਕਾ! ਕੋਈ ਥਾਈਂ ਵੋਟਿੰਗ ਰੁਕੀ
Punjab News: ਪੰਜਾਬ ਸਰਕਾਰ ਵੱਲੋਂ ਪਟਾਕਿਆਂ 'ਤੇ ਬੈਨ! ਤਿਉਹਾਰੀ ਸੀਜ਼ਨ ਤੋਂ ਪਹਿਲਾਂ ਗਾਈਡਲਾਈਨਜ਼ ਜਾਰੀ 
Punjab News: ਪੰਜਾਬ ਸਰਕਾਰ ਵੱਲੋਂ ਪਟਾਕਿਆਂ 'ਤੇ ਬੈਨ! ਤਿਉਹਾਰੀ ਸੀਜ਼ਨ ਤੋਂ ਪਹਿਲਾਂ ਗਾਈਡਲਾਈਨਜ਼ ਜਾਰੀ 
Punjab Election: ਪੰਜਾਬੀਓ ਮੁੜ ਹੋ ਜਾਓ ਚੋਣਾਂ ਲਈ ਤਿਆਰ! ਅੱਜ ਚੋਣ ਕਮਿਸ਼ਨ ਕਰੇਗਾ ਤਾਰੀਖਾਂ ਦਾ ਐਲਾਨ
Punjab Election: ਪੰਜਾਬੀਓ ਮੁੜ ਹੋ ਜਾਓ ਚੋਣਾਂ ਲਈ ਤਿਆਰ! ਅੱਜ ਚੋਣ ਕਮਿਸ਼ਨ ਕਰੇਗਾ ਤਾਰੀਖਾਂ ਦਾ ਐਲਾਨ
Baba Siddique Murder: ਸਲਮਾਨ ਨਾਲ ਦੋਸਤੀ ਬਣੀ ਬਾਬਾ ਸਿੱਦੀਕੀ ਲਈ ਕਾਲ, ਕਬੂਲਨਾਮੇ 'ਚ ਸ਼ੂਟਰ ਬੋਲੇ- 'ਪਿਓ ਸਣੇ ਨਿਸ਼ਾਨੇ 'ਤੇ ਸੀ ਪੁੱਤ ਜੀਸ਼ਾਨ'
ਸਲਮਾਨ ਨਾਲ ਦੋਸਤੀ ਬਣੀ ਬਾਬਾ ਸਿੱਦੀਕੀ ਲਈ ਕਾਲ, ਕਬੂਲਨਾਮੇ 'ਚ ਸ਼ੂਟਰ ਬੋਲੇ- 'ਪਿਓ ਸਣੇ ਨਿਸ਼ਾਨੇ 'ਤੇ ਸੀ ਪੁੱਤ ਜੀਸ਼ਾਨ'
ਜਲੰਧਰ 'ਚ ਤੇਜ਼ ਰਫਤਾਰ ਕਾਰ ਨੇ ਮਚਾਈ ਤਬਾਹੀ, ਗੋਲਗੱਪਿਆਂ ਦੀ ਰੇਹੜੀ ਨੂੰ ਮਾਰੀ ਟੱਕਰ, ਹਸਪਤਾਲ ' ਚ ਭਰਤੀ
ਜਲੰਧਰ 'ਚ ਤੇਜ਼ ਰਫਤਾਰ ਕਾਰ ਨੇ ਮਚਾਈ ਤਬਾਹੀ, ਗੋਲਗੱਪਿਆਂ ਦੀ ਰੇਹੜੀ ਨੂੰ ਮਾਰੀ ਟੱਕਰ, ਹਸਪਤਾਲ ' ਚ ਭਰਤੀ
Weather Update: ਪੰਜਾਬ ਅਤੇ ਚੰਡੀਗੜ੍ਹ 'ਚ ਠੰਡ ਨੇ ਦਿੱਤੀ ਦਸਤਕ, ਦੀਵਾਲੀ ਤੋਂ ਬਾਅਦ ਤੇਜ਼ੀ ਨਾਲ ਡਿੱਗੇਗਾ ਤਾਪਮਾਨ
Weather Update: ਪੰਜਾਬ ਅਤੇ ਚੰਡੀਗੜ੍ਹ 'ਚ ਠੰਡ ਨੇ ਦਿੱਤੀ ਦਸਤਕ, ਦੀਵਾਲੀ ਤੋਂ ਬਾਅਦ ਤੇਜ਼ੀ ਨਾਲ ਡਿੱਗੇਗਾ ਤਾਪਮਾਨ
Stomach Cancer: ਪੇਟ ਦਾ ਕੈਂਸਰ ਹੋਣ 'ਤੇ ਸਰੀਰ 'ਚ ਹੁੰਦੇ ਆਹ ਬਦਲਾਅ, ਇਦਾਂ ਹੁੰਦੀ ਪਛਾਣ
Stomach Cancer: ਪੇਟ ਦਾ ਕੈਂਸਰ ਹੋਣ 'ਤੇ ਸਰੀਰ 'ਚ ਹੁੰਦੇ ਆਹ ਬਦਲਾਅ, ਇਦਾਂ ਹੁੰਦੀ ਪਛਾਣ
India-Canada Relations: 'ਖਾਲਿਸਤਾਨੀਆਂ ਦੇ ਕ*ਤਲ ਦੀ ਸਾਜ਼ਿਸ਼ ਸਣੇ ਜਾਸੂਸੀ ਕਰਨ 'ਚ ਭਾਰਤੀ ਡਿਪਲੋਮੈਟਸ ਦਾ ਹੱਥ', ਕੈਨੇਡਾ ਨੇ ਭਾਰਤ ਸਰਕਾਰ 'ਤੇ ਲਗਾਏ ਅਜਿਹੇ ਦੋਸ਼?
'ਖਾਲਿਸਤਾਨੀਆਂ ਦੇ ਕ*ਤਲ ਦੀ ਸਾਜ਼ਿਸ਼ ਸਣੇ ਜਾਸੂਸੀ ਕਰਨ 'ਚ ਭਾਰਤੀ ਡਿਪਲੋਮੈਟਸ ਦਾ ਹੱਥ', ਕੈਨੇਡਾ ਨੇ ਭਾਰਤ ਸਰਕਾਰ 'ਤੇ ਲਗਾਏ ਅਜਿਹੇ ਦੋਸ਼?
Embed widget