ਸਰਕਾਰ ਨੂੰ ਅਕਤੂਬਰ ਤਕ ਅਲਟੀਮੇਟਮ, ਗੱਲ ਨਾ ਮੰਨੀ ਤਾਂ ਦੇਸ਼ਭਰ 'ਚ 40 ਲੱਖ ਟ੍ਰੈਕਟਰਾਂ ਦੀ ਕੱਢਣਗੇ ਰੈਲੀ ਕਿਸਾਨ
ਰਾਕੇਸ਼ ਟਿਕੈਤ ਨ ਸਰਕਾਰ ਨੂੰ ਅਕਤੂਬਰ ਤਕ ਦਾ ਸਮਾਂ ਦੇਣ ਦੀ ਗੱਲ ਕਹੀ ਹੈ। ਉਸ ਤੋਂ ਬਾਅਦ ਦੇਸ਼ ਭਰ 'ਚ 40 ਲੱਖ ਟ੍ਰੈਕਟਰਾਂ ਦੀ ਰੈਲੀ ਕੱਢਣ ਦੀ ਚੇਤਾਵਨੀ ਦਿੱਤੀ ਹੈ।
ਨਵੀਂ ਦਿੱਲੀ: ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨ ਅੰਦੋਲਨ ਨੂੰ 70 ਦਿਨ ਹੋ ਗਏ ਹਨ। ਕਿਸਾਨ ਤਿੰਨਾਂ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਤੇ ਅੜੇ ਹੋਏ ਹਨ। ਕਿਸਾਨ ਜਥੇਬੰਦੀਆਂ ਲਗਾਤਾਰ ਆਪਣਾ ਅੰਦੋਲਨ ਤੇਜ਼ ਕਰ ਰਹੀਆਂ ਹਨ। ਭਾਰਤੀ ਕਿਸਾਨ ਯੂਨੀਅਨ ਦੇ ਲੀਡਰ ਰਾਕੇਸ਼ ਟਿਕੈਤ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਹਨ। ਰਾਕੇਸ਼ ਟਿਕੈਤ ਨ ਸਰਕਾਰ ਨੂੰ ਅਕਤੂਬਰ ਤਕ ਦਾ ਸਮਾਂ ਦੇਣ ਦੀ ਗੱਲ ਕਹੀ ਹੈ। ਉਸ ਤੋਂ ਬਾਅਦ ਦੇਸ਼ ਭਰ 'ਚ 40 ਲੱਖ ਟ੍ਰੈਕਟਰਾਂ ਦੀ ਰੈਲੀ ਕੱਢਣ ਦੀ ਚੇਤਾਵਨੀ ਦਿੱਤੀ ਹੈ।
ਰਾਕੇਸ਼ ਟਿਕੈਤ ਨੇ ਕਿਹਾ, 'ਅਸੀਂ ਸਰਕਾਰ ਨੂੰ ਅਕਤੂਬਰ ਤਕ ਦਾ ਸਮਾਂ ਦਿੱਤਾ ਹੈ। ਜੇਕਰ ਉਹ ਸਾਡੀ ਗੱਲ ਨਹੀਂ ਮੰਨਦੇ ਤਾਂ ਅਸੀਂ 40 ਲੱਖ ਟ੍ਰੈਕਟਰਾਂ ਦੀ ਦੇਸ਼ਭਰ 'ਚ ਰੈਲੀ ਕੱਢਣਗੇ।
Delhi: Agriculture Minister of Jharkhand, Badal Patralekh, visits Ghazipur border and meets BKU leader Rakesh Tikait "We support the farmers' movement from the beginning. I'm here to convey my moral support. Delhi police are puppets of the central govt," he(Badal Patralekh) says pic.twitter.com/87OVfvEK4x
— ANI (@ANI) February 2, 2021