Mother's Day ਮੌਕੇ ਕੈਪਟਨ ਅਮਰਿੰਦਰ ਨੇ ਭਾਵੁਕ ਸੰਦੇਸ਼ ਨਾਲ ਸ਼ੇਅਰ ਕੀਤੀ ਆਪਣੀ ਮਾਂ ਦੀ ਯਾਦਗਾਰ ਤਸਵੀਰ
ਅੱਜ Mother’s Day ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਮਾਂ ਰਾਜਮਾਤਾ ਮੋਹਿੰਦਰ ਕੌਰ ਨੂੰ ਯਾਦ ਕੀਤਾ ਤੇ ਇਸ ਦਿਵਸ ਮੌਕੇ ਟਵਿੱਟਰ ਤੇ ਇੱਕ ਦਿਲ ਨੂੰ ਛੂਹਣ ਵਾਲਾ ਸੰਦੇਸ਼ ਵੀ ਲਿਖਿਆ।
ਚੰਡੀਗੜ੍ਹ: ਅੱਜ Mother’s Day ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਮਾਂ ਰਾਜਮਾਤਾ ਮੋਹਿੰਦਰ ਕੌਰ ਨੂੰ ਯਾਦ ਕੀਤਾ ਤੇ ਇਸ ਦਿਵਸ ਮੌਕੇ ਟਵਿੱਟਰ ਤੇ ਇੱਕ ਦਿਲ ਨੂੰ ਛੂਹਣ ਵਾਲਾ ਸੰਦੇਸ਼ ਵੀ ਲਿਖਿਆ।
ਇਹ ਵੀ ਪੜ੍ਹੋ: ਟ੍ਰੈਫ਼ਿਕ ਚਾਲਾਨ ਭਰਨ ਲਈ ਹੁਣ ਨਹੀਂ ਲਾਉਣੇ ਪੈਣਗੇ ਅਦਾਲਤਾਂ ਦੇ ਚੱਕਰ, ਘਰ ਬੈਠੇ ਇੰਝ ਹੋ ਸਕੇਗਾ ਭੁਗਤਾਨ
ਕੈਪਟਨ ਨੇ ਟਵੀਟ ਕੀਤਾ,"ਅੱਜ #MothersDay ਮੌਕੇ, ਮੈਂ ਆਪਣੀ ਸਵਰਗਵਾਸੀ ਮਾਂ ਰਾਜਮਾਤਾ ਮੋਹਿੰਦਰ ਕੌਰ ਨੂੰ ਯਾਦ ਕਰਦਾ ਹਾਂ ਜੋ ਕਿ ਇੱਕ ਬੇਹੱਦ ਖਿਆਲ ਰੱਖਣ ਵਾਲੇ ਤੇ ਪਿਆਰੇ ਸ਼ਖਸ ਸੀ। ਮੈਂ ਜਾਣਦਾ ਹਾਂ ਕਿ ਤੁਸੀਂ ਹਮੇਸ਼ਾਂ ਮੇਰੇ ਨਾਲ ਹੋ।"
On #MothersDay, I remember my late mother Rajmata Mohinder Kaur Ji as the most caring, affectionate and loving human being. I know you are with us always. pic.twitter.com/EY42CtQz6v
— Capt.Amarinder Singh (@capt_amarinder) May 9, 2021
ਇਹ ਵੀ ਪੜ੍ਹੋ: ਸੈਕੰਡ ਹੈਂਡ ਬਾਈਕ ਖ਼ਰੀਦਣ ਜਾ ਰਹੇ ਹੋ, ਤਾਂ ਇਹ ਪੰਜ ਨੁਕਤੇ ਜ਼ਰੂਰ ਚੇਤੇ ਰੱਖੋ
ਮਈ ਦੇ ਦੂਜੇ ਐਤਵਾਰ ਨੂੰ Mother’s Day ਮਨਾਇਆ ਜਾਂਦਾ ਹੈ, ਇਹ ਮੰਨਿਆ ਜਾਂਦਾ ਹੈ ਕਿ ਆਧੁਨਿਕ Mother’s Day ਦਾ ਜਸ਼ਨ ਸਭ ਤੋਂ ਪਹਿਲਾਂ ਅਮਰੀਕਾ ਵਿੱਚ ਸ਼ੁਰੂ ਹੋਇਆ ਸੀ, ਜਦੋਂ ਅੰਨਾ ਜਾਰਵਿਸ ਨਾਮ ਦੀ ਇੱਕ ਔਰਤ ਚਾਹੁੰਦੀ ਸੀ ਕਿ ਇਹ ਦਿਨ ਮਨਾਇਆ ਜਾਵੇ ਕਿਉਂਕਿ ਉਸਦੀ ਆਪਣੀ ਮਾਂ ਨੇ ਅਜਿਹੀ ਇੱਛਾ ਜ਼ਾਹਰ ਕੀਤੀ ਸੀ।
ਇਹ ਵੀ ਪੜ੍ਹੋ: 25 ਪੈਸੇ ਦਾ ਸਿੱਕਾ ਬਦਲ ਸਕਦਾ ਤੁਹਾਡੀ ਕਿਸਮਤ, ਘਰ ਬੈਠੇ ਬਣਾ ਦੇਵੇਗਾ ਲੱਖਪਤੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :