ਪੜਚੋਲ ਕਰੋ
Advertisement
ਡਿਕਸ਼ਨਰੀ ‘ਚ ਜੁੜਿਆ ਨਵਾਂ ਸ਼ਬਦ 'Modilie’, ਰਾਹੁਲ ਨੇ ਮੋਦੀ ‘ਤੇ ਕੀਤਾ ਤਨਜ਼
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਹੈ ਕਿ ਇੰਗਲਿਸ਼ ਡਿਕਸ਼ਨਰੀ ‘ਚ ਨਵਾਂ ਸ਼ਬਦ ‘Modilie’ ਆਇਆ ਹੈ। ਉਨ੍ਹਾਂ ਨੇ ਆਪਣੇ ਟਵਿਟਰ ‘ਤੇ ਪਹਿਲਾਂ ਇੱਕ ਸਕਰੀਨ ਸ਼ੌਟ ਤੇ ਬਾਅਦ ‘ਚ Modilie.in ਡੋਮੇਨ ਸ਼ੇਅਰ ਕੀਤਾ।
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਹੈ ਕਿ ਇੰਗਲਿਸ਼ ਡਿਕਸ਼ਨਰੀ ‘ਚ ਨਵਾਂ ਸ਼ਬਦ ‘Modilie’ ਆਇਆ ਹੈ। ਉਨ੍ਹਾਂ ਨੇ ਆਪਣੇ ਟਵਿਟਰ ‘ਤੇ ਪਹਿਲਾਂ ਇੱਕ ਸਕਰੀਨ ਸ਼ੌਟ ਤੇ ਬਾਅਦ ‘ਚ Modilie.in ਡੋਮੇਨ ਸ਼ੇਅਰ ਕੀਤਾ। ਇਸ ‘ਚ Modilie ਦਾ ਮਤਲਬ ‘ਲਗਾਤਾਰ ਝੂਠ ਨਾਲ ਛੇੜਛਾੜ’ ਤੇ ‘ਆਦਤਨ ਝੂਠ ਬੋਲਣਾ’ ਦੱਸਿਆ ਗਿਆ ਹੈ। ਇਸ ਨੂੰ ਰਾਹੁਲ ਗਾਂਧੀ ਦਾ ਮੋਦੀ ‘ਤੇ ਤਨਜ਼ ਮੰਨਿਆ ਜਾ ਰਿਹਾ ਹੈ।
ਰਾਹੁਲ ਨੇ ਆਪਣੇ ਟਵੀਟ ‘ਚ ਸਕਰੀਨ ਸ਼ੌਟ ਲਿਆ ਹੈ। ਉਸ ‘ਚ ਖੱਬੇ ਪਾਸੇ ਕਾਂਗਰਸ ਦਾ ਇਸ਼ਤਿਹਾਰ ਵੀ ਨਜ਼ਰ ਆ ਰਿਹਾ ਹੈ।There’s a new word in the English Dictionary. Attached is a snapshot of the entry :) pic.twitter.com/xdBdEUL48r
— Rahul Gandhi (@RahulGandhi) 15 May 2019
ਰਾਹੁਲ ਨੇ ਹੋਰ ਸਕਰੀਨ ਸ਼ੋਰਟ ਸ਼ੇਅਰ ਕੀਤਾ ਹੈ, ਉਸ ਤੋਂ ਪਤਾ ਲੱਗਦਾ ਹੈ ਕਿ ਉਹ ਆਕਸਫੋਰਡ ਡਿਕਸ਼ਨਰੀ ਦੇ ਲਾਈਵ ਸੈਕਸ਼ਨ ‘ਚ ਸਰਚ ਕੀਤਾ ਗਿਆ ਹੈ। ਇਸ ਨੂੰ ਸਰਚ ਕਰਨ ‘ਤੇ ਡਿਕਸ਼ਨਰੀ ਦੱਸਦੀ ਹੈ ਕਿ ਅਜਿਹਾ ਕੋਈ ਅੱਖਰ ਹੈ ਹੀ ਨਹੀਂ। ਗੂਗਲ ਸਰਚ ਇੰਜਨ ‘ਚ ਵੀ ਲੱਭਣ ‘ਤੇ ਸ਼ਬਦ ਨਹੀਂ ਮਿਲਦਾ, ਸਗੋਂ ਇਸ ਤੋਂ ਸਬੰਧਤ ਰਾਹੁਲ ਦੀਆਂ ਖ਼ਬਰਾਂ ਹੀ ਨਜ਼ਰ ਆਉਂਦੀਆਂ ਹਨ।‘Modilie’ is a new word that’s become popular worldwide. Now there’s even a website that catalogues the best Modilies! https://t.co/Ct04DlRsj3
— Rahul Gandhi (@RahulGandhi) 16 May 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਦੇਸ਼
Advertisement