ਪੜਚੋਲ ਕਰੋ

Punjab News: ਘੱਗਰ ਦੇ ਪਾਣੀ ਨੂੰ ਸਟੋਰ ਕਰਨ ਲਈ ਪੰਜਾਬ ਸਰਕਾਰ ਵੱਲੋਂ ਚੁੱਕਿਆ ਗਿਆ ਖਾਸ ਕਦਮ, ਕਿਸਾਨਾਂ ਨੂੰ ਹੋਏਗਾ ਵੱਡਾ ਫਾਇਦਾ

Punjab News: ਘੱਗਰ ਦੇ ਪਾਣੀ ਨੂੰ ਸਟੋਰ ਕਰਨ ਲਈ ਪੰਜਾਬ ਸਰਕਾਰ ਵੱਲੋਂ 20 ਏਕੜ ਜ਼ਮੀਨ 'ਚ 40 ਫੁੱਟ ਡੂੰਘਾ ਤਲਾਬ ਬਣਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਕਿਸਾਨਾਂ ਨੂੰ ਫਾਇਦਾ ਮਿਲਿਗਾ।

Ghaggar River: ਹਰ ਸਾਲ ਘੱਗਰ ਦੇ ਪਾਣੀ ਕਰਕੇ ਪੰਜਾਬ ਦੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਕਾਫੀ ਨੁਕਸਾਨ ਝੱਲਣਾ ਪੈਂਦਾ ਹੈ। ਇਸ ਮਸਲੇ ਨੂੰ ਹੱਲ ਕਰਨ ਦੇ ਲਈ ਪੰਜਾਬ ਸਰਕਾਰ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ। ਹੁਣ ਸਰਕਾਰ ਵੱਲੋਂ ਘੱਗਰ ਦੇ ਪਾਣੀ ਨੂੰ ਸਟੋਰ ਕਰਨ ਦੇ ਲਈ ਅਹਿਮ ਕਦਮ ਚੁੱਕਿਆ ਹੈ। ਜ਼ਿਲ੍ਹਾ ਸੰਗਰੂਰ ਦੇ ਲਹਿਰਾਗਾਗਾ ਇਲਾਕੇ ਦੇ ਪਿੰਡ ਚਾਂਦੂ ਵਿੱਚ ਘੱਗਰ ਦੇ ਪਾਣੀ ਨੂੰ ਸਟੋਰ ਕਰਨ ਲਈ ਪੰਜਾਬ ਸਰਕਾਰ ਵੱਲੋਂ 20 ਏਕੜ ਜ਼ਮੀਨ ਵਿੱਚ 40 ਫੁੱਟ ਡੂੰਘਾ ਤਲਾਬ ਬਣਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਪਰ ਪਿੰਡ ਦੇ ਦਲਿਤ ਭਾਈਚਾਰੇ ਦੇ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। 

ਹੋਰ ਪੜ੍ਹੋ : CM ਮਾਨ ਦੀ ਸਿਹਤ ਨੂੰ ਲੈ ਕੇ ਸਾਹਮਣੇ ਆਇਆ ਵੱਡਾ ਅਪਡੇਟ! ਇਸ ਵਜ੍ਹਾ ਕਰਕੇ ਹਸਪਤਾਲ 'ਚ ਹੀ ਕੱਟਣੀ ਪੈਣੀ ਰਾਤ

ਕਿਸਾਨਾਂ ਨੂੰ ਮਿਲੇਗਾ ਫਾਇਦਾ

ਡੀਸੀ ਸੰਗਰੂਰ ਨੇ ਕਿਹਾ ਹੜ੍ਹਾਂ ਵੇਲੇ ਇਹ ਤਾਲਾਬ ਵੱਡੇ ਪੱਧਰ ਤੇ ਪਾਣੀ ਦੇ ਵਧਦੇ ਪੱਧਰ ਨੂੰ ਕੰਟਰੋਲ ਕਰੇਗਾ। ਘੱਗਰ ਨਦੀ ਦੇ ਕਿਨਾਰੇ ਪਿੰਡ ਦੀ ਪੰਚਾਇਤੀ ਜ਼ਮੀਨ ਉੱਤੇ ਪਾਣੀ ਸਟੋਰ ਕਰਨ ਲਈ ਤਾਲਾਬ ਬਣੇਗਾ। ਉਨ੍ਹਾਂ ਨੇ ਅੱਗੇ ਦੱਸਿਆ ਡਰੇਨਿਜ ਵਿਭਾਗ ਪਾਣੀ ਨੂੰ ਸਟੋਰ ਕਰ ਕਿਸਾਨਾਂ ਦੀ ਫਸਲ ਨੂੰ ਸਿੰਚਾਈ ਲਈ ਇਸਤੇਮਾਲ ਕਰੇਗਾ। ਨਜ਼ਦੀਕੀ ਕਿਸਾਨਾਂ ਨੂੰ ਵੱਡਾ ਫਾਇਦਾ ਹੋਏਗਾ।

Punjab News: ਘੱਗਰ ਦੇ ਪਾਣੀ ਨੂੰ ਸਟੋਰ ਕਰਨ ਲਈ ਪੰਜਾਬ ਸਰਕਾਰ ਵੱਲੋਂ ਚੁੱਕਿਆ ਗਿਆ ਖਾਸ ਕਦਮ, ਕਿਸਾਨਾਂ ਨੂੰ ਹੋਏਗਾ ਵੱਡਾ ਫਾਇਦਾ

ਜ਼ਮੀਨ ਅਤੇ ਖੇਤੀ ਕਰ ਰਹੇ ਪਿੰਡ ਦੇ ਦਲਿਤ ਪਰਿਵਾਰਾਂ ਨੇ ਡ੍ਰੇਨਿਜ ਵਿਭਾਗ ਦੇ ਇਸ ਪ੍ਰੋਜੈਕਟ ਦਾ ਵਿਰੋਧ ਕਰ ਰਹੇ ਹਨ। ਉੱਥੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਪਿਛਲੇ 40 ਸਾਲਾਂ ਤੋਂ ਇਸ ਜ਼ਮੀਨ ਉੱਤੇ ਖੇਤੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਹੇ ਹਨ। ਉਹ ਆਪਣੇ ਹਿੱਸੇ ਦੀ 33% ਵਾਲੀ ਜ਼ਮੀਨ 'ਤੇ ਇਹ ਕੰਮ ਨਹੀਂ ਹੋਣ ਦੇਣਗੇ।

ਡੀਸੀ ਸੰਗਰੂਰ ਨੇ ਇਸ ਬਾਰੇ ਦੇ ਵਿੱਚ ਗੱਲ ਕਰਦੇ ਹੋਏ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਕਰਾਂਗੇ ਅਤੇ ਹੋਰ ਬਚਦੀ ਜ਼ਮੀਨ ਵਿਚੋਂ ਉਹਨਾਂ ਨੂੰ ਖੇਤੀ ਕਰਨ ਲਈ ਠੇਕੇ ਦੇ ਲਈ ਜ਼ਮੀਨ ਦਿੱਤੀ ਜਾਵੇਗੀ।  

ਹੋਰ ਪੜ੍ਹੋ : 'ਭਗਵਾਨ ਨਹੀਂ ਹੈ PM ਨਰਿੰਦਰ ਮੋਦੀ', ਅਰਵਿੰਦ ਕੇਜਰੀਵਾਲ ਚੁਣੌਤੀ ਦੇ ਬੋਲੇ- 2 ਲੋਕਾਂ ਨੂੰ ਜੇਲ੍ਹ 'ਚ ਪਾ ਦਿਓ...

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਕੰਧਾਰ ਤੇ ਹੋਰ ਸ਼ਹਿਰਾਂ ਵਿੱਚ ਸੁੱਟੇ ਗਏ ਬੰਬ, ਡਰੋਨਾਂ ਨਾਲ ਵੀ ਕੀਤਾ ਹਮਲਾ... ਅਫਗਾਨਿਸਤਾਨ ਦੀ ਜਵਾਬੀ ਕਾਰਵਾਈ ਤੋਂ ਬਾਅਦ ਪਾਕਿਸਤਾਨ ਨੇ ਛੇੜੀ ਸਿੱਧੀ ਜੰਗ !
ਕੰਧਾਰ ਤੇ ਹੋਰ ਸ਼ਹਿਰਾਂ ਵਿੱਚ ਸੁੱਟੇ ਗਏ ਬੰਬ, ਡਰੋਨਾਂ ਨਾਲ ਵੀ ਕੀਤਾ ਹਮਲਾ... ਅਫਗਾਨਿਸਤਾਨ ਦੀ ਜਵਾਬੀ ਕਾਰਵਾਈ ਤੋਂ ਬਾਅਦ ਪਾਕਿਸਤਾਨ ਨੇ ਛੇੜੀ ਸਿੱਧੀ ਜੰਗ !
Punjab News: ਲੁਧਿਆਣਾ ਜੇਲ੍ਹ ਦਾ ਸਹਾਇਕ ਸੁਪਰਡੈਂਟ ਗ੍ਰਿਫ਼ਤਾਰ, 2 ਹਵਾਲਾਤੀ ਵੀ ਫੜ੍ਹੇ, ਨਸ਼ੇ ਦੀ ਤਸਕਰੀ ਨਾਲ ਜੁੜਿਆ ਮਾਮਲਾ
Punjab News: ਲੁਧਿਆਣਾ ਜੇਲ੍ਹ ਦਾ ਸਹਾਇਕ ਸੁਪਰਡੈਂਟ ਗ੍ਰਿਫ਼ਤਾਰ, 2 ਹਵਾਲਾਤੀ ਵੀ ਫੜ੍ਹੇ, ਨਸ਼ੇ ਦੀ ਤਸਕਰੀ ਨਾਲ ਜੁੜਿਆ ਮਾਮਲਾ
ਪੰਜਾਬ ਪੁਲਿਸ ਦੀ ਵੱਡੀ ਕਾਰਵਾਈ ! ਬੰਬੀਹਾ ਗੈਂਗ ਦੇ 2 ਬਦਮਾਸ਼ ਗ੍ਰਿਫ਼ਤਾਰ, 6 ਪਿਸਤੌਲ ਤੇ 19 ਕਾਰਤੂਸ ਬਰਾਮਦ
ਪੰਜਾਬ ਪੁਲਿਸ ਦੀ ਵੱਡੀ ਕਾਰਵਾਈ ! ਬੰਬੀਹਾ ਗੈਂਗ ਦੇ 2 ਬਦਮਾਸ਼ ਗ੍ਰਿਫ਼ਤਾਰ, 6 ਪਿਸਤੌਲ ਤੇ 19 ਕਾਰਤੂਸ ਬਰਾਮਦ
Ludhiana News: ਲੁਧਿਆਣਾ ‘ਚ ਵਿਆਹ ਸਮਾਰੋਹ ਦੌਰਾਨ ਚੱਲੀਆਂ ਗੋਲੀਆਂ, 3 ਜ਼ਖਮੀ, ਇਲਾਕੇ 'ਚ ਮੱਚਿਆ ਹੜਕੰਪ, ਪੁਲਿਸ ਕਰ ਰਹੀ ਜਾਂਚ
Ludhiana News: ਲੁਧਿਆਣਾ ‘ਚ ਵਿਆਹ ਸਮਾਰੋਹ ਦੌਰਾਨ ਚੱਲੀਆਂ ਗੋਲੀਆਂ, 3 ਜ਼ਖਮੀ, ਇਲਾਕੇ 'ਚ ਮੱਚਿਆ ਹੜਕੰਪ, ਪੁਲਿਸ ਕਰ ਰਹੀ ਜਾਂਚ
Advertisement

ਵੀਡੀਓਜ਼

ਸਿੱਧੂ ਤੇ ਆਸ਼ੂ ਕਾਂਗਰਸ ‘ਚ ਮੁੜ ਐਕਟਿਵ, ਕਾਂਗਰਸ 'ਚ ਹੋਏਗਾ ਨਵਾਂ ਧਮਾਕਾ
'ਕਾਂਗਰਸ ਦਾ ਹੋਵੇਗਾ ਸੁਪੜਾ ਸਾਫ' ਇਹ ਕੀ ਕਹਿ ਗਏ ਮੰਤਰੀ ਸੋਂਧ !
ਪੰਜਾਬ ਪੁਲਿਸ ਦੀ ਵੱਡੀ ਕਾਰਵਾਈ ! ਬੰਬੀਹਾ ਗੈਂਗ ਦੇ 2 ਬਦਮਾਸ਼ ਗ੍ਰਿਫ਼ਤਾਰ
Flipkart ਦੇ ਕਰੋੜਾਂ ਦੇ IPHONE ਹੋਏ ਚੋਰੀ, ਪੁਲਸ ਨੂੰ ਪਈਆਂ ਭਾਜੜਾਂ
ਸੁਖਵਿੰਦਰ ਕਤਲ ਮਾਮਲੇ 'ਚ ਜੁੜਿਆ ਉਗੋਕੇ ਦਾ ਨਾਂ, ਆਪ ਨੇ ਦਿੱਤੀ ਸਫਾਈ
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੰਧਾਰ ਤੇ ਹੋਰ ਸ਼ਹਿਰਾਂ ਵਿੱਚ ਸੁੱਟੇ ਗਏ ਬੰਬ, ਡਰੋਨਾਂ ਨਾਲ ਵੀ ਕੀਤਾ ਹਮਲਾ... ਅਫਗਾਨਿਸਤਾਨ ਦੀ ਜਵਾਬੀ ਕਾਰਵਾਈ ਤੋਂ ਬਾਅਦ ਪਾਕਿਸਤਾਨ ਨੇ ਛੇੜੀ ਸਿੱਧੀ ਜੰਗ !
ਕੰਧਾਰ ਤੇ ਹੋਰ ਸ਼ਹਿਰਾਂ ਵਿੱਚ ਸੁੱਟੇ ਗਏ ਬੰਬ, ਡਰੋਨਾਂ ਨਾਲ ਵੀ ਕੀਤਾ ਹਮਲਾ... ਅਫਗਾਨਿਸਤਾਨ ਦੀ ਜਵਾਬੀ ਕਾਰਵਾਈ ਤੋਂ ਬਾਅਦ ਪਾਕਿਸਤਾਨ ਨੇ ਛੇੜੀ ਸਿੱਧੀ ਜੰਗ !
Punjab News: ਲੁਧਿਆਣਾ ਜੇਲ੍ਹ ਦਾ ਸਹਾਇਕ ਸੁਪਰਡੈਂਟ ਗ੍ਰਿਫ਼ਤਾਰ, 2 ਹਵਾਲਾਤੀ ਵੀ ਫੜ੍ਹੇ, ਨਸ਼ੇ ਦੀ ਤਸਕਰੀ ਨਾਲ ਜੁੜਿਆ ਮਾਮਲਾ
Punjab News: ਲੁਧਿਆਣਾ ਜੇਲ੍ਹ ਦਾ ਸਹਾਇਕ ਸੁਪਰਡੈਂਟ ਗ੍ਰਿਫ਼ਤਾਰ, 2 ਹਵਾਲਾਤੀ ਵੀ ਫੜ੍ਹੇ, ਨਸ਼ੇ ਦੀ ਤਸਕਰੀ ਨਾਲ ਜੁੜਿਆ ਮਾਮਲਾ
ਪੰਜਾਬ ਪੁਲਿਸ ਦੀ ਵੱਡੀ ਕਾਰਵਾਈ ! ਬੰਬੀਹਾ ਗੈਂਗ ਦੇ 2 ਬਦਮਾਸ਼ ਗ੍ਰਿਫ਼ਤਾਰ, 6 ਪਿਸਤੌਲ ਤੇ 19 ਕਾਰਤੂਸ ਬਰਾਮਦ
ਪੰਜਾਬ ਪੁਲਿਸ ਦੀ ਵੱਡੀ ਕਾਰਵਾਈ ! ਬੰਬੀਹਾ ਗੈਂਗ ਦੇ 2 ਬਦਮਾਸ਼ ਗ੍ਰਿਫ਼ਤਾਰ, 6 ਪਿਸਤੌਲ ਤੇ 19 ਕਾਰਤੂਸ ਬਰਾਮਦ
Ludhiana News: ਲੁਧਿਆਣਾ ‘ਚ ਵਿਆਹ ਸਮਾਰੋਹ ਦੌਰਾਨ ਚੱਲੀਆਂ ਗੋਲੀਆਂ, 3 ਜ਼ਖਮੀ, ਇਲਾਕੇ 'ਚ ਮੱਚਿਆ ਹੜਕੰਪ, ਪੁਲਿਸ ਕਰ ਰਹੀ ਜਾਂਚ
Ludhiana News: ਲੁਧਿਆਣਾ ‘ਚ ਵਿਆਹ ਸਮਾਰੋਹ ਦੌਰਾਨ ਚੱਲੀਆਂ ਗੋਲੀਆਂ, 3 ਜ਼ਖਮੀ, ਇਲਾਕੇ 'ਚ ਮੱਚਿਆ ਹੜਕੰਪ, ਪੁਲਿਸ ਕਰ ਰਹੀ ਜਾਂਚ
IPL 2026: ਰਾਜਸਥਾਨ ਰਾਇਲਜ਼ 'ਚ ਮੱਚੀ ਤਰਥੱਲੀ, ਸੰਜੂ ਸੈਮਸਨ ਸਣੇ ਇਹ ਖਿਡਾਰੀ ਛੱਡੇਗਾ ਟੀਮ! IPL 2026 'ਚ ਭਾਰਤੀ ਓਪਨਰ ਕਰੇਗਾ ਕਪਤਾਨੀ, ਹੋਇਆ ਖੁਲਾਸਾ...
ਰਾਜਸਥਾਨ ਰਾਇਲਜ਼ 'ਚ ਮੱਚੀ ਤਰਥੱਲੀ, ਸੰਜੂ ਸੈਮਸਨ ਸਣੇ ਇਹ ਖਿਡਾਰੀ ਛੱਡੇਗਾ ਟੀਮ! IPL 2026 'ਚ ਭਾਰਤੀ ਓਪਨਰ ਕਰੇਗਾ ਕਪਤਾਨੀ, ਹੋਇਆ ਖੁਲਾਸਾ...
ਗੁਰਗ੍ਰਾਮ 'ਚ ਬੰਬੀਹਾ ਗੈਂਗ ਦੇ 2 ਸ਼ੂਟਰਾਂ ਦਾ ਐਨਕਾਊਂਟਰ ਕਰ ਇੰਝ ਘੇਰਾ ਪਾ ਫੜਿਆ, ਪੰਜਾਬ ਤੋਂ ਵਾਰਦਾਤ ਕਰਨ ਆਏ ਸੀ
ਗੁਰਗ੍ਰਾਮ 'ਚ ਬੰਬੀਹਾ ਗੈਂਗ ਦੇ 2 ਸ਼ੂਟਰਾਂ ਦਾ ਐਨਕਾਊਂਟਰ ਕਰ ਇੰਝ ਘੇਰਾ ਪਾ ਫੜਿਆ, ਪੰਜਾਬ ਤੋਂ ਵਾਰਦਾਤ ਕਰਨ ਆਏ ਸੀ
Punjab News: IPS ਅਧਿਕਾਰੀ ਦੇ ਸੁਸਾਈਡ ਨੇ ਲਿਆਂਦਾ ਸਿਆਸੀ ਤੂਫਾਨ, ਪੰਜਾਬ CM ਮਾਨ ਬੋਲੇ- ਸੀਨੀਅਰ ਅਧਿਕਾਰੀਆਂ ਦੀ...
IPS ਅਧਿਕਾਰੀ ਦੇ ਸੁਸਾਈਡ ਨੇ ਲਿਆਂਦਾ ਸਿਆਸੀ ਤੂਫਾਨ, ਪੰਜਾਬ CM ਮਾਨ ਬੋਲੇ- ਸੀਨੀਅਰ ਅਧਿਕਾਰੀਆਂ ਦੀ...
Zodiac Sign: ਇਨ੍ਹਾਂ 5 ਰਾਸ਼ੀ ਵਾਲਿਆਂ ਦਾ ਗੋਲਡਨ ਟਾਈਮ ਸ਼ੁਰੂ, ਤੁਲਾ ਰਾਸ਼ੀ 'ਚ ਸੂਰਜ ਗੋਚਰ ਨਾਲ ਵਧੇਗੀ ਖੁਸ਼ਹਾਲੀ; ਤਨਖਾਹ 'ਚ ਵਾਧਾ ਅਤੇ ਨਿਵੇਸ਼ 'ਚ ਲਾਭ...
ਇਨ੍ਹਾਂ 5 ਰਾਸ਼ੀ ਵਾਲਿਆਂ ਦਾ ਗੋਲਡਨ ਟਾਈਮ ਸ਼ੁਰੂ, ਤੁਲਾ ਰਾਸ਼ੀ 'ਚ ਸੂਰਜ ਗੋਚਰ ਨਾਲ ਵਧੇਗੀ ਖੁਸ਼ਹਾਲੀ; ਤਨਖਾਹ 'ਚ ਵਾਧਾ ਅਤੇ ਨਿਵੇਸ਼ 'ਚ ਲਾਭ...
Embed widget