ਪੜਚੋਲ ਕਰੋ

Rajouri Encounter Update: ਰਾਜੌਰੀ ਦੇ ਕੰਢੀ ਜੰਗਲ 'ਚ ਮੁਠਭੇੜ, 1 ਅੱਤਵਾਦੀ ਢੇਰ, ਧਮਾਕੇ 'ਚ ਸ਼ਹੀਦ ਹੋਏ ਸੀ 5 ਜਵਾਨ

Rajouri Encounter: ਜੰਮੂ-ਕਸ਼ਮੀਰ ਦੇ ਰਾਜੌਰੀ ਦੇ ਕੰਢੀ ਜੰਗਲ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਲਗਾਤਾਰ ਜਾਰੀ ਹੈ।

Rajouri Encounter: ਜੰਮੂ-ਕਸ਼ਮੀਰ ਦੇ ਰਾਜੌਰੀ ਦੇ ਕੰਢੀ ਜੰਗਲ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਅਜੇ ਵੀ ਜਾਰੀ ਹੈ। ਕੱਲ੍ਹ (4 ਮਈ) ਨੂੰ ਹੋਏ ਅੱਤਵਾਦੀ ਹਮਲੇ ਵਿੱਚ ਸੁਰੱਖਿਆ ਬਲਾਂ ਦੇ 5 ਜਵਾਨ ਸ਼ਹੀਦ ਹੋ ਗਏ ਸਨ।

ਦੂਜੇ ਪਾਸੇ ਬਾਰਾਮੂਲਾ ਦੇ ਕਰਹਾਮਾ ਕੁੰਜਰ ਇਲਾਕੇ ਵਿੱਚ ਸੁਰੱਖਿਆ ਬਲਾਂ ਨੇ ਇੱਕ ਅੱਤਵਾਦੀ ਨੂੰ ਮਾਰ ਦਿੱਤਾ ਹੈ। ਹੋਰ ਅੱਤਵਾਦੀਆਂ ਦੀ ਭਾਲ ਲਈ ਸਰਚ ਆਪਰੇਸ਼ਨ ਜਾਰੀ ਹੈ।

ਦਰਅਸਲ ਇਸ ਇਲਾਕੇ 'ਚ 3 ਮਈ ਤੋਂ ਤਲਾਸ਼ੀ ਮੁਹਿੰਮ ਚੱਲ ਰਹੀ ਹੈ, ਜਿਸ ਤੋਂ ਬਾਅਦ ਕੱਲ੍ਹ (5ਮਈ) ਨੂੰ ਅੱਤਵਾਦੀਆਂ ਨੇ ਘਾਤ ਲਗਾ ਕੇ ਧਮਾਕਾ ਕਰ ਦਿੱਤਾ ਸੀ, ਜਿਸ 'ਚ 5 ਜਵਾਨ ਸ਼ਹੀਦ ਹੋ ਗਏ ਸਨ। ਫਿਲਹਾਲ ਇਸ ਇਲਾਕੇ 'ਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਇਹ ਹਮਲਾ ਅਜਿਹੇ ਸਮੇਂ ਹੋਇਆ ਜਦੋਂ ਪਾਕਿਸਤਾਨ, ਚੀਨ ਸਮੇਤ ਕਈ ਦੇਸ਼ਾਂ ਦੇ ਵਿਦੇਸ਼ ਮੰਤਰੀ ਐਸਸੀਓ ਦੀ ਬੈਠਕ ਲਈ ਭਾਰਤ 'ਚ ਮੌਜੂਦ ਸਨ। ਇਸ ਲਈ ਇਸ ਨੂੰ ਪਾਕਿਸਤਾਨ ਦੀ ਵੱਡੀ ਸਾਜ਼ਿਸ਼ ਵਜੋਂ ਵੀ ਦੇਖਿਆ ਜਾ ਰਿਹਾ ਹੈ।

ਅੱਤਵਾਦੀਆਂ ਨਾਲ ਹੋਈ ਮੁੱਠਭੇੜ 

ਇਸ ਵਿਚ ਕਿਹਾ ਗਿਆ ਹੈ ਕਿ ਸ਼ੁੱਕਰਵਾਰ ਸਵੇਰੇ ਕਰੀਬ 7.30 ਵਜੇ ਤਲਾਸ਼ੀ ਦਲ ਨੇ ਇਕ ਗੁਫਾ ਵਿਚ ਲੁਕੇ ਅੱਤਵਾਦੀਆਂ ਦੇ ਇਕ ਸਮੂਹ ਨੂੰ ਘੇਰ ਲਿਆ। ਚੱਟਾਨਾਂ ਅਤੇ ਉੱਚੇ ਪਹਾੜੀ ਖੇਤਰਾਂ ਨਾਲ ਘਿਰਿਆ ਇਹ ਖੇਤਰ ਬਹੁਤ ਸੰਘਣਾ ਜੰਗਲੀ ਖੇਤਰ ਹੈ। ਇਸ ਦੇ ਜਵਾਬ 'ਚ ਅੱਤਵਾਦੀਆਂ ਨੇ ਧਮਾਕੇ ਕੀਤੇ। ਫੌਜ ਦੇ ਦੋ ਜਵਾਨ ਸ਼ਹੀਦ ਹੋ ਗਏ ਅਤੇ ਇਕ ਅਧਿਕਾਰੀ ਸਮੇਤ ਚਾਰ ਜਵਾਨ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਊਧਮਪੁਰ ਦੇ ਕਮਾਂਡ ਹਸਪਤਾਲ ਲਿਜਾਇਆ ਗਿਆ।

ਸ਼ੁੱਕਰਵਾਰ ਨੂੰ ਸ਼ਹੀਦ ਹੋਏ 5 ਜਵਾਨਾਂ 'ਚ...

ਲਾਂਸ ਨਾਇਕ ਰੁਚਿਨ ਸਿੰਘ ਰਾਵਤ ਪੁੱਤਰ ਰਾਜਿੰਦਰ ਸਿੰਘ, ਪਿੰਡ-ਕੁਨੀਗੜ੍ਹ, ਤਹਿਸੀਲ ਗੈਰਸੈਨ, ਉੱਤਰਾਖੰਡ।
ਪੈਰਾਟਰੂਪਰ ਸਿਧਾਂਤ ਛੇਤਰੀ ...ਸ/ਓ ਖੜਕ ਬਹਾਦੁਰ, ਪੀ.ਐਸ. ਪੁਲਬਾਜ਼ਾਰ, ਜ਼ਿਲ੍ਹਾ-ਦਾਰਜੀਲਿੰਗ (ਪੱਛਮੀ ਬੰਗਾਲ)
ਨਾਇਕ ਅਰਵਿੰਦ ਕੁਮਾਰ ਪੁੱਤਰ ਉੱਜਵਲ ਸਿੰਘ, ਪਿੰਡ- ਸਰੀ (ਚਟਿਆਲਾ), PS- ਮਰਹੂਨ, ਤਹਿਸੀਲ- ਪਾਲਮਪੁਰ, ਜ਼ਿਲ੍ਹਾ- ਕਾਂਗੜਾ (ਹਿਮਾਚਲ ਪ੍ਰਦੇਸ਼)

ਹੌਲਦਾਰ ਨੀਲਮ ਸਿੰਘ ਪੁੱਤਰ ਗੁਰਦੇਵ ਸਿੰਘ, ਪਿੰਡ- ਦਲਪਤ, PS- ਜੌੜੀਆਂ, ਅਖਨੂਰ ਜ਼ਿਲ੍ਹਾ-ਜੰਮੂ (ਜੰਮੂ ਅਤੇ ਕਸ਼ਮੀਰ)
ਪੈਰਾਟਰੂਪਰ ਪ੍ਰਮੋਦ ਨੇਗੀ ਪੁੱਤਰ ਦਵਿੰਦਰ ਸਿੰਘ ਨੇਗੀ, ਪਿੰਡ - ਸ਼ਿਲਾਈ, ਜ਼ਿਲ੍ਹਾ - ਸਿਰਮੌਰ (ਹਿਮਾਚਲ ਪ੍ਰਦੇਸ਼)

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Delhi Schools Bomb Threat: ਦਿੱਲੀ ਦੇ ਕਈ ਸਕੂਲਾਂ ਨੂੰ ਮੁੜ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਜਾਂਚ 'ਚ ਨਹੀਂ ਮਿਲਿਆ ਕੁੱਝ ਸ਼ੱਕੀ
Delhi Schools Bomb Threat: ਦਿੱਲੀ ਦੇ ਕਈ ਸਕੂਲਾਂ ਨੂੰ ਮੁੜ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਜਾਂਚ 'ਚ ਨਹੀਂ ਮਿਲਿਆ ਕੁੱਝ ਸ਼ੱਕੀ
ਦਿਲਜੀਤ ਦੁਸਾਂਝ ਦੇ ਚੰਡੀਗੜ੍ਹ ਅਖਾੜੇ ਦਾ ਮਾਮਲਾ ਪਹੁੰਚਿਆ ਹਾਈਕੋਰਟ, ਜਾਣੋ ਆਖਰ ਕਿਉਂ ਉੱਠ ਰਹੇ ਇਤਰਾਜ਼
ਦਿਲਜੀਤ ਦੁਸਾਂਝ ਦੇ ਚੰਡੀਗੜ੍ਹ ਅਖਾੜੇ ਦਾ ਮਾਮਲਾ ਪਹੁੰਚਿਆ ਹਾਈਕੋਰਟ, ਜਾਣੋ ਆਖਰ ਕਿਉਂ ਉੱਠ ਰਹੇ ਇਤਰਾਜ਼
Energy Drink ਪੀਣ ਨਾਲ ਸਰੀਰ 'ਤੇ ਹੁੰਦਾ ਕੀ ਅਸਰ? ਜਾਣ ਲਓ ਇਸ ਨਾਲ ਹੋਣ ਵਾਲੇ ਨੁਕਸਾਨ
Energy Drink ਪੀਣ ਨਾਲ ਸਰੀਰ 'ਤੇ ਹੁੰਦਾ ਕੀ ਅਸਰ? ਜਾਣ ਲਓ ਇਸ ਨਾਲ ਹੋਣ ਵਾਲੇ ਨੁਕਸਾਨ
BSNL ਦਾ ਜ਼ਬਰਦਸਤ ਪਲਾਨ! 6 ਮਹੀਨਿਆਂ ਤੱਕ ਫ੍ਰੀ 'ਚ ਚੱਲੇਗਾ ਇੰਟਰਨੈਟ, ਇਦਾਂ ਚੁੱਕੋ ਫਾਇਦਾ
BSNL ਦਾ ਜ਼ਬਰਦਸਤ ਪਲਾਨ! 6 ਮਹੀਨਿਆਂ ਤੱਕ ਫ੍ਰੀ 'ਚ ਚੱਲੇਗਾ ਇੰਟਰਨੈਟ, ਇਦਾਂ ਚੁੱਕੋ ਫਾਇਦਾ
Advertisement
ABP Premium

ਵੀਡੀਓਜ਼

ਪੁਲਸ ਦੇ ਸਾਮਣੇ ਹੋ ਗਿਆ ਧੱਕਾ, ਕਾਗਜ ਖੋਹ ਕੇ ਭੱਜ ਗਏ ਸਿਆਸੀ ਗੁੰਡੇ|Patiala|Nagar Nigam Electionਅਕਾਲੀ ਦਲ 'ਤੇ ਸ਼ਿਕੰਜਾ, ਹਰਿਆਣਾ ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨKhanauri Border : ਕੜਾਕੇ ਦੀਆਂ ਠੰਡ ਦੀਆਂ ਰਾਤਾਂ, ਸੜਕਾਂ ਤੇ ਰਾਤਾਂ ਗੁਜਾਰ ਰਹੇ ਕਿਸਾਨKhanauri Border Press Confrence | ਖਨੌਰੀ ਬਾਰਡਰ ਤੋਂ ਕਿਸਾਨਾਂ ਨੇ ਕੀਤਾ ਵੱਡਾ ਐਲ਼ਾਨ | abp sanjha|

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Delhi Schools Bomb Threat: ਦਿੱਲੀ ਦੇ ਕਈ ਸਕੂਲਾਂ ਨੂੰ ਮੁੜ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਜਾਂਚ 'ਚ ਨਹੀਂ ਮਿਲਿਆ ਕੁੱਝ ਸ਼ੱਕੀ
Delhi Schools Bomb Threat: ਦਿੱਲੀ ਦੇ ਕਈ ਸਕੂਲਾਂ ਨੂੰ ਮੁੜ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਜਾਂਚ 'ਚ ਨਹੀਂ ਮਿਲਿਆ ਕੁੱਝ ਸ਼ੱਕੀ
ਦਿਲਜੀਤ ਦੁਸਾਂਝ ਦੇ ਚੰਡੀਗੜ੍ਹ ਅਖਾੜੇ ਦਾ ਮਾਮਲਾ ਪਹੁੰਚਿਆ ਹਾਈਕੋਰਟ, ਜਾਣੋ ਆਖਰ ਕਿਉਂ ਉੱਠ ਰਹੇ ਇਤਰਾਜ਼
ਦਿਲਜੀਤ ਦੁਸਾਂਝ ਦੇ ਚੰਡੀਗੜ੍ਹ ਅਖਾੜੇ ਦਾ ਮਾਮਲਾ ਪਹੁੰਚਿਆ ਹਾਈਕੋਰਟ, ਜਾਣੋ ਆਖਰ ਕਿਉਂ ਉੱਠ ਰਹੇ ਇਤਰਾਜ਼
Energy Drink ਪੀਣ ਨਾਲ ਸਰੀਰ 'ਤੇ ਹੁੰਦਾ ਕੀ ਅਸਰ? ਜਾਣ ਲਓ ਇਸ ਨਾਲ ਹੋਣ ਵਾਲੇ ਨੁਕਸਾਨ
Energy Drink ਪੀਣ ਨਾਲ ਸਰੀਰ 'ਤੇ ਹੁੰਦਾ ਕੀ ਅਸਰ? ਜਾਣ ਲਓ ਇਸ ਨਾਲ ਹੋਣ ਵਾਲੇ ਨੁਕਸਾਨ
BSNL ਦਾ ਜ਼ਬਰਦਸਤ ਪਲਾਨ! 6 ਮਹੀਨਿਆਂ ਤੱਕ ਫ੍ਰੀ 'ਚ ਚੱਲੇਗਾ ਇੰਟਰਨੈਟ, ਇਦਾਂ ਚੁੱਕੋ ਫਾਇਦਾ
BSNL ਦਾ ਜ਼ਬਰਦਸਤ ਪਲਾਨ! 6 ਮਹੀਨਿਆਂ ਤੱਕ ਫ੍ਰੀ 'ਚ ਚੱਲੇਗਾ ਇੰਟਰਨੈਟ, ਇਦਾਂ ਚੁੱਕੋ ਫਾਇਦਾ
ਸਰਦੀਆਂ 'ਚ Room Heater ਬਣ ਸਕਦਾ ਜਾਨਲੇਵਾ! ਵਰਤਣ ਵੇਲੇ ਭੁੱਲ ਕੇ ਵੀ ਨਾ ਕਰੋ ਆਹ ਗਲਤੀਆਂ
ਸਰਦੀਆਂ 'ਚ Room Heater ਬਣ ਸਕਦਾ ਜਾਨਲੇਵਾ! ਵਰਤਣ ਵੇਲੇ ਭੁੱਲ ਕੇ ਵੀ ਨਾ ਕਰੋ ਆਹ ਗਲਤੀਆਂ
ATM ਤੋਂ ਕਢਵਾ ਸਕੋਗੇ PF 'ਚ ਜਮ੍ਹਾ ਪੈਸਾ, ਜਾਣੋ ਸ਼ਰਤਾਂ ਅਤੇ ਪੂਰਾ ਪ੍ਰੋਸੈਸ
ATM ਤੋਂ ਕਢਵਾ ਸਕੋਗੇ PF 'ਚ ਜਮ੍ਹਾ ਪੈਸਾ, ਜਾਣੋ ਸ਼ਰਤਾਂ ਅਤੇ ਪੂਰਾ ਪ੍ਰੋਸੈਸ
RBI ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਰੂਸੀ ਭਾਸ਼ਾ 'ਚ ਆਈ ਮੇਲ, ਜਾਂਚ 'ਚ ਲੱਗੀ ਪੁਲਿਸ
RBI ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਰੂਸੀ ਭਾਸ਼ਾ 'ਚ ਆਈ ਮੇਲ, ਜਾਂਚ 'ਚ ਲੱਗੀ ਪੁਲਿਸ
ਕਿਸਾਨ ਅੰਦੋਲਨ ਨੂੰ ਅੱਜ 10 ਮਹੀਨੇ ਹੋਏ ਪੂਰੇ, PM-CM ਦੇ ਫੂਕੇ ਜਾਣਗੇ ਪੁਤਲੇ, ਡੱਲੇਵਾਲ ਨੂੰ ਮਿਲਣ ਪਹੁੰਚਣਗੇ ਟਿਕੈਤ ਸਣੇ 10 ਕਿਸਾਨ ਆਗੂ
ਕਿਸਾਨ ਅੰਦੋਲਨ ਨੂੰ ਅੱਜ 10 ਮਹੀਨੇ ਹੋਏ ਪੂਰੇ, PM-CM ਦੇ ਫੂਕੇ ਜਾਣਗੇ ਪੁਤਲੇ, ਡੱਲੇਵਾਲ ਨੂੰ ਮਿਲਣ ਪਹੁੰਚਣਗੇ ਟਿਕੈਤ ਸਣੇ 10 ਕਿਸਾਨ ਆਗੂ
Embed widget