ਪੜਚੋਲ ਕਰੋ

BJP Convoy Accident: ਬੀਜੇਪੀ ਉਮੀਦਵਾਰ ਦੇ ਕਾਫਲੇ ਨੇ ਢਾਹਿਆ ਕਹਿਰ, ਤੇਜ਼ ਰਫਤਾਰ ਫਾਰਚੂਨਰ ਨੇ ਦੋ ਨੌਜਵਾਨਾਂ ਨੂੰ ਕੁਚਲਿਆ, ਮੌਕੇ 'ਤੇ ਮੌਤ

ਬ੍ਰਿਜਭੂਸ਼ਣ ਸ਼ਰਨ ਸਿੰਘ ਪੁੱਤਰ ਕਰਣ ਭੂਸ਼ਣ ਸਿੰਘ ਦੇ ਕਾਫਲੇ ਨੇ ਦੋ ਲੋਕਾਂ ਨੂੰ ਕੁਚਲ ਦਿੱਤਾ। ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਹਾਦਸੇ ਵਿੱਚ ਇੱਕ ਔਰਤ ਜ਼ਖਮੀ ਹੋ ਗਈ।

Karan Bhushan Singh News: ਬ੍ਰਿਜਭੂਸ਼ਣ ਸ਼ਰਨ ਸਿੰਘ ਪੁੱਤਰ ਕਰਣ ਭੂਸ਼ਣ ਸਿੰਘ ਦੇ ਕਾਫਲੇ ਨੇ ਦੋ ਲੋਕਾਂ ਨੂੰ ਕੁਚਲ ਦਿੱਤਾ। ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਹਾਦਸੇ ਵਿੱਚ ਇੱਕ ਔਰਤ ਜ਼ਖਮੀ ਹੋ ਗਈ। ਇਹ ਹਾਦਸਾ ਯੂਪੀ ਦੇ ਗੋਂਡਾ ਜ਼ਿਲ੍ਹੇ ਦੇ ਕਰਨੈਲਗੰਜ ਕੋਤਵਾਲੀ ਇਲਾਕੇ ਵਿੱਚ ਵਾਪਰਿਆ ਹੈ। 

ਹਾਸਲ ਜਾਣਕਾਰੀ ਮੁਤਾਬਕ ਇਸ ਭਿਆਨਕ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਨੇਲਗੰਜ ਪੁਲਿਸ ਨੇ ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਖਮੀ ਔਰਤ ਨੂੰ ਇਲਾਜ ਲਈ ਸਥਾਨਕ ਕਮਿਊਨਿਟੀ ਹੈਲਥ ਸੈਂਟਰ 'ਚ ਭਰਤੀ ਕਰਵਾਇਆ ਗਿਆ ਹੈ।

ਉਧਰ, ਘਟਨਾ ਦੀ ਸੂਚਨਾ ਮਿਲਦੇ ਹੀ ਕਰਨੈਲਗੰਜ ਦੇ ਇਲਾਕਾ ਅਧਿਕਾਰੀ ਤੇ ਕਰਨੈਲਗੰਜ ਕੋਤਵਾਲ ਮੌਕੇ 'ਤੇ ਪਹੁੰਚੇ ਤੇ ਪੂਰੇ ਮਾਮਲੇ ਦੀ ਜਾਂਚ ਕੀਤੀ। ਪੁਲਿਸ ਨੇ ਫਾਰਚੂਨਰ ਗੱਡੀ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਸੜਕ ਹਾਦਸਾ ਇੰਨਾ ਭਿਆਨਕ ਸੀ ਕਿ ਫਾਰਚੂਨਰ ਕਾਰ ਦੇ ਅਗਲਾ ਹਿੱਸੇ ਦੇ ਪਰਖਚੇ ਉੱਡ ਗਏ। ਫਾਰਚੂਨਰ ਕਾਰ ਦੇ ਅੰਦਰ ਬੈਠੇ ਲੋਕਾਂ ਨੇ ਏਅਰਬੈਗ ਖੁੱਲ੍ਹਣ ਕਾਰਨ ਆਪਣੀ ਜਾਨ ਬਚਾਈ।

ਦਰਅਸਲ ਕੈਸਰਗੰਜ ਹਲਕੇ ਤੋਂ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਦਾ ਬੇਟਾ ਕਰਣ ਭੂਸ਼ਣ ਸਿੰਘ ਉਮੀਦਵਾਰ ਹੈ। ਉਹ ਆਪਣੇ ਵਾਹਨਾਂ ਦੇ ਕਾਫਲੇ ਨਾਲ ਹਜ਼ੂਰਪੁਰ ਜਾ ਰਿਹਾ ਸੀ। ਹੁਜ਼ੂਰਪੁਰ ਨੂੰ ਜਾਂਦੇ ਸਮੇਂ ਕਾਫਲੇ ਵਿੱਚ ਸ਼ਾਮਲ ਫਾਰਚੂਨਰ ਗੱਡੀ ਨੇ ਬਹਿਰਾਇਚ-ਹੁਜ਼ੂਰਪੁਰ ਰੋਡ 'ਤੇ ਸਥਿਤ ਛੱਤੈਪੁਰਵਾ ਨੇੜੇ ਓਵਰਟੇਕ ਕਰਨ ਦੀ ਕੋਸ਼ਿਸ਼ ਵਿੱਚ ਦੋ ਨੌਜਵਾਨਾਂ 21 ਸਾਲਾ ਰੇਹਾਨ ਤੇ 20 ਸਾਲਾ ਸ਼ਹਿਜ਼ਾਦ ਖਾਨ ਨੂੰ ਕੁਚਲ ਦਿੱਤਾ। ਇਹ ਨੌਜਵਾਨ ਪਿੰਡ ਨਿਦੂਰਾ ਤੋਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਕਰਨੈਲਗੰਜ ਆ ਰਹੇ ਸੀ। 

ਕਾਰ ਇੰਨੀ ਤੇਜ਼ ਸੀ ਕਿ ਬਿਜਲੀ ਦੇ ਖੰਭੇ ਨੂੰ ਤੋੜਦੇ ਹੋਏ ਘਰ ਦੇ ਸਾਹਮਣੇ ਬੈਠੀ 60 ਸਾਲਾ ਸੀਤਾ ਦੇਵੀ ਨੂੰ ਵੀ ਦਰੜ ਦਿੱਤਾ। ਸੀਤਾ ਦੇਵੀ ਗੰਭੀਰ ਜ਼ਖਮੀ ਹੋ ਗਈ ਤੇ ਉਸ ਨੂੰ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਫਾਰਚੂਨਰ ਗੱਡੀ ਦੀ ਲਪੇਟ 'ਚ ਆਉਣ ਨਾਲ ਬਾਈਕ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ। ਫਿਲਹਾਲ ਪੁਲਿਸ ਵੱਲੋਂ ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਮੁੱਖ ਮੰਤਰੀ ਮਾਨ ਨੇ ਹਾਈਲੈਵਲ ਮੀਟਿੰਗ ਤੋਂ ਬਾਅਦ ਕੀਤੀ ਵੱਡੀ ਕਾਰਵਾਈ, ਸਖ਼ਤ ਹੁਕਮ ਕੀਤੇ ਜਾਰੀ

ਨਾ ਦਿੱਲੀ ਚੋਣਾਂ, ਨਾ ਕੁੰਭ 'ਚ! ਆਖਿਰ ਕਿੱਥੇ ਨੇ ਰਾਹੁਲ ਗਾਂਧੀ? ਗੈਰਮੌਜ਼ੂਦਗੀ 'ਤੇ ਉੱਠ ਰਹੇ ਸਵਾਲ

ਸਸਤੀ ਹੋ ਗਈ ਦੇਸ਼ ਦੀ ਨੰਬਰ-1 SUV, 5-ਸਟਾਰ ਸੇਫਟੀ ਰੇਟਿੰਗ ਵਾਲੀ ਇਸ ਕਾਰ 'ਚ ਮਿਲਦੇ ਗਜ਼ਬ ਦੇ ਫੀਚਰ

CM ਆਤਿਸ਼ੀ 'ਤੇ ਹੋਇਆ ਮਾਮਲਾ ਦਰਜ, ਤਾਂ ਮੁੱਖ ਮੰਤਰੀ ਮਾਨ ਨੇ ਚੁੱਕੇ ਤਿੱਖੇ ਸਵਾਲ
CM ਆਤਿਸ਼ੀ 'ਤੇ ਹੋਇਆ ਮਾਮਲਾ ਦਰਜ, ਤਾਂ ਮੁੱਖ ਮੰਤਰੀ ਮਾਨ ਨੇ ਚੁੱਕੇ ਤਿੱਖੇ ਸਵਾਲ
Advertisement
ABP Premium

ਵੀਡੀਓਜ਼

Sidhu Moosewala ਦੇ ਕਰੀਬੀ ਦੇ ਘਰ 'ਤੇ ਚੱਲੀਆਂ ਗੋਲੀਆਂ46 ਗੈਂਗਸਟਰਾਂ ਖਿਲਾਫ ਹੋਵੇਗੀ ਵੱਡੀ ਕਾਰਵਾਈ, ਪੰਜਾਬ ਪੁਲਸ ਤਿਆਰਪੰਜਾਬ ਦਾ ਪੈਸਾ ਕਿਵੇਂ ਜਾ ਰਿਹਾ ਦਿੱਲੀ? ਪ੍ਰਤਾਪ ਬਾਜਵਾ ਨੇ ਕੀਤਾ ਖ਼ੁਲਾਸਾ!ਦਿੱਲੀ 'ਚ 10% ਵੋਟਾਂ 'ਚ ਹੋਵੇਗੀ ਹੇਰਾ ਫੇਰੀ! ਅਰਵਿੰਦ ਕੇਜਰੀਵਾਲ ਦਾ ਵੱਡਾ ਖ਼ੁਲਾਸਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਮੁੱਖ ਮੰਤਰੀ ਮਾਨ ਨੇ ਹਾਈਲੈਵਲ ਮੀਟਿੰਗ ਤੋਂ ਬਾਅਦ ਕੀਤੀ ਵੱਡੀ ਕਾਰਵਾਈ, ਸਖ਼ਤ ਹੁਕਮ ਕੀਤੇ ਜਾਰੀ
ਮੁੱਖ ਮੰਤਰੀ ਮਾਨ ਨੇ ਹਾਈਲੈਵਲ ਮੀਟਿੰਗ ਤੋਂ ਬਾਅਦ ਕੀਤੀ ਵੱਡੀ ਕਾਰਵਾਈ, ਸਖ਼ਤ ਹੁਕਮ ਕੀਤੇ ਜਾਰੀ
ਨਾ ਦਿੱਲੀ ਚੋਣਾਂ, ਨਾ ਕੁੰਭ 'ਚ! ਆਖਿਰ ਕਿੱਥੇ ਨੇ ਰਾਹੁਲ ਗਾਂਧੀ? ਗੈਰਮੌਜ਼ੂਦਗੀ 'ਤੇ ਉੱਠ ਰਹੇ ਸਵਾਲ
ਨਾ ਦਿੱਲੀ ਚੋਣਾਂ, ਨਾ ਕੁੰਭ 'ਚ! ਆਖਿਰ ਕਿੱਥੇ ਨੇ ਰਾਹੁਲ ਗਾਂਧੀ? ਗੈਰਮੌਜ਼ੂਦਗੀ 'ਤੇ ਉੱਠ ਰਹੇ ਸਵਾਲ
ਸਸਤੀ ਹੋ ਗਈ ਦੇਸ਼ ਦੀ ਨੰਬਰ-1 SUV, 5-ਸਟਾਰ ਸੇਫਟੀ ਰੇਟਿੰਗ ਵਾਲੀ ਇਸ ਕਾਰ 'ਚ ਮਿਲਦੇ ਗਜ਼ਬ ਦੇ ਫੀਚਰ
ਸਸਤੀ ਹੋ ਗਈ ਦੇਸ਼ ਦੀ ਨੰਬਰ-1 SUV, 5-ਸਟਾਰ ਸੇਫਟੀ ਰੇਟਿੰਗ ਵਾਲੀ ਇਸ ਕਾਰ 'ਚ ਮਿਲਦੇ ਗਜ਼ਬ ਦੇ ਫੀਚਰ
CM ਆਤਿਸ਼ੀ 'ਤੇ ਹੋਇਆ ਮਾਮਲਾ ਦਰਜ, ਤਾਂ ਮੁੱਖ ਮੰਤਰੀ ਮਾਨ ਨੇ ਚੁੱਕੇ ਤਿੱਖੇ ਸਵਾਲ
CM ਆਤਿਸ਼ੀ 'ਤੇ ਹੋਇਆ ਮਾਮਲਾ ਦਰਜ, ਤਾਂ ਮੁੱਖ ਮੰਤਰੀ ਮਾਨ ਨੇ ਚੁੱਕੇ ਤਿੱਖੇ ਸਵਾਲ
Fake Encounter ਮਾਮਲੇ 'ਚ 2 ਸਾਬਕਾ ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ, 32 ਸਾਲ ਪੁਰਾਣੇ ਮਾਮਲੇ 'ਚ CBI ਕੋਰਟ ਨੇ ਸੁਣਾਈ ਸਜ਼ਾ

ਅਮਰੀਕਾ ਤੋਂ ਕੱਢੇ ਗਏ 205 ਭਾਰਤੀਆਂ ਦਾ ਜਹਾਜ਼ ਪਹੁੰਚੇਗਾ ਅੰਮ੍ਰਿਤਸਰ, Immigration ਸਣੇ ਕ੍ਰਾਈਮ ਰਿਕਾਰਡ ਹੋਵੇਗਾ ਚੈੱਕ; ਕਿੰਨੇ ਵਜੇ ਫਲਾਈਟ ਹੋਵੇਗੀ ਲੈਂਡ?

53 ਸਾਲਾਂ ਦੇ ਪੰਜਾਬੀ ਨੇ ਪੇਸ਼ ਕੀਤੀ ਹੌਸਲੇ ਦੀ ਮਿਸਾਲ, ਫਤਿਹ ਕੀਤੀ ਮਾਊਂਟ ਐਵਰੈਸਟ ਦੀ ਚੋਟੀ, ਨੌਜਵਾਨਾਂ ਨੂੰ ਦਿੱਤਾ ਖਾਸ ਸੁਨੇਹਾ

'ਗਊ ਤਸਕਰਾਂ ਨੂੰ ਦੇਖਦਿਆਂ ਹੀ ਗੋਲੀ ਮਾਰਨ ਦਾ ਦੇਵਾਂਗਾ ਹੁਕਮ', ਜਾਣੋ ਕਿਸ ਮੰਤਰੀ ਨੇ ਕਰ'ਤਾ ਵੱਡਾ ਐਲਾਨ

Embed widget