ਪੜਚੋਲ ਕਰੋ

ਬਿਹਾਰ ਚੋਣ ਐਗਜ਼ਿਟ ਪੋਲ 2025

(Source:  Poll of Polls)

Bihar Voting: ਬਿਹਾਰ ਚੋਣਾਂ ਦਾ ਜੋਸ਼: ਪਹਿਲੇ ਚਰਨ ‘ਚ ਹੁਣ ਤੱਕ 13.13% ਵੋਟਿੰਗ, ਲਾਲੂ-ਤੇਜਸਵੀ ਨੇ ਪਾਈ ਵੋਟ; ਬੋਲੇ– “ਤਵੇ ‘ਤੇ ਰੋਟੀ ਪਲਟਦੀ ਰਹਿਣੀ ਚਾਹੀਦੀ ਹੈ, ਨਹੀਂ ਤਾਂ…”

ਬਿਹਾਰ ਦੇ ਲਈ ਅੱਜ ਦਿਨ ਕਾਫੀ ਖਾਸ ਹੈ। ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਚਰਨ ਲਈ ਵੋਟਿੰਗ 6 ਨਵੰਬਰ ਯਾਨੀਕਿ ਅੱਜ ਤੋਂ ਸ਼ੁਰੂ ਹੋ ਗਈ ਹੈ। ਆਮ ਜਨਤਾ ਤੋਂ ਲੈ ਕੇ ਨਮੀ ਹਸਤੀਆਂ ਆਪਣੇ ਵੋਟ ਹੱਕ ਦਾ ਇਸਤੇਮਾਲ ਕਰ ਰਹੀਆਂ ਹਨ। ਨੇਤਾਵਾਂ ਵੱਲੋਂ...

ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਚਰਨ ਲਈ ਵੋਟਿੰਗ 6 ਨਵੰਬਰ ਨੂੰ ਹੋ ਰਹੀ ਹੈ। ਇਸ ਚੋਣ ਵਿੱਚ ਭਾਜਪਾ ਦੀ ਅਗਵਾਈ ਵਾਲੇ ਐਨ.ਡੀ.ਏ. ਤੇ ਆਰ.ਜੇ.ਡੀ. ਦੀ ਅਗਵਾਈ ਵਾਲੇ ਮਹਾਗਠਬੰਧਨ ਵਿੱਚ ਕੜੀ ਟੱਕਰ ਦੇਖੀ ਜਾ ਰਹੀ ਹੈ। ਇਸ ਤੋਂ ਇਲਾਵਾ ਜਨ ਸੁਰਾਜ, ਜਨਸ਼ਕਤੀ ਜਨਤਾ ਦਲ, ਆਜ਼ਾਦ ਸਮਾਜ ਪਾਰਟੀ, ਐਆਈਐਮਆਈਐਮ ਅਤੇ ਬੀ.ਐਸ.ਪੀ. ਵਰਗੀਆਂ ਪਾਰਟੀਆਂ ਵੀ ਕੁਝ ਸੀਟਾਂ 'ਤੇ ਮੈਦਾਨ 'ਚ ਹਨ।

ਪਹਿਲੇ ਚਰਨ ਦੀ ਵੋਟਿੰਗ 18 ਜ਼ਿਲ੍ਹਿਆਂ ਦੀਆਂ 121 ਸੀਟਾਂ 'ਤੇ ਹੋਵੇਗੀ, ਜਿੱਥੇ 3 ਕਰੋੜ ਤੋਂ ਵੱਧ ਵੋਟਰ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨਗੇ। ਇਨ੍ਹਾਂ ਵਿੱਚ 1314 ਉਮੀਦਵਾਰ ਹਨ, ਜਿਨ੍ਹਾਂ 'ਚ 1192 ਮਰਦ ਅਤੇ 122 ਔਰਤਾਂ ਸ਼ਾਮਲ ਹਨ। ਮਹੱਤਵਪੂਰਨ ਹਲਕਿਆਂ ਵਿੱਚ ਰਘੁਨਾਥਪੁਰ, ਗੋਪਾਲਗੰਜ, ਬਕਸਰ, ਮੁੰਗੇਰ, ਲਖੀਸਰਾਏ ਤੇ ਰਾਘੋਪੁਰ ਸ਼ਾਮਲ ਹਨ, ਜਿੱਥੇ ਲਾਲੂ ਪਰਿਵਾਰ ਸਮੇਤ ਕਈ ਵੱਡੇ ਨੇਤਾਵਾਂ ਦੀ ਕਿਸਮਤ ਈਵੀਐਮ 'ਚ ਬੰਦ ਹੋਵੇਗੀ। ਪਹਿਲੇ ਚਰਨ ਦੀਆਂ 121 ਵਿਧਾਨ ਸਭਾ ਸੀਟਾਂ ‘ਤੇ ਸਵੇਰੇ 9 ਵਜੇ ਤੱਕ 13.13 ਫੀਸਦੀ ਵੋਟਿੰਗ ਹੋਈ।

ਆਰ.ਜੇ.ਡੀ. ਮੁਖੀ ਲਾਲੂ ਪ੍ਰਸਾਦ ਯਾਦਵ ਨੇ ਐਨ.ਡੀ.ਏ. ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਵੋਟ ਪਾਉਣ ਤੋਂ ਬਾਅਦ ਉਨ੍ਹਾਂ ਨੇ ਐਕਸ ‘ਤੇ ਤਸਵੀਰ ਸਾਂਝੀ ਕਰਦਿਆਂ ਲਿਖਿਆ– “ਤਵਾ ‘ਤੇ ਰੋਟੀ ਪਲਟਦੀ ਰਹਿਣੀ ਚਾਹੀਦੀ ਹੈ, ਨਹੀਂ ਤਾਂ ਉਹ ਸੜ ਜਾਏਗੀ। 20 ਸਾਲ ਬਹੁਤ ਹੋ ਗਏ! ਹੁਣ ਨੌਜਵਾਨ ਸਰਕਾਰ ਅਤੇ ਨਵੇਂ ਬਿਹਾਰ ਲਈ ਤੇਜਸਵੀ ਸਰਕਾਰ ਬਹੁਤ ਜ਼ਰੂਰੀ ਹੈ।”

ਆਰ.ਜੇ.ਡੀ. ਨੇਤਾ ਮ੍ਰਿਤੁੰਜਯ ਤਿਵਾਰੀ ਨੇ ਦਿੱਤਾ ਵੱਡਾ ਬਿਆਨ 

ਉਨ੍ਹਾਂ ਕਿਹਾ, “ਅਮਿਤ ਸ਼ਾਹ ਅਜਿਹੀ ਗੱਲ ਕਰ ਰਹੇ ਹਨ ਜਿਵੇਂ ਇਹ ਲੋਕਤੰਤਰ ਨਹੀਂ ਹੈ। ਉਨ੍ਹਾਂ ਨੂੰ ਜਨਤਾ ‘ਤੇ ਭਰੋਸਾ ਨਹੀਂ ਹੈ। ਇਹ ਸੱਤਾ ਦਾ ਹੰਕਾਰ ਠੀਕ ਨਹੀਂ ਹੈ। ਇਹੀ ਹੰਕਾਰ ਬਿਹਾਰ ‘ਚ ਭਾਜਪਾ ਅਤੇ ਐਨ.ਡੀ.ਏ. ਨੂੰ ਬਰਬਾਦ ਕਰੇਗਾ। ਬਿਹਾਰ ‘ਚ ਐਨ.ਡੀ.ਏ. ਨੂੰ 60 ਸੀਟਾਂ ਵੀ ਨਹੀਂ ਮਿਲਣਗੀਆਂ, ਇਹ 160 ਦਾ ਸੁਪਨਾ ਦੇਖ ਰਹੇ ਹਨ।”

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਲੁਧਿਆਣਾ 'ਚ ਔਰਤ ਦੀ ਲਾਸ਼ ਬਰਾਮਦ, ਪਲਾਸਟਿਕ ਦੇ ਥੈਲੇ 'ਚੋਂ ਨਜ਼ਰ ਆਇਆ ਹੱਥ, ਇਲਾਕੇ 'ਚ ਮੱਚੀ ਹਾਹਾਕਾਰ
ਲੁਧਿਆਣਾ 'ਚ ਔਰਤ ਦੀ ਲਾਸ਼ ਬਰਾਮਦ, ਪਲਾਸਟਿਕ ਦੇ ਥੈਲੇ 'ਚੋਂ ਨਜ਼ਰ ਆਇਆ ਹੱਥ, ਇਲਾਕੇ 'ਚ ਮੱਚੀ ਹਾਹਾਕਾਰ
School Holidays: ਪੰਜਾਬ 'ਚ ਇਸ ਦਿਨ ਬੰਦ ਰਹਿਣਗੇ ਸਕੂਲ ਅਤੇ ਸਰਕਾਰੀ ਅਦਾਰੇ, ਜਾਣੋ 14, 15 ਅਤੇ 24 ਨਵੰਬਰ ਨੂੰ ਸੂਬੇ 'ਚ ਕਿਉਂ ਰਹੇਗੀ ਛੁੱਟੀ?
ਪੰਜਾਬ 'ਚ ਇਸ ਦਿਨ ਬੰਦ ਰਹਿਣਗੇ ਸਕੂਲ ਅਤੇ ਸਰਕਾਰੀ ਅਦਾਰੇ, ਜਾਣੋ 14, 15 ਅਤੇ 24 ਨਵੰਬਰ ਨੂੰ ਸੂਬੇ 'ਚ ਕਿਉਂ ਰਹੇਗੀ ਛੁੱਟੀ?
ਦੁਨੀਆ ਦੇ ਅਮੀਰਾਂ ਦੀ ਨਵੀਂ ਸੂਚੀ ਜਾਰੀ, ਐਲਨ ਮਸਕ ਫਿਰ ਨੰਬਰ 1 'ਤੇ, ਲਗਜ਼ਰੀ ਬ੍ਰਾਂਡ ਦੇ ਮਾਲਕ ਨੇ ਬਣਾਇਆ ਰਿਕਾਰਡ, ਜਾਣੋ ਕਿੰਨੇ ਇੰਡੀਅਨਜ਼ ਨੂੰ ਮਿਲੀ ਜਗ੍ਹਾ?
ਦੁਨੀਆ ਦੇ ਅਮੀਰਾਂ ਦੀ ਨਵੀਂ ਸੂਚੀ ਜਾਰੀ, ਐਲਨ ਮਸਕ ਫਿਰ ਨੰਬਰ 1 'ਤੇ, ਲਗਜ਼ਰੀ ਬ੍ਰਾਂਡ ਦੇ ਮਾਲਕ ਨੇ ਬਣਾਇਆ ਰਿਕਾਰਡ, ਜਾਣੋ ਕਿੰਨੇ ਇੰਡੀਅਨਜ਼ ਨੂੰ ਮਿਲੀ ਜਗ੍ਹਾ?
Dharmendra Discharged: ਬਾਲੀਵੁੱਡ 'ਹੀਮੈਨ' ਧਰਮਿੰਦਰ ਹਸਪਤਾਲ ਤੋਂ ਹੋਏ ਡਿਸਚਾਰਜ, ਪੁੱਤਰ ਬੌਬੀ ਦਿਓਲ ਨਾਲ ਪਹੁੰਚੇ ਘਰ; ਪਹਿਲਾ ਵੀਡੀਓ ਆਇਆ ਸਾਹਮਣੇ...
ਬਾਲੀਵੁੱਡ 'ਹੀਮੈਨ' ਧਰਮਿੰਦਰ ਹਸਪਤਾਲ ਤੋਂ ਹੋਏ ਡਿਸਚਾਰਜ, ਪੁੱਤਰ ਬੌਬੀ ਦਿਓਲ ਨਾਲ ਪਹੁੰਚੇ ਘਰ; ਪਹਿਲਾ ਵੀਡੀਓ ਆਇਆ ਸਾਹਮਣੇ...
Advertisement

ਵੀਡੀਓਜ਼

Panjab University Protest | ਪੰਜਾਬ ਯੂਨੀਵਰਸਿਟੀ ‘ਚ ਵਿਰੋਧ ਭੜਕਿਆ ਵਿਦਿਆਰਥੀ ਗੇਟ ਤੋੜ ਅੰਦਰ | Abp Sanjha
MP Amritpal Singh Case | MP ਅੰਮ੍ਰਿਤਪਾਲ ਦੇ NSA ਮਾਮਲੇ 'ਚ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ! | Abp Sanjha
ਘਰਵਾਲੇ ਦੇ ਪਿੱਛੇ ਨਹੀਂ ਲੱਗਣਾ! ਔਰਤਾਂ ਆਉਣਗੀਆਂ ਰਾਜਨੀਤੀ 'ਚ
Cm Bhagwant Maan | CM's old look came out in the road show! People laughed and laughed twice
DIG ਭੁੱਲਰ ਮਾਮਲੇ ਚ ਵੱਡਾ ਖੁਲਾਸਾ , ਪਟਿਆਲਾ 'ਚ ਵੀ ਮਿਲੀ ਜਾਇਦਾਦ ?
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਲੁਧਿਆਣਾ 'ਚ ਔਰਤ ਦੀ ਲਾਸ਼ ਬਰਾਮਦ, ਪਲਾਸਟਿਕ ਦੇ ਥੈਲੇ 'ਚੋਂ ਨਜ਼ਰ ਆਇਆ ਹੱਥ, ਇਲਾਕੇ 'ਚ ਮੱਚੀ ਹਾਹਾਕਾਰ
ਲੁਧਿਆਣਾ 'ਚ ਔਰਤ ਦੀ ਲਾਸ਼ ਬਰਾਮਦ, ਪਲਾਸਟਿਕ ਦੇ ਥੈਲੇ 'ਚੋਂ ਨਜ਼ਰ ਆਇਆ ਹੱਥ, ਇਲਾਕੇ 'ਚ ਮੱਚੀ ਹਾਹਾਕਾਰ
School Holidays: ਪੰਜਾਬ 'ਚ ਇਸ ਦਿਨ ਬੰਦ ਰਹਿਣਗੇ ਸਕੂਲ ਅਤੇ ਸਰਕਾਰੀ ਅਦਾਰੇ, ਜਾਣੋ 14, 15 ਅਤੇ 24 ਨਵੰਬਰ ਨੂੰ ਸੂਬੇ 'ਚ ਕਿਉਂ ਰਹੇਗੀ ਛੁੱਟੀ?
ਪੰਜਾਬ 'ਚ ਇਸ ਦਿਨ ਬੰਦ ਰਹਿਣਗੇ ਸਕੂਲ ਅਤੇ ਸਰਕਾਰੀ ਅਦਾਰੇ, ਜਾਣੋ 14, 15 ਅਤੇ 24 ਨਵੰਬਰ ਨੂੰ ਸੂਬੇ 'ਚ ਕਿਉਂ ਰਹੇਗੀ ਛੁੱਟੀ?
ਦੁਨੀਆ ਦੇ ਅਮੀਰਾਂ ਦੀ ਨਵੀਂ ਸੂਚੀ ਜਾਰੀ, ਐਲਨ ਮਸਕ ਫਿਰ ਨੰਬਰ 1 'ਤੇ, ਲਗਜ਼ਰੀ ਬ੍ਰਾਂਡ ਦੇ ਮਾਲਕ ਨੇ ਬਣਾਇਆ ਰਿਕਾਰਡ, ਜਾਣੋ ਕਿੰਨੇ ਇੰਡੀਅਨਜ਼ ਨੂੰ ਮਿਲੀ ਜਗ੍ਹਾ?
ਦੁਨੀਆ ਦੇ ਅਮੀਰਾਂ ਦੀ ਨਵੀਂ ਸੂਚੀ ਜਾਰੀ, ਐਲਨ ਮਸਕ ਫਿਰ ਨੰਬਰ 1 'ਤੇ, ਲਗਜ਼ਰੀ ਬ੍ਰਾਂਡ ਦੇ ਮਾਲਕ ਨੇ ਬਣਾਇਆ ਰਿਕਾਰਡ, ਜਾਣੋ ਕਿੰਨੇ ਇੰਡੀਅਨਜ਼ ਨੂੰ ਮਿਲੀ ਜਗ੍ਹਾ?
Dharmendra Discharged: ਬਾਲੀਵੁੱਡ 'ਹੀਮੈਨ' ਧਰਮਿੰਦਰ ਹਸਪਤਾਲ ਤੋਂ ਹੋਏ ਡਿਸਚਾਰਜ, ਪੁੱਤਰ ਬੌਬੀ ਦਿਓਲ ਨਾਲ ਪਹੁੰਚੇ ਘਰ; ਪਹਿਲਾ ਵੀਡੀਓ ਆਇਆ ਸਾਹਮਣੇ...
ਬਾਲੀਵੁੱਡ 'ਹੀਮੈਨ' ਧਰਮਿੰਦਰ ਹਸਪਤਾਲ ਤੋਂ ਹੋਏ ਡਿਸਚਾਰਜ, ਪੁੱਤਰ ਬੌਬੀ ਦਿਓਲ ਨਾਲ ਪਹੁੰਚੇ ਘਰ; ਪਹਿਲਾ ਵੀਡੀਓ ਆਇਆ ਸਾਹਮਣੇ...
Punjab Weather Today: ਪੰਜਾਬ-ਚੰਡੀਗੜ੍ਹ 'ਚ ਸਵੇਰੇ-ਸ਼ਾਮ ਠੰਢ ਵਧੀ, ਤਾਪਮਾਨ 0.5 ਡਿਗਰੀ ਘਟਿਆ, ਹਫ਼ਤਾ ਭਰ ਸਾਫ਼ ਰਹੇਗਾ ਮੌਸਮ
Punjab Weather Today: ਪੰਜਾਬ-ਚੰਡੀਗੜ੍ਹ 'ਚ ਸਵੇਰੇ-ਸ਼ਾਮ ਠੰਢ ਵਧੀ, ਤਾਪਮਾਨ 0.5 ਡਿਗਰੀ ਘਟਿਆ, ਹਫ਼ਤਾ ਭਰ ਸਾਫ਼ ਰਹੇਗਾ ਮੌਸਮ
AAP ਦੇ ਮੰਤਰੀ ਕਟਾਰੂਚੱਕ ਦੇ ਪੁੱਤਰ ਦਾ ਹੋਇਆ ਵਿਆਹ, ਸੋਸ਼ਲ ਮੀਡੀਆ 'ਤੇ ਛਾਈਆਂ ਤਸਵੀਰਾਂ, ਪਾਰਟੀ ਮੈਂਬਰਾਂ ਨੇ ਨਵ-ਵਿਆਹੇ ਜੋੜੇ ਨੂੰ ਦਿੱਤਾ ਆਸ਼ਰੀਵਾਦ
AAP ਦੇ ਮੰਤਰੀ ਕਟਾਰੂਚੱਕ ਦੇ ਪੁੱਤਰ ਦਾ ਹੋਇਆ ਵਿਆਹ, ਸੋਸ਼ਲ ਮੀਡੀਆ 'ਤੇ ਛਾਈਆਂ ਤਸਵੀਰਾਂ, ਪਾਰਟੀ ਮੈਂਬਰਾਂ ਨੇ ਨਵ-ਵਿਆਹੇ ਜੋੜੇ ਨੂੰ ਦਿੱਤਾ ਆਸ਼ਰੀਵਾਦ
Poll of Polls: ਬਿਹਾਰ 'ਚ ਨੀਤੀਸ਼ ਕੁਮਾਰ ਦਾ ਦਬਦਬਾ! ਐਗਜ਼ਿਟ ਪੋਲ 'ਚ NDA ਦੀ ਬੱਲੇ-ਬੱਲੇ, ਮਹਾਗਠਬੰਧਨ ਦੀਆਂ ਉਮੀਦਾਂ ਬਰਕਰਾਰ
Poll of Polls: ਬਿਹਾਰ 'ਚ ਨੀਤੀਸ਼ ਕੁਮਾਰ ਦਾ ਦਬਦਬਾ! ਐਗਜ਼ਿਟ ਪੋਲ 'ਚ NDA ਦੀ ਬੱਲੇ-ਬੱਲੇ, ਮਹਾਗਠਬੰਧਨ ਦੀਆਂ ਉਮੀਦਾਂ ਬਰਕਰਾਰ
Punjab News: ਪੰਜਾਬ ਕਾਂਗਰਸ 'ਚ ਵੱਡਾ ਫੇਰਬਦਲ, ਕਈ ਜ਼ਿਲ੍ਹਿਆਂ ਦੇ ਪ੍ਰਧਾਨ ਬਦਲੇ, ਹੁਣ ਇਨ੍ਹਾਂ ਆਗੂਆਂ ਨੂੰ ਸੌਂਪੀ ਗਈ ਵੱਡੀ ਜ਼ਿੰਮੇਵਾਰੀ
Punjab News: ਪੰਜਾਬ ਕਾਂਗਰਸ 'ਚ ਵੱਡਾ ਫੇਰਬਦਲ, ਕਈ ਜ਼ਿਲ੍ਹਿਆਂ ਦੇ ਪ੍ਰਧਾਨ ਬਦਲੇ, ਹੁਣ ਇਨ੍ਹਾਂ ਆਗੂਆਂ ਨੂੰ ਸੌਂਪੀ ਗਈ ਵੱਡੀ ਜ਼ਿੰਮੇਵਾਰੀ
Embed widget