ਪੜਚੋਲ ਕਰੋ

ਹਾਰ ਦੇ ਬਾਵਜੂਦ ਕੋਚ ਰਵੀ ਸ਼ਾਸਤਰੀ ਮਾਲੋਮਾਲ, ਕੋਹਲੀ, ਧਵਨ ਤੇ ਰੋਹਿਤ ਸ਼ਰਮਾ ਨੂੰ ਵੀ ਮੋਟੀ ਰਕਮ

  ਚੰਡੀਗੜ੍ਹ: BCCI ਨੇ ਐਤਵਾਰ ਨੂੰ ਕੋਚਿੰਗ ਸਟਾਫ ਨੂੰ ਅਗਲੇ ਤਿੰਨ ਮਹੀਨਿਆਂ ਦੀ ਐਡਵਾਂਸ ਫੀਸ ਤੇ ਭਾਰਤੀ ਕ੍ਰਿਕਟ ਖਿਡਾਰੀਆਂ ਨੂੰ ਦੱਖਣ ਅਫਰੀਕਾ ਤੇ ਸ੍ਰੀਲੰਕਾ ਦੌਰੇ ਦੀ ਮੈਚ ਫੀਸ ਦਾ ਭੁਗਤਾਨ ਕਰ ਦਿੱਤਾ ਹੈ। ਭਾਰਤੀ ਕ੍ਰਿਕਟ ਟੀਮ ਦੇ ਕੋਚ ਰਵੀ ਸ਼ਾਸਤਰੀ ਨੂੰ 18 ਜੁਲਾਈ, 2018 ਤੋਂ 17 ਅਕਤੂਬਰ, 2018 ਵਿੱਚ ਤਿੰਨ ਮਹੀਨਿਆਂ ਲਈ ਐਡਵਾਂਸ ਕੋਚਿੰਗ ਫੀਸ ਵਜੋਂ 2.05 ਕਰੋੜ ਰੁਪਏ ਦਿੱਤੇ ਗਏ ਹਨ। ਕਪਤਾਨ ਵਿਰਾਟ ਕੋਹਲੀ ਨੂੰ ਦੱਖਣ ਅਫਰੀਕਾ ਦੌਰੇ ਲਈ ਮੈਚ ਫੀਸ ਤੇ ਪ੍ਰਾਈਜ਼ ਮਨੀ ਵਜੋਂ 1.25 ਕਰੋੜ ਤੋਂ ਵੀ ਵੱਧ ਰਕਮ ਦਿੱਤੀ ਗਈ ਹੈ।
  ਕੋਹਲੀ ਤੇ ਰੋਹਿਤ ਸ਼ਰਮਾ ਨੂੰ ਵੀ ਮੋਟੀ ਰਕਮ
ਦੱਸਿਆ ਜਾ ਰਿਹਾ ਹੈ ਕਿ ਦੱਖਣੀ ਅਫਰੀਕਾ ਵਿੱਚ ਟੈਸਟ ਸੀਰੀਜ਼ ਲਈ ਕੋਹਲੀ ਨੂੰ 65.06 ਲੱਖ ਤੇ ਵਨਡੇਅ ਸੀਰੀਜ਼ ਲਈ 30.70 ਲੱਖ ਰੁਪਏ ਦਿੱਤੇ ਗਏ ਹਨ। ਇਸ ਦੇ ਨਾਲ ਹੀ 29.27 ਲੱਖ ਰੁਪਏ ICC ਟੈਸਟ ਰੈਂਕਿੰਗ ਦੀ ਪ੍ਰਾਈਜ਼ ਮਨੀ ਵਜੋਂ ਦਿੱਤੇ ਗਏ। ICC ਤੋਂ ਮਿਲੀ ਰਕਮ ’ਤੇ ਟੈਕਸ ਵੀ ਲਾਇਆ ਜਾਏਗਾ। ਕੋਹਲੀ ਦੇ ਨਾਲ-ਨਾਲ ਰੋਹਿਤ ਸ਼ਰਮਾ ਨੂੰ ਦੱਖਣ ਅਫਰੀਕਾ ਲਈ ਟੈਸਟ ਤੇ ਵਨਡੇਅ ਸੀਰੀਜ਼ ਲਈ 8.76 ਲੱਖ ਤੇ ਸ੍ਰੀਲੰਕਾ ਵਿੱਚ ਨਿਦਹਾਸ ਟਰਾਫੀ ਲਈ 25.13 ਲੱਖ ਰੁਪਏ ਦਿੱਤੇ ਗਏ ਹਨ। ICC ਟੈਸਟ ਰੈਂਕਿੰਗ ਦੀ ਪ੍ਰਾਈਜ਼ ਮਨੀ ਵਜੋਂ ਰੋਹਿਤ ਨੂੰ 29.27 ਲੱਖ ਰੁਪਏ ਦਿੱਤੇ ਗਏ, ਜਿਸ ’ਤੇ ਟੈਕਸ ਵਸੂਲਿਆ ਜਾਏਗਾ। ਹਾਰ ਦੇ ਬਾਵਜੂਦ ਕੋਚ ਰਵੀ ਸ਼ਾਸਤਰੀ ਮਾਲੋਮਾਲ, ਕੋਹਲੀ, ਧਵਨ ਤੇ ਰੋਹਿਤ ਸ਼ਰਮਾ ਨੂੰ ਵੀ ਮੋਟੀ ਰਕਮ ਸ਼ਿਖਰ ਧਵਨ ਨੂੰ ਜਨਵਰੀ ਤੋਂ ਮਾਰਚ, 2018 ਵਿੱਚ 90 ਫੀਸਦੀ ਰਿਟੇਨਸ਼ਿਪ ਫੀਸ ਦੇ ਰੂਪ ’ਚ ਟੈਕਸ ਫਰੀ 1.12 ਕਰੋੜ ਰੁਪਏ ਦਿੱਤੇ ਗਏ। ਇਸ ਤੋਂ ਇਲਾਵਾ ਸ੍ਰੀਲੰਕਾ ’ਚ ਨਿਦਹਾਸ ਟਰਾਫੀ ਲਈ ਧਵਨ ਨੂੰ 27 ਲੱਖ ਰੁਪਏ ਮਿਲਣਗੇ। ਅਕਤੂਬਰ ਤੋਂ ਦਸੰਬਰ 2017 ਵਿੱਚ ਟੈਕਸ ਫਰੀ 90 ਫੀਸ ਰਿਟੇਨਸ਼ਿਪ ਫੀਸ ਵਜੋਂ 1.41 ਕਰੋੜ ਰੁਪਏ ਦਿੱਤੇ ਜਾਣਗੇ। ਇਸੇ ਤਰ੍ਹਾਂ ਵੱਖ-ਵੱਖ ਕੰਮ ਲਈ BCCI ਨੇ ਰਵੀਚੰਦਰਨ ਅਸ਼ਵਿਨ ਨੂੰ 2.75 ਕਰੋੜ, ਭੁਵਨੇਸ਼ਵਰ ਕੁਮਾਰ ਨੂੰ 3.73 ਕਰੋੜ, ਜਸਪ੍ਰੀਤ ਬੁਮਰਾਹ ਨੂੰ 1.73 ਕਰੋੜ, ਚੇਤੇਸ਼ਵਰ ਪੁਜਾਰਾ ਨੂੰ 2.83 ਕਰੋੜ, ਈਸ਼ਾਂਤ ਸ਼ਰਮਾ ਨੂੰ 1.33 ਕਰੋੜ, ਹਾਰਦਿਕ ਪਾਂਡਿਆ ਨੂੰ 1.11 ਕਰੋੜ, ਯੁਜਵਿੰਦਰ ਚਹਿਲ ਨੂੰ 1.39 ਕਰੋੜ, ਰਿਧਿਮਾਨ ਸਾਹਾ ਨੂੰ 44.34 ਲੱਖ, ਪਾਰਥਿਵ ਪਟੇਲ ਨੂੰ 43.92 ਲੱਖ ਤੇ ਕੁਲਦੀਪ ਯਾਦਵ ਨੂੰ 25 ਲੱਖ ਰੁਪਏ ਦਿੱਤੇ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਸਰਬਸੰਮਤੀ ਨਾਲ ਚੁਣੇ ਸਰਪੰਚ 'ਤੇ ਦੇਹ ਵਪਾਰ ਦੇ ਇਲਜ਼ਾਮ, ਆਪ ਦੇ 'ਦਬਦਬੇ' ਕਰਕੇ ਬਣਿਆ ਪੰਚ ਜ਼ਹਿਰੀਲੀ ਸ਼ਰਾਬ ਮਾਮਲੇ 'ਚ ਹੋਇਆ ਸੀ ਗ੍ਰਿਫ਼ਤਾਰ, ਜਾਣੋ ਕਿਹੜੇ ਪਿੰਡ ਦਾ ਮਾਮਲਾ

ਪੰਚਾਇਤੀ ਚੋਣਾਂ ਨੂੰ ਲੈਕੈ ਦੋ ਧੜਿਆਂ ਵਿਚਾਲੇ ਹੋਇਆ ਟਕਰਾਅ, 4 ਲੋਕ ਹੋਏ ਜ਼ਖ਼ਮੀ, ਜਾਣੋ ਪੂਰਾ ਮਾਮਲਾ

Ratan Tata Death: ਦੋ ਦਿਨ ਪਹਿਲਾਂ ਸੀ ਬਿਲਕੁਲ ਠੀਕ, ਫਿਰ ਅਚਾਨਕ ਦਿਹਾਂਤ, ਜਾਣੋ ਕਿਸ ਬਿਮਾਰੀ ਨਾਲ ਜੂਝ ਰਹੇ ਸੀ ਰਤਨ ਟਾਟਾ?

Petrol Diesel Price Today: ਪੈਟਰੋਲ-ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ, ਟੈਂਕੀ ਫੁੱਲ ਕਰਨ ਤੋਂ ਪਹਿਲਾਂ ਰੇਟ ਕਰੋ ਚੈੱਕ

ABP Premium

ਵੀਡੀਓਜ਼

Mukesh Ambani ਦੀਆਂ ਅੱਖਾਂ ਹੋਈਆਂ ਨਮ, ਭਾਵੁਕ ਪੋਸਟ ਪਾ ਬੋਲੇ- 'ਮੈਂ ਇੱਕ ਦੋਸਤ ਗੁਆ ਦਿੱਤਾ...'ਰਤਨ ਟਾਟਾ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਸਚਿਨ ਤੇਂਦੁਲਕਰ ਤੇ ਹੋਰ ਸ਼ਖਸ਼ੀਅਤਾਂਰਤਨ ਟਾਟਾ ਨੂੰ ਸ਼ਰਧਾਂਜਲੀ ਦੇਣ ਲਈ ਰਾਜ ਵਿੱਚ ਇੱਕ ਦਿਨ ਦੇ ਸੋਗ ਦਾ ਐਲਾਨਰਤਨ ਟਾਟਾ ਦੇ ਅੰਤਿਮ ਦਰਸ਼ਨਾਂ ਲਈ NCPA ਲਾਅਨ ਵਿੱਚ ਇਕੱਠੀ ਹੋਈ ਭੀੜ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸਰਬਸੰਮਤੀ ਨਾਲ ਚੁਣੇ ਸਰਪੰਚ 'ਤੇ ਦੇਹ ਵਪਾਰ ਦੇ ਇਲਜ਼ਾਮ, ਆਪ ਦੇ 'ਦਬਦਬੇ' ਕਰਕੇ ਬਣਿਆ ਪੰਚ ਜ਼ਹਿਰੀਲੀ ਸ਼ਰਾਬ ਮਾਮਲੇ 'ਚ ਹੋਇਆ ਸੀ ਗ੍ਰਿਫ਼ਤਾਰ, ਜਾਣੋ ਕਿਹੜੇ ਪਿੰਡ ਦਾ ਮਾਮਲਾ
ਸਰਬਸੰਮਤੀ ਨਾਲ ਚੁਣੇ ਸਰਪੰਚ 'ਤੇ ਦੇਹ ਵਪਾਰ ਦੇ ਇਲਜ਼ਾਮ, ਆਪ ਦੇ 'ਦਬਦਬੇ' ਕਰਕੇ ਬਣਿਆ ਪੰਚ ਜ਼ਹਿਰੀਲੀ ਸ਼ਰਾਬ ਮਾਮਲੇ 'ਚ ਹੋਇਆ ਸੀ ਗ੍ਰਿਫ਼ਤਾਰ, ਜਾਣੋ ਕਿਹੜੇ ਪਿੰਡ ਦਾ ਮਾਮਲਾ
ਪੰਚਾਇਤੀ ਚੋਣਾਂ ਨੂੰ ਲੈਕੈ ਦੋ ਧੜਿਆਂ ਵਿਚਾਲੇ ਹੋਇਆ ਟਕਰਾਅ, 4 ਲੋਕ ਹੋਏ ਜ਼ਖ਼ਮੀ, ਜਾਣੋ ਪੂਰਾ ਮਾਮਲਾ
ਪੰਚਾਇਤੀ ਚੋਣਾਂ ਨੂੰ ਲੈਕੈ ਦੋ ਧੜਿਆਂ ਵਿਚਾਲੇ ਹੋਇਆ ਟਕਰਾਅ, 4 ਲੋਕ ਹੋਏ ਜ਼ਖ਼ਮੀ, ਜਾਣੋ ਪੂਰਾ ਮਾਮਲਾ
Ratan Tata Death: ਦੋ ਦਿਨ ਪਹਿਲਾਂ ਸੀ ਬਿਲਕੁਲ ਠੀਕ, ਫਿਰ ਅਚਾਨਕ ਦਿਹਾਂਤ, ਜਾਣੋ ਕਿਸ ਬਿਮਾਰੀ ਨਾਲ ਜੂਝ ਰਹੇ ਸੀ ਰਤਨ ਟਾਟਾ?
Ratan Tata Death: ਦੋ ਦਿਨ ਪਹਿਲਾਂ ਸੀ ਬਿਲਕੁਲ ਠੀਕ, ਫਿਰ ਅਚਾਨਕ ਦਿਹਾਂਤ, ਜਾਣੋ ਕਿਸ ਬਿਮਾਰੀ ਨਾਲ ਜੂਝ ਰਹੇ ਸੀ ਰਤਨ ਟਾਟਾ?
Petrol Diesel Price Today: ਪੈਟਰੋਲ-ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ, ਟੈਂਕੀ ਫੁੱਲ ਕਰਨ ਤੋਂ ਪਹਿਲਾਂ ਰੇਟ ਕਰੋ ਚੈੱਕ
Petrol Diesel Price Today: ਪੈਟਰੋਲ-ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ, ਟੈਂਕੀ ਫੁੱਲ ਕਰਨ ਤੋਂ ਪਹਿਲਾਂ ਰੇਟ ਕਰੋ ਚੈੱਕ
Ratan Tata Passes Away: ਰਤਨ ਟਾਟਾ ਦਾ ਹੋਇਆ ਦਿਹਾਂਤ, ਹੁਣ ਕੌਣ ਸੰਭਾਲੇਗਾ Tata ਦੀ ਵਿਰਾਸਤ, ਇਹ 3 ਨਾਂ ਸਭ ਤੋਂ ਅੱਗੇ

ਫਲਾਈਟ ਨੂੰ ਉਡਾਉਂਦੇ ਸਮੇਂ ਪਾਇਲਟ ਦੀ ਹੋਈ ਮੌ*ਤ, ਯਾਤਰੀਆਂ ਦੇ ਸਾਹ ਰੁਕੇ, ਜਾਣੋ ਅੱਗੇ ਕੀ ਹੋਇਆ?

ਸਰੀਰ ਲਈ ਮਹੱਤਵਪੂਰਨ ਕਿਉਂ ਹੈ Vitamin-A? ਨੁਕਸਾਨ ਅਤੇ ਸ਼ੁਰੂਆਤੀ ਸੰਕੇਤਾਂ ਨੂੰ ਜਾਣੋ

Ratan Tata Education: ਕਿੰਨੇ ਪੜ੍ਹੇ-ਲਿਖੇ ਸਨ ਰਤਨ ਟਾਟਾ, ਇਨ੍ਹਾਂ ਡਿਗਰੀਆਂ ਦੇ ਗਿਆਨ ਅਤੇ ਮਿਹਨਤ ਨਾਲ ਬਣੇ 3800 ਕਰੋੜ ਰੁਪਏ ਦੀ ਜਾਇਦਾਦ ਦੇ ਮਾਲਕ

Embed widget