ਮੁੱਖ ਮੰਤਰੀ ਮਾਨ ਦਾ ਦਾਅਵਾ, ਜੋ ਆਪ ਸਰਕਾਰ ਨੇ 7 ਮਹੀਨੇ 'ਚ ਕੀਤਾ ਪਿਛਲੀਆਂ ਸਰਕਾਰਾਂ 70 ਸਾਲਾਂ 'ਚ ਨਹੀਂ ਕਰ ਸਕੀਆਂ...
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਨੇ ਜੋ 7 ਮਹੀਨੇ 'ਚ ਕੰਮ ਕੀਤਾ ਹੈ ਉਹ ਪਿਛਲੀਆਂ ਸਰਕਾਰਾਂ 70 ਸਾਲਾਂ 'ਚ ਵੀ ਨਹੀਂ ਕਰ ਸਕੀਆਂ।
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਨੇ ਜੋ 7 ਮਹੀਨੇ 'ਚ ਕੰਮ ਕੀਤਾ ਹੈ ਉਹ ਪਿਛਲੀਆਂ ਸਰਕਾਰਾਂ 70 ਸਾਲਾਂ 'ਚ ਵੀ ਨਹੀਂ ਕਰ ਸਕੀਆਂ। ਮੁੱਖ ਮੰਤਰੀ ਮਾਨ ਨੇ ਟਵੀਟ ਕਰ ਕਿਹਾ, "16 ਮਾਰਚ ਨੂੰ ਖਟਕੜਕਲਾਂ ਵਿਖੇ ਪੰਜਾਬ ਨੂੰ ਮੁੜ 'ਰੰਗਲਾ ਪੰਜਾਬ' ਬਣਾਉਣ ਦਾ ਅਹਿਦ ਲਿਆ ਸੀ...ਅੱਜ ਸਾਡੀ ਸਰਕਾਰ ਨੂੰ 7 ਮਹੀਨੇ ਹੋ ਗਏ ਨੇ ਤੇ ਇਹਨਾਂ 7 ਮਹੀਨਿਆਂ 'ਚ ਜੋ ਕੰਮ ਕੀਤੇ ਨੇ ਪਿਛਲੀਆਂ ਸਰਕਾਰਾਂ 70 ਸਾਲਾਂ 'ਚ ਨਹੀਂ ਕਰ ਸਕੀਆਂ...ਨੇਕ ਨੀਅਤ ਨਾਲ ਕੰਮ ਕਰ ਰਹੇ ਹਾਂ... ਇਸੇ ਤਰ੍ਹਾਂ ਤੁਹਾਡੇ ਸਾਥ ਦੀ ਆਸ ਹੈ... ਇਨਕਲਾਬ ਜ਼ਿੰਦਾਬਾਦ"
16 ਮਾਰਚ ਨੂੰ ਖਟਕੜਕਲਾਂ ਵਿਖੇ ਪੰਜਾਬ ਨੂੰ ਮੁੜ 'ਰੰਗਲਾ ਪੰਜਾਬ' ਬਣਾਉਣ ਦਾ ਅਹਿਦ ਲਿਆ ਸੀ...ਅੱਜ ਸਾਡੀ ਸਰਕਾਰ ਨੂੰ 7 ਮਹੀਨੇ ਹੋ ਗਏ ਨੇ ਤੇ ਇਹਨਾਂ 7 ਮਹੀਨਿਆਂ 'ਚ ਜੋ ਕੰਮ ਕੀਤੇ ਨੇ ਪਿਛਲੀਆਂ ਸਰਕਾਰਾਂ 70 ਸਾਲਾਂ 'ਚ ਨਹੀਂ ਕਰ ਸਕੀਆਂ...
— Bhagwant Mann (@BhagwantMann) October 16, 2022
ਨੇਕ ਨੀਅਤ ਨਾਲ ਕੰਮ ਕਰ ਰਹੇ ਹਾਂ... ਇਸੇ ਤਰ੍ਹਾਂ ਤੁਹਾਡੇ ਸਾਥ ਦੀ ਆਸ ਹੈ...
ਇਨਕਲਾਬ ਜ਼ਿੰਦਾਬਾਦ pic.twitter.com/75BmimPFAc
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :