ਪੜਚੋਲ ਕਰੋ

Navratri Tips: ਤੁਸੀਂ ਵੀ ਰੱਖਦੇ ਨਰਾਤਿਆਂ 'ਚ ਵਰਤ, ਤਾਂ ਭੁੱਲ ਕੇ ਵੀ ਨਾ ਖਾਓ ਆਹ ਚੀਜ਼ਾਂ, ਸਿਹਤ ਨੂੰ ਹੋਵੇਗਾ ਨੁਕਸਾਨ

Navratri Tips: ਨਰਾਤਿਆਂ ਵਿੱਚ ਕੁਝ ਲੋਕ ਬਿਨਾਂ ਲੂਣ ਤੋਂ ਵਰਤ ਰੱਖਦੇ ਹਨ। ਅਜਿਹੇ ਵਿੱਚ ਉਹ ਲੋਕ, ਫਲ, ਰਬੜੀ, ਮੇਵਾ ਅਤੇ ਮਠਿਆਈ ਵਰਗੀਆਂ ਚੀਜ਼ਾਂ ਦਾ ਸੇਵਨ ਕਰ ਸਕਦੇ ਹਨ।

Navratri Tips: ਨਰਾਤੇ ਸ਼ੁਰੂ ਹੋ ਗਏ ਹਨ ਅਤੇ ਲੋਕਾਂ ਵਿੱਚ ਇਸ ਨੂੰ ਲੈਕੇ ਉਤਸ਼ਾਹ ਦੇਖਣ ਵਾਲਾ ਹੈ। ਸਾਰੇ ਲੋਤ ਇਨ੍ਹਾਂ 9 ਦਿਨਾਂ ਦੀ ਬੇਸਬਰੀ ਨਾਲ ਉਡੀਕ ਕਰਦੇ ਹਨ। ਇਸ ਦੌਰਾਨ ਉਹ ਦੁਰਗਾ ਮਾਤਾ ਨੂੰ ਖੁਸ਼ ਕਰਨ ਲਈ ਕਈ ਤਰ੍ਹਾਂ ਦੇ ਉਪਾਅ ਕਰਦੇ ਹਨ। ਕਈ ਲੋਕ ਮਾਤਾ ਲਈ ਵਰਤ ਵੀ ਰੱਖਦੇ ਹਨ ਪਰ ਵਰਤ ਦੌਰਾਨ ਕੁਝ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਵਰਤ ਰੱਖਣ ਵੇਲੇ ਤੁਹਾਨੂੰ ਕੁਝ ਚੀਜ਼ਾਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਜਿਵੇਂ ਕਿ ਦਾਲ, ਅਨਾਜ, ਆਦਿ

ਪਿਆਜ਼ ਅਤੇ ਲਸਣ

ਇਸ ਤੋਂ ਇਲਾਵਾ ਨਮਕੀਨ ਅਤੇ ਮਸਾਲੇਦਾਰ ਖਾਣਾ। ਨਰਾਤਿਆਂ ਦੇ ਵਰਤ ਦੌਰਾਨ ਪਿਆਜ਼ ਅਤੇ ਲਸਣ ਦਾ ਸੇਵਨ ਵੀ ਨਹੀਂ ਕੀਤਾ ਜਾਂਦਾ ਹੈ। ਜੇਕਰ ਤੁਸੀਂ ਨਾਨ-ਵੈਜ ਖਾਂਦੇ ਹੋ, ਤਾਂ ਤੁਹਾਨੂੰ ਨਰਾਤਿਆਂ ਦੇ 9 ਦਿਨਾਂ ਤੱਕ ਨਾਨ-ਵੈਜ ਨਹੀਂ ਖਾਣਾ ਚਾਹੀਦਾ, ਸ਼ਰਾਬ, ਤੰਬਾਕੂ ਅਤੇ ਸਿਗਰਟ ਦਾ ਸੇਵਨ ਵੀ ਨਹੀਂ ਕਰਨਾ ਚਾਹੀਦਾ। ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਵਰਤ ਟੁੱਟਣ ਦੀ ਸੰਭਾਵਨਾ ਹੁੰਦੀ ਹੈ ਅਤੇ ਮੰਨਿਆ ਜਾਂਦਾ ਹੈ ਕਿ ਇਸ ਨਾਲ ਦੇਵੀ ਨਾਰਾਜ਼ ਹੁੰਦੀ ਹੈ।

ਜੇਕਰ ਤੁਸੀਂ ਨਰਾਤਿਆਂ ਦੇ ਦੌਰਾਨ ਵਰਤ ਰੱਖਦੇ ਹੋ ਤਾਂ ਤੁਹਾਨੂੰ ਗਲਤੀ ਨਾਲ ਵੀ ਇਹ ਸਾਰੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ। ਇਹ ਵੀ ਕਿਹਾ ਜਾਂਦਾ ਹੈ ਕਿ ਵਰਤ ਦੇ ਦੌਰਾਨ ਨਮਕ ਦੀ ਵਰਤੋਂ ਨੂੰ ਸਹੀ ਮੰਨਿਆ ਜਾਂਦਾ ਹੈ। ਹੁਣ ਤੁਹਾਡੇ ਮਨ ਵਿੱਚ ਸਵਾਲ ਹੈ ਕਿ ਵਰਤ ਦੇ ਦੌਰਾਨ ਕੀ ਖਾਣਾ ਸਹੀ ਹੈ? ਤਾਂ ਆਓ ਜਾਣਦੇ ਹਾਂ ਵਰਤ ਦੇ ਦੌਰਾਨ ਤੁਸੀਂ ਕੀ ਖਾ ਸਕਦੇ ਹੋ।

ਇਹ ਵੀ ਪੜ੍ਹੋ: Side effects mobile-laptop: ਜੇਕਰ ਤੁਸੀਂ ਵੀ ਮੋਬਾਈਲ-ਲੈਪਟਾਪ 'ਤੇ ਬਿਤਾਉਂਦੇ ਹੋ ਜ਼ਿਆਦਾ ਸਮਾਂ ਤਾਂ ਹੋ ਸਕਦੀ ਹੈ ਇਹ ਬਿਮਾਰੀ, ਜਾਣੋ ਲੱਛਣ

ਨਰਾਤਿਆਂ ਦੇ ਵਰਤ ਦੇ ਦੌਰਾਨ, ਤੁਸੀਂ ਫਲ, ਡੇਅਰੀ ਪ੍ਰੋਡਕਟ, ਅਖਰੋਟ, ਰਾਜਗੀਰ ਦਾ ਆਟਾ, ਸਾਬੂਦਾਣਾ, ਮੋਰਧਾਨ, ਮੂੰਗਫਲੀ, ਸਿੰਘਾੜੇ ਦਾ ਆਟਾ ਆਦਿ ਵਰਗੀਆਂ ਚੀਜ਼ਾਂ ਦਾ ਸੇਵਨ ਕਰ ਸਕਦੇ ਹੋ। ਕੁਝ ਲੋਕ ਨਰਾਤਿਆਂ ਦੇ ਦੌਰਾਨ ਬਿਨਾਂ ਲੂਣ ਤੋਂ ਵਰਤ ਰੱਖਦੇ ਹਨ।

ਅਜਿਹੇ 'ਚ ਉਹ ਫਲ, ਰਬੜੀ, ਮੇਵਾ ਮਠਿਆਈ, ਜੂਸ ਵਰਗੀਆਂ ਚੀਜ਼ਾਂ ਦਾ ਸੇਵਨ ਕਰ ਸਕਦੇ ਹਨ। ਪਰ ਧਿਆਨ ਰੱਖੋ ਕਿ ਤੁਹਾਨੂੰ ਆਪਣੀ ਜ਼ਰੂਰਤ ਅਤੇ ਸਿਹਤ ਦੇ ਹਿਸਾਬ ਨਾਲ ਹੀ ਵਰਤ ਰੱਖਣਾ ਚਾਹੀਦਾ ਹੈ। ਵਰਤ ਦੇ ਦੌਰਾਨ ਕਮਜ਼ੋਰੀ ਹੋ ਸਕਦੀ ਹੈ ਜੇਕਰ ਤੁਸੀਂ ਥਕਾਵਟ ਜਾਂ ਬਿਮਾਰ ਮਹਿਸੂਸ ਕਰਦੇ ਹੋ, ਤਾਂ ਯਕੀਨੀ ਤੌਰ 'ਤੇ ਡਾਕਟਰ ਦੀ ਸਲਾਹ ਲਓ।

ਇਹ ਵੀ ਪੜ੍ਹੋ: Dating Tips: ਨਵੇਂ ਰਿਸ਼ਤੇ ਵਿੱਚ ਆਪਣੇ ਸਾਥੀ ਨਾਲ ਕੀ ਕਰੀਏ ਗੱਲਾਂ ? ਇਹ ਸੁਝਾਅ ਮਦਦ ਕਰਨਗੇ

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab Weather Today: ਪੰਜਾਬ 'ਚ ਅੱਜ ਤੋਂ ਸਿਆਲ ਦਾ ਡਬਲ ਅਟੈਕ: ਸੰਘਣਾ ਕੋਹਰਾ ਤੇ ਸ਼ੀਤ ਲਹਿਰ ਦਾ ਔਰੇਂਜ ਅਲਰਟ, ਰਾਤ ਦਾ ਤਾਪਮਾਨ ਡਿੱਗੇਗਾ
Punjab Weather Today: ਪੰਜਾਬ 'ਚ ਅੱਜ ਤੋਂ ਸਿਆਲ ਦਾ ਡਬਲ ਅਟੈਕ: ਸੰਘਣਾ ਕੋਹਰਾ ਤੇ ਸ਼ੀਤ ਲਹਿਰ ਦਾ ਔਰੇਂਜ ਅਲਰਟ, ਰਾਤ ਦਾ ਤਾਪਮਾਨ ਡਿੱਗੇਗਾ
RBI ਦੇ ਫੈਸਲੇ ਦਾ ਅਸਰ: ਯੂਨੀਅਨ ਬੈਂਕ, PNB ਸਮੇਤ ਕਈ ਬੈਂਕਾਂ ਦੇ ਗਾਹਕਾਂ ਲਈ ਰਾਹਤ ਦੀ ਖ਼ਬਰ
RBI ਦੇ ਫੈਸਲੇ ਦਾ ਅਸਰ: ਯੂਨੀਅਨ ਬੈਂਕ, PNB ਸਮੇਤ ਕਈ ਬੈਂਕਾਂ ਦੇ ਗਾਹਕਾਂ ਲਈ ਰਾਹਤ ਦੀ ਖ਼ਬਰ
Punjab News: ਪੰਜਾਬ ਦੇ ਪੈਨਸ਼ਨਰਾਂ ਲਈ ਚੰਗੀ ਖ਼ਬਰ...ਮਾਨ ਸਰਕਾਰ ਦਾ ਵੱਡਾ ਐਲਾਨ
Punjab News: ਪੰਜਾਬ ਦੇ ਪੈਨਸ਼ਨਰਾਂ ਲਈ ਚੰਗੀ ਖ਼ਬਰ...ਮਾਨ ਸਰਕਾਰ ਦਾ ਵੱਡਾ ਐਲਾਨ
Punjab News: ਪੰਜਾਬ ਦੇ ਮਸ਼ਹੂਰ ਹੋਟਲਾਂ ਅਤੇ ਸਪਾ ਸੈਂਟਰਾਂ 'ਤੇ ਅਚਾਨਕ ਛਾਪੇਮਾਰੀ, ਲੋਕਾਂ 'ਚ ਮੱਚਿਆ ਹਾਹਾਕਾਰ; ਪੁਲਿਸ ਨੇ ਹੋਟਲ ਸੰਚਾਲਕ ਅਤੇ ਮੈਨੇਜਰ ਸਣੇ 4 ਕੀਤੇ ਗ੍ਰਿਫ਼ਤਾਰ
ਪੰਜਾਬ ਦੇ ਮਸ਼ਹੂਰ ਹੋਟਲਾਂ ਅਤੇ ਸਪਾ ਸੈਂਟਰਾਂ 'ਤੇ ਅਚਾਨਕ ਛਾਪੇਮਾਰੀ, ਲੋਕਾਂ 'ਚ ਮੱਚਿਆ ਹਾਹਾਕਾਰ; ਪੁਲਿਸ ਨੇ ਹੋਟਲ ਸੰਚਾਲਕ ਅਤੇ ਮੈਨੇਜਰ ਸਣੇ 4 ਕੀਤੇ ਗ੍ਰਿਫ਼ਤਾਰ

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Weather Today: ਪੰਜਾਬ 'ਚ ਅੱਜ ਤੋਂ ਸਿਆਲ ਦਾ ਡਬਲ ਅਟੈਕ: ਸੰਘਣਾ ਕੋਹਰਾ ਤੇ ਸ਼ੀਤ ਲਹਿਰ ਦਾ ਔਰੇਂਜ ਅਲਰਟ, ਰਾਤ ਦਾ ਤਾਪਮਾਨ ਡਿੱਗੇਗਾ
Punjab Weather Today: ਪੰਜਾਬ 'ਚ ਅੱਜ ਤੋਂ ਸਿਆਲ ਦਾ ਡਬਲ ਅਟੈਕ: ਸੰਘਣਾ ਕੋਹਰਾ ਤੇ ਸ਼ੀਤ ਲਹਿਰ ਦਾ ਔਰੇਂਜ ਅਲਰਟ, ਰਾਤ ਦਾ ਤਾਪਮਾਨ ਡਿੱਗੇਗਾ
RBI ਦੇ ਫੈਸਲੇ ਦਾ ਅਸਰ: ਯੂਨੀਅਨ ਬੈਂਕ, PNB ਸਮੇਤ ਕਈ ਬੈਂਕਾਂ ਦੇ ਗਾਹਕਾਂ ਲਈ ਰਾਹਤ ਦੀ ਖ਼ਬਰ
RBI ਦੇ ਫੈਸਲੇ ਦਾ ਅਸਰ: ਯੂਨੀਅਨ ਬੈਂਕ, PNB ਸਮੇਤ ਕਈ ਬੈਂਕਾਂ ਦੇ ਗਾਹਕਾਂ ਲਈ ਰਾਹਤ ਦੀ ਖ਼ਬਰ
Punjab News: ਪੰਜਾਬ ਦੇ ਪੈਨਸ਼ਨਰਾਂ ਲਈ ਚੰਗੀ ਖ਼ਬਰ...ਮਾਨ ਸਰਕਾਰ ਦਾ ਵੱਡਾ ਐਲਾਨ
Punjab News: ਪੰਜਾਬ ਦੇ ਪੈਨਸ਼ਨਰਾਂ ਲਈ ਚੰਗੀ ਖ਼ਬਰ...ਮਾਨ ਸਰਕਾਰ ਦਾ ਵੱਡਾ ਐਲਾਨ
Punjab News: ਪੰਜਾਬ ਦੇ ਮਸ਼ਹੂਰ ਹੋਟਲਾਂ ਅਤੇ ਸਪਾ ਸੈਂਟਰਾਂ 'ਤੇ ਅਚਾਨਕ ਛਾਪੇਮਾਰੀ, ਲੋਕਾਂ 'ਚ ਮੱਚਿਆ ਹਾਹਾਕਾਰ; ਪੁਲਿਸ ਨੇ ਹੋਟਲ ਸੰਚਾਲਕ ਅਤੇ ਮੈਨੇਜਰ ਸਣੇ 4 ਕੀਤੇ ਗ੍ਰਿਫ਼ਤਾਰ
ਪੰਜਾਬ ਦੇ ਮਸ਼ਹੂਰ ਹੋਟਲਾਂ ਅਤੇ ਸਪਾ ਸੈਂਟਰਾਂ 'ਤੇ ਅਚਾਨਕ ਛਾਪੇਮਾਰੀ, ਲੋਕਾਂ 'ਚ ਮੱਚਿਆ ਹਾਹਾਕਾਰ; ਪੁਲਿਸ ਨੇ ਹੋਟਲ ਸੰਚਾਲਕ ਅਤੇ ਮੈਨੇਜਰ ਸਣੇ 4 ਕੀਤੇ ਗ੍ਰਿਫ਼ਤਾਰ
ਪੰਜਾਬ ਸਰਕਾਰ ਨੇ ਦਿੱਤੀ ਵੱਡੀ ਰਾਹਤ; NOC ਦੀ ਟੈਨਸ਼ਨ ਖ਼ਤਮ, ਗੈਰਕਾਨੂੰਨੀ ਕਾਲੋਨੀਆਂ 'ਚ ਪਲਾਟਾਂ ਨੂੰ ਰਜਿਸਟਰ ਕਰਵਾਇਆ ਜਾ ਸਕੇਗਾ
ਪੰਜਾਬ ਸਰਕਾਰ ਨੇ ਦਿੱਤੀ ਵੱਡੀ ਰਾਹਤ; NOC ਦੀ ਟੈਨਸ਼ਨ ਖ਼ਤਮ, ਗੈਰਕਾਨੂੰਨੀ ਕਾਲੋਨੀਆਂ 'ਚ ਪਲਾਟਾਂ ਨੂੰ ਰਜਿਸਟਰ ਕਰਵਾਇਆ ਜਾ ਸਕੇਗਾ
Crime News: ਜਾਇਦਾਦ ਲਈ NRI ਪੁੱਤ ਨੂੰ ਮਾਰਿਆ; ਹੱਤਿਆ ਨੂੰ ਸੜਕ ਹਾਦਸੇ ਵਾਂਗ ਦਿਖਾਇਆ, ਇੰਗਲੈਂਡ ਤੋਂ ਵਾਪਸ ਆਇਆ ਸੀ ਹਰਜੀਤ
Crime News: ਜਾਇਦਾਦ ਲਈ NRI ਪੁੱਤ ਨੂੰ ਮਾਰਿਆ; ਹੱਤਿਆ ਨੂੰ ਸੜਕ ਹਾਦਸੇ ਵਾਂਗ ਦਿਖਾਇਆ, ਇੰਗਲੈਂਡ ਤੋਂ ਵਾਪਸ ਆਇਆ ਸੀ ਹਰਜੀਤ
Christmas Day History: ਕ੍ਰਿਸਮਸ ਡੇਅ ਮਨਾਉਣ ਦੇ ਪਿੱਛੇ ਕੀ ਹੈ ਕਹਾਣੀ? ਇੱਥੇ ਜਾਣੋ ਇਤਿਹਾਸ ਦੇ ਨਾਲ ਜੁੜੇ 6 ਰੋਚਕ ਤੱਥ
Christmas Day History: ਕ੍ਰਿਸਮਸ ਡੇਅ ਮਨਾਉਣ ਦੇ ਪਿੱਛੇ ਕੀ ਹੈ ਕਹਾਣੀ? ਇੱਥੇ ਜਾਣੋ ਇਤਿਹਾਸ ਦੇ ਨਾਲ ਜੁੜੇ 6 ਰੋਚਕ ਤੱਥ
ਪੰਜਾਬ ਦੇ ਇਨ੍ਹਾਂ ਹੋਟਲਾਂ 'ਚ ਪਿਆ ਛਾਪਾ ਤਾਂ ਪੈ ਗਿਆ ਭੜਥੂ, ਫੜੀਆਂ ਗਈਆਂ ਕੁੜੀਆਂ; ਮੌਕੇ 'ਤੇ ਮੱਚੀ ਹਫੜਾ-ਦਫੜੀ
ਪੰਜਾਬ ਦੇ ਇਨ੍ਹਾਂ ਹੋਟਲਾਂ 'ਚ ਪਿਆ ਛਾਪਾ ਤਾਂ ਪੈ ਗਿਆ ਭੜਥੂ, ਫੜੀਆਂ ਗਈਆਂ ਕੁੜੀਆਂ; ਮੌਕੇ 'ਤੇ ਮੱਚੀ ਹਫੜਾ-ਦਫੜੀ
Embed widget