ਪੜਚੋਲ ਕਰੋ

ਹਾਰਟ ਅਟੈਕ ਹੋਣ 'ਤੇ ਵੀ ਬਚਾਈ ਜਾ ਸਕਦੀ ਜਾਨ! ਜਾਣੋ ਹਸਪਤਾਲ ਜਾਣ ਤੋਂ ਪਹਿਲਾਂ ਕੀ ਕਰੀਏ?

ਹਾਰਟ ਅਟੈਕ ਆਉਣ ‘ਤੇ ਕੁਝ ਸਾਵਧਾਨੀਆਂ ਤੇ ਸਟੈੱਪ ਫਾਲੋ ਕੀਤੇ ਜਾਣ ਤਾਂ ਮਰੀਜ਼ ਦੀ ਜਾਨ ਬਚਾਈ ਜਾ ਸਕਦੀ ਹੈ।ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਗੱਲਾਂ ਦੱਸਾਂਗੇ, ਜਿਨ੍ਹਾਂ ਨੂੰ ਫੌਲੋ ਕਰਕੇ ਤੁਸੀਂ ਮਰੀਜ਼ ਦੀ ਜਾਨ ਬਚਾ ਸਕਦੇ ਹੋ।

What To Do Immediately After Heart Attack: ਹਾਰਟ ਅਟੈਕ ਅਜਿਹੀ ਬਿਮਾਰੀ ਹੈ, ਜਿਸ ਦੀ ਲਪੇਟ ‘ਚ ਕਿਸੇ ਵੀ ਉਮਰ ਦਾ ਵਿਅਕਤੀ ਆ ਸਕਦਾ ਹੈ। ਜੇ ਸਹੀ ਸਮੇਂ ‘ਤੇ ਮਰੀਜ਼ ਨੂੰ ਮੈਡੀਕਲ ਸਹੂਲਤ ਨਾ ਦਿੱਤੀ ਜਾਵੇ ਤਾਂ ਉਸ ਦੀ ਜਾਨ ਵੀ ਜਾ ਸਕਦੀ ਹੈ ਪਰ ਇਹ ਜ਼ਰੂਰੀ ਨਹੀਂ ਕਿ ਤੁਰੰਤ ਮੈਡੀਕਲ ਨਾ ਮਿਲਣ ‘ਤੇ ਸਿਰਫ਼ ਹਸਪਤਾਲ ਜਾਣ ਦਾ ਹੀ ਇੰਤਜ਼ਾਰ ਕੀਤਾ ਜਾਵੇ। ਜੇ ਹਾਰਟ ਅਟੈਕ ਆਉਣ ‘ਤੇ ਕੁਝ ਸਾਵਧਾਨੀਆਂ ਤੇ ਸਟੈੱਪ ਫਾਲੋ ਕੀਤੇ ਜਾਣ ਤਾਂ ਮਰੀਜ਼ ਦੀ ਜਾਨ ਬਚਾਈ ਜਾ ਸਕਦੀ ਹੈ।ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਗੱਲਾਂ ਦੱਸਾਂਗੇ, ਜਿਨ੍ਹਾਂ ਨੂੰ ਫੌਲੋ ਕਰਕੇ ਤੁਸੀਂ ਮਰੀਜ਼ ਦੀ ਜਾਨ ਬਚਾ ਸਕਦੇ ਹੋ। ਹਾਰਟ ਅਟੈਕ ਆਉਣ ‘ਤੇ ਚੁੱਕੋ ਇਹ ਜ਼ਰੂਰੀ ਕਦਮ ..

ਪਹਿਲਾ ਕਦਮ: ਸਭ ਤੋਂ ਪਹਿਲਾਂ ਹਾਰਟ ਅਟੈਕ ਪੀੜਤ ਵਿਅਕਤੀ ਦੀ ਸੰਵੇਦਨਸ਼ੀਲਤਾ ਵੱਲ ਧਿਆਨ ਦਿਓ, ਜੇ ਉਹ ਕੋਈ ਪ੍ਰਤੀਕਿਰਿਆ ਨਹੀਂ ਦਿਖਾ ਰਿਹਾ ਤੇ ਸਹੀ ਸਾਹ ਨਹੀਂ ਲੈ ਰਿਹਾ ਤਾਂ ਛੇਤੀ ਐਮਰਜੈਂਸੀ ਕਾਲ ਕਰੋ ਤਾਂ ਕਿ ਐਮਰਜੈਂਸੀ ਵਾਲੇ ਹਾਲਾਤ ਵਿੱਚ ਮਰੀਜ਼ ਨੂੰ ਛੇਤੀ ਤੋਂ ਛੇਤੀ ਸੀਪੀਆਰ (ਕਾਰਡੀਓਪਲਮੋਨਰੀ ਪੁਨਰ ਜੀਵਨ) ਦਿੱਤਾ ਜਾ ਸਕੇ।

ਦੂਜਾ ਕਦਮ: ਜਦੋਂ ਤੱਕ ਐਂਬੂਲੈਂਸ ਨਾ ਆਵੇ, ਉਦੋਂ ਤੱਕ ਇਨ੍ਹਾਂ ਗੱਲਾਂ ਵੱਲ ਗ਼ੌਰ ਕਰੋ। ਮਰੀਜ਼ ਬਹੁਤ ਤੇਜ਼ ਜਾਂ ਸਹੀ ਢੰਗ ਨਾਲ ਸਾਹ ਨਾ ਲੈ ਰਿਹਾ ਹੋਵੇ, ਖਾਂਸੀ ਕਰ ਰਿਹਾ ਹੋਵੇ ਤੇ ਵਾਰ-ਵਾਰ ਹਿੱਲਜੁਲ ਕਰ ਰਿਹਾ ਹੋਵੇ ਤਾਂ ਛਾਤੀ ‘ਤੇ ਦਬਾਅ ਬਣਾਓ। ਛਾਤੀ ਵਿੱਚ ਦੋ ਇੰਚ ਹੇਠਾਂ ਪੰਪ ਕਰੋ। 100/ਮਿੰਟ ਪ੍ਰਤੀ ਦਰ ਨਾਲ ਛਾਤੀ ਵਿੱਚ ਤੇਜ਼ੀ ਨਾਲ ਪੰਪ ਕਰੋ।

ਤੀਜਾ ਕਦਮ: ਰੋਗੀ ਦੇ ਸਿਰ ਨੂੰ ਪਿੱਛੇ ਝੁਕਾਓ ਤੇ ਠੋਡੀ ਨੂੰ ਉੱਪਰ ਵੱਲ ਚੁੱਕ ਦਿਓ। ਨੱਕ ਨੂੰ ਪਿੰਚ ਕਰਕੇ ਮੂੰਹ ਰਾਹੀਂ ਉਨ੍ਹਾਂ ਨੂੰ ਸਾਹ ਦਿਓ ਤਾਂ ਕਿ ਸਾਹ ਸੌਖਾ ਆਵੇ। ਇਸ ਤਰ੍ਹਾਂ ਉਨ੍ਹਾਂ ਨੂੰ ਦੋ ਵਾਰ ਸਾਹ ਦਿਓ। ਹਰੇਕ ਸਾਹ ਇੱਕ ਸਕਿੰਟ ਹੀ ਹੋਵੇ।

ਇਸ ਤੋਂ ਇਲਾਵਾ ਇਨ੍ਹਾਂ ਗੱਲਾਂ ਦਾ ਵੀ ਧਿਆਨ ਰੱਖੋ.....

  • ਮਰੀਜ਼ ਨੂੰ ਸਿੱਧਾ ਕਰ ਕੇ ਲਿਟਾਓ। ਉਸ ਦੇ ਕੱਪੜਿਆਂ ਨੂੰ ਲੂਜ਼ ਕਰੋ ਤਾਂ ਕਿ ਉਸ ਨੂੰ ਬੇਚੈਨੀ ਘੱਟ ਹੋਵੇ।
  • ਮਰੀਜ਼ ਨੂੰ ਲੰਮਾ ਸਾਹ ਲੈਣ ਲਈ ਕਹੋ। ਆਲੇ-ਦੁਆਲੇ ਭੀੜ ਇਕੱਠੀ ਨਾ ਕਰੋ। -ਹਾਰਟ ਅਟੈਕ ਆਉਣ ‘ਤੇ ਕਈ ਵਾਰ ਰੋਗੀ ਨੂੰ ਉਲਟੀ ਦੀ ਫੀਲਿੰਗ ਹੁੰਦੀ ਹੈ, ਅਜਿਹੇ ‘ਚ ਉਸ ਨੂੰ ਇੱਕ ਪਾਸੇ ਮੋੜ ਦਿਓ ਤੇ ਉਲਟੀ ਕਰਨ ਲਈ ਕਹੋ।
  • ਮਰੀਜ਼ ਦੀ ਨਬਜ਼ ਚੈੱਕ ਕਰੋ, ਜੇ ਨਬਜ਼ 60-70 ਤੋਂ ਘੱਟ ਹੈ ਤਾਂ ਸਮਝ ਲਓ ਕਿ ਉਸ ਦੀ ਹਾਲਤ ਗੰਭੀਰ ਹੈ।
  • ਰੋਗੀ ਦੇ ਪੈਰ ਉੱਪਰ ਚੁੱਕ ਦਿਓ ਤਾਂ ਕਿ ਖ਼ੂਨ ਦੀ ਸਪਲਾਈ ਹਾਰਟ ਵੱਲ ਹੋਵੇ।

ਨਾ ਕਰੋ ਇਹ ਗ਼ਲਤੀਆਂ.....

  • ਰੋਗੀ ਨੂੰ ਕੁਝ ਖੁਆਓ-ਪਿਆਓ ਨਾ।
  • ਪਲਸ ਰੇਟ ਬਹੁਤ ਘੱਟ ਹੋਣ ‘ਤੇ ਸੀਨੇ ‘ਚ ਦਬਾਅ ਬਣਾਉਣ ਨਾਲ ਰਾਹਤ ਮਿਲਦੀ ਹੈ ਪਰ ਜੇ ਤਰੀਕਾ ਗ਼ਲਤ ਹੋਵੇ ਤਾਂ ਸਮੱਸਿਆ ਵਧ ਸਕਦੀ ਹੈ, ਇਸ ਲਈ ਇਸ ਦਾ ਸਹੀ ਤਰੀਕਾ ਦੇਖ ਕੇ ਹੀ ਅਜਿਹਾ ਕਰੋ।
  • ਹਸਪਤਾਲ ਲਿਜਾਉਣ ਲਈ ਉਸ ਨੂੰ ਪੈਦਲ ਚਲਾਉਣ ਦੀ ਕੋਸ਼ਿਸ਼ ਨਾ ਕਰੋ। ਰੋਗੀ ਨੂੰ ਚੁੱਕ ਕੇ ਲਿਆਓ।
  • ਉਸ ਨੂੰ ਸਿੱਧਾ ਲਿਟਾਓ। ਇਸ ਨਾਲ ਬਲੱਡ ਸਰਕੁਲੇਸ਼ਨ ਸਹੀ ਰੱਖਣ ਵਿੱਚ ਮਦਦ ਮਿਲਦੀ ਹੈ।

ਇਹ ਵੀ ਪੜ੍ਹੋ: ਸਰਕਾਰ ਨੇ ਦਿੱਤਾ ਵੱਡਾ ਝਟਕਾ! ਨਵੇਂ ਸਾਲ ਤੋਂ ਕੱਪੜਾ, ਬੂਟ-ਚੱਪਲ ਹੋ ਜਾਣਗੇ ਹੋਰ ਮਹਿੰਗੇ, ਹੋਇਆ ਇਹ ਵੱਡਾ ਬਦਲਾਅ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Holiday 2025: ਲਓ ਜੀ ਆ ਗਈ ਛੁੱਟੀਆਂ ਦੀ ਪੂਰੀ ਲਿਸਟ! ਪੜ੍ਹੋ ਕਿੰਨੇ ਦਿਨ ਬੰਦ ਰਹਿਣਗੇ ਸਕੂਲ, ਦਫਤਰ ਅਤੇ ਬੈਂਕ

ਨਵੇਂ ਸਾਲ 'ਤੇ ਮੋਦੀ ਸਰਕਾਰ ਦਾ ਵੱਡਾ ਤੋਹਫਾ, ਇਨ੍ਹਾਂ 5 ਸੂਬਿਆਂ ਦੇ ਕਿਸਾਨਾਂ ਨੂੰ ਮਿਲੇਗਾ ਫਾਇਦਾ

Punjab News: ਪਟਿਆਲਾ ਤੇ ਧਰਮਕੋਟ ਦੇ 8-8 ਵਾਰਡਾਂ 'ਚ ਨਹੀਂ ਹੋਣਗੀਆਂ ਚੋਣਾਂ,ਨਾਮਜ਼ਦਗੀ ਭਰਨ ਵੇਲੇ ਪਾੜੇ ਗਏ ਸੀ ਕਾਗ਼ਜ਼, 4 ਪੁਲਿਸ ਮੁਲਾਜ਼ਮਾਂ ਖ਼ਿਲਾਫ਼ FIR ਦਰਜ

SA vs PAK T20: ਦੱਖਣੀ ਅਫਰੀਕਾ ਬੋਰਡ ਨੇ ਕੀਤਾ ਕਮਾਲ ! ਦਰਸ਼ਕਾਂ ਨੂੰ ਵਾਪਸ ਮਿਲਣਗੇ ਟਿਕਟ ਦੇ ਪੈਸੇ, ਜਾਣੋ ਕਿਉਂ ਲਿਆ  ਫੈਸਲਾ ?

ABP Premium

ਵੀਡੀਓਜ਼

ਦੋਸਾਝਾਂਵਾਲਾ ਪੁੱਜਿਆ ਮੁੰਬਈ , ਅੱਜ ਨੀ ਰੁੱਕਦਾ ਦਿਲਜੀਤ ਦਾ ਧਮਾਲਦਿਲਜੀਤ ਦੇ ਲਿਬਾਸ 'ਚ ਡੱਬਾਵਾਲੇ , ਪੰਜਾਬੀ ਹਰ ਪਾਸੇ ਛਾਅ ਗਏ ਓਏਦਿਲਜੀਤ ਦਾ ਦੀਵਾਨਾ ਹੈ ਵਰੁਣ ਧਵਨ , ਮਾਣ ਹੈ ਸਾਨੂੰ ਦਿਲਜੀਤ ਦੋਸਾਂਝ ਤੇਦਿਲਜੀਤ ਦੋਸਾਂਝ ਦੀ ਸ਼ੋਅ ਮਗਰ ਪ੍ਰਸ਼ਾਸਨ , ਚੰਡੀਗੜ੍ਹ ਸ਼ੋਅ ਤੇ ਛਿੜੀ ਨਵੀਂ ਬਹਿਸ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Holiday 2025: ਲਓ ਜੀ ਆ ਗਈ ਛੁੱਟੀਆਂ ਦੀ ਪੂਰੀ ਲਿਸਟ! ਪੜ੍ਹੋ ਕਿੰਨੇ ਦਿਨ ਬੰਦ ਰਹਿਣਗੇ ਸਕੂਲ, ਦਫਤਰ ਅਤੇ ਬੈਂਕ
Holiday 2025: ਲਓ ਜੀ ਆ ਗਈ ਛੁੱਟੀਆਂ ਦੀ ਪੂਰੀ ਲਿਸਟ! ਪੜ੍ਹੋ ਕਿੰਨੇ ਦਿਨ ਬੰਦ ਰਹਿਣਗੇ ਸਕੂਲ, ਦਫਤਰ ਅਤੇ ਬੈਂਕ
ਨਵੇਂ ਸਾਲ 'ਤੇ ਮੋਦੀ ਸਰਕਾਰ ਦਾ ਵੱਡਾ ਤੋਹਫਾ, ਇਨ੍ਹਾਂ 5 ਸੂਬਿਆਂ ਦੇ ਕਿਸਾਨਾਂ ਨੂੰ ਮਿਲੇਗਾ ਫਾਇਦਾ
ਨਵੇਂ ਸਾਲ 'ਤੇ ਮੋਦੀ ਸਰਕਾਰ ਦਾ ਵੱਡਾ ਤੋਹਫਾ, ਇਨ੍ਹਾਂ 5 ਸੂਬਿਆਂ ਦੇ ਕਿਸਾਨਾਂ ਨੂੰ ਮਿਲੇਗਾ ਫਾਇਦਾ
Punjab News: ਪਟਿਆਲਾ ਤੇ ਧਰਮਕੋਟ ਦੇ 8-8 ਵਾਰਡਾਂ 'ਚ ਨਹੀਂ ਹੋਣਗੀਆਂ ਚੋਣਾਂ,ਨਾਮਜ਼ਦਗੀ ਭਰਨ ਵੇਲੇ ਪਾੜੇ ਗਏ ਸੀ ਕਾਗ਼ਜ਼, 4 ਪੁਲਿਸ ਮੁਲਾਜ਼ਮਾਂ ਖ਼ਿਲਾਫ਼ FIR ਦਰਜ
Punjab News: ਪਟਿਆਲਾ ਤੇ ਧਰਮਕੋਟ ਦੇ 8-8 ਵਾਰਡਾਂ 'ਚ ਨਹੀਂ ਹੋਣਗੀਆਂ ਚੋਣਾਂ,ਨਾਮਜ਼ਦਗੀ ਭਰਨ ਵੇਲੇ ਪਾੜੇ ਗਏ ਸੀ ਕਾਗ਼ਜ਼, 4 ਪੁਲਿਸ ਮੁਲਾਜ਼ਮਾਂ ਖ਼ਿਲਾਫ਼ FIR ਦਰਜ
SA vs PAK T20: ਦੱਖਣੀ ਅਫਰੀਕਾ ਬੋਰਡ ਨੇ ਕੀਤਾ ਕਮਾਲ ! ਦਰਸ਼ਕਾਂ ਨੂੰ ਵਾਪਸ ਮਿਲਣਗੇ ਟਿਕਟ ਦੇ ਪੈਸੇ, ਜਾਣੋ ਕਿਉਂ ਲਿਆ  ਫੈਸਲਾ ?
SA vs PAK T20: ਦੱਖਣੀ ਅਫਰੀਕਾ ਬੋਰਡ ਨੇ ਕੀਤਾ ਕਮਾਲ ! ਦਰਸ਼ਕਾਂ ਨੂੰ ਵਾਪਸ ਮਿਲਣਗੇ ਟਿਕਟ ਦੇ ਪੈਸੇ, ਜਾਣੋ ਕਿਉਂ ਲਿਆ ਫੈਸਲਾ ?
ਮੋਟਰਸਾਈਕਲ ਹੋਵੇ ਜਾਂ ਕਾਰ, ਕਦੇ ਵੀ ਟੈਂਕੀ ਨਾ ਕਰਵਾਓ ਫੁੱਲ, ਹੋ ਸਕਦੈ ਵੱਡਾ ਹਾਦਸਾ, ਜਾਣੋ ਵਜ੍ਹਾ

ਕ੍ਰਿਸਮਸ ਤੋਂ ਠੀਕ ਪਹਿਲਾਂ ਧਰਤੀ 'ਤੇ ਮੱਚੇਗੀ ਤਬਾਹੀ! ਜਾਣੋ ਕੀ ਹੈ ਪ੍ਰਿਥਵੀ ਦੇ ਨੇੜਿਓਂ ਲੰਘ ਰਿਹਾ ਇਹ ਵੱਡਾ ਖ਼ਤਰਾ

Punjab News: ਭਾਰਤ ਭੂਸ਼ਣ ਆਸ਼ੂ ਨੂੰ ਮਨੀ ਲਾਂਡਰਿੰਗ ਮਾਮਲੇ 'ਚ ਹਾਈਕੋਰਟ ਤੋਂ ਮਿਲੀ ਜ਼ਮਾਨਤ, FIR ਰੱਦ ਕਰਨ ਦੇ ਹੁਕਮ

Giani Harpreet Singh: ਗਿਆਨੀ ਹਰਪ੍ਰੀਤ ਸਿੰਘ ਖਿਲਾਫ ਐਕਸ਼ਨ ਮਗਰੋਂ ਪੰਥਕ ਧਿਰਾਂ ਅੰਦਰ ਭੂਚਾਲ, ਤਖ਼ਤ ਸ੍ਰੀ ਦਮਦਮਾ ਸਾਹਿਬ ’ਤੇ ਵੱਡਾ ਇਕੱਠ ਬੁਲਾਉਣ ਦਾ ਐਲਾਨ

Embed widget