ਪੜਚੋਲ ਕਰੋ

ਤੁਸੀਂ ਵੀ ਘੁੰਮ ਸਕਦੇ ਹੋ ਰਾਸ਼ਟਰਪਤੀ ਭਵਨ ਦੇ ਅਜਾਇਬ ਘਰ 'ਚ, ਇੱਥੇ ਜਾਣੋ ਖ਼ਰਚਾ ਅਤੇ ਹੋਰ ਜਾਣਕਾਰੀ

ਰਾਸ਼ਟਰਪਤੀ ਭਵਨ ਮਿਊਜ਼ੀਅਮ 13 ਮਾਰਚ 2020 ਤੋਂ ਬੰਦ ਹੈ। ਪਰ ਹੁਣ ਇੱਕ ਵਾਰ ਫੇਰ ਤੋਂ ਇਸ ਨੂੰ ਸੈਲਾਨੀਆਂ ਲਈ ਖੋਲ੍ਹ ਦਿੱਤਾ ਗਿਆ ਹੈ। ਅਜਾਇਬ ਘਰ ਸੋਮਵਾਰ ਅਤੇ ਸਰਕਾਰੀ ਛੁੱਟੀਆਂ ਨੂੰ ਛੱਡ ਕੇ ਸਾਰੇ ਦਿਨ ਖੁੱਲਾ ਰਹੇਗਾ।

ਨਵੀਂ ਦਿੱਲੀ: ਕੋਰੋਨਾ ਸੰਕਰਮਣ ਦੇ ਖ਼ਤਰੇ ਕਰਕੇ ਪਿਛਲੇ ਸਾਲ ਦੇਸ਼ ਵਿਚ ਲੌਕਡਾਉਨ ਲਗਾਉਣ ਦੇ ਨਾਲ ਸਾਰੇ ਸੈਰ-ਸਪਾਟਾ ਸਥਾਨ ਵੀ ਬੰਦ ਕਰ ਦਿੱਤੇ ਗਏ ਸੀ। ਹੁਣ ਜਦੋਂ ਸਭ ਕੁਝ ਹੌਲੀ ਹੌਲੀ ਖੋਲ੍ਹ ਰਿਹਾ ਹੈ ਤਾਂ ਪਿਛਲੇ ਸਾਲ 13 ਮਾਰਚ ਤੋਂ ਬੰਦ ਹੋਇਆ ਰਾਸ਼ਟਰਪਤੀ ਭਵਨ ਅਜਾਇਬ ਘਰ ਵੀ ਅੱਜ ਤੋਂ ਦਰਸ਼ਕਾਂ ਲਈ ਖੋਲ੍ਹ ਦਿੱਤਾ ਗਿਆ ਹੈ। ਜੇ ਤੁਸੀਂ ਰਾਸ਼ਟਰਪਤੀ ਭਵਨ ਦੇ ਅਜਾਇਬ ਘਰ ਨੂੰ ਵੇਖਣ ਦੀ ਵੀ ਯੋਜਨਾ ਬਣਾ ਰਹੇ ਹੋ, ਤਾਂ ਅਸੀਂ ਤੁਹਾਨੂੰ ਇਸ ਨਾਲ ਜੁੜੀ ਸਾਰੀ ਜਾਣਕਾਰੀ ਦੱਸ ਰਹੇ ਹਾਂ ਤਾਂ ਜੋ ਤੁਹਾਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਪਹਿਲਾਂ ਤੋਂ ਕਰਨੀ ਪਵੇਗੀ ਬੁਕਿੰਗ ਰਾਸ਼ਟਰਪਤੀ ਭਵਨ ਦੇ ਬਿਆਨ ਮੁਤਾਬਕ ਅਜਾਇਬ ਘਰ ਸੋਮਵਾਰ ਅਤੇ ਸਰਕਾਰੀ ਛੁੱਟੀਆਂ ਨੂੰ ਛੱਡ ਕੇ ਸਾਰੇ ਦਿਨਾਂ ਲਈ ਖੁੱਲ੍ਹਾ ਰਹੇਗਾ। ਹਾਲਾਂਕਿ, ਯਾਤਰੀ ਤਤਕਾਲ ਬੁੱਕਿੰਗ ਨਹੀਂ ਕਰ ਸਕਦੇ। ਇਸ ਦੇ ਲਈ ਉਨ੍ਹਾਂ ਨੂੰ ਪਹਿਲਾਂ ਤੋਂ ਬੁੱਕਿੰਗ ਕਰਨੀ ਪਏਗੀ। ਦੱਸ ਦੇਈਏ ਕਿ ਕੋਰੋਨਾ ਦੇ ਮੱਦੇਨਜ਼ਰ ਸਮਾਜਿਕ ਦੂਰੀ ਦੇ ਮਾਪਦੰਡਾਂ ਦਾ ਧਿਆਨ ਰੱਖਿਆ ਗਿਆ ਹੈ ਅਤੇ ਇਸ ਦੇ ਤਹਿਤ ਚਾਰ ਸ਼ਿਫਟਾਂ ਤੈਅ ਕੀਤੀਆਂ ਗਈਆਂ ਹਨ। ਅਜਾਇਬ ਘਰ ਚਾਰ ਸ਼ਿਫਟਾਂ ਵਿਚ ਖੁੱਲ੍ਹੇਗਾ ਪਹਿਲੀ ਸ਼ਿਫਟ - 9.30-11.00 ਵਜੇ ਦੂਜੀ ਸ਼ਿਫਟ - 11.30-1.00 ਵਜੇ ਤੀਜੀ ਸ਼ਿਫਟ - 1.30-3.00 ਵਜੇ ਚੌਥੀ ਸ਼ਿਫਟ - 3.30 - ਸ਼ਾਮ 5 ਵਜੇ ਖਾਸ ਗੱਲ ਇਹ ਹੈ ਕਿ ਇਨ੍ਹਾਂ ਸ਼ਿਫਟਾਂ ਵਿੱਚ ਸਿਰਫ ਵੱਧ ਤੋਂ ਵੱਧ 25 ਸੈਲਾਨੀ ਅਜਾਇਬ ਘਰ ਜਾ ਸਕਦੇ ਹਨ। ਇਸ ਦੇ ਨਾਲ ਹੀ 50 ਰੁਪਏ ਦੀ ਰਜਿਸਟਰੀ ਫੀਸ ਵੀ ਦੇਣੀ ਪਏਗੀ। Farmers Protest: ਕਿਸਾਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਦਿੱਤੇ ਇਹ ਬਿਆਨ ਬੁਕਿੰਗ ਆਨਲਾਈਨ ਕਰਨੀ ਪਵੇਗੀ ਮਿਊਜ਼ੀਅਮ 'ਚ ਸਲੋਟਾਂ ਦੀ ਬੁਕਿੰਗ ਲਈ ਆਨਲਾਈਨ ਸਹੂਲਤ ਦਿੱਤੀ ਗਈ ਹੈ। ਇਸਦੇ ਲਈ ਤੁਸੀਂ https://PresidentofIndia.nic.in ਜਾਂ https://rashtrapatisachivalaya.gov.in  ਜਾਂ https://rbmuseum.gov.in  'ਤੇ ਲੌਗਇਨ ਕਰ ਸਕਦੇ ਹੋ। ਮਿਊਜ਼ੀਅਮ ਦਾ ਦੌਰਾ ਕਰਨ ਵੇਲੇ ਸੈਲਾਨੀਆਂ ਲਈ ਮਾਸਕ ਪਹਿਨਣਾ ਲਾਜ਼ਮੀ ਹੈ। ਨਾਲ ਹੀ, ਸਮਾਜਿਕ ਦੂਰੀਆਂ ਦੀ ਪਾਲਣਾ ਕਰਨੀ ਹੋਏਗੀ। ਅਰੋਗਿਆ ਸੇਤੂ ਐਪ ਦੀ ਵਰਤੋਂ ਵੀ ਲਾਜ਼ਮੀ ਕੀਤੀ ਗਈ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Amritsar News: ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਮਿਲਿਆ ਹੱਡੀਆਂ ਦਾ ਪਿੰਜਰ, ਪੁਲਿਸ ਨੇ ਖੰਗਾਲੇ ਨੇੜਲੇ ਇਲਾਕੇ

Gurcharan Sodhi: ਏਅਰਪੋਰਟ ਤੋਂ ਲਾਪਤਾ ਹੋਏ ਗੁਰਚਰਨ ਸੋਢੀ, 'ਤਾਰਕ ਮਹਿਤਾ' ਐਕਟਰ ਨੇ ਇਸ ਸ਼ਖਸ ਨੂੰ ਕੀਤਾ ਸੀ ਆਖਰੀ ਮੈਸੇਜ
ਏਅਰਪੋਰਟ ਤੋਂ ਲਾਪਤਾ ਹੋਏ ਗੁਰਚਰਨ ਸੋਢੀ, 'ਤਾਰਕ ਮਹਿਤਾ' ਐਕਟਰ ਨੇ ਇਸ ਸ਼ਖਸ ਨੂੰ ਕੀਤਾ ਸੀ ਆਖਰੀ ਮੈਸੇਜ
Car Accident: ਤੇਜ਼ ਰਫਤਾਰ ਨਾਲ ਆ ਰਹੀ ਕਾਰ ਨਾਲ ਵਾਪਰਿਆ ਭਿਆਨਕ ਹਾਦਸਾ, 4 ਦੀ ਮੌਤ, 1 ਜ਼ਖ਼ਮੀ

Airport Bomb Threat: 'ਰਾਮੇਸ਼ਵਰਮ ਕੈਫੇ ਤੋਂ ਵੱਡਾ ਬੰਬ ਰੱਖਿਆ ਹੈ', ਕੋਲਕਾਤਾ ਸਮੇਤ 4 ਹਵਾਈ ਅੱਡਿਆਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਅਲਰਟ 'ਤੇ ਪੁਲਿਸ

for smartphones
and tablets

ਵੀਡੀਓਜ਼

Lahaul Spiti Snowfall| ਲਾਹੌਲ ਸਪੀਤੀ 'ਚ ਬਰਫ਼ਬਾਰੀ, ਤਾਪਮਾਨ 'ਚ ਗਿਰਾਵਟKaithal Accident| ਬੇਟਾ ਛੱਡਿਆ ਏਅਰਪੋਰਟ, ਪਿੱਛੇ ਪਰਿਵਾਰ ਦੀ ਸੜਕ ਹਾਦਸੇ 'ਚ ਮੌਤSimranjit Mann| ਪਰਲ ਪੀੜਤਾਂ ਲਈ ਮਾਨ ਨੇ ਚੁੱਕੀ ਆਵਾਜ਼Tarn Taran Accident| ਦਰਦਨਾਕ ਸੜਕ ਹਾਦਸਾ, 4 ਨੌਜਵਾਨਾਂ ਦੀ ਮੌਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Amritsar News: ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਮਿਲਿਆ ਹੱਡੀਆਂ ਦਾ ਪਿੰਜਰ, ਪੁਲਿਸ ਨੇ ਖੰਗਾਲੇ ਨੇੜਲੇ ਇਲਾਕੇ
Amritsar News: ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਮਿਲਿਆ ਹੱਡੀਆਂ ਦਾ ਪਿੰਜਰ, ਪੁਲਿਸ ਨੇ ਖੰਗਾਲੇ ਨੇੜਲੇ ਇਲਾਕੇ
Gurcharan Sodhi: ਏਅਰਪੋਰਟ ਤੋਂ ਲਾਪਤਾ ਹੋਏ ਗੁਰਚਰਨ ਸੋਢੀ, 'ਤਾਰਕ ਮਹਿਤਾ' ਐਕਟਰ ਨੇ ਇਸ ਸ਼ਖਸ ਨੂੰ ਕੀਤਾ ਸੀ ਆਖਰੀ ਮੈਸੇਜ
ਏਅਰਪੋਰਟ ਤੋਂ ਲਾਪਤਾ ਹੋਏ ਗੁਰਚਰਨ ਸੋਢੀ, 'ਤਾਰਕ ਮਹਿਤਾ' ਐਕਟਰ ਨੇ ਇਸ ਸ਼ਖਸ ਨੂੰ ਕੀਤਾ ਸੀ ਆਖਰੀ ਮੈਸੇਜ
Car Accident: ਤੇਜ਼ ਰਫਤਾਰ ਨਾਲ ਆ ਰਹੀ ਕਾਰ ਨਾਲ ਵਾਪਰਿਆ ਭਿਆਨਕ ਹਾਦਸਾ, 4 ਦੀ ਮੌਤ, 1 ਜ਼ਖ਼ਮੀ
Car Accident: ਤੇਜ਼ ਰਫਤਾਰ ਨਾਲ ਆ ਰਹੀ ਕਾਰ ਨਾਲ ਵਾਪਰਿਆ ਭਿਆਨਕ ਹਾਦਸਾ, 4 ਦੀ ਮੌਤ, 1 ਜ਼ਖ਼ਮੀ
Airport Bomb Threat: 'ਰਾਮੇਸ਼ਵਰਮ ਕੈਫੇ ਤੋਂ ਵੱਡਾ ਬੰਬ ਰੱਖਿਆ ਹੈ', ਕੋਲਕਾਤਾ ਸਮੇਤ 4 ਹਵਾਈ ਅੱਡਿਆਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਅਲਰਟ 'ਤੇ ਪੁਲਿਸ
Airport Bomb Threat: 'ਰਾਮੇਸ਼ਵਰਮ ਕੈਫੇ ਤੋਂ ਵੱਡਾ ਬੰਬ ਰੱਖਿਆ ਹੈ', ਕੋਲਕਾਤਾ ਸਮੇਤ 4 ਹਵਾਈ ਅੱਡਿਆਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਅਲਰਟ 'ਤੇ ਪੁਲਿਸ
Anmol Bishnoi: ਲਾਰੇਂਸ ਬਿਸ਼ਨੋਈ ਦੇ ਭਰਾ ਖਿਲਾਫ਼ ਪੁਲਿਸ ਦਾ ਐਕਸ਼ਨ, ਸਲਮਾਨ ਖ਼ਾਨ ਦੇ ਘਰ ਗੋਲੀਬਾਰੀ ਮਾਮਲੇ 'ਚ ਵੱਡੀ ਕਾਰਵਾਈ

End-to-End Encryption Policy: ਵਟਸਐਪ ਹੋ ਜਾਵੇਗਾ ਬੰਦ! ਕੰਪਨੀ ਨੇ ਹਾਈਕੋਰਟ ਦੇ ਇਸ ਫੈਸਲੇ ਨੂੰ ਦਿੱਤੀ ਚੁਣੌਤੀ

Petrol-Diesel Price: ਪੈਟਰੋਲ-ਡੀਜ਼ਲ ਦੀਆਂ ਨਵੀਆਂ ਕੀਮਤਾਂ ਹੋਈਆਂ ਜਾਰੀ, ਜਾਣੋ ਆਪਣੇ ਸ਼ਹਿਰ ਵਿੱਚ ਤੇਲ ਦੇ ਰੇਟ

Rashifal 27 April 2024: ਇਨ੍ਹਾਂ ਰਾਸ਼ੀਆਂ ਦੇ ਕਾਰੋਬਾਰ 'ਚ ਹੋਵੇਗਾ ਵਾਧਾ ਅਤੇ ਕਈਆਂ ਨੂੰ ਕਰਨੀ ਪਵੇਗੀ ਮਿਹਨਤ, ਪੜ੍ਹੋ ਅੱਜ ਦਾ ਰਾਸ਼ੀਫਲ

Embed widget