ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

Neck Pain: ਜੇਕਰ ਤੁਹਾਡੀ ਗਰਦਨ ‘ਚ ਵੀ ਹੁੰਦਾ ਵਾਰ-ਵਾਰ ਦਰਦ, ਤਾਂ ਹੋ ਸਕਦੇ ਇਸ ਬਿਮਾਰੀ ਦਾ ਸੰਕੇਤ

Neck Pain: ਖਾਣ-ਪੀਣ ਦੀਆਂ ਗਲਤ ਆਦਤਾਂ ਅਤੇ ਲਾਈਫਸਟਾਈਲ ਕਰਕੇ ਸਾਡੀ ਜ਼ਿੰਦਗੀ ਵਿੱਚ ਅੱਗ ਦੀ ਤਰ੍ਹਾਂ ਫੈਲ ਗਿਆ ਹੈ।

Neck Pain: ਖਾਣ-ਪੀਣ ਦੀਆਂ ਗਲਤ ਆਦਤਾਂ ਅਤੇ ਲਾਈਫਸਟਾਈਲ ਕਰਕੇ ਸਾਡੀ ਜ਼ਿੰਦਗੀ ਵਿੱਚ ਅੱਗ ਦੀ ਤਰ੍ਹਾਂ ਫੈਲ ਗਿਆ ਹੈ। ਅੱਜਕੱਲ੍ਹ ਤੁਸੀਂ ਆਏ ਦਿਨ ਕਿਸੇ ਨਾ ਕਿਸੇ ਕੈਂਸਰ ਨੂੰ ਲੈ ਕੇ ਚਰਚਾ ਕਰਦਿਆਂ ਸੁਣਿਆ ਹੋਵੇਗਾ। ਹਾਲਾਂਕਿ, ਮੈਡੀਕਲ ਸਾਇੰਸ ਵਿੱਚ ਇੰਨੀ ਤਰੱਕੀ ਦੇ ਬਾਵਜੂਦ, ਅਜੇ ਤੱਕ ਕੋਈ ਪਰਫੈਕਟ ਇਲਾਜ ਨਹੀਂ ਲੱਭਿਆ ਹੈ। WHO ਦੇ ਅਨੁਸਾਰ ਸਾਲ 2020 ਵਿੱਚ ਇੱਕ ਕਰੋੜ ਤੋਂ ਵੱਧ ਲੋਕਾਂ ਦੀ ਮੌਤ ਲਈ ਕੈਂਸਰ ਜ਼ਿੰਮੇਵਾਰ ਹੈ। ਜੇਕਰ ਇਨ੍ਹਾਂ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਹਰ ਛੇ 'ਚੋਂ ਇਕ ਵਿਅਕਤੀ ਦੀ ਮੌਤ ਕੈਂਸਰ ਕਾਰਨ ਹੁੰਦੀ ਹੈ।

ਕੈਂਸਰ ਦੇ ਸ਼ੁਰੂਆਤੀ ਲੱਛਣ ਬਹੁਤ ਆਮ ਹੁੰਦੇ ਹਨ। ਜੇਕਰ ਕੈਂਸਰ ਦਾ ਛੇਤੀ ਪਤਾ ਲੱਗ ਜਾਵੇ ਤਾਂ ਇਸ ਦਾ ਇਲਾਜ ਆਸਾਨੀ ਨਾਲ ਕੀਤਾ ਜਾ ਸਕਦਾ ਹੈ। ਗਰਦਨ ਦਾ ਦਰਦ ਇੱਕ ਬਹੁਤ ਹੀ ਆਮ ਸਮੱਸਿਆ ਹੈ। ਇਸ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਗਲਤ ਆਸਣ ਆਦਿ। ਇਹ ਕੋਈ ਗੰਭੀਰ ਸਮੱਸਿਆ ਨਹੀਂ ਹੈ, ਪਰ ਜੇਕਰ ਇਹ ਦਰਦ ਲੰਬੇ ਸਮੇਂ ਤੱਕ ਰਹਿੰਦਾ ਹੈ ਅਤੇ ਠੀਕ ਨਹੀਂ ਹੁੰਦਾ ਹੈ ਤਾਂ ਇਹ ਗੰਭੀਰ ਸੰਕੇਤ ਹੋ ਸਕਦਾ ਹੈ। ਦੱਸ ਦਈਏ ਕਿ ਗਰਦਨ ਵਿੱਚ ਵਾਰ-ਵਾਰ ਦਰਦ ਹੋਣਾ, ਗਰਦਨ ਅਤੇ ਸਿਰ ਦੇ ਕੈਂਸਰ ਦਾ ਲੱਛਣ ਹੋ ਸਕਦਾ ਹੈ। ਜਾਣੋ ਇਸ ਦੇ ਲੱਛਣ

ਇਹ ਵੀ ਪੜ੍ਹੋ: Sugar: ਚਾਹ ਜਾਂ ਕੌਫੀ ਬਣਾਉਂਦੇ ਸਮੇਂ ਤੁਸੀਂ ਸੋਚ ਰਹੇ ਹੋਵੋਗੇ ਕਿ ਚੀਨੀ ਦੀ ਥਾਂ 'ਤੇ ਕਿਹੜੀ ਚੀਜ਼ ਦੀ ਵਰਤੋਂ ਕਰੀਏ..ਤਾਂ ਇਹ ਤਿੰਨ ਚੀਜ਼ਾਂ ਦੀ ਵਰਤੋਂ ਕਰ ਸਕਦੇ ਹੋ

ਗਰਦਨ ਦੇ ਕੈਂਸਰ ਕੀ ਲੱਛਣ ਹਨ?

ਸਾਡੀ ਜੀਵਨ ਸ਼ੈਲੀ ਦੇ ਕਾਰਨ ਗਰਦਨ ਦਾ ਦਰਦ ਬਹੁਤ ਆਮ ਸਮੱਸਿਆ ਬਣ ਗਿਆ ਹੈ। ਗਲਤ ਤਰੀਕੇ ਨਾਲ ਬੈਠਣ ਦੇ ਕਈ ਕਾਰਨ ਹਨ, ਜਿਵੇਂ ਕਿ ਲੰਬੇ ਸਮੇਂ ਤੱਕ ਗਰਦਨ ਝੁਕਾ ਕੇ ਬੈਠਣਾ। ਮਾਸਪੇਸ਼ੀਆਂ ਵਿੱਚ ਖਿਚਾਅ ਜਾਂ ਗਲਤ ਆਸਣ ਵਿੱਚ ਸੌਣ ਨਾਲ ਤੁਹਾਡੀ ਗਰਦਨ ਵਿੱਚ ਦਰਦ ਹੋ ਸਕਦਾ ਹੈ। ਇਹ ਉਦੋਂ ਵੀ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ ਜਦੋਂ ਇਹ ਦਰਦ ਵਾਰ-ਵਾਰ ਸ਼ੁਰੂ ਹੋ ਜਾਵੇ ਜਾਂ ਠੀਕ ਨਾ ਹੋਵੇ। ਵਾਰ-ਵਾਰ ਗਰਦਨ ਵਿੱਚ ਦਰਦ ਹੋਣਾ ਗਰਦਨ ਜਾਂ ਸਿਰ ਦੇ ਕੈਂਸਰ ਦਾ ਲੱਛਣ ਹੋ ਸਕਦਾ ਹੈ।

ਗਰਦਨ ਦੇ ਕੈਂਸਰ ਦੇ ਲੱਛਣ

ਗਲਾ ਖਰਾਬ ਹੋਣਾ 

ਗਰਦਨ ਦਾ ਦਰਦ ਜੋ ਦੂਰ ਨਹੀਂ ਹੁੰਦਾ

ਸਾਹ ਲੈਣ ਜਾਂ ਬੋਲਣ ਵਿੱਚ ਪਰੇਸ਼ਾਨੀ ਹੋਣਾ

ਮੂੰਹ ਵਿੱਚ ਜਾਂ ਜੀਭ ਵਿੱਚ ਫੋੜਾ ਠੀਕ ਨਹੀਂ ਹੁੰਦਾ

ਜਬਾੜੇ ਜਾਂ ਗਰਦਨ ਦੀ ਸੋਜ ਨੱਕ ਤੋਂ ਖੂਨ ਆਉਣਾ

ਕੰਨ ਵਿੱਚ ਦਰਦ ਹੋਣਾ

ਖਾਣ ਜਾਂ ਚਬਾਉਣ ਵਿੱਚ ਪਰੇਸ਼ਾਨੀ ਹੋਣਾ

ਉੱਪਰਲੇ ਦੰਦਾਂ ਜਾਂ ਚਿਹਰੇ ਵਿੱਚ ਦਰਦ

ਲਾਰ ਵਿੱਚ ਖੂਨ ਆਉਣਾ

ਗਰਦਨ ਦੇ ਕੈਂਸਰ ਲਈ ਜੋਖਮ ਦੇ ਕਾਰਕ ਕੀ ਹੋ ਸਕਦੇ ਹਨ?

HPV ਦੀ ਲਾਗ ਹੋਣਾ

HPV ਇਨਫੈਕਸ਼ਨ ਕਾਰਨ ਸਰਵਾਈਕਲ ਕੈਂਸਰ ਹੋਣ ਦੀ ਸੰਭਾਵਨਾ ਹੈ। ਇਸ ਲਈ ਇਸ ਦਾ ਟੀਕਾ ਲੈਣਾ ਬਹੁਤ ਜ਼ਰੂਰੀ ਹੈ।

ਖਤਰਨਾਕ ਰਸਾਇਣਾਂ ਦੇ ਸੰਪਰਕ ਵਿੱਚ ਆਉਣਾ

ਤੁਹਾਡੇ ਕੰਮ ਦੇ ਕਾਰਨ ਤੁਹਾਨੂੰ ਪੇਂਟ, ਲੱਕੜ ਦੀ ਧੂੜ ਆਦਿ ਦੀ ਬਦਬੂ ਦੇ ਸੰਪਰਕ ਵਿੱਚ ਬਹੁਤ ਸਮਾਂ ਬਿਤਾਉਣਾ ਪੈ ਸਕਦਾ ਹੈ। ਇਸ ਨਾਲ ਗਰਦਨ ਅਤੇ ਸਿਰ ਦਾ ਕੈਂਸਰ ਹੋ ਸਕਦਾ ਹੈ। ਇਸ ਲਈ ਅਜਿਹੇ ਰਸਾਇਣਾਂ ਤੋਂ ਬਚਣ ਦੀ ਕੋਸ਼ਿਸ਼ ਕਰੋ।

ਇਹ ਵੀ ਪੜ੍ਹੋ: Sesame seeds: ਸਰਦੀਆਂ 'ਚ ਕਿਹੜੇ ਤਿਲ ਖਾਣੇ ਚਾਹੀਦੇ ਚਿੱਟੇ ਜਾਂ ਕਾਲੇ? ਜਾਣੋ ਜਵਾਬ

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Delhi Election Result: ਅਰਵਿੰਦ ਕੇਜਰੀਵਾਲ ਦੀ ਨਵੀਂ ਦਿੱਲੀ ਸੀਟ ਤੋਂ ਹਾਰ, ਭਾਜਪਾ ਦੇ ਪ੍ਰਵੇਸ਼ ਵਰਮਾ ਜਿੱਤੇ, 'ਆਪ' ਦਾ ਵੀ ਬੁਰਾ ਹਾਲ
Delhi Election Result: ਅਰਵਿੰਦ ਕੇਜਰੀਵਾਲ ਦੀ ਨਵੀਂ ਦਿੱਲੀ ਸੀਟ ਤੋਂ ਹਾਰ, ਭਾਜਪਾ ਦੇ ਪ੍ਰਵੇਸ਼ ਵਰਮਾ ਜਿੱਤੇ, 'ਆਪ' ਦਾ ਵੀ ਬੁਰਾ ਹਾਲ
ਵੱਡੀ ਖ਼ਬਰ ! ਜੰਗਪੁਰਾ ਸੀਟ ਤੋਂ ਮਨੀਸ਼ ਸਿਸੋਦੀਆ ਦੀ ਹੋਈ ਹਾਰ, ਭਾਜਪਾ ਨੇ ਜਿੱਤ ਕੀਤੀ ਦਰਜ
ਵੱਡੀ ਖ਼ਬਰ ! ਜੰਗਪੁਰਾ ਸੀਟ ਤੋਂ ਮਨੀਸ਼ ਸਿਸੋਦੀਆ ਦੀ ਹੋਈ ਹਾਰ, ਭਾਜਪਾ ਨੇ ਜਿੱਤ ਕੀਤੀ ਦਰਜ
Delhi Electon Result: ਕੇਜਰੀਵਾਲ, ਆਤਿਸ਼ੀ ਅਤੇ ਸਿਸੋਦੀਆ ਪਿੱਛੇ, ਜਾਣੋ ਕਿਹੜੇ ਵੱਡੇ ਚਿਹਰੇ ਰੁਝਾਨਾਂ ਵਿੱਚ ਪਿੱਛੇ ?
Delhi Electon Result: ਕੇਜਰੀਵਾਲ, ਆਤਿਸ਼ੀ ਅਤੇ ਸਿਸੋਦੀਆ ਪਿੱਛੇ, ਜਾਣੋ ਕਿਹੜੇ ਵੱਡੇ ਚਿਹਰੇ ਰੁਝਾਨਾਂ ਵਿੱਚ ਪਿੱਛੇ ?
Punjabi Singer: ਪੰਜਾਬੀ ਗਾਇਕ ਦੀ ਲਾਈਵ ਸ਼ੋਅ 'ਚ ਕੁੱਟਮਾਰ, ਸਟੇਜ 'ਤੇ ਚੜ੍ਹ ਸ਼ਖਸ਼ ਨੇ ਮਾਰੇ ਥੱਪੜ; ਮੱਚਿਆ ਹੰਗਾਮਾ
Punjabi Singer: ਪੰਜਾਬੀ ਗਾਇਕ ਦੀ ਲਾਈਵ ਸ਼ੋਅ 'ਚ ਕੁੱਟਮਾਰ, ਸਟੇਜ 'ਤੇ ਚੜ੍ਹ ਸ਼ਖਸ਼ ਨੇ ਮਾਰੇ ਥੱਪੜ; ਮੱਚਿਆ ਹੰਗਾਮਾ
Advertisement
ABP Premium

ਵੀਡੀਓਜ਼

Delhi Election Results:ਹਾਰ ਤੋਂ ਬਾਅਦ Arvind Kejriwal ਦਾ ਚੇਹਰਾ ਮੁਰਝਾਇਆ | BJP | BreakingAatishi | CM Deldhi| ਦਿੱਲੀ ਚੋਣਾਂ 'ਚ ਆਪ ਦੀ ਬੁਰੀ ਹਾਰ, CM ਆਤਿਸ਼ੀ ਨੇ ਚੋਣਾ 'ਤੇ ਕੀ ਕਿਹਾDelhi Election Result| BJP Wins| ਆਪ ਦੇ ਅਵਧ ਔਝਾ ਦੀ ਹੋਈ ਕਰਾਰੀ ਹਾਰ | Avadh Ojha| Aam Aadmi Party|Delhi Election Results: ਦਿੱਲੀ ਚੋਣਾਂ ਆਪ ਦੀ ਹਾਰ 'ਤੇ ਪਰਨੀਤ ਕੌਰ ਦਾ ਵੱਡਾ ਬਿਆਨ | BJP | Breaking

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Delhi Election Result: ਅਰਵਿੰਦ ਕੇਜਰੀਵਾਲ ਦੀ ਨਵੀਂ ਦਿੱਲੀ ਸੀਟ ਤੋਂ ਹਾਰ, ਭਾਜਪਾ ਦੇ ਪ੍ਰਵੇਸ਼ ਵਰਮਾ ਜਿੱਤੇ, 'ਆਪ' ਦਾ ਵੀ ਬੁਰਾ ਹਾਲ
Delhi Election Result: ਅਰਵਿੰਦ ਕੇਜਰੀਵਾਲ ਦੀ ਨਵੀਂ ਦਿੱਲੀ ਸੀਟ ਤੋਂ ਹਾਰ, ਭਾਜਪਾ ਦੇ ਪ੍ਰਵੇਸ਼ ਵਰਮਾ ਜਿੱਤੇ, 'ਆਪ' ਦਾ ਵੀ ਬੁਰਾ ਹਾਲ
ਵੱਡੀ ਖ਼ਬਰ ! ਜੰਗਪੁਰਾ ਸੀਟ ਤੋਂ ਮਨੀਸ਼ ਸਿਸੋਦੀਆ ਦੀ ਹੋਈ ਹਾਰ, ਭਾਜਪਾ ਨੇ ਜਿੱਤ ਕੀਤੀ ਦਰਜ
ਵੱਡੀ ਖ਼ਬਰ ! ਜੰਗਪੁਰਾ ਸੀਟ ਤੋਂ ਮਨੀਸ਼ ਸਿਸੋਦੀਆ ਦੀ ਹੋਈ ਹਾਰ, ਭਾਜਪਾ ਨੇ ਜਿੱਤ ਕੀਤੀ ਦਰਜ
Delhi Electon Result: ਕੇਜਰੀਵਾਲ, ਆਤਿਸ਼ੀ ਅਤੇ ਸਿਸੋਦੀਆ ਪਿੱਛੇ, ਜਾਣੋ ਕਿਹੜੇ ਵੱਡੇ ਚਿਹਰੇ ਰੁਝਾਨਾਂ ਵਿੱਚ ਪਿੱਛੇ ?
Delhi Electon Result: ਕੇਜਰੀਵਾਲ, ਆਤਿਸ਼ੀ ਅਤੇ ਸਿਸੋਦੀਆ ਪਿੱਛੇ, ਜਾਣੋ ਕਿਹੜੇ ਵੱਡੇ ਚਿਹਰੇ ਰੁਝਾਨਾਂ ਵਿੱਚ ਪਿੱਛੇ ?
Punjabi Singer: ਪੰਜਾਬੀ ਗਾਇਕ ਦੀ ਲਾਈਵ ਸ਼ੋਅ 'ਚ ਕੁੱਟਮਾਰ, ਸਟੇਜ 'ਤੇ ਚੜ੍ਹ ਸ਼ਖਸ਼ ਨੇ ਮਾਰੇ ਥੱਪੜ; ਮੱਚਿਆ ਹੰਗਾਮਾ
Punjabi Singer: ਪੰਜਾਬੀ ਗਾਇਕ ਦੀ ਲਾਈਵ ਸ਼ੋਅ 'ਚ ਕੁੱਟਮਾਰ, ਸਟੇਜ 'ਤੇ ਚੜ੍ਹ ਸ਼ਖਸ਼ ਨੇ ਮਾਰੇ ਥੱਪੜ; ਮੱਚਿਆ ਹੰਗਾਮਾ
Delhi Election Result: ਦਿੱਲੀ ‘ਚ ਵੋਟਾਂ ਦੀ ਗਿਣਤੀ ਨਾਲ ਵਧੀ ਪੰਜਾਬ ‘ਚ ਹਲਚਲ, ਵਿਧਾਇਕਾਂ ਨੂੰ BJP ਤੋਂ ਬਚਾਉਣ ਲਈ ਲੱਭਿਆ ਜਾ ਰਿਹਾ ‘ਸੇਫ ਹਾਊਸ’
Delhi Election Result: ਦਿੱਲੀ ‘ਚ ਵੋਟਾਂ ਦੀ ਗਿਣਤੀ ਨਾਲ ਵਧੀ ਪੰਜਾਬ ‘ਚ ਹਲਚਲ, ਵਿਧਾਇਕਾਂ ਨੂੰ BJP ਤੋਂ ਬਚਾਉਣ ਲਈ ਲੱਭਿਆ ਜਾ ਰਿਹਾ ‘ਸੇਫ ਹਾਊਸ’
Punjab News: ਪੰਜਾਬ 'ਚ ਇਸ ਤਰੀਕ 'ਤੇ ਮਿਲੇਗੀ ਕਰਮਚਾਰੀਆਂ ਨੂੰ ਤਨਖਾਹ, ਜਾਣੋ ਸਖ਼ਤ ਹੁਕਮ ਕਿਉਂ ਹੋਏ ਜਾਰੀ
Punjab News: ਪੰਜਾਬ 'ਚ ਇਸ ਤਰੀਕ 'ਤੇ ਮਿਲੇਗੀ ਕਰਮਚਾਰੀਆਂ ਨੂੰ ਤਨਖਾਹ, ਜਾਣੋ ਸਖ਼ਤ ਹੁਕਮ ਕਿਉਂ ਹੋਏ ਜਾਰੀ
Punjab News: ਵਿਜੀਲੈਂਸ ਬਿਊਰੋ ਵੱਲੋਂ PSPCL ਦਾ ਮੁਲਾਜ਼ਮ ਗ੍ਰਿਫਤਾਰ, 2000 ਰੁਪਏ ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
Punjab News: ਵਿਜੀਲੈਂਸ ਬਿਊਰੋ ਵੱਲੋਂ PSPCL ਦਾ ਮੁਲਾਜ਼ਮ ਗ੍ਰਿਫਤਾਰ, 2000 ਰੁਪਏ ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
ਇਸ ਪਲਾਨ 'ਚ ਇੱਕ ਸਾਲ ਲਈ ਫ੍ਰੀ ਮਿਲ ਰਿਹੈ Amazon Prime ਦਾ ਸਬਸਕ੍ਰਿਪਸ਼ਨ, ਡਾਟੇ ਦੀ ਵੀ ਕੋਈ ਨਹੀਂ ਟੈਂਸ਼ਨ, ਅੱਜ ਹੀ ਕਰੋ ਰੀਚਾਰਜ
ਇਸ ਪਲਾਨ 'ਚ ਇੱਕ ਸਾਲ ਲਈ ਫ੍ਰੀ ਮਿਲ ਰਿਹੈ Amazon Prime ਦਾ ਸਬਸਕ੍ਰਿਪਸ਼ਨ, ਡਾਟੇ ਦੀ ਵੀ ਕੋਈ ਨਹੀਂ ਟੈਂਸ਼ਨ, ਅੱਜ ਹੀ ਕਰੋ ਰੀਚਾਰਜ
Embed widget