ਪੜਚੋਲ ਕਰੋ

High BP: ਸਵੇਰੇ-ਸਵੇਰੇ ਆਉਂਦੇ ਚੱਕਰ, ਥਕਾਵਟ ਹੁੰਦੀ ਮਹਿਸੂਸ...ਤਾਂ ਹੋ ਜਾਓ ਸਾਵਧਾਨ, ਹੋ ਸਕਦੀ ਹਾਈ ਬੀਪੀ ਦੀ ਸਮੱਸਿਆ

High Blood pressure: ਬਲੱਡ ਪ੍ਰੈਸ਼ਰ ਹਾਈ ਹੋਣ 'ਤੇ ਹਾਰਟ ਅਟੈਕ ਦਾ ਖਤਰਾ ਵੱਧ ਜਾਂਦਾ ਹੈ। ਇਹ ਖਤਰਨਾਕ ਹੁੰਦਾ ਹੈ ਜਿਸ ਕਰਕੇ ਸਾਵਧਾਨੀ ਵਰਤਣੀ ਚਾਹੀਦੀ ਹੈ। ਹਾਈ ਬੀਪੀ ਤੋਂ ਪਹਿਲਾਂ ਸਰੀਰ ਕਈ ਤਰ੍ਹਾਂ ਦੇ ਸੰਕੇਤ ਦਿੰਦਾ ਹੈ, ਆਓ ਜਾਣਦੇ ਹਾਂ...

High Blood pressure early signs: ਗੈਰ-ਸਿਹਤਮੰਦ ਜੀਵਨ ਸ਼ੈਲੀ ਕਰਕੇ ਹਾਈ ਬਲੱਡ ਪ੍ਰੈਸ਼ਰ ਅਤੇ ਹਾਈਪਰਟੈਨਸ਼ਨ ਦੀ ਸਮੱਸਿਆ ਆਮ ਹੋ ਗਈ ਹੈ। ਇਸ ਨਾਲ ਦਿਲ ਦਾ ਦੌਰਾ ਪੈ ਸਕਦਾ ਹੈ। ਹਾਈ ਬਲੱਡ ਪ੍ਰੈਸ਼ਰ ਦਾ ਸਬੰਧ ਧਮਨੀਆਂ ਨਾਲ ਹੁੰਦਾ ਹੈ, ਜੋ ਖੂਨ ਦੇ ਸੰਚਾਰ ਲਈ ਕੰਮ ਕਰਦੀਆਂ ਹਨ।
ਹਾਈ ਬੀਪੀ ਵਿੱਚ, ਧਮਨੀਆਂ ਪਤਲੀਆਂ ਹੋ ਜਾਂਦੀਆਂ ਹਨ, ਜਿਸ ਕਰਕੇ ਦਿਲ ਨੂੰ ਖੂਨ ਪੰਪ ਕਰਨ ਅਤੇ ਸੰਚਾਰ ਕਰਨ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਮਾਹਿਰਾਂ ਅਨੁਸਾਰ ਜੇਕਰ ਸਮੇਂ ਸਿਰ ਇਸ ਦੀ ਦੇਖਭਾਲ ਨਾ ਕੀਤੀ ਜਾਵੇ ਤਾਂ ਇਹ ਮੌਤ ਦਾ ਕਾਰਨ ਵੀ ਬਣ ਸਕਦੀ ਹੈ। ਇਸ ਲਈ, ਇਸ ਦੇ ਸੰਕੇਤਾਂ 'ਤੇ ਨਜ਼ਰ ਰੱਖਣੀ ਚਾਹੀਦੀ ਹੈ, ਜੋ ਪਹਿਲਾਂ ਹੀ ਦਿਖਾਈ ਦਿੰਦੇ ਹਨ. ਆਓ ਜਾਣਦੇ ਹਾਂ ਹਾਈ ਬੀਪੀ ਦੇ 5 ਲੱਛਣ...

ਸਵੇਰੇ-ਸਵੇਰੇ ਚੱਕਰ ਆਉਣਾ
ਜੇਕਰ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ, ਤਾਂ ਤੁਹਾਨੂੰ ਸਵੇਰੇ ਚੱਕਰ ਆ ਸਕਦਾ ਹੈ। ਜਿਵੇਂ ਹੀ ਬਿਸਤਰਾ ਛੱਡਦੇ ਹੋ, ਇਦਾਂ ਲੱਗਦਾ ਹੈ ਕਿ ਡਿੱਗ ਜਾਓਗੇ। ਇਸ ਨਾਲ ਤੁਹਾਨੂੰ ਥਕਾਵਟ ਵੀ ਮਹਿਸੂਸ ਹੋ ਸਕਦੀ ਹੈ। ਇਹ ਹਾਈ ਬੀਪੀ ਦੇ ਲੱਛਣ ਹੋ ਸਕਦੇ ਹਨ, ਇਸ ਲਈ ਜਿੰਨੀ ਜਲਦੀ ਹੋ ਸਕੇ ਡਾਕਟਰ ਕੋਲ ਜਾਓ।

ਥਕਾਵਟ ਹੋਣਾ
ਹਾਈ ਬੀਪੀ ਦੀ ਸਮੱਸਿਆ ਕਾਰਨ ਵਿਅਕਤੀ ਥਕਾਵਟ ਮਹਿਸੂਸ ਕਰਦਾ ਹੈ। ਇਸ ਕਾਰਨ ਸਰੀਰ ਕਮਜ਼ੋਰ ਲੱਗਦਾ ਹੈ। ਜੇਕਰ ਤੁਹਾਨੂੰ ਹਮੇਸ਼ਾ ਅਜਿਹਾ ਮਹਿਸੂਸ ਹੁੰਦਾ ਹੈ ਤਾਂ ਸਮੱਸਿਆ ਦੀ ਜੜ੍ਹ ਤੱਕ ਜਾਣ ਲਈ ਤੁਹਾਨੂੰ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਤਾਂ ਜੋ ਸਮੇਂ ਸਿਰ ਇਸ 'ਤੇ ਕਾਬੂ ਪਾਇਆ ਜਾ ਸਕੇ।

ਇਹ ਵੀ ਪੜ੍ਹੋ: Control AC With Any Mobile: ਤੁਸੀਂ ਵੀ ਕਰ ਸਕਦੇ ਹੋ ਬਿਨਾਂ ਰਿਮੋਟ ਤੋਂ ਆਪਣੇ ਫ਼ੋਨ ਨਾਲ ਆਪਣਾ AC ਕੰਟਰੋਲ, ਜਾਣੋ ਇਸ ਢੰਗ ਬਾਰੇ

ਧੁੰਦਲਾ ਨਜ਼ਰ ਆਉਣਾ
ਦਿਲ ਸਰੀਰ ਵਿੱਚ ਖੂਨ ਪੰਪ ਕਰਨ ਦਾ ਕੰਮ ਕਰਦਾ ਹੈ। ਹਾਈ ਬਲੱਡ ਪ੍ਰੈਸ਼ਰ ਦੀ ਹਾਲਤ ਵਿੱਚ ਇਹ ਠੀਕ ਤਰ੍ਹਾਂ ਕੰਮ ਨਹੀਂ ਕਰਦਾ। ਅਜਿਹੇ 'ਚ ਕਮਜ਼ੋਰੀ ਆਉਣ ਲੱਗ ਜਾਂਦੀ ਹੈ। ਧੁੰਦਲਾ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ। ਜੇਕਰ ਅਚਾਨਕ ਕੋਈ ਚੀਜ਼ ਧੁੰਦਲੀ ਦਿਖਾਈ ਦਿੰਦੀ ਹੈ ਤਾਂ ਇਹ ਹਾਈ ਬੀਪੀ ਦੀ ਨਿਸ਼ਾਨੀ ਹੋ ਸਕਦੀ ਹੈ।

ਸਿਰ ਵਿੱਚ ਤੇਜ਼ ਦਰਦ
ਜੇਕਰ ਤੁਹਾਨੂੰ ਲੰਬੇ ਸਮੇਂ ਤੋਂ ਸਿਰ ਦਰਦ ਦੀ ਸਮੱਸਿਆ ਹੋ ਰਹੀ ਹੈ ਤਾਂ ਇਹ ਹਾਈ ਬਲੱਡ ਪ੍ਰੈਸ਼ਰ ਦਾ ਇੱਕ ਆਮ ਲੱਛਣ ਹੈ। ਜੇ ਤੁਸੀਂ ਸਿਰ ਦੇ ਪਿਛਲੇ ਹਿੱਸੇ ਵਿੱਚ ਦਰਦ ਮਹਿਸੂਸ ਕਰਦੇ ਹੋ, ਤਾਂ ਤੁਹਾਨੂੰ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਇਸ ਨਾਲ ਸਹੀ ਕਾਰਨ ਪਤਾ ਲੱਗੇਗਾ ਅਤੇ ਇਲਾਜ ਹੋਵੇਗਾ।

ਸੀਨੇ ਵਿੱਚ ਦਰਦ
ਹਾਈ ਬੀਪੀ ਦੀ ਸਮੱਸਿਆ ਦਿਲ ਨਾਲ ਜੁੜੀ ਸਮੱਸਿਆ ਹੈ। ਅਜਿਹੀ ਸਥਿਤੀ ਵਿੱਚ ਛਾਤੀ ਵਿੱਚ ਦਰਦ ਮਹਿਸੂਸ ਹੋ ਸਕਦਾ ਹੈ। ਜੇਕਰ ਛਾਤੀ 'ਚ ਲਗਾਤਾਰ ਦਰਦ ਰਹਿੰਦਾ ਹੈ ਅਤੇ ਕਈ ਵਾਰ ਇਹ ਬਰਦਾਸ਼ ਨਹੀਂ ਹੁੰਦਾ ਹੈ, ਤਾਂ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹ ਗੰਭੀਰ ਹੋ ਸਕਦਾ ਹੈ।

ਇਹ ਵੀ ਪੜ੍ਹੋ: Walnuts In Summer: ਕੀ ਅਖਰੋਟ ਨੂੰ ਵੀ ਪਾਣੀ 'ਚ ਭਿਓਂ ਕੇ ਖਾਣਾ ਚਾਹੀਦਾ, ਜਾਣੋ ਗਰਮੀਆਂ 'ਚ ਦਿਨ 'ਚ ਕਿੰਨੇ ਅਖਰੋਟ ਖਾ ਸਕਦੇ ਹੋ?

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Salary of employees: ਮੁਲਾਜ਼ਮਾਂ ਲਈ ਖੁਸ਼ਖਬਰੀ ! 9.4 ਪ੍ਰਤੀਸ਼ਤ ਵਧੇਗੀ ਤਨਖਾਹ
Salary of employees: ਮੁਲਾਜ਼ਮਾਂ ਲਈ ਖੁਸ਼ਖਬਰੀ ! 9.4 ਪ੍ਰਤੀਸ਼ਤ ਵਧੇਗੀ ਤਨਖਾਹ
Scam on Name of Brad Pitt: ਹਾਲੀਵੁੱਡ ਅਦਾਕਾਰ ਬ੍ਰੈਡ ਪਿਟ ਦੇ ਨਾਂ 'ਤੇ ਮਹਿਲਾ ਤੋਂ ਠੱਗੇ 7 ਕਰੋੜ ਰੁਪਏ, ਸ਼ਾਤਿਰ ਠੱਗ ਨੇ AI ਦਾ ਲਿਆ ਸਹਾਰਾ
ਹਾਲੀਵੁੱਡ ਅਦਾਕਾਰ ਬ੍ਰੈਡ ਪਿਟ ਦੇ ਨਾਂ 'ਤੇ ਮਹਿਲਾ ਤੋਂ ਠੱਗੇ 7 ਕਰੋੜ ਰੁਪਏ, ਸ਼ਾਤਿਰ ਠੱਗ ਨੇ AI ਦਾ ਲਿਆ ਸਹਾਰਾ
ਕੀ ਸੱਚੀ 16 ਜਨਵਰੀ ਨੂੰ ਪੂਰੀ ਦੁਨੀਆ ਦਾ ਇੰਟਰਨੈੱਟ ਹੋ ਜਾਵੇਗਾ ਬੰਦ? ਜਾਣੋ ਵਾਇਰਲ ਦਾਅਵੇ ਦੀ ਸੱਚਾਈ
ਕੀ ਸੱਚੀ 16 ਜਨਵਰੀ ਨੂੰ ਪੂਰੀ ਦੁਨੀਆ ਦਾ ਇੰਟਰਨੈੱਟ ਹੋ ਜਾਵੇਗਾ ਬੰਦ? ਜਾਣੋ ਵਾਇਰਲ ਦਾਅਵੇ ਦੀ ਸੱਚਾਈ
40 ਮੁਕਤਿਆਂ ਦੀ ਯਾਦ 'ਚ ਸਜਾਇਆ ਗਿਆ ਨਗਰ ਕੀਰਤਨ, ਤਸਵੀਰਾਂ 'ਚ ਕਰੋ ਦਰਸ਼ਨ
40 ਮੁਕਤਿਆਂ ਦੀ ਯਾਦ 'ਚ ਸਜਾਇਆ ਗਿਆ ਨਗਰ ਕੀਰਤਨ, ਤਸਵੀਰਾਂ 'ਚ ਕਰੋ ਦਰਸ਼ਨ
Advertisement
ABP Premium

ਵੀਡੀਓਜ਼

Jagjit Singh Dhallewal ਨੂੰ ਲੈ ਕੇ ਸੁਪਰੀਮ ਕੌਰਟ 'ਚ ਪੰਜਾਬ ਸਰਕਾਰ ਦਾ ਵੱਡਾ ਦਾਅਵਾDeep Sidhu ਦੇ ਭਰਾ ਨੇ ਦੱਸਿਆ ਕਿਉਂ ਨਹੀਂ ਲੜੀ ਗਿੱਦੜਬਾਹਾ ਦੀ ਚੋਣMela Maghi Nagar Kirtan | 40 ਸਿੰਘਾ ਜੀ ਦੀ ਯਾਦ ਵਿੱਚ ਨਗਰ ਕੀਰਤਨ ਸਜਾਇਆ ਗਿਆਬਾਪੂ ਸੂਰਤ ਸਿੰਘ ਖਾਲਸਾ ਦਾ ਹੋਇਆ ਦੇਹਾਂਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Salary of employees: ਮੁਲਾਜ਼ਮਾਂ ਲਈ ਖੁਸ਼ਖਬਰੀ ! 9.4 ਪ੍ਰਤੀਸ਼ਤ ਵਧੇਗੀ ਤਨਖਾਹ
Salary of employees: ਮੁਲਾਜ਼ਮਾਂ ਲਈ ਖੁਸ਼ਖਬਰੀ ! 9.4 ਪ੍ਰਤੀਸ਼ਤ ਵਧੇਗੀ ਤਨਖਾਹ
Scam on Name of Brad Pitt: ਹਾਲੀਵੁੱਡ ਅਦਾਕਾਰ ਬ੍ਰੈਡ ਪਿਟ ਦੇ ਨਾਂ 'ਤੇ ਮਹਿਲਾ ਤੋਂ ਠੱਗੇ 7 ਕਰੋੜ ਰੁਪਏ, ਸ਼ਾਤਿਰ ਠੱਗ ਨੇ AI ਦਾ ਲਿਆ ਸਹਾਰਾ
ਹਾਲੀਵੁੱਡ ਅਦਾਕਾਰ ਬ੍ਰੈਡ ਪਿਟ ਦੇ ਨਾਂ 'ਤੇ ਮਹਿਲਾ ਤੋਂ ਠੱਗੇ 7 ਕਰੋੜ ਰੁਪਏ, ਸ਼ਾਤਿਰ ਠੱਗ ਨੇ AI ਦਾ ਲਿਆ ਸਹਾਰਾ
ਕੀ ਸੱਚੀ 16 ਜਨਵਰੀ ਨੂੰ ਪੂਰੀ ਦੁਨੀਆ ਦਾ ਇੰਟਰਨੈੱਟ ਹੋ ਜਾਵੇਗਾ ਬੰਦ? ਜਾਣੋ ਵਾਇਰਲ ਦਾਅਵੇ ਦੀ ਸੱਚਾਈ
ਕੀ ਸੱਚੀ 16 ਜਨਵਰੀ ਨੂੰ ਪੂਰੀ ਦੁਨੀਆ ਦਾ ਇੰਟਰਨੈੱਟ ਹੋ ਜਾਵੇਗਾ ਬੰਦ? ਜਾਣੋ ਵਾਇਰਲ ਦਾਅਵੇ ਦੀ ਸੱਚਾਈ
40 ਮੁਕਤਿਆਂ ਦੀ ਯਾਦ 'ਚ ਸਜਾਇਆ ਗਿਆ ਨਗਰ ਕੀਰਤਨ, ਤਸਵੀਰਾਂ 'ਚ ਕਰੋ ਦਰਸ਼ਨ
40 ਮੁਕਤਿਆਂ ਦੀ ਯਾਦ 'ਚ ਸਜਾਇਆ ਗਿਆ ਨਗਰ ਕੀਰਤਨ, ਤਸਵੀਰਾਂ 'ਚ ਕਰੋ ਦਰਸ਼ਨ
QR Codes Scam: ਕਿਤੇ ਕੰਗਾਲ ਨਾ ਕਰ ਦੇਵੇ ਡਿਜੀਟਲ ਪੇਮੈਂਟ! ਹੋਸ਼ ਉਡਾ ਦੇਵੇਗਾ ਠੱਗਾਂ ਦਾ ਨਵਾਂ ਜੁਗਾੜ, ਇੰਝ ਬਚੋ
QR Codes Scam: ਕਿਤੇ ਕੰਗਾਲ ਨਾ ਕਰ ਦੇਵੇ ਡਿਜੀਟਲ ਪੇਮੈਂਟ! ਹੋਸ਼ ਉਡਾ ਦੇਵੇਗਾ ਠੱਗਾਂ ਦਾ ਨਵਾਂ ਜੁਗਾੜ, ਇੰਝ ਬਚੋ
ਦਿੱਲੀ ਚੋਣਾਂ ਤੋਂ ਪਹਿਲਾਂ ਵਧੀਆਂ ਕੇਜਰੀਵਾਲ ਦੀਆਂ ਮੁਸ਼ਕਿਲਾਂ, ਸਰਕਾਰ ਨੇ ED ਨੂੰ ਕੇਸ ਚਲਾਉਣ ਦੀ ਦਿੱਤੀ ਮੰਜ਼ੂਰੀ
ਦਿੱਲੀ ਚੋਣਾਂ ਤੋਂ ਪਹਿਲਾਂ ਵਧੀਆਂ ਕੇਜਰੀਵਾਲ ਦੀਆਂ ਮੁਸ਼ਕਿਲਾਂ, ਸਰਕਾਰ ਨੇ ED ਨੂੰ ਕੇਸ ਚਲਾਉਣ ਦੀ ਦਿੱਤੀ ਮੰਜ਼ੂਰੀ
ਬਾਪੂ ਸੂਰਤ ਸਿੰਘ ਖਾਲਸਾ ਦਾ ਹੋਇਆ ਦੇਹਾਂਤ, 91 ਸਾਲ ਦੀ ਉਮਰ 'ਚ ਲਏ ਆਖਰੀ ਸਾਹ
ਬਾਪੂ ਸੂਰਤ ਸਿੰਘ ਖਾਲਸਾ ਦਾ ਹੋਇਆ ਦੇਹਾਂਤ, 91 ਸਾਲ ਦੀ ਉਮਰ 'ਚ ਲਏ ਆਖਰੀ ਸਾਹ
ਤਿੰਨ ਦਿਨ ਦਿੱਲੀ ਦੌਰੇ 'ਤੇ ਰਹਿਣਗੇ CM ਮਾਨ, ਕਰਨਗੇ ਰੈਲੀਆਂ ਅਤੇ ਰੋਡਸ਼ੋਅ
ਤਿੰਨ ਦਿਨ ਦਿੱਲੀ ਦੌਰੇ 'ਤੇ ਰਹਿਣਗੇ CM ਮਾਨ, ਕਰਨਗੇ ਰੈਲੀਆਂ ਅਤੇ ਰੋਡਸ਼ੋਅ
Embed widget