ਪੜਚੋਲ ਕਰੋ

Action Against Corruption: 1 ਲੱਖ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਪੁਲਿਸ ਸਬ-ਇੰਸਪੈਕਟਰ, ਏਐਸਆਈ. ਤੇ ਇੱਕ ਹੋਰ ਗ੍ਰਿਫ਼ਤਾਰ

ਉਕਤ ਸਬ-ਇੰਸਪੈਕਟਰ ਬਿਸਮਨ ਸਿੰਘ ਨੇ ਐਸਐਚਓ ਹੁੰਦਿਆਂ ਉਸ ਦੇ ਭਰਾ ਨੂੰ ਹੁਸ਼ਿਆਰਪੁਰ ਤੋਂ ਉਸ ਦੇ ਟਰੱਕ ਸਮੇਤ ਗੱਡੀ ਵਿੱਚ ਭੁੱਕੀ ਦੀ ਬਰਾਮਦਗੀ ਦਿਖਾ ਕੇ ਝੂਠੇ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਸੀ।

Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਾਰੀ ਹਦਾਇਤਾਂ ‘ਤੇ ਸੂਬੇ ਵਿੱਚੋਂ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਜਾਰੀ ਮੁਹਿੰਮ ਦੌਰਾਨ ਥਾਣਾ ਸਦਰ ਨਕੋਦਰ, ਜ਼ਿਲ੍ਹਾ ਜਲੰਧਰ ਦੇ ਐਸਐਚਓ ਵਜੋਂ ਤਾਇਨਾਤ ਰਹੇ ਸਬ-ਇੰਸਪੈਕਟਰ ਬਿਸਮਨ ਸਿੰਘ, ਸੀ.ਆਈ.ਏ.ਜਲੰਧਰ ਵਿਖੇ ਤਾਇਨਾਤ ਸਹਾਇਕ ਸਬ-ਇੰਸਪੈਕਟਰ (ਏ.ਐਸ.ਆਈ.) ਰੇਸ਼ਮ ਸਿੰਘ ਅਤੇ ਇੱਕ ਪ੍ਰਾਈਵੇਟ ਵਿਅਕਤੀ ਸੁਰਜੀਤ ਸਿੰਘ ਨੂੰ 1,00,000 ਰੁਪਏ ਦੀ ਰਿਸ਼ਵਤ ਲੈਂਦਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਸਾਰੇ ਮੁਲਜ਼ਮਾਂ ਨੂੰ ਹਰਜਿੰਦਰ ਕੁਮਾਰ ਵਾਸੀ ਪਿੰਡ ਰਾਮਪੁਰ ਠੋਡਾ, ਜ਼ਿਲ੍ਹਾ ਰੂਪਨਗਰ ਦੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਹੈ ਕਿ ਉਕਤ ਸਬ-ਇੰਸਪੈਕਟਰ ਬਿਸਮਨ ਸਿੰਘ ਨੇ ਐਸਐਚਓ ਹੁੰਦਿਆਂ ਉਸ ਦੇ ਭਰਾ ਨੂੰ ਹੁਸ਼ਿਆਰਪੁਰ ਤੋਂ ਉਸ ਦੇ ਟਰੱਕ ਸਮੇਤ ਗੱਡੀ ਵਿੱਚ ਭੁੱਕੀ ਦੀ ਬਰਾਮਦਗੀ ਦਿਖਾ ਕੇ ਝੂਠੇ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਸੀ।

ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਸਬੰਧਤ ਐਸਐਚਓ ਬਿਸਮਨ ਸਿੰਘ ਨੇ ਉਸ ਵੇਲੇ ਏਐਸਆਈ ਰੇਸ਼ਮ ਸਿੰਘ ਅਤੇ ਇੱਕ ਪ੍ਰਾਈਵੇਟ ਵਿਅਕਤੀ ਸੁਰਜੀਤ ਸਿੰਘ ਰਾਹੀਂ ਉਸਦੇ ਭਰਾ ਅਤੇ ਸ੍ਰੀਨਗਰ ਤੋਂ ਲੱਦਿਆ ਹੋਇਆ ਉਸਦਾ ਟਰੱਕ ਛੁਡਾਉਣ ਲਈ 11,00,000 ਰੁਪਏ ਪਹਿਲਾਂ ਹੀ ਕਿਸ਼ਤਾਂ ਵਿੱਚ ਹਾਸਲ ਕਰ ਲਏ ਹਨ। ਉਸਨੇ ਦੋਸ਼ ਲਾਇਆ ਕਿ ਮੁਲਜ਼ਮ ਸਬ-ਇੰਸਪੈਕਟਰ ਬੇਸ਼ੱਕ ਪੁਲਿਸ ਲਾਈਨ ਜਲੰਧਰ ਵਿਖੇ ਬਦਲ ਚੁੱਕਾ ਹੈ ਪਰ ਉਹ ਆਪਣੇ ਉਪਰੋਕਤ ਦੋ ਵਿਚੋਲਿਆਂ ਰਾਹੀਂ ਇਸ ਪੁਲੀਸ ਕੇਸ ਵਿੱਚ ਉਸ ਦੀ ਮੱਦਦ ਕਰਨ ਲਈ ਉਸ ਤੋਂ ਹੋਰ ਪੈਸਿਆਂ ਦੀ ਮੰਗ ਕਰ ਰਿਹਾ ਹੈ।

ਇਸ ਸ਼ਿਕਾਇਤ ਦੇ ਤੱਥਾਂ ਅਤੇ ਪ੍ਰਾਪਤ ਸਬੂਤਾਂ ਦੀ ਪੜਤਾਲ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਉਪਰੋਕਤ ਸਬ-ਇੰਸਪੈਕਟਰ ਬਿਸਮਾਨ ਸਿੰਘ, ਏ.ਐਸ.ਆਈ ਰੇਸ਼ਮ ਸਿੰਘ ਅਤੇ ਪ੍ਰਾਈਵੇਟ ਵਿਅਕਤੀ ਸੁਰਜੀਤ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 1,00,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।

ਬੁਲਾਰੇ ਨੇ ਦੱਸਿਆ ਕਿ ਇਸ ਸਬੰਧ ਵਿੱਚ ਸਾਰੇ ਦੋਸ਼ੀਆਂ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7-ਏ ਅਤੇ ਆਈ.ਪੀ.ਸੀ. ਦੀ 120-ਬੀ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ, ਉਡਣ ਦਸਤਾ-1, ਐਸ.ਏ.ਐਸ.ਨਗਰ, ਪੰਜਾਬ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਇਸ ਕੇਸ ਦੀ ਹੋਰ ਅੱਗੇ ਜਾਂਚ ਚੱਲ ਰਹੀ ਹੈ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Navjot Sidhu ਨੇ ਰਾਹੁਲ ਗਾਂਧੀ ਦੀ ਮੀਟਿੰਗ 'ਚ ਨਾ ਬੁਲਾਏ ਜਾਣ 'ਤੇ ਸ਼ਾਇਰਾਨਾ ਅੰਦਾਜ਼ 'ਚ ਜ਼ਾਹਰ ਕੀਤੀ ਨਰਾਜ਼ਗੀ!
Navjot Sidhu ਨੇ ਰਾਹੁਲ ਗਾਂਧੀ ਦੀ ਮੀਟਿੰਗ 'ਚ ਨਾ ਬੁਲਾਏ ਜਾਣ 'ਤੇ ਸ਼ਾਇਰਾਨਾ ਅੰਦਾਜ਼ 'ਚ ਜ਼ਾਹਰ ਕੀਤੀ ਨਰਾਜ਼ਗੀ!
Jalandhar ਦੇ Palace 'ਚ ਬਾਊਂਸਰਾਂ ਦਾ ਗੁੰਡਾਗਰਦੀ: ਬੱਚੇ 'ਤੇ ਹਮਲਾ, ਬਜ਼ੁਰਗ ਦੀ ਪੱਗ ਉਤਾਰਨ ਦੀ ਧਮਕੀ!
Jalandhar ਦੇ Palace 'ਚ ਬਾਊਂਸਰਾਂ ਦਾ ਗੁੰਡਾਗਰਦੀ: ਬੱਚੇ 'ਤੇ ਹਮਲਾ, ਬਜ਼ੁਰਗ ਦੀ ਪੱਗ ਉਤਾਰਨ ਦੀ ਧਮਕੀ!
Punjab News: ਪੰਜਾਬ 'ਚ RDX ਦੇ ਜ਼ੋਰਦਾਰ ਧਮਾਕੇ ਤੋਂ ਬਾਅਦ ਹਾਲਾਤ ਚਿੰਤਾਜਨਕ, ਸੁਖਬੀਰ ਬਾਦਲ ਬੋਲੇ- 'ਆਪ' ਸਰਕਾਰ ਪੂਰੀ ਤਰ੍ਹਾਂ ਫੇਲ੍ਹ, ਪੰਜਾਬੀਆਂ ਨੂੰ ਮੁੜ ਕਾਲਾ ਦੌਰ...
ਪੰਜਾਬ 'ਚ RDX ਦੇ ਜ਼ੋਰਦਾਰ ਧਮਾਕੇ ਤੋਂ ਬਾਅਦ ਹਾਲਾਤ ਚਿੰਤਾਜਨਕ, ਸੁਖਬੀਰ ਬਾਦਲ ਬੋਲੇ- 'ਆਪ' ਸਰਕਾਰ ਪੂਰੀ ਤਰ੍ਹਾਂ ਫੇਲ੍ਹ, ਪੰਜਾਬੀਆਂ ਨੂੰ ਮੁੜ ਕਾਲਾ ਦੌਰ...
Immigration ਦਫਤਰ 'ਚ ਹੰਗਾਮਾ, Visa ਲਵਾਉਣ ਆਏ ਲੋਕਾਂ ਨਾਲ ਬਹਿਸ, ਕੁੜੀ ਦੀ ਕੁਟਮਾਰ ਕਰਕੇ ਫਾੜੇ ਕੱਪੜੇ; ਜਾਣੋ ਪੂਰਾ ਮਾਮਲਾ
Immigration ਦਫਤਰ 'ਚ ਹੰਗਾਮਾ, Visa ਲਵਾਉਣ ਆਏ ਲੋਕਾਂ ਨਾਲ ਬਹਿਸ, ਕੁੜੀ ਦੀ ਕੁਟਮਾਰ ਕਰਕੇ ਫਾੜੇ ਕੱਪੜੇ; ਜਾਣੋ ਪੂਰਾ ਮਾਮਲਾ

ਵੀਡੀਓਜ਼

CM ਮਾਨ ਨੇ BJP ਆਹ ਕੀ ਇਲਜ਼ਾਮ ਲਾ ਦਿੱਤੇ ?
People get sick after seeing Congress and Akalis: CM Mann
ਅਕਾਲੀ ਦਲ ਸੇਵਾ ਦੇ ਨਾਮ ਤੇ ਖਾਂਦੀ ਹੈ ਮੇਵਾ : CM ਮਾਨ
ਪੰਜਾਬੀਆਂ ਨੂੰ CM ਮਾਨ ਦੀ ਵੱਡੀ ਅਪੀਲ , ਅੱਜ ਹੀ ਚੁੱਕੋ ਫਾਇਦਾ
ਪੰਜਾਬੀਆਂ ਨੂੰ CM ਮਾਨ ਵਲੋਂ ਮਿਲੀ 10 ਲੱਖ ਦੀ ਸੌਗਾਤ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Navjot Sidhu ਨੇ ਰਾਹੁਲ ਗਾਂਧੀ ਦੀ ਮੀਟਿੰਗ 'ਚ ਨਾ ਬੁਲਾਏ ਜਾਣ 'ਤੇ ਸ਼ਾਇਰਾਨਾ ਅੰਦਾਜ਼ 'ਚ ਜ਼ਾਹਰ ਕੀਤੀ ਨਰਾਜ਼ਗੀ!
Navjot Sidhu ਨੇ ਰਾਹੁਲ ਗਾਂਧੀ ਦੀ ਮੀਟਿੰਗ 'ਚ ਨਾ ਬੁਲਾਏ ਜਾਣ 'ਤੇ ਸ਼ਾਇਰਾਨਾ ਅੰਦਾਜ਼ 'ਚ ਜ਼ਾਹਰ ਕੀਤੀ ਨਰਾਜ਼ਗੀ!
Jalandhar ਦੇ Palace 'ਚ ਬਾਊਂਸਰਾਂ ਦਾ ਗੁੰਡਾਗਰਦੀ: ਬੱਚੇ 'ਤੇ ਹਮਲਾ, ਬਜ਼ੁਰਗ ਦੀ ਪੱਗ ਉਤਾਰਨ ਦੀ ਧਮਕੀ!
Jalandhar ਦੇ Palace 'ਚ ਬਾਊਂਸਰਾਂ ਦਾ ਗੁੰਡਾਗਰਦੀ: ਬੱਚੇ 'ਤੇ ਹਮਲਾ, ਬਜ਼ੁਰਗ ਦੀ ਪੱਗ ਉਤਾਰਨ ਦੀ ਧਮਕੀ!
Punjab News: ਪੰਜਾਬ 'ਚ RDX ਦੇ ਜ਼ੋਰਦਾਰ ਧਮਾਕੇ ਤੋਂ ਬਾਅਦ ਹਾਲਾਤ ਚਿੰਤਾਜਨਕ, ਸੁਖਬੀਰ ਬਾਦਲ ਬੋਲੇ- 'ਆਪ' ਸਰਕਾਰ ਪੂਰੀ ਤਰ੍ਹਾਂ ਫੇਲ੍ਹ, ਪੰਜਾਬੀਆਂ ਨੂੰ ਮੁੜ ਕਾਲਾ ਦੌਰ...
ਪੰਜਾਬ 'ਚ RDX ਦੇ ਜ਼ੋਰਦਾਰ ਧਮਾਕੇ ਤੋਂ ਬਾਅਦ ਹਾਲਾਤ ਚਿੰਤਾਜਨਕ, ਸੁਖਬੀਰ ਬਾਦਲ ਬੋਲੇ- 'ਆਪ' ਸਰਕਾਰ ਪੂਰੀ ਤਰ੍ਹਾਂ ਫੇਲ੍ਹ, ਪੰਜਾਬੀਆਂ ਨੂੰ ਮੁੜ ਕਾਲਾ ਦੌਰ...
Immigration ਦਫਤਰ 'ਚ ਹੰਗਾਮਾ, Visa ਲਵਾਉਣ ਆਏ ਲੋਕਾਂ ਨਾਲ ਬਹਿਸ, ਕੁੜੀ ਦੀ ਕੁਟਮਾਰ ਕਰਕੇ ਫਾੜੇ ਕੱਪੜੇ; ਜਾਣੋ ਪੂਰਾ ਮਾਮਲਾ
Immigration ਦਫਤਰ 'ਚ ਹੰਗਾਮਾ, Visa ਲਵਾਉਣ ਆਏ ਲੋਕਾਂ ਨਾਲ ਬਹਿਸ, ਕੁੜੀ ਦੀ ਕੁਟਮਾਰ ਕਰਕੇ ਫਾੜੇ ਕੱਪੜੇ; ਜਾਣੋ ਪੂਰਾ ਮਾਮਲਾ
Gold Silver Rate Today: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਰਿਕਾਰਡ ਤੋੜ ਤੇਜ਼ੀ, Silver 'ਚ 47,000 ਰੁਪਏ ਦਾ ਵਾਧਾ; ਜਾਣੋ ਸੋਨਾ ਕਿੰਨਾ ਮਹਿੰਗਾ? ਅੱਜ 10 ਗ੍ਰਾਮ ਦੇ ਇੰਨੇ ਵਧੇ ਰੇਟ...
ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਰਿਕਾਰਡ ਤੋੜ ਤੇਜ਼ੀ, Silver 'ਚ 47,000 ਰੁਪਏ ਦਾ ਵਾਧਾ; ਜਾਣੋ ਸੋਨਾ ਕਿੰਨਾ ਮਹਿੰਗਾ? ਅੱਜ 10 ਗ੍ਰਾਮ ਦੇ ਇੰਨੇ ਵਧੇ ਰੇਟ...
Smriti Mandhana-Palaash Muchhal: ਸਮ੍ਰਿਤੀ ਮੰਧਾਨਾ-ਪਲਾਸ਼ ਮੁੱਛਲ ਦਾ ਕਿਉਂ ਟੁੱਟਿਆ ਵਿਆਹ? ਕ੍ਰਿਕਟਰ ਦੀ ਦੋਸਤ ਨੇ ਕੀਤਾ ਵੱਡਾ ਖੁਲਾਸਾ, ਬੋਲੀ- ਅਦਾਕਾਰ ਨੂੰ ਕਿਸੇ ਹੋਰ ਔਰਤ ਨਾਲ ਬੈੱਡ 'ਤੇ...
ਸਮ੍ਰਿਤੀ ਮੰਧਾਨਾ-ਪਲਾਸ਼ ਮੁੱਛਲ ਦਾ ਕਿਉਂ ਟੁੱਟਿਆ ਵਿਆਹ? ਕ੍ਰਿਕਟਰ ਦੀ ਦੋਸਤ ਨੇ ਕੀਤਾ ਵੱਡਾ ਖੁਲਾਸਾ, ਬੋਲੀ- ਅਦਾਕਾਰ ਨੂੰ ਕਿਸੇ ਹੋਰ ਔਰਤ ਨਾਲ ਬੈੱਡ 'ਤੇ...
Punjab News: ਪੰਜਾਬ ਤੋਂ ਵੱਡੀ ਖਬਰ, ਮਸ਼ਹੂਰ ਕਾਂਗਰਸੀ ਆਗੂ ਦੇ ਪੁੱਤਰ 'ਤੇ ਪਰਚਾ! ਗੁੱਸੇ 'ਚ ਭੜਕੇ ਆਗੂ ਬੋਲੇ- “ਇਹ ਰਾਜਨੀਤਿਕ ਬਦਲੇ...”
ਪੰਜਾਬ ਤੋਂ ਵੱਡੀ ਖਬਰ, ਮਸ਼ਹੂਰ ਕਾਂਗਰਸੀ ਆਗੂ ਦੇ ਪੁੱਤਰ 'ਤੇ ਪਰਚਾ! ਗੁੱਸੇ 'ਚ ਭੜਕੇ ਆਗੂ ਬੋਲੇ- “ਇਹ ਰਾਜਨੀਤਿਕ ਬਦਲੇ...”
School Holiday: ਹੱਡ-ਚੀਰਵੀਂ ਠੰਡ ਨੇ ਕੱਢੇ ਵੱਟ, ਇਨ੍ਹਾਂ 12 ਸੂਬਿਆਂ 'ਚ ਐਲਾਨੀ ਗਈ ਐਮਰਜੈਂਸੀ; ਸਕੂਲਾਂ 'ਚ ਹੋਈਆਂ ਛੁੱਟੀਆਂ: ਤੂਫ਼ਾਨ ਭਾਰੀ ਮੀਂਹ ਅਤੇ ਬਰਫ਼ਬਾਰੀ...
ਹੱਡ-ਚੀਰਵੀਂ ਠੰਡ ਨੇ ਕੱਢੇ ਵੱਟ, ਇਨ੍ਹਾਂ 12 ਸੂਬਿਆਂ 'ਚ ਐਲਾਨੀ ਗਈ ਐਮਰਜੈਂਸੀ; ਸਕੂਲਾਂ 'ਚ ਹੋਈਆਂ ਛੁੱਟੀਆਂ: ਤੂਫ਼ਾਨ ਭਾਰੀ ਮੀਂਹ ਅਤੇ ਬਰਫ਼ਬਾਰੀ...
Embed widget