ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

ਦੁਨੀਆ ਦੀ ਸਭ ਤੋਂ ਛੋਟੀ ਹਵਾਈ ਯਾਤਰਾ , ਸਿਰਫ 53 ਸਕਿੰਟਾਂ ਲਈ ਉੱਡਦਾ ਹੈ ਜਹਾਜ਼

ਤੁਸੀਂ ਹੁਣ ਤੱਕ ਦੁਨੀਆ ਦੀ ਸਭ ਤੋਂ ਲੰਬੀ ਉਡਾਣ ਬਾਰੇ ਸੁਣਿਆ ਹੋਵੇਗਾ। ਜੇਕਰ ਤੁਸੀਂ ਭਾਰਤ ਤੋਂ ਅਮਰੀਕਾ ਜਾਂ ਯੂਰਪ ਜਾਂਦੇ ਹੋ ਤਾਂ ਤੁਹਾਨੂੰ ਕਈ ਘੰਟੇ ਫਲਾਈਟ ਰਾਹੀਂ ਸਫਰ ਕਰਨਾ ਪੈਂਦਾ ਹੈ। ਜੇਕਰ ਤੁਸੀਂ ਦਿੱਲੀ ਤੋਂ ਮੁੰਬਈ ਫਲਾਈਟ ਰਾਹੀਂ ਜਾਂਦੇ ਹੋ ਤਾਂ ਵੀ ਤੁਹਾਨੂੰ ਡੇਢ ਤੋਂ ਦੋ ਘੰਟੇ ਦਾ ਸਮਾਂ ਲੱਗੇਗਾ।

ਤੁਸੀਂ ਹੁਣ ਤੱਕ ਦੁਨੀਆ ਦੀ ਸਭ ਤੋਂ ਲੰਬੀ ਉਡਾਣ ਬਾਰੇ ਸੁਣਿਆ ਹੋਵੇਗਾ। ਜੇਕਰ ਤੁਸੀਂ ਭਾਰਤ ਤੋਂ ਅਮਰੀਕਾ ਜਾਂ ਯੂਰਪ ਜਾਂਦੇ ਹੋ ਤਾਂ ਤੁਹਾਨੂੰ ਕਈ ਘੰਟੇ ਫਲਾਈਟ ਰਾਹੀਂ ਸਫਰ ਕਰਨਾ ਪੈਂਦਾ ਹੈ। ਜੇਕਰ ਤੁਸੀਂ ਦਿੱਲੀ ਤੋਂ ਮੁੰਬਈ ਫਲਾਈਟ ਰਾਹੀਂ ਜਾਂਦੇ ਹੋ ਤਾਂ ਵੀ ਤੁਹਾਨੂੰ ਡੇਢ ਤੋਂ ਦੋ ਘੰਟੇ ਦਾ ਸਮਾਂ ਲੱਗੇਗਾ। ਪਰ ਜੇਕਰ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਦੁਨੀਆ ਵਿੱਚ ਇੱਕ ਹਵਾਈ ਉਡਾਣ ਇੰਨੀ ਛੋਟੀ ਹੈ ਕਿ ਇਸਨੂੰ ਟੇਕ ਆਫ ਅਤੇ ਲੈਂਡ ਕਰਨ ਤੋਂ ਬਾਅਦ ਮੰਜ਼ਿਲ 'ਤੇ ਪਹੁੰਚਣ ਵਿੱਚ ਸਿਰਫ 53 ਸਕਿੰਟ ਦਾ ਸਮਾਂ ਲੱਗਦਾ ਹੈ ਤਾਂ ਤੁਸੀਂ ਕੀ ਕਹੋਗੇ? ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਇੱਕ ਕਮਰਸ਼ੀਅਲ ਫਲਾਈਟ ਹੈ ਅਤੇ ਹਰ ਰੋਜ਼ ਕਈ ਯਾਤਰੀ ਇਸ ਫਲਾਈਟ ਦੀ ਮਦਦ ਲੈ ਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦੇ ਹਨ।

ਕਿੱਥੇ ਹੁੰਦੀ ਹੈ ਇੰਨੀ ਛੋਟੀ ਉਡਾਣ 

ਸੀਐਨਐਨ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਅਨੁਸਾਰ ਲਗਭਗ 53 ਸੈਕਿੰਡ ਦੀ ਇਹ ਉਡਾਣ ਸਕਾਟਲੈਂਡ ਵਿੱਚ ਹੁੰਦੀ ਹੈ। ਦਰਅਸਲ, ਇਹ ਹਵਾਈ ਜਹਾਜ਼ ਸਕਾਟਲੈਂਡ ਦੇ ਦੋ ਟਾਪੂਆਂ ਦੇ ਵਿਚਕਾਰ ਉੱਡਦਾ ਹੈ। ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਇਨ੍ਹਾਂ ਦੋਵਾਂ ਵਿਚਕਾਰ ਕੋਈ ਪੁਲ ਨਹੀਂ ਹੈ। ਇਨ੍ਹਾਂ ਵਿਚਕਾਰ ਸਮੁੰਦਰ ਇੰਨਾ ਪਥਰੀਲਾ ਹੈ ਕਿ ਇੱਥੇ ਕਿਸ਼ਤੀ ਦਾ ਸਫ਼ਰ ਕਰਨਾ ਬਹੁਤ ਮੁਸ਼ਕਲ ਹੈ। ਇਸ ਕਾਰਨ ਯਾਤਰੀ ਇਕ ਟਾਪੂ ਤੋਂ ਦੂਜੇ ਟਾਪੂ 'ਤੇ ਜਾਣ ਲਈ ਇਸ ਹਵਾਈ ਜਹਾਜ਼ ਦੀ ਮਦਦ ਲੈਂਦੇ ਹਨ। ਇਹ ਉਡਾਣ ਲੋਗਨ ਏਅਰ ਦੁਆਰਾ ਚਲਾਈ ਜਾਂਦੀ ਹੈ, ਜੋ ਪਿਛਲੇ 50 ਸਾਲਾਂ ਤੋਂ ਇੱਥੇ ਸੇਵਾ ਪ੍ਰਦਾਨ ਕਰ ਰਹੀ ਹੈ।
 
 ਇਹ ਵੀ ਪੜ੍ਹੋ : ਪੰਜਾਬ 'ਚ ਆਵਾਰਾ ਕੁੱਤਿਆਂ ਦਾ ਕਹਿਰ! ਹਾਈ ਕੋਰਟ ਨੇ ਲਿਆ ਸਖਤ ਨੋਟਿਸ, ਪੰਜਾਬ ਸਰਕਾਰ ਤੇ AWBI ਤੋਂ ਜਵਾਬ ਤਲਬ

  ਕਿੰਨਾ ਖਰਚਾ ਆਉਂਦਾ ਕਿਰਾਏ 'ਤੇ

53 ਸੈਕਿੰਡ ਦੀ ਇਸ ਸਭ ਤੋਂ ਛੋਟੀ ਉਡਾਣ ਲਈ ਰੋਜ਼ਾਨਾ ਯਾਤਰੀਆਂ ਨੂੰ ਲਗਭਗ 14 ਪੌਂਡ ਖਰਚ ਕਰਨੇ ਪੈਂਦੇ ਹਨ। ਜੇਕਰ ਇਸਨੂੰ ਭਾਰਤੀ ਰੁਪਏ ਵਿੱਚ ਬਦਲਿਆ ਜਾਵੇ ਤਾਂ ਇਹ 1815 ਦੇ ਆਸਪਾਸ ਆਵੇਗਾ। ਹਾਲਾਂਕਿ ਸਕਾਟਲੈਂਡ ਮੁਤਾਬਕ ਇਹ ਕਿਰਾਇਆ ਬਹੁਤ ਘੱਟ ਹੈ। ਦਰਅਸਲ, ਇੱਥੋਂ ਦੀ ਸਰਕਾਰ ਇਨ੍ਹਾਂ ਦੋਵਾਂ ਟਾਪੂਆਂ 'ਤੇ ਰਹਿਣ ਵਾਲੇ ਲੋਕਾਂ ਨੂੰ ਇਸ ਜਹਾਜ਼ ਦੇ ਕਿਰਾਏ 'ਚ ਸਬਸਿਡੀ ਦਿੰਦੀ ਹੈ, ਜਿਸ ਕਾਰਨ ਇਨ੍ਹਾਂ ਲੋਕਾਂ ਨੂੰ ਘੱਟ ਕਿਰਾਇਆ ਦੇਣਾ ਪੈਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਦੋਵਾਂ ਟਾਪੂਆਂ 'ਤੇ ਲਗਭਗ 690 ਲੋਕ ਰਹਿੰਦੇ ਹਨ।
 
 ਇਹ ਵੀ ਪੜ੍ਹੋ : ਦਲੇਰ ਮਹਿੰਦੀ ਦੀ ਅਰਜ਼ੀ 'ਤੇ ਹਾਈ ਕੋਰਟ ਨੇ ਵਿਦੇਸ਼ ਮੰਤਰਾਲਾ ਨੂੰ ਜਾਰੀ ਕੀਤਾ ਨੋਟਿਸ, ਜਵਾਬ ਦਾਖਲ ਕਰਨ ਦਾ ਹੁਕਮ

ਕੀ ਹੈ ਇਨ੍ਹਾਂ ਟਾਪੂਆਂ ਦਾ ਨਾਮ  

ਇਹਨਾਂ ਵਿੱਚੋਂ ਇੱਕ ਟਾਪੂ ਦਾ ਨਾਮ ਵੈਸਟਰੇ ਅਤੇ ਦੂਜੇ ਟਾਪੂ ਦਾ ਨਾਮ ਪਾਪਾ ਵੈਸਟਰੇ ਹੈ। ਜਿੱਥੇ ਵੈਸਟਰੇ ਵਿੱਚ 600 ਲੋਕ ਰਹਿੰਦੇ ਹਨ। ਓਥੇ ਹੀ 90 ਲੋਕ ਪਾਪਾ ਵੈਸਟਰੇ ਵਿੱਚ ਰਹਿੰਦੇ ਹਨ। ਜਿਸ ਫਲਾਈਟ 'ਚ ਇਹ ਲੋਕ ਸਫਰ ਕਰਦੇ ਹਨ, ਉਹ ਬਹੁਤ ਛੋਟੀ ਫਲਾਈਟ ਹੈ ਅਤੇ ਇਸ 'ਚ ਇਕ ਵਾਰ 'ਚ ਸਿਰਫ 8 ਲੋਕ ਹੀ ਸਵਾਰ ਹੋ ਸਕਦੇ ਹਨ। ਇੱਥੇ ਰਹਿਣ ਵਾਲੇ ਜ਼ਿਆਦਾਤਰ ਲੋਕ ਸੈਰ-ਸਪਾਟੇ ਤੋਂ ਆਪਣੀ ਰੋਜ਼ੀ-ਰੋਟੀ ਕਮਾਉਂਦੇ ਹਨ। ਦੁਨੀਆ ਭਰ ਤੋਂ ਲੋਕ ਇਸ ਛੋਟੀ ਉਡਾਣ ਵਿੱਚ ਹਿੱਸਾ ਲੈਣ ਲਈ ਆਉਂਦੇ ਹਨ। ਜੇਕਰ ਤੁਸੀਂ ਵੀ ਇਸ ਛੋਟੀ ਉਡਾਣ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਦੇ ਲਈ ਸਕਾਟਲੈਂਡ ਜਾਣਾ ਪਵੇਗਾ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ 'ਚ ਮਿਲੇ ਘਾਤਕ ਵਾਇਰਸ ਦੇ ਮਾਮਲੇ! ਕਿਸੇ ਨਾਲ ਹੱਥ ਮਿਲਾਉਣਾ ਪੈ ਸਕਦਾ ਭਾਰੀ; ਦਿਸ਼ਾ-ਨਿਰਦੇਸ਼ ਜਾਰੀ
ਪੰਜਾਬ 'ਚ ਮਿਲੇ ਘਾਤਕ ਵਾਇਰਸ ਦੇ ਮਾਮਲੇ! ਕਿਸੇ ਨਾਲ ਹੱਥ ਮਿਲਾਉਣਾ ਪੈ ਸਕਦਾ ਭਾਰੀ; ਦਿਸ਼ਾ-ਨਿਰਦੇਸ਼ ਜਾਰੀ
Canada: ਅਮਰੀਕਾ ਤੋਂ ਬਾਅਦ ਕੈਨੇਡਾ ਨੇ ਪੰਜਾਬੀਆਂ ਨੂੰ ਦਿੱਤਾ ਝਟਕਾ! Visa ਨੂੰ ਲੈ ਨਵੇਂ ਆਰਡਰ; ਭਾਰਤੀਆਂ ਲਈ ਖੜ੍ਹੀ ਹੋਈ ਮੁਸੀਬਤ...
ਅਮਰੀਕਾ ਤੋਂ ਬਾਅਦ ਕੈਨੇਡਾ ਨੇ ਪੰਜਾਬੀਆਂ ਨੂੰ ਦਿੱਤਾ ਝਟਕਾ! Visa ਨੂੰ ਲੈ ਨਵੇਂ ਆਰਡਰ; ਭਾਰਤੀਆਂ ਲਈ ਖੜ੍ਹੀ ਹੋਈ ਮੁਸੀਬਤ...
ਪੰਜਾਬ ਸਰਕਾਰ ਨੇ 232 ਲਾਅ ਅਫਸਰਾਂ ਤੋਂ ਮੰਗਿਆ ਅਸਤੀਫਾ, ਜਾਣੋ ਪੂਰਾ ਮਾਮਲਾ
ਪੰਜਾਬ ਸਰਕਾਰ ਨੇ 232 ਲਾਅ ਅਫਸਰਾਂ ਤੋਂ ਮੰਗਿਆ ਅਸਤੀਫਾ, ਜਾਣੋ ਪੂਰਾ ਮਾਮਲਾ
Punjab News: ਪੰਜਾਬ ਦੇ ਵਾਹਨ ਚਾਲਕਾਂ ਲਈ ਖਤਰੇ ਦੀ ਘੰਟੀ! ਸਵੇਰੇ 8 ਤੋਂ 10 ਵਜੇ ਤੱਕ ਲੱਗੀ ਇਹ ਪਾਬੰਦੀ ? ਜ਼ਰੂਰ ਜਾਣ ਲਓ...
ਪੰਜਾਬ ਦੇ ਵਾਹਨ ਚਾਲਕਾਂ ਲਈ ਖਤਰੇ ਦੀ ਘੰਟੀ! ਸਵੇਰੇ 8 ਤੋਂ 10 ਵਜੇ ਤੱਕ ਲੱਗੀ ਇਹ ਪਾਬੰਦੀ ? ਜ਼ਰੂਰ ਜਾਣ ਲਓ...
Advertisement
ABP Premium

ਵੀਡੀਓਜ਼

Canada|ਕੈਨੇਡਾ 'ਚ ਪੰਜਾਬੀ ਬਣਿਆ ਫੌਜ ਦਾ ਵੱਡਾ ਅਫ਼ਸਰ, ਡਿਪੋਰਟ ਹੋਏ ਨੌਜਵਾਨਾਂ ਨੂੰ ਦਿੱਤੀ ਸਲਾਹਭ੍ਰਿਸ਼ਟਾਚਾਰੀਆਂ ਖ਼ਿਲਾਫ਼ ਸਰਕਾਰ ਦਾ ਐਕਸ਼ਨ   ਪੁਲਿਸ ਦੇ 8 ਮੁਲਾਜ਼ਮ ਹੋਰ ਬਰਖ਼ਾਸਤ!ਅਮਰੀਕਾ ਦੀ ਦਿਲ ਦਹਿਲਾਉਣ ਵਾਲ਼ੀ ਘਟਨਾ  ਡਿਪੋਰਟ ਦੇ ਡਰ ਤੋਂ 11 ਸਾਲ ਦੀ ਬੱਚੀ ਨੇ ਕੀਤੀ ਖ਼ੁਦਖੁਸ਼ੀ!ਧਾਮੀ ਦੇ ਅਸਤੀਫ਼ੇ 'ਤੇ ਅੱਜ ਹੋਵੇਗਾ ਵੱਡਾ ਫ਼ੈਸਲਾ! ਬਦਲੇਗਾ SGPC ਦਾ ਪ੍ਰਧਾਨ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਮਿਲੇ ਘਾਤਕ ਵਾਇਰਸ ਦੇ ਮਾਮਲੇ! ਕਿਸੇ ਨਾਲ ਹੱਥ ਮਿਲਾਉਣਾ ਪੈ ਸਕਦਾ ਭਾਰੀ; ਦਿਸ਼ਾ-ਨਿਰਦੇਸ਼ ਜਾਰੀ
ਪੰਜਾਬ 'ਚ ਮਿਲੇ ਘਾਤਕ ਵਾਇਰਸ ਦੇ ਮਾਮਲੇ! ਕਿਸੇ ਨਾਲ ਹੱਥ ਮਿਲਾਉਣਾ ਪੈ ਸਕਦਾ ਭਾਰੀ; ਦਿਸ਼ਾ-ਨਿਰਦੇਸ਼ ਜਾਰੀ
Canada: ਅਮਰੀਕਾ ਤੋਂ ਬਾਅਦ ਕੈਨੇਡਾ ਨੇ ਪੰਜਾਬੀਆਂ ਨੂੰ ਦਿੱਤਾ ਝਟਕਾ! Visa ਨੂੰ ਲੈ ਨਵੇਂ ਆਰਡਰ; ਭਾਰਤੀਆਂ ਲਈ ਖੜ੍ਹੀ ਹੋਈ ਮੁਸੀਬਤ...
ਅਮਰੀਕਾ ਤੋਂ ਬਾਅਦ ਕੈਨੇਡਾ ਨੇ ਪੰਜਾਬੀਆਂ ਨੂੰ ਦਿੱਤਾ ਝਟਕਾ! Visa ਨੂੰ ਲੈ ਨਵੇਂ ਆਰਡਰ; ਭਾਰਤੀਆਂ ਲਈ ਖੜ੍ਹੀ ਹੋਈ ਮੁਸੀਬਤ...
ਪੰਜਾਬ ਸਰਕਾਰ ਨੇ 232 ਲਾਅ ਅਫਸਰਾਂ ਤੋਂ ਮੰਗਿਆ ਅਸਤੀਫਾ, ਜਾਣੋ ਪੂਰਾ ਮਾਮਲਾ
ਪੰਜਾਬ ਸਰਕਾਰ ਨੇ 232 ਲਾਅ ਅਫਸਰਾਂ ਤੋਂ ਮੰਗਿਆ ਅਸਤੀਫਾ, ਜਾਣੋ ਪੂਰਾ ਮਾਮਲਾ
Punjab News: ਪੰਜਾਬ ਦੇ ਵਾਹਨ ਚਾਲਕਾਂ ਲਈ ਖਤਰੇ ਦੀ ਘੰਟੀ! ਸਵੇਰੇ 8 ਤੋਂ 10 ਵਜੇ ਤੱਕ ਲੱਗੀ ਇਹ ਪਾਬੰਦੀ ? ਜ਼ਰੂਰ ਜਾਣ ਲਓ...
ਪੰਜਾਬ ਦੇ ਵਾਹਨ ਚਾਲਕਾਂ ਲਈ ਖਤਰੇ ਦੀ ਘੰਟੀ! ਸਵੇਰੇ 8 ਤੋਂ 10 ਵਜੇ ਤੱਕ ਲੱਗੀ ਇਹ ਪਾਬੰਦੀ ? ਜ਼ਰੂਰ ਜਾਣ ਲਓ...
ਪੰਜਾਬ ਪੁਲਿਸ ‘ਚ 1746 ਕਾਂਸਟੇਬਲ ਦੇ ਅਹੁਦਿਆਂ ਲਈ ਨਿਕਲੀ ਭਰਤੀ, ਇਦਾਂ ਕਰੋ ਅਪਲਾਈ
ਪੰਜਾਬ ਪੁਲਿਸ ‘ਚ 1746 ਕਾਂਸਟੇਬਲ ਦੇ ਅਹੁਦਿਆਂ ਲਈ ਨਿਕਲੀ ਭਰਤੀ, ਇਦਾਂ ਕਰੋ ਅਪਲਾਈ
ਸਾਵਧਾਨ! Mobile Wallet ‘ਚੋਂ ਗਾਇਬ ਹੋ ਸਕਦੇ ਤੁਹਾਡੇ ਪੈਸੇ, ਹੋ ਰਿਹਾ Scam, ਖੁਦ ਨੂੰ ਇਦਾਂ ਰੱਖੋ Safe
ਸਾਵਧਾਨ! Mobile Wallet ‘ਚੋਂ ਗਾਇਬ ਹੋ ਸਕਦੇ ਤੁਹਾਡੇ ਪੈਸੇ, ਹੋ ਰਿਹਾ Scam, ਖੁਦ ਨੂੰ ਇਦਾਂ ਰੱਖੋ Safe
ਭਾਰਤ-ਪਾਕਿਤਾਨ ਵਿਚਾਲੇ ਦੁਬਈ ‘ਚ ਹੋਵੇਗਾ ਮੁਕਾਬਲਾ, ਜਾਣੋ ਕਦੋਂ ਅਤੇ ਕਿੱਥੇ ਦੇਖ ਸਕੋਗੇ Live Match
ਭਾਰਤ-ਪਾਕਿਤਾਨ ਵਿਚਾਲੇ ਦੁਬਈ ‘ਚ ਹੋਵੇਗਾ ਮੁਕਾਬਲਾ, ਜਾਣੋ ਕਦੋਂ ਅਤੇ ਕਿੱਥੇ ਦੇਖ ਸਕੋਗੇ Live Match
Google Search: ਗੂਗਲ 'ਤੇ ਇਹ ਚੀਜ਼ਾਂ ਸਰਚ ਕਰਨ 'ਤੇ ਤੁਹਾਨੂੰ ਜਾਣਾ ਪੈ ਸਕਦਾ ਜੇਲ੍ਹ! ਕਿੱਧਰੇ ਤੁਸੀ ਤਾਂ ਨਹੀਂ ਕਰ ਰਹੇ ਇਹ ਗਲਤੀ...
ਗੂਗਲ 'ਤੇ ਇਹ ਚੀਜ਼ਾਂ ਸਰਚ ਕਰਨ 'ਤੇ ਤੁਹਾਨੂੰ ਜਾਣਾ ਪੈ ਸਕਦਾ ਜੇਲ੍ਹ! ਕਿੱਧਰੇ ਤੁਸੀ ਤਾਂ ਨਹੀਂ ਕਰ ਰਹੇ ਇਹ ਗਲਤੀ...
Embed widget

We use cookies to improve your experience, analyze traffic, and personalize content. By clicking "Allow All Cookies", you agree to our use of cookies.