ਪੜਚੋਲ ਕਰੋ

Diwali 2024: ਦੀਵਾਲੀ 'ਤੇ ਘਰ 'ਚ ਬਣਾਉਣੀ ਖੋਏ ਦੀ ਮਠਿਆਈ, ਤਾਂ ਇਦਾਂ ਕਰੋ ਅਸਲੀ ਖੋਏ ਦੀ ਪਛਾਣ

Diwali 2024: ਜੇਕਰ ਤੁਸੀਂ ਦੀਵਾਲੀ 'ਤੇ ਨਕਲੀ ਮਠਿਆਈਆਂ ਦੇ ਨੁਕਸਾਨ ਤੋਂ ਆਪਣੇ ਪਰਿਵਾਰ ਨੂੰ ਬਚਾਉਣਾ ਚਾਹੁੰਦੇ ਹੋ, ਤਾਂ ਬਾਜ਼ਾਰ 'ਚ ਮਠਿਆਈਆਂ ਖਰੀਦਦੇ ਸਮੇਂ ਖੁਦ ਥੋੜੀ ਜਿਹੀ ਜਾਂਚ ਕਰ ਲਓ। ਇਸ ਨਾਲ ਅਸਲੀ ਅਤੇ ਨਕਲੀ ਮਠਿਆਈਆਂ ਅਤੇ ਖੋਏ ਦਾ ਸੱਚ ਸਾਹਮਣੇ ਆਵੇਗਾ।

Diwali Sweets Adulteration: ਦੀਵਾਲੀ ਦਾ ਤਿਉਹਾਰ ਆ ਗਿਆ ਹੈ। ਦੀਵਾਲੀ 'ਤੇ ਦੇਵੀ ਲਕਸ਼ਮੀ ਅਤੇ ਗਣੇਸ਼ ਜੀ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਰੱਜ ਕੇ ਮਠਿਆਈਆਂ ਖਾਧੀਆਂ ਜਾਂਦੀਆਂ ਹਨ। ਇਸ ਮੌਕੇ ਲੋਕ ਇੱਕ ਦੂਜੇ ਨੂੰ ਮਠਿਆਈਆਂ ਵੀ ਦਿੰਦੇ ਹਨ। ਅਜਿਹੇ 'ਚ ਬਾਜ਼ਾਰ 'ਚ ਮਠਿਆਈਆਂ ਦੀ ਮੰਗ ਵੱਧ ਜਾਂਦੀ ਹੈ, ਜਿਸ ਕਾਰਨ ਧੋਖੇਬਾਜ਼ ਅਤੇ ਮਿਲਾਵਟਖੋਰ ਵੀ ਐਕਟਿਵ ਹੋ ਜਾਂਦੇ ਹਨ ਅਤੇ ਨਕਲੀ ਮਠਿਆਈਆਂ ਵੇਚਣਾ ਸ਼ੁਰੂ ਕਰ ਦਿੰਦੇ ਹਨ। 

ਤੁਹਾਨੂੰ ਦੱਸ ਦਈਏ ਕਿ ਨਕਲੀ ਮਿਠਾਈਆਂ ਸਿਹਤ ਲਈ ਬਹੁਤ ਖਤਰਨਾਕ ਹੁੰਦੀਆਂ ਹਨ। ਇਨ੍ਹਾਂ ਨਾਲ ਨਾ ਸਿਰਫ਼ ਫੂਡ ਪਾਇਜ਼ਨਿੰਗ ਹੁੰਦੀ ਹੈ, ਸਗੋਂ ਸਿਹਤ ਲਈ ਹੋਰ ਵੀ ਕਈ ਖਤਰੇ ਪੈਦਾ ਹੋ ਜਾਂਦੇ ਹਨ। ਇਸ ਲਈ ਇਹ ਜ਼ਰੂਰੀ ਹੈ ਕਿ ਬਜ਼ਾਰ ਤੋਂ ਮਠਿਆਈ ਲਿਆਉਂਦੇ ਸਮੇਂ ਨਕਲੀ ਅਤੇ ਅਸਲੀ ਮਠਿਆਈਆਂ ਦੀ ਪਛਾਣ ਜ਼ਰੂਰ ਕਰੋ।

ਇਸ ਤੋਂ ਇਲਾਵਾ ਬਾਜ਼ਾਰ ਵਿਚ ਮਿਲਾਵਟੀ ਖੋਆ ਵੀ ਵਿਕਦਾ ਹੈ, ਜਿਸ ਦੀ ਮਠੀਆਈ ਘਰ ਵਿਚ ਹੀ ਬਣਾਈ ਜਾਵੇ, ਉਹ ਇੰਨਾ ਨੁਕਸਾਨ ਨਹੀਂ ਕਰਦੀ ਹੈ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਬਾਜ਼ਾਰ 'ਚ ਮੌਜੂਦ ਅਸਲੀ ਅਤੇ ਨਕਲੀ ਮਠਿਆਈਆਂ ਦੀ ਪਛਾਣ ਕਰਨ ਦਾ ਤਰੀਕਾ ਦੱਸਾਂਗੇ। ਇਸ ਤੋਂ ਇਲਾਵਾ ਦੱਸਾਂਗੇ ਕਿ ਤੁਸੀਂ ਕਿਵੇਂ ਪਤਾ ਕਰ ਸਕਦੇ ਹੋ ਕਿ ਖੋਆ ਮਿਲਾਵਟੀ ਹੈ ਜਾਂ ਅਸਲੀ।

ਨਕਲੀ ਅਤੇ ਮਿਲਾਵਟੀ ਖੋਏ ਦੀ ਇਦਾਂ ਕਰੋ ਪਛਾਣ

ਰੰਗ ਤੋਂ ਕਰੋ ਪਛਾਣ
ਸ਼ੁੱਧ ਖੋਏ ਦਾ ਰੰਗ ਹਲਕਾ ਪੀਲਾ ਜਾਂ ਚਿੱਟਾ ਹੁੰਦਾ ਹੈ ਜੇਕਰ ਖੋਏ ਦਾ ਰੰਗ ਬਹੁਤ ਜ਼ਿਆਦਾ ਚਿੱਟਾ ਜਾਂ ਚਮਕਦਾਰ ਪੀਲਾ ਹੈ ਤਾਂ ਇਸ ਵਿੱਚ ਮਿਲਾਵਟ ਦੀ ਸੰਭਾਵਨਾ ਹੋ ਸਕਦੀ ਹੈ।

ਖੋਏ ਦੀ ਖੁਸ਼ਬੂ 
ਸ਼ੁੱਧ ਖੋਏ ਵਿੱਚ ਕੁਦਰਤੀ ਦੁੱਧ ਦੀ ਖੁਸ਼ਬੂ ਹੁੰਦੀ ਹੈ, ਜੇਕਰ ਖੋਏ ਵਿੱਚ ਕਿਸੇ ਕਿਸਮ ਦੀ ਬਾਸੀ ਖੁਸ਼ਬੂ ਆਉਂਦੀ ਹੈ, ਤਾਂ ਇਹ ਮਿਲਾਵਟੀ ਹੋ ​​ਸਕਦਾ ਹੈ।

ਖੋਏ ਦੀ ਬਣਤਰ 
ਅਸਲੀ ਖੋਏ ਦੀ ਬਣਤਰ ਨਰਮ ਹੁੰਦੀ ਹੈ, ਜਦੋਂ ਕਿ ਮਿਲਾਵਟੀ ਖੋਆ ਸਖ਼ਤ ਜਾਂ ਚਿਪਚਿਪਾ ਹੋ ਸਕਦਾ ਹੈ। ਜਦੋਂ ਉਂਗਲਾ ਵਿਚਕਾਰ ਰਗੜਨ ਨਾਲ ਖੋਆ ਟੁੱਟ ਜਾਂਦਾ ਹੈ ਤਾਂ ਉਹ ਸ਼ੁੱਧ ਖੋਆ ਹੁੰਦਾ ਹੈ ਅਤੇ ਜਦੋਂ ਇਹ ਚਿਪਚਿਪਾ ਜਿਹਾ ਮਹਿਸੂਸ ਹੁੰਦਾ ਹੈ, ਉਦੋਂ ਸਮਝੋ ਇਹ ਮਿਲਾਵਟੀ ਖੋਆ ਹੈ ਭਾਵ ਕਿ ਨਕਲੀ ਹੈ।

ਇਹ ਵੀ ਪੜ੍ਹੋ: Diwali 2024 Date : ਇਸ ਸਾਲ ਕਦੋਂ ਮਨਾਈ ਜਾਵੇਗੀ ਦੀਵਾਲੀ, ਇੱਥੇ ਜਾਣੋ ਸਹੀ ਤਰੀਕ

ਪਾਣੀ 'ਚ ਘੋਲ ਕੇ ਲਾਓ ਪਤਾ 
ਪਾਣੀ 'ਚ ਥੋੜ੍ਹਾ ਜਿਹਾ ਖੋਆ ਪਾ ਕੇ ਮਿਕਸ ਕਰ ਲਓ। ਜੇਕਰ ਖੋਆ ਪੂਰੀ ਤਰ੍ਹਾਂ ਘੁਲ ਜਾਵੇ ਅਤੇ ਪਾਣੀ ਵਿੱਚ ਚਿੱਟੀ ਝੱਗ ਜਾਂ ਕੋਈ ਅਸਾਧਾਰਨ ਰੰਗ ਨਜ਼ਰ ਆਵੇ ਤਾਂ ਇਹ ਮਿਲਾਵਟ ਹੋ ਸਕਦੀ ਹੈ।

ਆਇਓਡੀਨ ਟੈਸਟ
ਖੋਏ ਵਿੱਚ ਸਟਾਰਚ ਦੀ ਮਿਲਾਵਟ ਦਾ ਪਤਾ ਲਗਾਉਣ ਲਈ ਆਇਓਡੀਨ ਟੈਸਟ ਕੀਤਾ ਜਾ ਸਕਦਾ ਹੈ। ਖੋਏ ਦੇ ਨਮੂਨੇ 'ਤੇ ਆਇਓਡੀਨ ਦੀਆਂ ਕੁਝ ਬੂੰਦਾਂ ਪਾਓ। ਜੇਕਰ ਖੋਆ ਨੀਲਾ ਹੋ ਜਾਵੇ ਤਾਂ ਇਸ ਦਾ ਮਤਲਬ ਹੈ ਕਿ ਇਸ ਵਿੱਚ ਸਟਾਰਚ ਦੀ ਮਿਲਾਵਟ ਹੋਈ ਹੈ।

ਕਿਵੇਂ ਹੁੰਦੀ ਮਿਲਾਵਟ

ਜਿਹੜੇ ਲੋਕ ਖੋਏ ਤੋਂ ਬਣੀਆਂ ਮਿਠਾਈਆਂ ਵਿੱਚ ਮਿਲਾਵਟ ਕਰਦੇ ਹਨ, ਉਹ ਸਿੰਥੈਟਿਕ ਦੁੱਧ, ਯੂਰੀਆ, ਸਟਾਰਚ, ਅਰਾਰੋਟ ਅਤੇ ਡਿਟਰਜੈਂਟ ਦੀ ਵਰਤੋਂ ਕਰਦੇ ਹਨ। ਸਿੰਥੈਟਿਕ ਦੁੱਧ ਬਣਾਉਣ ਲਈ ਸੂਜੀ ਅਤੇ ਗਿੱਲਾ ਗਲੂਕੋਜ਼ ਮਿਲਾਇਆ ਜਾਂਦਾ ਹੈ। ਇਨ੍ਹਾਂ ਚੀਜ਼ਾਂ ਤੋਂ ਨਕਲੀ ਮਿਲਕ ਕੇਕ ਤਿਆਰ ਕੀਤਾ ਜਾਂਦਾ ਹੈ। ਮਠਿਆਈਆਂ ਨੂੰ ਰੰਗੀਨ ਬਣਾਉਣ ਲਈ ਇਸ ਵਿਚ ਪੀਲਾ ਅਤੇ ਟਾਟ੍ਰਾਜ਼ੀਨ ਕਲਰ ਮਿਲਾਇਆ ਜਾਂਦਾ ਹੈ, ਜੋ ਸਿਹਤ ਲਈ ਬਹੁਤ ਖਤਰਨਾਕ ਹੁੰਦਾ ਹੈ।

ਇਦਾਂ ਕਰੋ ਅਸਲੀ ਅਤੇ ਨਕਲੀ ਮਠੀਆਈ ਦੀ ਪਛਾਣ

ਜੇਕਰ ਤੁਸੀਂ ਦੁਕਾਨ 'ਤੇ ਮਠਿਆਈ ਖਰੀਦਣ ਜਾ ਰਹੇ ਹੋ ਤਾਂ ਸਿਰਫ ਰੰਗ ਦੇਖ ਕੇ ਮਠਿਆਈਆਂ ਨੂੰ ਪੈਕ ਨਾ ਕਰੋ। ਸਭ ਤੋਂ ਪਹਿਲਾਂ ਪਤਾ ਕਰੋ ਕਿ ਮਿਠਾਈ ਅਸਲੀ ਹੈ ਜਾਂ ਨਕਲੀ। ਜੇਕਰ ਮਠਿਆਈ ਜ਼ਿਆਦਾ ਰੰਗਦਾਰ ਲੱਗ ਰਹੀ ਹੈ ਤਾਂ ਇਸ ਨੂੰ ਨਾ ਲਓ। ਇਸਨੂੰ ਆਪਣੇ ਹੱਥ ਵਿੱਚ ਲੈ ਕੇ ਦੇਖੋ ਜੇਕਰ ਇਸਦਾ ਰੰਗ ਤੁਹਾਡੇ ਹੱਥ ਵਿੱਚ ਲੱਗਦਾ ਹੈ ਤਾਂ ਇਸਨੂੰ ਨਾ ਖਰੀਦੋ।

ਮਠਿਆਈ ਨੂੰ ਆਪਣੇ ਹੱਥ ਵਿਚ ਲੈ ਕੇ ਥੋੜ੍ਹਾ ਰਗੜੋ, ਜੇਕਰ ਇਹ ਚਿਪਚਿਪੀ ਮਹਿਸੂਸ ਹੋਵੇ ਤਾਂ ਇਸ ਨੂੰ ਨਾ ਖਰੀਦੋ। ਮਠਿਆਈ ਨੂੰ ਸੁੰਘੋ, ਜੇ ਇਹ ਬਾਸੀ ਲੱਗਦੀ ਹੈ ਤਾਂ ਇਸਨੂੰ ਨਾ ਖਰੀਦੋ। ਜੇਕਰ ਮਠਿਆਈ 'ਤੇ ਲੱਗਿਆ ਚਾਂਦੀ ਦਾ ਵਰਕ ਹੱਥ ਲਾਉਂਦਿਆਂ ਹੀ ਉਤਰ ਰਿਹਾ ਹੈ ਤਾਂ ਇਸ ਨੂੰ ਨਾ ਲਓ।

ਇਹ ਵੀ ਪੜ੍ਹੋ: Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (24-10-2024)

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Terrorist Attack: ਜੰਮੂ-ਕਸ਼ਮੀਰ 'ਚ ਦੂਜੇ ਸੂਬਿਆਂ ਦੇ ਲੋਕਾਂ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ, ਮਜ਼ਦੂਰ 'ਤੇ ਹੋਈ ਫਾਇਰਿੰਗ
ਜੰਮੂ-ਕਸ਼ਮੀਰ 'ਚ ਦੂਜੇ ਸੂਬਿਆਂ ਦੇ ਲੋਕਾਂ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ, ਮਜ਼ਦੂਰ 'ਤੇ ਹੋਈ ਫਾਇਰਿੰਗ
ਜਸਪਾਲ ਕਤਲਕਾਂਡ ਦਾ ਮੁੱਖ ਦੋਸ਼ੀ ਚੰਡੀਗੜ੍ਹ ਤੋਂ ਗ੍ਰਿਫ਼ਤਾਰ, ਬਿਹਾਰ ਤੋਂ ਲਿਆਂਦੇ 5 ਨਾਜਾਇਜ਼ ਹਥਿਆਰ ਬਰਾਮਦ
ਜਸਪਾਲ ਕਤਲਕਾਂਡ ਦਾ ਮੁੱਖ ਦੋਸ਼ੀ ਚੰਡੀਗੜ੍ਹ ਤੋਂ ਗ੍ਰਿਫ਼ਤਾਰ, ਬਿਹਾਰ ਤੋਂ ਲਿਆਂਦੇ 5 ਨਾਜਾਇਜ਼ ਹਥਿਆਰ ਬਰਾਮਦ
Cyclone Dana: ਖਤਰਨਾਕ ਹੋਇਆ ਤੂਫਾਨ ਦਾਨਾ! ਏਅਰਪੋਰਟ ਬੰਦ, 10 ਲੱਖ ਲੋਕਾਂ ਨੂੰ ਕੱਢਿਆ ਗਿਆ ਬਾਹਰ
Cyclone Dana: ਖਤਰਨਾਕ ਹੋਇਆ ਤੂਫਾਨ ਦਾਨਾ! ਏਅਰਪੋਰਟ ਬੰਦ, 10 ਲੱਖ ਲੋਕਾਂ ਨੂੰ ਕੱਢਿਆ ਗਿਆ ਬਾਹਰ
Nomination for By-Election: ਬਰਨਾਲਾ 'ਚ ਕੇਵਲ ਤੇ ਕਾਲਾ ਢਿੱਲੋਂ ਭਰਨਗੇ ਨਾਮਜ਼ਦਗੀ, ਪ੍ਰਤਾਪ ਬਾਜਵਾ-ਰਾਜਾ ਵੜਿੰਗ ਦੀ ਹਾਜ਼ਰੀ 'ਚ ਦਿਖਾਉਣਗੇ ਤਾਕਤ
ਬਰਨਾਲਾ 'ਚ ਕੇਵਲ ਤੇ ਕਾਲਾ ਢਿੱਲੋਂ ਭਰਨਗੇ ਨਾਮਜ਼ਦਗੀ, ਪ੍ਰਤਾਪ ਬਾਜਵਾ-ਰਾਜਾ ਵੜਿੰਗ ਦੀ ਹਾਜ਼ਰੀ 'ਚ ਦਿਖਾਉਣਗੇ ਤਾਕਤ
Advertisement
ABP Premium

ਵੀਡੀਓਜ਼

AAP | ਡਰੱਗ ਮਾਮਲੇ 'ਚ ਕਾਂਗਰਸ ਵਿਧਾਇਕਾਂ ਗਿਰਫ਼ਤਾਰ ! 'ਆਪ' ਨੇ ਕੀਤੇ ਖ਼ੁਲਾਸੇ | Durgs | Congress | PunjabAkali Dal  ਨੇ ਬੁਲਾਈ ਐਮਰਜੰਸੀ ਮੀਟਿੰਗ ਜਿਮਨੀ ਚੋਣਾਂ ਨੂੰ ਲੈਕੇ ਮੀਟਿੰਗ 'ਚ ਹੋਵੇਗਾ ਵੱਡਾ ਫੈਸਲੇ  |By ElectionGidharbaha ਜਿਮਨੀ ਚੋਣ ਲਈ ਅੰਮ੍ਰਿਤਾ ਵੜਿੰਗ Full Confident, Gidharbaha ਹੀ ਨਹੀਂ ਸਾਰਿਆਂ ByElection ਜਿੱਤਾਂਗੇStubble Burning: ਵਧਦੇ ਪ੍ਰਦੂਸ਼ਣ 'ਤੇ SC ਨੇ ਹਰਿਆਣਾ-ਪੰਜਾਬ ਨੂੰ ਲਾਈ ਫਟਕਾਰ, ਕਿਹਾ- 'ਸਾਨੂੰ ਮਜ਼ਬੂਰ ਨਾ ਕਰੋ...'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Terrorist Attack: ਜੰਮੂ-ਕਸ਼ਮੀਰ 'ਚ ਦੂਜੇ ਸੂਬਿਆਂ ਦੇ ਲੋਕਾਂ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ, ਮਜ਼ਦੂਰ 'ਤੇ ਹੋਈ ਫਾਇਰਿੰਗ
ਜੰਮੂ-ਕਸ਼ਮੀਰ 'ਚ ਦੂਜੇ ਸੂਬਿਆਂ ਦੇ ਲੋਕਾਂ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ, ਮਜ਼ਦੂਰ 'ਤੇ ਹੋਈ ਫਾਇਰਿੰਗ
ਜਸਪਾਲ ਕਤਲਕਾਂਡ ਦਾ ਮੁੱਖ ਦੋਸ਼ੀ ਚੰਡੀਗੜ੍ਹ ਤੋਂ ਗ੍ਰਿਫ਼ਤਾਰ, ਬਿਹਾਰ ਤੋਂ ਲਿਆਂਦੇ 5 ਨਾਜਾਇਜ਼ ਹਥਿਆਰ ਬਰਾਮਦ
ਜਸਪਾਲ ਕਤਲਕਾਂਡ ਦਾ ਮੁੱਖ ਦੋਸ਼ੀ ਚੰਡੀਗੜ੍ਹ ਤੋਂ ਗ੍ਰਿਫ਼ਤਾਰ, ਬਿਹਾਰ ਤੋਂ ਲਿਆਂਦੇ 5 ਨਾਜਾਇਜ਼ ਹਥਿਆਰ ਬਰਾਮਦ
Cyclone Dana: ਖਤਰਨਾਕ ਹੋਇਆ ਤੂਫਾਨ ਦਾਨਾ! ਏਅਰਪੋਰਟ ਬੰਦ, 10 ਲੱਖ ਲੋਕਾਂ ਨੂੰ ਕੱਢਿਆ ਗਿਆ ਬਾਹਰ
Cyclone Dana: ਖਤਰਨਾਕ ਹੋਇਆ ਤੂਫਾਨ ਦਾਨਾ! ਏਅਰਪੋਰਟ ਬੰਦ, 10 ਲੱਖ ਲੋਕਾਂ ਨੂੰ ਕੱਢਿਆ ਗਿਆ ਬਾਹਰ
Nomination for By-Election: ਬਰਨਾਲਾ 'ਚ ਕੇਵਲ ਤੇ ਕਾਲਾ ਢਿੱਲੋਂ ਭਰਨਗੇ ਨਾਮਜ਼ਦਗੀ, ਪ੍ਰਤਾਪ ਬਾਜਵਾ-ਰਾਜਾ ਵੜਿੰਗ ਦੀ ਹਾਜ਼ਰੀ 'ਚ ਦਿਖਾਉਣਗੇ ਤਾਕਤ
ਬਰਨਾਲਾ 'ਚ ਕੇਵਲ ਤੇ ਕਾਲਾ ਢਿੱਲੋਂ ਭਰਨਗੇ ਨਾਮਜ਼ਦਗੀ, ਪ੍ਰਤਾਪ ਬਾਜਵਾ-ਰਾਜਾ ਵੜਿੰਗ ਦੀ ਹਾਜ਼ਰੀ 'ਚ ਦਿਖਾਉਣਗੇ ਤਾਕਤ
6-23 ਮਹੀਨੇ ਦੀ ਉਮਰ 'ਚ 77 ਫੀਸਦੀ ਬੱਚਿਆਂ ਨੂੰ ਨਹੀਂ ਮਿਲ ਰਹੀ ਸਹੀ ਡਾਈਟ, ਰਿਸਰਚ 'ਚ ਹੋਇਆ ਵੱਡਾ ਖੁਲਾਸਾ
6-23 ਮਹੀਨੇ ਦੀ ਉਮਰ 'ਚ 77 ਫੀਸਦੀ ਬੱਚਿਆਂ ਨੂੰ ਨਹੀਂ ਮਿਲ ਰਹੀ ਸਹੀ ਡਾਈਟ, ਰਿਸਰਚ 'ਚ ਹੋਇਆ ਵੱਡਾ ਖੁਲਾਸਾ
ਰੋਹਤਕ ਜੇਲ੍ਹ 'ਚ ਪਰਤਿਆ ਰਾਮ ਰਹੀਮ, 2 ਅਕਤੂਬਰ ਨੂੰ ਮਿਲੀ ਸੀ ਪੈਰੋਲ, 20 ਦਿਨ ਬਰਨਾਵਾ ਆਸ਼ਰਮ 'ਚ ਰਿਹਾ
ਰੋਹਤਕ ਜੇਲ੍ਹ 'ਚ ਪਰਤਿਆ ਰਾਮ ਰਹੀਮ, 2 ਅਕਤੂਬਰ ਨੂੰ ਮਿਲੀ ਸੀ ਪੈਰੋਲ, 20 ਦਿਨ ਬਰਨਾਵਾ ਆਸ਼ਰਮ 'ਚ ਰਿਹਾ
6,6,6,6,6,6...ਉਮੇਸ਼ ਯਾਦਵ ਨੇ ਬੱਲੇ ਨਾਲ ਮਚਾਈ ਤਬਾਹੀ, 10ਵੇਂ ਨੰਬਰ 'ਤੇ ਬੱਲੇਬਾਜ਼ੀ ਕਰਦੇ ਜੜਿਆ ਹੈਰਾਨੀਜਨਕ ਸੈਂਕੜਾ
6,6,6,6,6,6...ਉਮੇਸ਼ ਯਾਦਵ ਨੇ ਬੱਲੇ ਨਾਲ ਮਚਾਈ ਤਬਾਹੀ, 10ਵੇਂ ਨੰਬਰ 'ਤੇ ਬੱਲੇਬਾਜ਼ੀ ਕਰਦੇ ਜੜਿਆ ਹੈਰਾਨੀਜਨਕ ਸੈਂਕੜਾ
AAP ਨੇ ਜਾਰੀ ਕੀਤੀ ਸਟਾਰ ਪ੍ਰਚਾਰਕਾਂ ਦੀ ਲਿਸਟ, ਪੰਜਾਬ 'ਚ 4 ਸੀਟਾਂ 'ਤੇ ਹੋਣਗੀਆਂ 13 ਨਵੰਬਰ ਨੂੰ ਜ਼ਿਮਨੀ ਚੋਣਾਂ
AAP ਨੇ ਜਾਰੀ ਕੀਤੀ ਸਟਾਰ ਪ੍ਰਚਾਰਕਾਂ ਦੀ ਲਿਸਟ, ਪੰਜਾਬ 'ਚ 4 ਸੀਟਾਂ 'ਤੇ ਹੋਣਗੀਆਂ 13 ਨਵੰਬਰ ਨੂੰ ਜ਼ਿਮਨੀ ਚੋਣਾਂ
Embed widget