ਪੜਚੋਲ ਕਰੋ
(Source: ECI/ABP News)
Go Air ਫਲਾਈਟ 'ਚ ਬਗੈਰ ਇਜਾਜ਼ਤ ਆਇਆ ਗੈਸਟ, ਯਾਤਰੀ ਹੈਰਾਨ, ਜਹਾਜ਼ ਅੱਧਾ ਘੰਟੇ ਦੇਰ ਨਾਲ ਉੱਡਿਆ
ਕਾਫ਼ੀ ਕੋਸ਼ਿਸ਼ ਦੇ ਬਾਅਦ ਗਰਾਉਂਡ ਸਟਾਫ ਦੀ ਮਦਦ ਨਾਲ ਕਬੂਤਰ ਨੂੰ ਫਲਾਈਟ ਚੋਂ ਬਾਹਰ ਕੱਢ ਦਿੱਤਾ ਗਿਆ। ਫਲਾਈਟ 'ਤੇ ਸਵਾਰ ਯਾਤਰੀਆਂ ਨੇ ਘਟਨਾ ਦੀ ਵੀਡੀਓ ਬਣਾਈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।
![Go Air ਫਲਾਈਟ 'ਚ ਬਗੈਰ ਇਜਾਜ਼ਤ ਆਇਆ ਗੈਸਟ, ਯਾਤਰੀ ਹੈਰਾਨ, ਜਹਾਜ਼ ਅੱਧਾ ਘੰਟੇ ਦੇਰ ਨਾਲ ਉੱਡਿਆ Pigeon flies inside Ahmedabad-Jaipur GoAir flight. Video goes crazy viral Go Air ਫਲਾਈਟ 'ਚ ਬਗੈਰ ਇਜਾਜ਼ਤ ਆਇਆ ਗੈਸਟ, ਯਾਤਰੀ ਹੈਰਾਨ, ਜਹਾਜ਼ ਅੱਧਾ ਘੰਟੇ ਦੇਰ ਨਾਲ ਉੱਡਿਆ](https://static.abplive.com/wp-content/uploads/sites/5/2020/02/29203943/pigeons-in-go-air.jpg?impolicy=abp_cdn&imwidth=1200&height=675)
ਨਵੀਂ ਦਿੱਲੀ: Go Air ਫਲਾਈਟ 'ਚ ਇੱਕ ਬਰੈਰ ਬੁਲਾਏ ਮਹਿਮਾਨ ਦੇ ਆਉਣ ਨਾਲ ਯਾਤਰੀਆਂ ਨੂੰ ਥੋੜੀ ਜਿਹੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਅਸਲ 'ਚ ਗੋ ਏਅਰ ਦੀ ਫਲਾਈਟ ਜੀ 8-702 ਅਹਿਮਦਾਬਾਦ ਤੋਂ ਜੈਪੁਰ ਜਾ ਰਹੀ ਸੀ। ਇਸ ਦੇ ਉਡਾਣ ਭਰਨ ਤੋਂ ਪਹਿਲਾਂ ਇੱਕ ਕਬੂਤਰ ਫਲਾਈਟ 'ਚ ਦੇਖਿਆ ਗਿਆ। ਜਿਸ ਕਾਰਨ ਫਲਾਈਟ ਨੇ ਟੇਕ ਆਫ਼ ਕਰੀਬ ਅੱਧੇ ਘੰਟੇ ਦੀ ਦੇਰੀ ਨਾਲ ਕੀਤਾ ਹੈ।
ਕਾਫ਼ੀ ਕੋਸ਼ਿਸ਼ ਦੇ ਬਾਅਦ ਗਰਾਉਂਡ ਸਟਾਫ ਦੀ ਮਦਦ ਨਾਲ ਕਬੂਤਰ ਨੂੰ ਫਲਾਈਟ ਚੋਂ ਬਾਹਰ ਕੱਢ ਦਿੱਤਾ ਗਿਆ। ਫਲਾਈਟ 'ਤੇ ਸਵਾਰ ਯਾਤਰੀਆਂ ਨੇ ਘਟਨਾ ਦੀ ਵੀਡੀਓ ਬਣਾਈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।
ਕੀ ਹੈ ਮਾਮਲਾ: ਇੱਕ ਯਾਤਰੀ ਮੁਤਾਬਕ ਜਦੋਂ ਸਾਰੇ ਯਾਤਰੀ ਫਲਾਈਟ ਵਿੱਚ ਸਵਾਰ ਹੋ ਗਏ ਤਾਂ ਫਲਾਈਟ ਰਨਵੇ 'ਤੇ ਜਾਣ ਵਾਲੀ ਸੀ ਅਤੇ ਇੱਕ ਯਾਤਰੀ ਨੇ ਬੈਗ ਰੱਖਣ ਲਈ ਫਲਾਈਟ ਦਾ ਲਗੈਜ਼ ਸ਼ੈਲਫ ਖੋਲ੍ਹਿਆ। ਇਸ ਸਮੇਂ ਦੌਰਾਨ ਸ਼ੈਲਫ ਚੋਂ ਕਬੂਤਰ ਬਾਹਰ ਆਇਆ, ਜਿਸ ਤੋਂ ਬਾਅਦ ਸਾਰੇ ਯਾਤਰੀ ਹੈਰਾਨ ਰਹਿ ਗਏ। ਥੋੜ੍ਹੀ ਦੇਰ ਲਈ ਮਾਹੌਲ ਥੋੜਾ ਖੁਸ਼ਨੁਮਾ ਰਿਹਾ ਜਦਕਿ, ਇਸ ਘਟਨਾ ਦੇ ਕਰਕੇ ਉਡਾਣ ਸ਼ਾਮ 6:15 ਵਜੇ ਦੀ ਥਾਂ ਸ਼ਾਮ 5:45 ਵਜੇ ਜੈਪੁਰ ਏਅਰਪੋਰਟ ਪਹੁੰਚੀ।GoAir: Two pigeons found their way inside GoAir Ahmedabad-Jaipur flight while passengers were boarding(at Ahmedabad airport yesterday).The crew immediately shooed birds outside. Regret inconvenience caused to passengers and request airport authorities to get rid of this menace pic.twitter.com/cmh2nmVtom
— ANI (@ANI) February 29, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)