ਪੜਚੋਲ ਕਰੋ

ਜ਼ਹਿਰੀਲੀ ਸ਼ਰਾਬ ਦਾ ਕਹਿਰ, ਹੁਣ ਤੱਕ 124 ਮੌਤਾਂ, 331 ਹਸਪਤਾਲ ਦਾਖਲ

ਗੁਹਾਟੀ: ਅਸਾਮ ਵਿੱਚ ਜ਼ਹਿਰੀਲੀ ਸ਼ਰਾਬ ਦਾ ਕਹਿਰ ਜਾਰੀ ਹੈ। ਹੁਣ ਤੱਕ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਰਨ ਵਾਲਿਆਂ ਦੀ ਗਿਣਤੀ 124 ਹੋ ਗਈ ਹੈ। ਇਸ ਤੋਂ ਇਲਾਵਾ 331 ਹੋਰ ਜਣਿਆਂ ਦਾ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ। ਇਨ੍ਹਾਂ ਵਿੱਚ 36 ਔਰਤਾਂ  ਵੀ ਸ਼ਾਮਲ ਹਨ। ਸਰਕਾਰ ਰਿਪੋਰਟ ਮੁਤਾਬਕ ਜੋਰਹਾਟ ਮੈਡੀਕਲ ਕਾਲਜ ਹਸਪਤਾਲ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਬਿਮਾਰ 340 ਵਿਅਕਤੀ ਦਾਖ਼ਲ ਕਰਵਾਏ ਗਏ ਸੀ। ਇਨ੍ਹਾਂ ਵਿੱਚੋਂ ਹੁਣ ਤੱਕ 71 ਮੌਤਾਂ ਹੋ ਚੁੱਕੀਆਂ ਹਨ। 35 ਮੌਤਾਂ ਗੋਲਾਘਾਟ ਸਿਵਲ ਹਸਪਤਾਲ ਵਿੱਚ ਹੋਈਆਂ ਹਨ ਜਿੱਥੇ 93 ਜਣੇ ਦਾਖ਼ਲ ਕਰਵਾਏ ਗਏ ਸਨ। ਲੰਘੀ ਵੀਰਵਾਰ ਰਾਤੀਂ ਗੋਲਾਘਾਟ ਤੇ ਜੋਰਹਾਟ ਜ਼ਿਲ੍ਹਿਆਂ ਵਿਚਲੇ ਚਾਹ ਦੇ ਬਾਗ਼ਾਂ ਵਿੱਚ ਇਹ ਤ੍ਰਾਸਦੀ ਵਾਪਰੀ ਸੀ। ਯਾਦ ਰਹੇ ਕਿ ਇਸ ਤੋਂ ਕੁਝ ਦਿਨ ਪਹਿਲਾਂ ਉੱਤਰ ਪ੍ਰਦੇਸ਼ ਦੇ ਸਹਾਰਨਪੁਰ, ਕੁਸ਼ੀਨਗਰ ਤੇ ਹਰਿਦੁਆਰ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਰਕੇ 100 ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੇ ਨਾਜਾਇਜ਼ ਸ਼ਰਾਬ ਖਿਲਾਫ ਅਭਿਆਨ ਸ਼ੁਰੂ ਕੀਤਾ ਹੋਇਆ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Sikh News: ਸਿਰਫ਼ ਜਥੇਦਾਰ ਰਘਬੀਰ ਸਿੰਘ ਕੋਲ ਉਸ ਦਿਨ ਦੀ ਪੂਰੀ ਵੀਡੀਓ, ਫਿਰ ਕਿਵੇਂ ਹੋਈ ਲੀਕ ? ਗਿਆਨੀ ਹਰਪ੍ਰੀਤ ਸਿੰਘ ਨੇ ਚੁੱਕੇ ਵੱਡੇ ਸਵਾਲ

Farmers Protest: ਡੱਲੇਵਾਲ ਦੇ ਮਰਨ ਵਰਤ ਨਾਲ ਬਦਲਣ ਲੱਗੀਆਂ ਸਮੀਕਰਨਾਂ, ਕਸੂਤੀਆਂ ਘਿਰੀਆਂ ਸਰਕਾਰਾਂ, ਆਖਰ ਸੰਯੁਕਤ ਕਿਸਾਨ ਮੋਰਚਾ ਵੀ ਨਿੱਤਰਿਆ

SGPC ਨੇ ਸੱਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ, ਜਥੇਦਾਰ ਹਰਪ੍ਰੀਤ ਸਿੰਘ ਤੇ ਵਲਟੋਹਾ ਵਿਚਾਲੇ ਵਿਵਾਦ 'ਤੇ  ਹੋ ਸਕਦੀ ਚਰਚਾ, ਜਾਣੋ ਕੀ ਲਿਆ ਜਾਵੇਗਾ ਫ਼ੈਸਲਾ ?

Sarson Ka Saag: ਤਾਕਤ ਦਾ ਖਜ਼ਾਨਾ ਸਰੋਂ ਦਾ ਸਾਗ! ਲੋਹੇ ਵਰਗੀਆਂ ਬਣਾਉਂਦਾ ਹੱਡੀਆਂ, ਦਿਲ ਨੂੰ ਕਰਦਾ ਮਜਬੂਤ, ਕੈਂਸਰ ਦੀ ਵੀ ਕਰਦਾ ਖਾਤਮਾ
ਤਾਕਤ ਦਾ ਖਜ਼ਾਨਾ ਸਰੋਂ ਦਾ ਸਾਗ! ਲੋਹੇ ਵਰਗੀਆਂ ਬਣਾਉਂਦਾ ਹੱਡੀਆਂ, ਦਿਲ ਨੂੰ ਕਰਦਾ ਮਜਬੂਤ, ਕੈਂਸਰ ਦੀ ਵੀ ਕਰਦਾ ਖਾਤਮਾ
Advertisement
ABP Premium

ਵੀਡੀਓਜ਼

ਗਾਇਕ ਬਾਦਸ਼ਾਹ ਨਾਲ ਹੋਈ ਮਾੜੀ , ਪੁਲਿਸ ਨੇ ਕੱਟਿਆ ਮੋਟਾ ਚਲਾਨਸ਼ਿਕਾਰਾ 'ਚ ਘੁੰਮ ਰਹੇ ਦਿਲਜੀਤ , ਉੱਥੇ ਵੀ ਮਿਲਿਆ ਦੋਸਾਂਝਵਾਲੇ ਨੂੰ ਪਿਆਰਬਾਦਸ਼ਾਹ ਤੇ ਕਰਨ ਔਜਲਾ ਦੀ ਜੁਗਲਬੰਦੀ ਵੇਖ , ਖੁਸ਼ ਹੋ ਜਾਏਗਾ ਤੁਹਾਡਾ ਮਨਮੈਨੂੰ ਸਿਰਫ ਚੰਡੀਗੜ੍ਹ Venue 'ਚ ਦਿੱਕਤ ਆਈ , ਦਿਲਜੀਤ ਦੋਸਾਂਝ ਨੇ ਸਾਫ ਕੀਤੀ ਗੱਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sikh News: ਸਿਰਫ਼ ਜਥੇਦਾਰ ਰਘਬੀਰ ਸਿੰਘ ਕੋਲ ਉਸ ਦਿਨ ਦੀ ਪੂਰੀ ਵੀਡੀਓ, ਫਿਰ ਕਿਵੇਂ ਹੋਈ ਲੀਕ ? ਗਿਆਨੀ ਹਰਪ੍ਰੀਤ ਸਿੰਘ ਨੇ ਚੁੱਕੇ ਵੱਡੇ ਸਵਾਲ
Sikh News: ਸਿਰਫ਼ ਜਥੇਦਾਰ ਰਘਬੀਰ ਸਿੰਘ ਕੋਲ ਉਸ ਦਿਨ ਦੀ ਪੂਰੀ ਵੀਡੀਓ, ਫਿਰ ਕਿਵੇਂ ਹੋਈ ਲੀਕ ? ਗਿਆਨੀ ਹਰਪ੍ਰੀਤ ਸਿੰਘ ਨੇ ਚੁੱਕੇ ਵੱਡੇ ਸਵਾਲ
Farmers Protest: ਡੱਲੇਵਾਲ ਦੇ ਮਰਨ ਵਰਤ ਨਾਲ ਬਦਲਣ ਲੱਗੀਆਂ ਸਮੀਕਰਨਾਂ, ਕਸੂਤੀਆਂ ਘਿਰੀਆਂ ਸਰਕਾਰਾਂ, ਆਖਰ ਸੰਯੁਕਤ ਕਿਸਾਨ ਮੋਰਚਾ ਵੀ ਨਿੱਤਰਿਆ
Farmers Protest: ਡੱਲੇਵਾਲ ਦੇ ਮਰਨ ਵਰਤ ਨਾਲ ਬਦਲਣ ਲੱਗੀਆਂ ਸਮੀਕਰਨਾਂ, ਕਸੂਤੀਆਂ ਘਿਰੀਆਂ ਸਰਕਾਰਾਂ, ਆਖਰ ਸੰਯੁਕਤ ਕਿਸਾਨ ਮੋਰਚਾ ਵੀ ਨਿੱਤਰਿਆ
SGPC ਨੇ ਸੱਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ, ਜਥੇਦਾਰ ਹਰਪ੍ਰੀਤ ਸਿੰਘ ਤੇ ਵਲਟੋਹਾ ਵਿਚਾਲੇ ਵਿਵਾਦ 'ਤੇ  ਹੋ ਸਕਦੀ ਚਰਚਾ, ਜਾਣੋ ਕੀ ਲਿਆ ਜਾਵੇਗਾ ਫ਼ੈਸਲਾ ?
SGPC ਨੇ ਸੱਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ, ਜਥੇਦਾਰ ਹਰਪ੍ਰੀਤ ਸਿੰਘ ਤੇ ਵਲਟੋਹਾ ਵਿਚਾਲੇ ਵਿਵਾਦ 'ਤੇ ਹੋ ਸਕਦੀ ਚਰਚਾ, ਜਾਣੋ ਕੀ ਲਿਆ ਜਾਵੇਗਾ ਫ਼ੈਸਲਾ ?
Sarson Ka Saag: ਤਾਕਤ ਦਾ ਖਜ਼ਾਨਾ ਸਰੋਂ ਦਾ ਸਾਗ! ਲੋਹੇ ਵਰਗੀਆਂ ਬਣਾਉਂਦਾ ਹੱਡੀਆਂ, ਦਿਲ ਨੂੰ ਕਰਦਾ ਮਜਬੂਤ, ਕੈਂਸਰ ਦੀ ਵੀ ਕਰਦਾ ਖਾਤਮਾ
ਤਾਕਤ ਦਾ ਖਜ਼ਾਨਾ ਸਰੋਂ ਦਾ ਸਾਗ! ਲੋਹੇ ਵਰਗੀਆਂ ਬਣਾਉਂਦਾ ਹੱਡੀਆਂ, ਦਿਲ ਨੂੰ ਕਰਦਾ ਮਜਬੂਤ, ਕੈਂਸਰ ਦੀ ਵੀ ਕਰਦਾ ਖਾਤਮਾ
Giani Harpreet Singh: ਗਿਆਨੀ ਹਰਪ੍ਰੀਤ ਸਿੰਘ ਨੂੰ ਕੌਣ ਬਣਾ ਰਿਹਾ ਟਾਰਗੇਟ? ਸ਼੍ਰੀ ਅਕਾਲ ਤਖਤ ਸਾਹਿਬ 'ਤੇ ਹੋਈ ਰਿਕਾਰਡਿੰਗ ਕਰਵਾ ਦਿੱਤੀ ਵਾਇਰਲ

Karan Aujla: ਕਰਨ ਔਜਲਾ ਦੇ ਕੰਸਰਟ ’ਚ ਮੱਚਿਆ ਹੰਗਾਮਾ ? ਪੁਲਿਸ ਨੇ 4 ਡਾਕਟਰ ਕੀਤੇ ਗ੍ਰਿਫਤਾਰ, ਜਾਣੋ ਮਾਮਲਾ

iPhone 16 Discount Offer: ਧੜੰਮ ਕਰਕੇ ਡਿੱਗੀ ਨਵੇਂ ਆਈਫੋਨ 16 ਦੀ ਕੀਮਤ, ਹੁਣ ਤੱਕ ਦੀ ਸਭ ਤੋਂ ਘੱਟ ਕੀਮਤ 'ਤੇ ਵਿਕ ਰਿਹਾ
ਧੜੰਮ ਕਰਕੇ ਡਿੱਗੀ ਨਵੇਂ ਆਈਫੋਨ 16 ਦੀ ਕੀਮਤ, ਹੁਣ ਤੱਕ ਦੀ ਸਭ ਤੋਂ ਘੱਟ ਕੀਮਤ 'ਤੇ ਵਿਕ ਰਿਹਾ
ਭਾਜਪਾ ਸਾਂਸਦ ਨੂੰ ਲੱਗੀ ਸੱਟ, ਕਿਹਾ- ਰਾਹੁਲ ਗਾਂਧੀ ਨੇ ਮਾਰਿਆ ਧੱਕਾ

Embed widget