ਅਕਾਲੀ ਦਲ ਅੰਮ੍ਰਿਤਸਰ ਮਾਨ ਦਾ ਐਲਾਨ, ਇੱਕ ਜੂਨ ਨੂੰ ਬਰਗਾੜੀ ਵਿਖੇ ਕੀਤਾ ਜਾਵੇਗਾ ਪਸ਼ਚਾਤਾਪ ਦਿਵਸ
ਅਕਾਲੀ ਦਲ ਅੰਮ੍ਰਿਤਸਰ ਮਾਨ ਦਾ ਐਲਾਨ, ਇੱਕ ਜੂਨ ਨੂੰ ਬਰਗਾੜੀ ਵਿਖੇ ਕੀਤਾ ਜਾਵੇਗਾ ਪਸ਼ਚਾਤਾਪ ਦਿਵਸ
ਅੰਮ੍ਰਿਤਸਰ: ਬਠਿੰਡਾ ਦੇ ਸਿੰਘ ਸਭਾ ਗੁਰੂਦੁਆਰਾ ਸਾਹਿਬ ਵਿੱਖੇ ਸ਼ਨੀਵਾਰ ਨੂੰ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਜਿਸ ਵਿੱਚ ਜਸਕਰਨ ਸਿੰਘ ਕਾਹਨ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਅਸੀਂ ਬਰਗਾੜੀ ਦੀ ਧਰਤੀ ਉਪਰ ਪਸ਼ਚਾਤਾਪ ਦਿਵਸ ਮਨਾ ਰਹੇ ਹਾਂ। ਉਨ੍ਹਾਂ ਕਿਹਾ ਕਿ ਸਾਰੀ ਕੌਮ ਨੂੰ ਸਾਰੇ ਧਰਮਾਂ ਦੇ ਲੋਕ ਉੱਥੇ ਪੁੱਜਣ। ਨਾਲ ਹੀ ਇਸ ਦੌਰਾਨ ਕਿਹਾ ਗਿਆ ਕਿ ਪਾਰਟੀ ਬਾਜ਼ੀ ਤੋਂ ਉਪਰ ਉੱਠ ਕੇ ਸਾਰੀਆਂ ਨੂੰ ਉੱਥੇ ਆਉਣਾ ਚਾਹੀਦਾ ਹੈ। ਸਾਰੀਆਂ ਹੀ ਜਥੇਬੰਦੀਆਂ ਉਸ ਦਿਨ ਪੰਥ ਨੂੰ ਇੱਕ ਠੋਸ ਪ੍ਰੋਗਰਾਮ ਦੇਣਗੇ।
ਦੂਜੇ ਪਾਸੇ ਇਸ ਪ੍ਰੋਗਰਾਮ ਨੂੰ ਤਾਰਪੀਡੋ ਕਰਨ ਵਾਲੇ ਢੀਡਸਾ, ਬ੍ਰਹਮਪੂਰਾ ਬਾਦਲ ਅਤੇ ਬੀਜੇਪੀ ਨੂੰ ਮਜ਼ਬੂਤ ਕਰਨ ਦੇ ਲਈ ਸਿਮਰਨਜੀਤ ਮਾਨ ਵਿਰੋਧ ਚੋਣਾਂ ਲੜੀਆਂ ਹ ਅੱਜ ਪੰਥ ਨੂੰ ਸੇਧ ਦੇਣਾ ਚਾਹੁੰਦੇ ਹਨ। ਅਸੀਂ ਕਹਿਣਾ ਚਾਹੁੰਦੇ ਹਾਂ ਪਹਿਲਾ ਉਹ ਭੁੱਲ ਬਖਸ਼ਾਉਣ।
ਇਹ ਵੀ ਪੜ੍ਹੋ: ਹਰਪਾਲ ਚੀਮਾ ਨੇ ਸੂਬੇ ਦੀ ਬੇਰੁਜ਼ਗਾਰੀ ਮੁੱਦੇ ‘ਤੇ ਕੈਪਟਨ ਨੂੰ ਘੇਰਿਆ, ਪੁੱਛੇ ਕਈ ਸਵਾਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin