ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Punjab news: ਦਸੂਹਾ ਤਲਵਾੜਾ ਮੁੱਖ ਸੜਕ 'ਤੇ ਨਿੱਜੀ ਕੰਪਨੀ ਦੀ ਬੱਸ ਦਾ ਫਟਿਆ ਟਾਇਰ, ਜਾਨੀ ਨੁਕਸਾਨ ਤੋਂ ਹੋਇਆ ਬਚਾਅ
Hoshiarpur news: ਹੁਸ਼ਿਆਰਪੁਰ ਵਿੱਚ ਟਾਇਰ ਫਟਣ ਕਾਰਨ ਦਸੂਹਾ ਤਲਵਾੜਾ ਮੁੱਖ ਸੜਕ 'ਤੇ ਸਗਰਾਂ ਪੁਲ 'ਤੇ ਇਕ ਨਿੱਜੀ ਕੰਪਨੀ ਦੀ ਬੱਸ ਬੇਕਾਬੂ ਹੋ ਕੇ ਰੇਲਿੰਗ ਨਾਲ ਟਕਰਾ ਗਈ।
![Punjab news: ਦਸੂਹਾ ਤਲਵਾੜਾ ਮੁੱਖ ਸੜਕ 'ਤੇ ਨਿੱਜੀ ਕੰਪਨੀ ਦੀ ਬੱਸ ਦਾ ਫਟਿਆ ਟਾਇਰ, ਜਾਨੀ ਨੁਕਸਾਨ ਤੋਂ ਹੋਇਆ ਬਚਾਅ burst tire of a private company bus on Dasuha Talwara main road Punjab news: ਦਸੂਹਾ ਤਲਵਾੜਾ ਮੁੱਖ ਸੜਕ 'ਤੇ ਨਿੱਜੀ ਕੰਪਨੀ ਦੀ ਬੱਸ ਦਾ ਫਟਿਆ ਟਾਇਰ, ਜਾਨੀ ਨੁਕਸਾਨ ਤੋਂ ਹੋਇਆ ਬਚਾਅ](https://feeds.abplive.com/onecms/images/uploaded-images/2023/12/05/b220592039b8e74562cfa6ea8cb09c4e1701788824015647_original.png?impolicy=abp_cdn&imwidth=1200&height=675)
Accident
Hoshiarpur news: ਹੁਸ਼ਿਆਰਪੁਰ ਵਿੱਚ ਟਾਇਰ ਫਟਣ ਕਾਰਨ ਦਸੂਹਾ ਤਲਵਾੜਾ ਮੁੱਖ ਸੜਕ 'ਤੇ ਸਗਰਾਂ ਪੁਲ 'ਤੇ ਇਕ ਨਿੱਜੀ ਕੰਪਨੀ ਦੀ ਬੱਸ ਬੇਕਾਬੂ ਹੋ ਕੇ ਰੇਲਿੰਗ ਨਾਲ ਟਕਰਾ ਗਈ।
ਖੁਸ਼ਕਿਸਮਤੀ ਹੈ ਕਿ ਸਾਰੀਆਂ ਸਵਾਰੀਆਂ ਅਤੇ ਬੱਸ ਡਰਾਈਵਰ ਸੁਰੱਖਿਅਤ ਹਨ। ਜਾਣਕਾਰੀ ਦਿੰਦਿਆਂ ਹੋਇਆਂ ਟਰੱਕ ਡਰਾਈਵਰ ਨੇ ਦੱਸਿਆ ਕਿ ਸਗਰਾਂ ਪੁਲ 'ਤੇ ਅਚਾਨਕ ਬੱਸ ਦਾ ਸਪਰਿੰਗ ਟੁੱਟ ਗਿਆ ਅਤੇ ਟਾਇਰ ਫੱਟ ਗਿਆ, ਜਿਸ ਕਾਰਨ ਬੱਸ ਪੁਲ ਦੇ ਵਿਚਕਾਰ ਰੇਲਿੰਗ ਨਾਲ ਟਕਰਾ ਕੇ ਰੁਕ ਗਈ, ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।
ਇਹ ਵੀ ਪੜ੍ਹੋ: Punjab news: ਛੁੱਟੀ ਕੱਟਣ ਆਏ ਫੌਜੀ ਦੀ ਅਚਾਨਕ ਹੋਈ ਮੌਤ, ਸਰਕਾਰੀ ਸਨਮਾਨਾਂ ਨਾਲ ਕੀਤਾ ਅੰਤਿਮ ਸੰਸਕਾਰ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)