ਪੜਚੋਲ ਕਰੋ
Advertisement
ਸਮ੍ਰਿਤੀ ਇਰਾਨੀ ਤੇ ਕੇਜਰੀਵਾਲ ਦੇ ਮੁੰਡਿਆਂ ਦਾ ਕਾਰਨਾਮਾ
ਸੀਬੀਐਸਈ ਨੇ ਅੱਜ ਕੁਝ ਸਮਾਂ ਪਹਿਲਾਂ ਹੀ 12ਵੀਂ ਕਲਾਸ ਦੇ ਨਤੀਜਿਆਂ ਦਾ ਐਲਾਨ ਕੀਤਾ ਹੈ। ਇਸ ‘ਚ ਇਸ ਸਾਲ ਵੀ ਕੁੜੀਆਂ ਨੇ ਬਾਜ਼ੀ ਮਾਰੀ ਹੈ। ਇਸ ਦੇ ਨਾਲ ਹੀ ਦਿੱਲੀ ਦੇ ਮੁੱਖ ਮੰਤਰੀ ਤੇ ਭਾਜਪਾ ਨੇਤਾ ਸਮ੍ਰਿਤੀ ਇਰਾਨੀ ਦੋਵਾਂ ਦੇ ਬੇਟੇ ਵੀ ਇਸ ਸਾਲ 12ਵੀਂ ‘ਚ ਸੀ ਜਿਨ੍ਹਾਂ ਨੇ ਚੰਗੇ ਨੰਬਰਾਂ ਨਾਲ 12ਵੀਂ ਪਾਸ ਕੀਤੀ ਹੈ।
ਨਵੀਂ ਦਿੱਲੀ: ਸੀਬੀਐਸਈ ਨੇ ਅੱਜ ਕੁਝ ਸਮਾਂ ਪਹਿਲਾਂ ਹੀ 12ਵੀਂ ਕਲਾਸ ਦੇ ਨਤੀਜਿਆਂ ਦਾ ਐਲਾਨ ਕੀਤਾ ਹੈ। ਇਸ ‘ਚ ਇਸ ਸਾਲ ਵੀ ਕੁੜੀਆਂ ਨੇ ਬਾਜ਼ੀ ਮਾਰੀ ਹੈ। ਇਸ ਦੇ ਨਾਲ ਹੀ ਦਿੱਲੀ ਦੇ ਮੁੱਖ ਮੰਤਰੀ ਤੇ ਭਾਜਪਾ ਨੇਤਾ ਸਮ੍ਰਿਤੀ ਇਰਾਨੀ ਦੋਵਾਂ ਦੇ ਬੇਟੇ ਵੀ ਇਸ ਸਾਲ 12ਵੀਂ ‘ਚ ਸੀ ਜਿਨ੍ਹਾਂ ਨੇ ਚੰਗੇ ਨੰਬਰਾਂ ਨਾਲ 12ਵੀਂ ਪਾਸ ਕੀਤੀ ਹੈ।
ਇਸ ਸਾਲ ਕੇਜਰੀਵਾਲ ਦੇ ਬੇਟੇ ਪੁਲਕਿਤ ਕੇਜਰੀਵਾਲ ਨੇ ਵੀ 12ਵੀਂ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪੁਲਕਿਤ 96.4% ਨੰਬਰਾਂ ਨਾਲ ਪਾਸ ਹੋਇਆ ਹੈ। ਇਸ ਦੀ ਜਾਣਕਾਰੀ ਖੁਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਟਵੀਟ ਕਰਕੇ ਦਿੱਤੀ ਹੈ।With God’s grace and well-wishers’ blessings son has secured 96.4 percentile in CBSE Class XII. In high gratitude 🙏🏼
— Sunita Kejriwal (@KejriwalSunita) 2 May 2019
ਉਧਰ, ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦਾ ਬੇਟਾ ਜੋਹਰ ਵੀ 12ਵੀਂ ‘ਚ 94 ਫੀਸਦ ਨੰਬਰ ਲੈ ਕੇ ਪਾਸ ਹੋਇਆ ਹੈ। ਜਿਸ ਬਾਰੇ ਟਵੀਟ ਕਰਦੇ ਹੋਏ ਸਮ੍ਰਿਤੀ ਨੇ ਲਿਖਿਆ ਜੋਹਰ ਇਰਾਨੀ ਨੇ ਚਾਰ ਵਿਸ਼ਿਆਂ ‘ਚ 91 ਫੀਸਦੀ ਨੰਬਰ ਹਾਸਲ ਕੀਤੇ।Ok saying it out loud— proud of my son Zohr..not only did he come back with a bronze medal from the World Kempo Championship also scored well in 12 th boards. Best of 4– 91% .. special yahoo for 94% in economics.. Maaf karna ,today I’m just a gloating Mom🙏
— Chowkidar Smriti Z Irani (@smritiirani) 2 May 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪਟਿਆਲਾ
ਤਕਨਾਲੌਜੀ
ਕ੍ਰਿਕਟ
ਦੇਸ਼
Advertisement