Punjab News: ਪੰਜਾਬ 'ਚ ਲੱਗੇਗਾ ਲੰਬਾ ਬਿਜਲੀ ਕੱਟ, ਇਨ੍ਹਾਂ ਇਲਾਕਿਆਂ 'ਚ ਬੱਤੀ ਰਹੇਗੀ ਗੁੱਲ
Fazilka News: 11 ਕੇ.ਵੀ. ਅਬੋਹਰ ਫੀਡਰ ਅਤੇ 11 ਕੇ.ਵੀ. ਬਸਤੀ ਹਜ਼ੂਰ ਸਿੰਘ ਫੀਡਰ ਦੇ ਜ਼ਰੂਰੀ ਰੱਖ-ਰਖਾਅ ਕਾਰਨ, 13 ਫਰਵਰੀ ਨੂੰ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।

Fazilka News: 11 ਕੇ.ਵੀ. ਅਬੋਹਰ ਫੀਡਰ ਅਤੇ 11 ਕੇ.ਵੀ. ਬਸਤੀ ਹਜ਼ੂਰ ਸਿੰਘ ਫੀਡਰ ਦੇ ਜ਼ਰੂਰੀ ਰੱਖ-ਰਖਾਅ ਕਾਰਨ, 13 ਫਰਵਰੀ ਨੂੰ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਕਾਰਜਕਾਰੀ ਇੰਜੀਨੀਅਰ ਸ਼ਹਿਰੀ ਸਬ-ਡਵੀਜ਼ਨ ਫਾਜ਼ਿਲਕਾ ਨੇ ਦੱਸਿਆ ਕਿ ਇਸ ਸਮੇਂ ਦੌਰਾਨ ਮਲੋਟ ਚੌਕ ਤੋਂ ਮਲੋਟ ਰੋਡ, ਮੱਛਲੀ ਅੱਡਾ ਏਰੀਆ, ਸਦਰ ਥਾਣਾ, ਡੈੱਡ ਰੋਡ, ਆਰਾ ਵਾਲਾ ਏਰੀਆ, ਅਬੋਹਰ ਰੋਡ, ਦਾਣਾ ਮੰਡੀ, ਰਾਧਾ ਸਵਾਮੀ ਕਲੋਨੀ, ਧੰਕਾ ਮੁਹੱਲਾ, ਖੱਡਿਆਂ ਦੇ ਪਿਛਲੇ ਪਾਸੇ, ਬਟੀਆਂ ਵਾਲਾ ਚੌਕ, ਕੈਂਟ ਰੋਡ, ਟੀ.ਵੀ. ਟਾਵਰ ਏਰੀਆ, ਬੀ.ਐਸ.ਐਨ.ਐਲ. ਕਲੋਨੀ, ਬਾਲਾਜੀ ਕਲੋਨੀ, ਆਰਮੀ ਕੈਂਟ ਏਰੀਆ, ਮਲੋਟ ਚੌਕ ਅਮਰ ਕਲੋਨੀ, ਨਹਿਰੂ ਨਗਰ, ਕੈਲਾਸ਼ ਨਗਰ, ਬਸਤੀ ਹਜ਼ੂਰ ਸਿੰਘ, ਡੀਸੀ ਦਫ਼ਤਰ, ਆਰੀਆ ਨਗਰ, ਫਿਰੋਜ਼ਪੁਰ ਰੋਡ, ਬੈਂਕ ਕਲੋਨੀ, ਕਾਮਰਾ ਕਲੋਨੀ, ਵ੍ਰਿਧਾ ਆਸ਼ਰਮ ਰੋਡ, ਬਾਧਾ ਰੋਡ, ਸਿਵਲ ਲਾਈਨ, ਢੀਂਗਰਾ ਕਲੋਨੀ, ਨਵੀਂ ਆਬਾਦੀ, ਅਧਿਆਪਕ ਕਲੋਨੀ ਆਦਿ ਬੰਦ ਰਹਿਣਗੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇਕਰ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Read MOre: Punjab News: ਮੰਤਰੀ ਰਵਨੀਤ ਬਿੱਟੂ ਦੇ ਕਰੀਬੀ ਸਿਆਸਤਦਾਨ ਅਤੇ ਕਾਰੋਬਾਰੀ ਚੜ੍ਹੇ ਪੁਲਿਸ ਦੇ ਹੱਥੇ, ਜਾਣੋ ਪੂਰਾ ਮਾਮਲਾ
Read MOre: Punjab News: ਪਾਠ ਦੌਰਾਨ ਡਿੱਗੀ ਛੱਤ 'ਚ 22 ਲੋਕ ਦੱਬੇ ਇੱਕ ਦੀ ਮੌਤ, ਹਾਦਸੇ ਤੋਂ ਬਾਅਦ ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ
Read MOre: Punjab News: ਪੰਜਾਬ 'ਚ ਵਿਆਹਾਂ ਮੌਕੇ ਸ਼ਰਾਬ ਨੂੰ ਲੈ ਮਨਮਾਨੀ ਕਰਨ ਵਾਲੇ ਦੇਣ ਧਿਆਨ! ਨਵੇਂ ਆਦੇਸ਼ ਜਾਰੀ; ਇਸ ਗਲਤੀ 'ਤੇ ਹੋਏਗੀ ਕਾਰਵਾਈ...





















