ਪੜਚੋਲ ਕਰੋ
Advertisement
![metaverse](https://cdn.abplive.com/imagebank/metaverse-top.png)
ਆਈਪੀਐਲ ’ਤੇ ਸੱਟਾ ਲਾਉਂਦੇ ਜਲੰਧਰ 'ਚੋਂ 6 ਗ੍ਰਿਫ਼ਤਾਰ
![ਆਈਪੀਐਲ ’ਤੇ ਸੱਟਾ ਲਾਉਂਦੇ ਜਲੰਧਰ 'ਚੋਂ 6 ਗ੍ਰਿਫ਼ਤਾਰ 6 booked in jalandhar for IPL match fixing ਆਈਪੀਐਲ ’ਤੇ ਸੱਟਾ ਲਾਉਂਦੇ ਜਲੰਧਰ 'ਚੋਂ 6 ਗ੍ਰਿਫ਼ਤਾਰ](https://static.abplive.com/wp-content/uploads/sites/5/2018/01/13170120/ipl.jpg?impolicy=abp_cdn&imwidth=1200&height=675)
ਜਲੰਧਰ: ਜਲੰਧਰ ਦੇ ਮਖਦੂਮਪੁਰਾ ਵਿੱਚ ਬੀਤੀ ਰਾਤ ਪੁਲਿਸ ਨੇ ਇੱਕ ਘਰ ਵਿੱਚ ਛਾਪਾ ਮਾਰ ਕੇ ਆਈਪੀਐਲ ਮੈਚ ’ਤੇ ਸੱਟਾ ਲਾ ਰਹੇ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ।
ਮੁਲਜ਼ਮ ਚੇਨੱਈ ਸੁਪਰਕਿੰਗਜ਼ ਤੇ ਕੋਲਕਾਤਾ ਨਾਈਟ ਰਾਈਡਰਜ਼ ਦਰਮਿਆਨ ਚੱਲ ਰਹੇ ਕ੍ਰਿਕਟ ਮੈਚ ’ਤੇ ਸੱਟਾ ਲਵਾ ਰਹੇ ਸਨ। ਇਨ੍ਹਾਂ ਕੋਲੋਂ 35 ਹਜ਼ਾਰ ਰੁਪਏ ਦੀ ਨਕਦੀ, 2 ਹੁੱਕੇ, ਆਈਪੀਐਲ ’ਚ ਸੱਟਾ ਲਾਉਣ ਲਈ ਵਰਤੇ ਜਾਂਦੇ ਵਾਇਰਲੈਸ ਮੋਬਾਈਲ ਸੈੱਟ ਅਟੈਚੀ ਤੇ 2 ਲੈਪਟਾਪ ਬਰਾਮਦ ਕੀਤੇ ਗਏ। ਸਾਰੇ ਮੁਲਜ਼ਮ ਜਲੰਧਰ ਦੇ ਰਹਿਣ ਵਾਲੇ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਦੇਸ਼
ਦੇਸ਼
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![metaverse](https://cdn.abplive.com/imagebank/metaverse-mid.png)