ਪੜਚੋਲ ਕਰੋ

Makki Ki Roti De Fayde : ਸਰਦੀਆਂ ਵਿੱਚ ਭਾਰ ਨੂੰ ਕੰਟਰੋਲ ਕਰਨ ਵਿੱਚ ਕਾਰਗਰ ਹੈ ਮੱਕੀ ਦੀ ਰੋਟੀ, ਘਰ ਵਿੱਚ ਹੀ ਬਣਾਓ ਆਸਾਨੀ ਨਾਲ

ਸਰ੍ਹੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਠੰਡ ਦੇ ਮੌਸਮ ਵਿੱਚ ਹਰ ਕਿਸੇ ਦੇ ਘਰ ਬਣ ਜਾਂਦੀ ਹੈ। ਇਸ ਦਾ ਸਵਾਦ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਮੱਕੀ ਦੀ ਰੋਟੀ ਸਿਰਫ ਸਵਾਦ ਤੱਕ ਹੀ ਸੀਮਿਤ ਨਹੀਂ ਹੈ, ਤੁਹਾਨੂੰ ਦੱਸ ਦੇਈਏ ਕਿ ਇਹ ਰੋਟੀ ਸਿਹਤ

Makki Ki Roti and Benefits : ਸਰ੍ਹੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਠੰਡ ਦੇ ਮੌਸਮ ਵਿੱਚ ਹਰ ਕਿਸੇ ਦੇ ਘਰ ਬਣ ਜਾਂਦੀ ਹੈ। ਇਸ ਦਾ ਸਵਾਦ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਮੱਕੀ ਦੀ ਰੋਟੀ ਸਿਰਫ ਸਵਾਦ ਤੱਕ ਹੀ ਸੀਮਿਤ ਨਹੀਂ ਹੈ, ਤੁਹਾਨੂੰ ਦੱਸ ਦੇਈਏ ਕਿ ਇਹ ਰੋਟੀ ਸਿਹਤ ਨੂੰ ਵੀ ਬਹੁਤ ਲਾਭ ਪਹੁੰਚਾਉਂਦੀ ਹੈ। ਮੱਕੀ ਦੀ ਰੋਟੀ ਵਿੱਚ ਆਇਰਨ, ਫਾਸਫੋਰਸ, ਕਾਪਰ, ਸੇਲੇਨੀਅਮ, ਵਿਟਾਮਿਨ-ਏ, ਮੈਂਗਨੀਜ਼, ਪੋਟਾਸ਼ੀਅਮ, ਜ਼ਿੰਕ ਅਤੇ ਹੋਰ ਐਂਟੀ-ਆਕਸੀਡੈਂਟ ਹੁੰਦੇ ਹਨ। ਸਰਦੀਆਂ ਵਿੱਚ ਮੱਕੀ ਦੀ ਰੋਟੀ ਦਾ ਨਾਮ ਸੁਣਦਿਆਂ ਹੀ ਹਰ ਕਿਸੇ ਦੇ ਮੂੰਹ ਵਿੱਚ ਪਾਣੀ ਆਉਣ ਲੱਗਦਾ ਹੈ। ਪਰ ਇਸ ਨੂੰ ਬਣਾਉਣ ਵਿੱਚ ਕਈ ਲੋਕਾਂ ਨੂੰ ਕੁਝ ਮੁਸ਼ਕਲ ਹੈ। ਅੱਜ ਅਸੀਂ ਤੁਹਾਨੂੰ ਇਸ ਲੇਖ ਵਿਚ ਮੱਕੀ ਦੀ ਰੋਟੀ ਦੇ ਫਾਇਦੇ ਅਤੇ ਇਸ ਨੂੰ ਬਣਾਉਣ ਦਾ ਆਸਾਨ ਤਰੀਕਾ ਦੱਸਾਂਗੇ।

ਸਰਦੀਆਂ ਵਿੱਚ ਭਾਰ ਨੂੰ ਕੰਟਰੋਲ ਕਰਨ ਵਿੱਚ ਮੱਕੀ ਦੀ ਰੋਟੀ ਕਾਰਗਰ

ਠੰਡੇ ਮੌਸਮ ਵਿਚ ਬਾਹਰ ਦਾ ਖਾਣਾ ਖਾਣ ਨਾਲ ਹਰ ਕਿਸੇ ਦਾ ਭਾਰ ਵਧਦਾ ਹੈ ਕਿਉਂਕਿ ਸਰਦੀਆਂ ਵਿਚ ਹਰ ਕੋਈ ਜਿਮ ਜਾਣ ਵਿਚ ਆਲਸੀ ਹੁੰਦਾ ਹੈ ਅਤੇ ਬਸ ਘਰ ਵਿਚ ਬੈਠ ਕੇ ਖਾਣੇ ਦਾ ਸਵਾਦ ਲੈਣਾ ਚਾਹੁੰਦਾ ਹੈ। ਤੁਹਾਨੂੰ ਦੱਸ ਦਈਏ ਜੇਕਰ ਤੁਸੀਂ ਘਰ 'ਚ ਬੈਠ ਕੇ ਮੱਕੀ ਦੀ ਰੋਟੀ ਖਾਂਦੇ ਹੋ ਤਾਂ ਇਸ ਨਾਲ ਤੁਹਾਡਾ ਭਾਰ ਕੰਟਰੋਲ 'ਚ ਰਹਿੰਦਾ ਹੈ। ਮੱਕੀ ਵਿੱਚ ਫਾਈਬਰ ਹੁੰਦਾ ਹੈ। ਜੋ ਖੂਨ ਵਿੱਚ ਕੋਲੈਸਟ੍ਰਾਲ ਦੇ ਪੱਧਰ ਨੂੰ ਨਹੀਂ ਵਧਣ ਦਿੰਦਾ ਹੈ। ਫਾਈਬਰ ਦੀ ਮੌਜੂਦਗੀ ਕਾਰਨ ਮੱਕੀ ਦੀ ਰੋਟੀ ਨਾ ਤਾਂ ਪੇਟ ਦੀ ਕੋਈ ਸਮੱਸਿਆ ਪੈਦਾ ਕਰਦੀ ਹੈ ਅਤੇ ਨਾ ਹੀ ਇਸ ਨਾਲ ਕਬਜ਼ ਹੁੰਦੀ ਹੈ। ਮੱਕੀ ਦੀ ਰੋਟੀ ਨਾਲ ਭੁੱਖ ਵੀ ਜਲਦੀ ਨਹੀਂ ਲਗਦੀ, ਇਸ ਨੂੰ ਖਾਣ ਨਾਲ ਸਰੀਰ ਵਿੱਚ ਐਨਰਜੀ ਵੀ ਬਣੀ ਰਹਿੰਦੀ ਹੈ। ਜੇਕਰ ਤੁਸੀਂ ਸਾਗ ਦੇ ਨਾਲ 4 ਮੱਕੀ ਦੀਆਂ ਰੋਟੀਆਂ ਖਾਂਦੇ ਹੋ ਤਾਂ ਇਹ ਤੁਹਾਨੂੰ ਨੁਕਸਾਨ ਨਹੀਂ ਪਹੁੰਚਾਏਗਾ।

ਇਸਨੂੰ ਘਰ ਵਿੱਚ ਆਸਾਨੀ ਨਾਲ ਬਣਾਓ

ਮੱਕੀ ਦੀ ਰੋਟੀ ਬਣਾਉਣ ਲਈ ਸਭ ਤੋਂ ਜ਼ਰੂਰੀ ਹੈ ਕਿ ਇਸ ਦਾ ਆਟਾ ਬਣਾਉਣ ਲਈ ਤੁਹਾਨੂੰ ਹਮੇਸ਼ਾ ਪੀਲੇ ਮੱਕੀ ਦੇ ਆਟੇ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਦੇ ਲਈ ਕਦੇ ਵੀ ਮੱਕੀ ਦੇ ਸਟਾਰਚ ਦੀ ਵਰਤੋਂ ਨਾ ਕਰੋ। ਆਟੇ ਨੂੰ ਹਮੇਸ਼ਾ ਗਰਮ ਪਾਣੀ 'ਚ ਗੁੰਨ੍ਹੋ। ਗਰਮ ਪਾਣੀ ਵਿੱਚ ਆਟੇ ਨੂੰ ਗੁੰਨਣ ਨਾਲ ਰੋਟੀਆਂ ਲਚਕੀਲੀਆਂ ਅਤੇ ਰੋਲ ਕਰਨ ਵਿੱਚ ਆਸਾਨ ਹੋ ਜਾਂਦੀਆਂ ਹਨ। ਧਿਆਨ ਰਹੇ ਕਿ ਮੱਕੀ ਦਾ ਆਟਾ ਥੋੜ੍ਹਾ ਮੋਟਾ ਜਿਹਾ ਹੋਵੇ, ਇਸ ਲਈ ਇਸ ਦੇ ਲਈ ਗਰਮ ਪਾਣੀ ਸਭ ਤੋਂ ਵਧੀਆ ਵਿਕਲਪ ਹੈ। ਰੋਟੀਆਂ ਨੂੰ ਰੋਲ ਕਰਦੇ ਸਮੇਂ ਆਪਣੇ ਹੱਥਾਂ 'ਤੇ ਥੋੜ੍ਹਾ ਜਿਹਾ ਘਿਓ ਲਗਾਓ ਅਤੇ ਆਟੇ ਨੂੰ ਪਾਣੀ ਨਾਲ ਦੁਬਾਰਾ ਗਰੀਸ ਕਰੋ। ਇਸ ਤਰ੍ਹਾਂ ਕਰਨ ਨਾਲ ਇਹ ਰੋਟੀਆਂ ਬਣਾਉਂਦੇ ਸਮੇਂ ਤੁਹਾਡੇ ਹੱਥਾਂ 'ਤੇ ਨਹੀਂ ਚਿਪਕਦੀ ਹੈ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News: ਪੰਜਾਬ ਸਰਕਾਰ ਨੇ ਪੰਜਾਬੀ ਅਦਾਕਾਰ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਇਕਨਾਮਿਕ ਬੋਰਡ ਦਾ ਬਣਾਇਆ ਚੇਅਰਮੈਨ
Punjab News: ਪੰਜਾਬ ਸਰਕਾਰ ਨੇ ਪੰਜਾਬੀ ਅਦਾਕਾਰ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਇਕਨਾਮਿਕ ਬੋਰਡ ਦਾ ਬਣਾਇਆ ਚੇਅਰਮੈਨ
Punjab News: ਸੋਮਵਾਰ ਨੂੰ ਬਿਜਲੀ ਰਹੇਗੀ ਬੰਦ, ਵੇਖੋ ਕਿਤੇ ਤੁਹਾਡਾ ਇਲਾਕਾ ਤਾਂ ਸ਼ਾਮਲ ਨਹੀਂ...
Punjab News: ਸੋਮਵਾਰ ਨੂੰ ਬਿਜਲੀ ਰਹੇਗੀ ਬੰਦ, ਵੇਖੋ ਕਿਤੇ ਤੁਹਾਡਾ ਇਲਾਕਾ ਤਾਂ ਸ਼ਾਮਲ ਨਹੀਂ...
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (21-12-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (21-12-2025)
Punjab Weather Today: ਪੰਜਾਬ 'ਚ ਰਾਤ ਤੋਂ ਸੰਘਣੀ ਧੁੰਦ; ਚੰਡੀਗੜ੍ਹ ਏਅਰਪੋਰਟ ਦੀਆਂ 12 ਉਡਾਣਾਂ ਰੱਦ, 6 ਜ਼ਿਲ੍ਹਿਆਂ 'ਚ ਪੈ ਸਕਦਾ ਮੀਂਹ, ਠੰਢ ਹੋਰ ਵਧੇਗੀ
Punjab Weather Today: ਪੰਜਾਬ 'ਚ ਰਾਤ ਤੋਂ ਸੰਘਣੀ ਧੁੰਦ; ਚੰਡੀਗੜ੍ਹ ਏਅਰਪੋਰਟ ਦੀਆਂ 12 ਉਡਾਣਾਂ ਰੱਦ, 6 ਜ਼ਿਲ੍ਹਿਆਂ 'ਚ ਪੈ ਸਕਦਾ ਮੀਂਹ, ਠੰਢ ਹੋਰ ਵਧੇਗੀ

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਸਰਕਾਰ ਨੇ ਪੰਜਾਬੀ ਅਦਾਕਾਰ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਇਕਨਾਮਿਕ ਬੋਰਡ ਦਾ ਬਣਾਇਆ ਚੇਅਰਮੈਨ
Punjab News: ਪੰਜਾਬ ਸਰਕਾਰ ਨੇ ਪੰਜਾਬੀ ਅਦਾਕਾਰ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਇਕਨਾਮਿਕ ਬੋਰਡ ਦਾ ਬਣਾਇਆ ਚੇਅਰਮੈਨ
Punjab News: ਸੋਮਵਾਰ ਨੂੰ ਬਿਜਲੀ ਰਹੇਗੀ ਬੰਦ, ਵੇਖੋ ਕਿਤੇ ਤੁਹਾਡਾ ਇਲਾਕਾ ਤਾਂ ਸ਼ਾਮਲ ਨਹੀਂ...
Punjab News: ਸੋਮਵਾਰ ਨੂੰ ਬਿਜਲੀ ਰਹੇਗੀ ਬੰਦ, ਵੇਖੋ ਕਿਤੇ ਤੁਹਾਡਾ ਇਲਾਕਾ ਤਾਂ ਸ਼ਾਮਲ ਨਹੀਂ...
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (21-12-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (21-12-2025)
Punjab Weather Today: ਪੰਜਾਬ 'ਚ ਰਾਤ ਤੋਂ ਸੰਘਣੀ ਧੁੰਦ; ਚੰਡੀਗੜ੍ਹ ਏਅਰਪੋਰਟ ਦੀਆਂ 12 ਉਡਾਣਾਂ ਰੱਦ, 6 ਜ਼ਿਲ੍ਹਿਆਂ 'ਚ ਪੈ ਸਕਦਾ ਮੀਂਹ, ਠੰਢ ਹੋਰ ਵਧੇਗੀ
Punjab Weather Today: ਪੰਜਾਬ 'ਚ ਰਾਤ ਤੋਂ ਸੰਘਣੀ ਧੁੰਦ; ਚੰਡੀਗੜ੍ਹ ਏਅਰਪੋਰਟ ਦੀਆਂ 12 ਉਡਾਣਾਂ ਰੱਦ, 6 ਜ਼ਿਲ੍ਹਿਆਂ 'ਚ ਪੈ ਸਕਦਾ ਮੀਂਹ, ਠੰਢ ਹੋਰ ਵਧੇਗੀ
ਇਮਰਾਨ ਖਾਨ ਅਤੇ ਬੁਸ਼ਰਾ ਬੀਬੀ ਨੂੰ 17-17 ਸਾਲ ਦੀ ਸਜ਼ਾ, ਇਸ ਕੇਸ 'ਚ ਅਦਾਲਤ ਨੇ ਸੁਣਾਇਆ ਫੈਸਲਾ
ਇਮਰਾਨ ਖਾਨ ਅਤੇ ਬੁਸ਼ਰਾ ਬੀਬੀ ਨੂੰ 17-17 ਸਾਲ ਦੀ ਸਜ਼ਾ, ਇਸ ਕੇਸ 'ਚ ਅਦਾਲਤ ਨੇ ਸੁਣਾਇਆ ਫੈਸਲਾ
Punjab Weather: ਪੰਜਾਬ 'ਚ ਛਮ-ਛਮ ਵਰ੍ਹੇਗਾ ਮੀਂਹ, ਸੰਘਣੀ ਧੁੰਦ ਨੇ ਪਰੇਸ਼ਾਨ ਕੀਤੇ ਲੋਕ; ਪੰਜਾਬੀ ਅਦਾਕਾਰਾ ਦਾ ਹੋਇਆ ਐਕਸੀਡੈਂਟ, ਇੱਕ ਇੰਸਪੈਕਟਰ ਦੀ ਵੀ ਹੋਈ ਮੌਤ...
ਪੰਜਾਬ 'ਚ ਛਮ-ਛਮ ਵਰ੍ਹੇਗਾ ਮੀਂਹ, ਸੰਘਣੀ ਧੁੰਦ ਨੇ ਪਰੇਸ਼ਾਨ ਕੀਤੇ ਲੋਕ; ਪੰਜਾਬੀ ਅਦਾਕਾਰਾ ਦਾ ਹੋਇਆ ਐਕਸੀਡੈਂਟ, ਇੱਕ ਇੰਸਪੈਕਟਰ ਦੀ ਵੀ ਹੋਈ ਮੌਤ...
Chandigarh News: ਚੰਡੀਗੜ੍ਹ 'ਚ ਪਿਆਕੜਾਂ ਵਿਚਾਲੇ ਮੱਚਿਆ ਹਾਹਾਕਾਰ, ਸ਼ਰਾਬ ਦੇ 16 ਠੇਕੇ ਸੀਲ; ਲਾਇਸੈਂਸ ਵੀ ਰੱਦ ਜਾਂ ਮੁਅੱਤਲ ਕੀਤੇ ਜਾਣਗੇ: ਜਾਣੋ ਕਿਉਂ ਹੋਈ ਕਾਰਵਾਈ?
ਚੰਡੀਗੜ੍ਹ 'ਚ ਪਿਆਕੜਾਂ ਵਿਚਾਲੇ ਮੱਚਿਆ ਹਾਹਾਕਾਰ, ਸ਼ਰਾਬ ਦੇ 16 ਠੇਕੇ ਸੀਲ; ਲਾਇਸੈਂਸ ਵੀ ਰੱਦ ਜਾਂ ਮੁਅੱਤਲ ਕੀਤੇ ਜਾਣਗੇ: ਜਾਣੋ ਕਿਉਂ ਹੋਈ ਕਾਰਵਾਈ?
Punjabi Singer Miss Pooja: ਪੰਜਾਬੀ ਗਾਇਕਾ ਮਿਸ ਪੂਜਾ ਦੀ ਮੌਤ ਦੀ ਖਬਰ ਨੇ ਸੋਸ਼ਲ ਮੀਡੀਆ 'ਤੇ ਮਚਾਇਆ ਹਾਹਾਕਾਰ, ਜਾਣੋ ਇੰਟਰਨੈੱਟ 'ਤੇ ਵਾਇਰਲ ਖਬਰਾਂ ਦਾ ਸੱਚ...
ਪੰਜਾਬੀ ਗਾਇਕਾ ਮਿਸ ਪੂਜਾ ਦੀ ਮੌਤ ਦੀ ਖਬਰ ਨੇ ਸੋਸ਼ਲ ਮੀਡੀਆ 'ਤੇ ਮਚਾਇਆ ਹਾਹਾਕਾਰ, ਜਾਣੋ ਇੰਟਰਨੈੱਟ 'ਤੇ ਵਾਇਰਲ ਖਬਰਾਂ ਦਾ ਸੱਚ...
Embed widget