ਪੜਚੋਲ ਕਰੋ

Punjab News: ਰੈਵਿਨਿਊ ਵਿਭਾਗ 'ਚ ਤਬਾਦਲੇ, 53 ਪਟਵਾਰੀ ਬਦਲੇ, ਜਾਣੋ ਕਿਸ ਨੂੰ ਕਿੱਥੇ ਕੀਤਾ ਗਿਆ ਤਾਇਨਾਤ

ਇਸ ਸਾਲ ਦੇ ਅੰਦਰ ਕਈ ਵਾਰ ਰੈਵਿਨਿਊ ਵਿਭਾਗ ਦੇ ਵਿੱਚ ਵੱਡੇ ਫੇਰ ਬਦਲ ਕੀਤੇ ਗਏ ਹਨ। ਇਸ ਸਿਲਸਿਲੇ ਦੇ ਚੱਲਦੇ ਮੁੜ ਤੋਂ ਪਟਵਾਰੀਆਂ ਦੇ ਤਬਾਦਲੇ ਕੀਤੇ ਹਨ। ਆਓ ਜਾਣਦੇ ਹਾਂ ਕਿਸ-ਕਿਸ ਨੂੰ ਕਿੱਥੇ-ਕਿੱਥੇ ਭੇਜਿਆ ਗਿਆ ਹੈ।

ਇੱਕ ਵਾਰ ਫਿਰ ਤੋਂ ਵੱਡੇ ਪੱਧਰ ਉੱਤੇ ਪਟਵਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਜੀ ਹਾਂ ਜ਼ਿਲ੍ਹਾ ਮਾਲ ਅਫਸਰ ਨਵਕੀਰਤ ਸਿੰਘ ਰੰਧਾਵਾ ਵੱਲੋਂ ਮਾਲ ਵਿਭਾਗ ਦੇ ਵੱਡੇ ਪਟਵਾਰੀ ਸਰਕਲਾਂ ਦੇ 53 ਪਟਵਾਰੀਆਂ ਦੇ ਤਬਾਦਲੇ ਕੀਤੇ ਗਏ ਹਨ।

ਜਾਣਕਾਰੀ ਅਨੁਸਾਰ, ਅਮਿਤ ਬਹਿਲ ਨੂੰ ਵਣੀਏਕੇ ਤੋਂ ਨੰਗਲੀ, ਸੁਮੇਰਪਾਲ ਸਿੰਘ ਗਿੱਲ ਨੂੰ ਸੁਲਤਾਨਵਿੰਡ ਸ਼ਿਕਨੀ ਤੋਂ ਕੋਟ ਖਾਲਸਾ, ਨਰਿੰਦਰ ਸਿੰਘ (ਠੇਕੇ 'ਤੇ ਆਧਾਰਤ) ਨੂੰ ਭਿੰਡਰ ਤੋਂ ਬੁੜਾਠੇਹ, ਰਵਿੰਦਰ ਸਿੰਘ ਨੂੰ ਸੇਰੋਨਿਗਾਹ ਤੋਂ ਜੋਧੇ ਅਤੇ ਸੇਰੋਬਾਗਾ, ਰਾਜੀਵ ਕੁਮਾਰ ਨੂੰ ਅੰਮ੍ਰਿਤਸਰ ਸਬਅਰਬਨ ਤੋਂ ਤੁੰਗਪਾਈ, ਦੀਪਕ ਮਸੀਹ ਨੂੰ ਰਾਜਾਸਾਂਸੀ ਤੋਂ ਅੰਮ੍ਰਿਤਸਰ ਸਬਅਰਬਨ, ਸੁਖਵਿੰਦਰ ਸਿੰਘ ਨੂੰ ਤੁੰਗਪਾਈ ਤੋਂ ਸੁਲਤਾਨਵਿੰਡ ਸਬਅਰਬਨ ਬਹਿਨੀਵਾਲ, ਮਨਿੰਦਰ ਸਿੰਘ ਨੂੰ ਮੁਰਾਦਪੁਰਾ ਤੋਂ ਵੇਰਕਾ, ਰਣਜੀਤ ਸਿੰਘ ਨੂੰ ਵੇਰਕਾ ਤੋਂ ਵਰਪਾਲ, ਪਰਮਿੰਦਰ ਸਿੰਘ ਨੂੰ ਸੁਲਤਾਨਵਿੰਡ ਸਬਅਰਬਨ ਬਹਿਨੀਵਾਲ ਤੋਂ ਚਾਟੀਵਿੰਡ, ਜਲਵਿੰਦਰ ਸਿੰਘ ਨੂੰ ਖਾਪੜਖੇੜੀ ਤੋਂ ਅੰਮ੍ਰਿਤਸਰ ਅਰਬਨ 107, ਜੁਗਰਾਜ ਸਿੰਘ ਨੂੰ ਅੰਮ੍ਰਿਤਸਰ ਅਰਬਨ 107 ਤੋਂ ਅੰਮ੍ਰਿਤਸਰ ਅਰਬਨ 108, ਸੌਰਵ ਸ਼ਰਮਾ ਨੂੰ ਅੰਮ੍ਰਿਤਸਰ ਅਰਬਨ 108 ਤੋਂ ਵਣੀਏਕੇ, ਹਰਪ੍ਰੀਤ ਸਿੰਘ ਨੂੰ ਜਸਰਾਊਰ ਤੋਂ ਪਰਾਢੀਵਾਲ, ਹਰਚੰਦ ਸਿੰਘ ਨੂੰ ਪਰਾਢੀਵਾਲ ਤੋਂ ਜਸਰਾਊਰ ਅਤੇ ਪ੍ਰਭਜੋਤ ਕੌਰ ਨੂੰ ਕੋਟ ਖਾਲਸਾ ਤੋਂ ਗੁਮਟਾਲਾ ਵਿੱਚ ਤਾਇਨਾਤ ਕੀਤਾ ਗਿਆ ਹੈ।

ਚਾਨਣ ਸਿੰਘ ਨੂੰ ਗੁਮਟਾਲਾ ਤੋਂ ਮਾਣਾਂਵਾਲਾ, ਗੁਰਬਾਜ ਸਿੰਘ ਨੂੰ ਮਤੈਨੰਗਲ ਤੋਂ ਸੁਲਤਾਨਵਿੰਡ ਸਬਅਰਬਨ ਵੱਲ ਮਾਹਲ 2, ਰਿਪੁਦਮਨ ਸਿੰਘ ਨੂੰ ਟੰਡੇ ਤੋਂ ਸੁਲਤਾਨਵਿੰਡ ਸ਼ਿਕਨੀ, ਜੋਬਨਜੀਤ ਸਿੰਘ ਨੂੰ ਸੁਲਤਾਨਵਿੰਡ ਸਬਅਰਬਨ ਵੱਲ ਮਾਹਲ 2 ਤੋਂ ਮਤੈਨੰਗਲ, ਅਮਨਪ੍ਰੀਤ ਸਿੰਘ ਨੂੰ ਹਰਸ਼ਾਛੀਨਾ ਤੋਂ ਤੁੰਗਬਾਲਾ, ਯੁਵਰਾਜ ਸਿੰਘ ਨੂੰ ਤੁੰਗਬਾਲਾ ਤੋਂ ਰਾਜਾਸਾਂਸੀ, ਰਵਿ ਦੇਵਗਨ ਨੂੰ ਜਲਾਲਪੁਰਾ ਤੋਂ ਬਾਸਰਕੇ, ਸਾਹਿਲਦੀਪ ਨੂੰ ਟੋਲਾ ਰਾਜਪੂਤਾਂ ਤੋਂ ਕੰਬੋ, ਨੀਤਿਕਾ ਬਾਲੀ ਨੂੰ ਮਲੀਆਂ ਤੋਂ ਝੀਤਾਂਕਲਾਂ, ਸੰਜੀਵ ਕੁਮਾਰ ਨੂੰ ਵਰਪਾਲ ਤੋਂ ਮਾਹਲ, ਬਲਰਾਜ ਸਿੰਘ ਨੂੰ ਘਰਿਡਾ ਤੋਂ ਰਾਜਾਤਾਲ, ਮੁਖਤਾਰ ਸਿੰਘ ਨੂੰ ਪੰਜਗਰਾਈ ਵਾਹਲਾ ਤੋਂ ਵਡਾਲਾ ਭਿਟੇਵਡ, ਤਰੁਣ ਸਭਰਵਾਲ ਨੂੰ ਵਡਾਲਾ ਭਿਟੇਵਡ ਤੋਂ ਹਰਸ਼ਾਛੀਨਾ, ਸਰਬਜੀਤ ਦਵੇਸਰ ਨੂੰ ਰਾਜਾਤਾਲ ਤੋਂ ਘਰਿੰਡਾ, ਜਸਕਰਨਪਾਲ ਸਿੰਘ ਨੂੰ ਝੀਤਾਂਕਲਾਂ ਤੋਂ ਮਲੀਆਂ, ਜਸਮੀਤ ਸਿੰਘ ਨੂੰ ਕੰਬੋ ਤੋਂ ਜਗਦੇਵਕਲਾਂ, ਰਛਪਾਲ ਸਿੰਘ ਨੂੰ ਬਾਸਰਕੇ ਭੈਣੀ ਤੋਂ ਮੁਰਾਦਪੁਰਾ, ਕਰਣ ਖੋਸਲਾ ਨੂੰ ਨਾਗ ਤੋਂ ਫੱਤੂਭੀਲਾ, ਹਰਪ੍ਰਤਾਪ ਸਿੰਘ ਨੂੰ ਮਹਿਸਮਪੁਰਾ ਕਲਾਂ ਤੋਂ ਬਗਾ, ਇੰਦਰਜੀਤ (ਠੇਕਾ ਆਧਾਰਤ) ਨੂੰ ਅਜੋਬਵਾਲੀ ਤੋਂ ਟੰਡੇ ਅਤੇ ਹਰਨੂਰ ਸਿੰਘ ਨੂੰ ਨੰਗਲੀ ਤੋਂ ਚੌਗਾਂਵਾ ਰੂਪੋਵਾਲੀ ਵਿੱਚ ਤਾਇਨਾਤ ਕੀਤਾ ਗਿਆ ਹੈ।

ਮਨਦੀਪ ਕੌਰ ਨੂੰ ਚੌਗਾਂਵਾ ਰੂਪੋਵਾਲੀ ਤੋਂ ਅਜੈਬਵਾਲੀ, ਆਨੰਦਜੋਤੀ ਨੂੰ ਫੱਤੂਭੀਲਾ ਤੋਂ ਟਰਪਈ, ਸਭਪ੍ਰੀਤ ਕੌਰ ਨੂੰ ਬਗਾ ਤੋਂ ਮਹਿਸਮਪੁਰਾ ਕਲਾਂ, ਗੁਰਦੇਵ ਸਿੰਘ ਨੂੰ ਮਿਹਤਾ ਤੋਂ ਉਡੋਨੰਗਲ, ਅੰਗਰੇਜ਼ ਸਿੰਘ ਨੂੰ ਜਲਾਲ ਤੋਂ ਸਠਿਆਲਾ, ਕਿਰਨਦੀਪ ਕੌਰ ਨੂੰ ਭੋਰਸੀ ਰਾਜਪੂਤਾਂ ਤੋਂ ਵਡਾਲਾ ਕਲਾਂ, ਪ੍ਰਵੀਨ ਕੁਮਾਰ ਨੂੰ ਪੰਗਵਾ ਤੋਂ ਭੀਲੋਵਾਲ, ਜਗਪ੍ਰੀਤ ਸਿੰਘ ਨੂੰ ਪੋਏਵਾਲ ਤੋਂ ਜਲਾਲਪੁਰਾ, ਲਵਪ੍ਰੀਤ ਸਿੰਘ ਨੂੰ ਮਾਹਲ ਤੋਂ ਖਾਪੜਖੇੜੀ, ਰਾਜਨਦੀਪ ਸਿੰਘ ਨੂੰ ਚਾਟੀਵਿੰਡ ਤੋਂ ਉਮਰਪੁਰਾ, ਆਗਿਆਪਾਲ ਸਿੰਘ ਨੂੰ ਧੱਤਲ ਤੋਂ ਚੌਗਾਂਵਾ, ਮਨਪ੍ਰੀਤ ਸਿੰਘ ਨੂੰ ਜੋਧੇ ਤੋਂ ਭਿੰਡਰ, ਜਗਦੀਸ਼ ਕੁਮਾਰ ਨੂੰ ਬੁੜਾਠੇਹ ਤੋਂ ਸੇਰੋਨਿਗਾਹ, ਗੁਲਜ਼ਾਰ ਸਿੰਘ ਨੂੰ ਮਾਦੋਕੇ ਬਰਾੜ ਤੋਂ ਡਾਲਾ, ਅਭਿਜੋਤ ਸਿੰਘ ਨੂੰ ਮਾਦੋਕੇ ਬਰਾੜ ਅਤੇ ਅਮਨਦੀਪ ਸਿੰਘ ਨੂੰ ਡਾਲਾ ਤੋਂ ਉਡਰ ਵਿੱਚ ਤਾਇਨਾਤ ਕੀਤਾ ਗਿਆ ਹੈ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਤਰਨਤਾਰਨ ’ਚ ਐਨਕਾਊਂਟਰ! ਕਰਿਆਨਾ ਵਪਾਰੀ ਕਤਲ ਕੇਸ ’ਚ ਵਾਂਟਡ ਬਦਮਾਸ਼ ਢੇਰ, ਜਾਣੋ ਪੂਰਾ ਮਾਮਲਾ, ਇਲਾਕੇ 'ਚ ਸਨਸਨੀ!
ਤਰਨਤਾਰਨ ’ਚ ਐਨਕਾਊਂਟਰ! ਕਰਿਆਨਾ ਵਪਾਰੀ ਕਤਲ ਕੇਸ ’ਚ ਵਾਂਟਡ ਬਦਮਾਸ਼ ਢੇਰ, ਜਾਣੋ ਪੂਰਾ ਮਾਮਲਾ, ਇਲਾਕੇ 'ਚ ਸਨਸਨੀ!
ਪੰਜਾਬ ’ਚ DSP ਸਸਪੈਂਡ, ਇਸ ਵਜ੍ਹਾ ਕਰਕੇ DGP ਵੱਲੋਂ ਕੀਤੀ ਗਈ ਵੱਡੀ ਕਾਰਵਾਈ, ਮਹਿਕਮੇ 'ਚ ਮੱਚੀ ਹਲਚਲ
ਪੰਜਾਬ ’ਚ DSP ਸਸਪੈਂਡ, ਇਸ ਵਜ੍ਹਾ ਕਰਕੇ DGP ਵੱਲੋਂ ਕੀਤੀ ਗਈ ਵੱਡੀ ਕਾਰਵਾਈ, ਮਹਿਕਮੇ 'ਚ ਮੱਚੀ ਹਲਚਲ
Punjab Weather Today: ਪੰਜਾਬ ’ਚ 3 ਦਿਨ ਲਈ ਸ਼ੀਤ ਲਹਿਰ ਦੀ ਵਾਰਨਿੰਗ; ਪਹਾੜਾਂ ਤੋਂ ਆ ਰਹੀਆਂ ਬਰਫੀਲੀ ਹਵਾਵਾਂ ਨੇ ਡੇਗਿਆ ਪਾਰਾ, 9, 10 ਅਤੇ 11 ਦਸੰਬਰ ਤੱਕ ਮੁਸ਼ਕਿਲ ਭਰੇ ਦਿਨ
Punjab Weather Today: ਪੰਜਾਬ ’ਚ 3 ਦਿਨ ਲਈ ਸ਼ੀਤ ਲਹਿਰ ਦੀ ਵਾਰਨਿੰਗ; ਪਹਾੜਾਂ ਤੋਂ ਆ ਰਹੀਆਂ ਬਰਫੀਲੀ ਹਵਾਵਾਂ ਨੇ ਡੇਗਿਆ ਪਾਰਾ, 9, 10 ਅਤੇ 11 ਦਸੰਬਰ ਤੱਕ ਮੁਸ਼ਕਿਲ ਭਰੇ ਦਿਨ
ਮੋਹਾਲੀ ’ਚ BJP ਨੇਤਾ ਦੀ ਥਾਰ ’ਤੇ ਫਾਇਰਿੰਗ: ਅੱਧੀ ਰਾਤ ਹੋਇਆ ਹਮਲਾ, ਵਰ੍ਹਾਈਆਂ ਗੋਲੀਆਂ ਤੇ ਤਲਵਾਰਾਂ ਨਾਲ ਕੀਤਾ ਹਮਲਾ, ਜਾਣੋ ਅਸਲ ਕਾਰਨ!
ਮੋਹਾਲੀ ’ਚ BJP ਨੇਤਾ ਦੀ ਥਾਰ ’ਤੇ ਫਾਇਰਿੰਗ: ਅੱਧੀ ਰਾਤ ਹੋਇਆ ਹਮਲਾ, ਵਰ੍ਹਾਈਆਂ ਗੋਲੀਆਂ ਤੇ ਤਲਵਾਰਾਂ ਨਾਲ ਕੀਤਾ ਹਮਲਾ, ਜਾਣੋ ਅਸਲ ਕਾਰਨ!

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਤਰਨਤਾਰਨ ’ਚ ਐਨਕਾਊਂਟਰ! ਕਰਿਆਨਾ ਵਪਾਰੀ ਕਤਲ ਕੇਸ ’ਚ ਵਾਂਟਡ ਬਦਮਾਸ਼ ਢੇਰ, ਜਾਣੋ ਪੂਰਾ ਮਾਮਲਾ, ਇਲਾਕੇ 'ਚ ਸਨਸਨੀ!
ਤਰਨਤਾਰਨ ’ਚ ਐਨਕਾਊਂਟਰ! ਕਰਿਆਨਾ ਵਪਾਰੀ ਕਤਲ ਕੇਸ ’ਚ ਵਾਂਟਡ ਬਦਮਾਸ਼ ਢੇਰ, ਜਾਣੋ ਪੂਰਾ ਮਾਮਲਾ, ਇਲਾਕੇ 'ਚ ਸਨਸਨੀ!
ਪੰਜਾਬ ’ਚ DSP ਸਸਪੈਂਡ, ਇਸ ਵਜ੍ਹਾ ਕਰਕੇ DGP ਵੱਲੋਂ ਕੀਤੀ ਗਈ ਵੱਡੀ ਕਾਰਵਾਈ, ਮਹਿਕਮੇ 'ਚ ਮੱਚੀ ਹਲਚਲ
ਪੰਜਾਬ ’ਚ DSP ਸਸਪੈਂਡ, ਇਸ ਵਜ੍ਹਾ ਕਰਕੇ DGP ਵੱਲੋਂ ਕੀਤੀ ਗਈ ਵੱਡੀ ਕਾਰਵਾਈ, ਮਹਿਕਮੇ 'ਚ ਮੱਚੀ ਹਲਚਲ
Punjab Weather Today: ਪੰਜਾਬ ’ਚ 3 ਦਿਨ ਲਈ ਸ਼ੀਤ ਲਹਿਰ ਦੀ ਵਾਰਨਿੰਗ; ਪਹਾੜਾਂ ਤੋਂ ਆ ਰਹੀਆਂ ਬਰਫੀਲੀ ਹਵਾਵਾਂ ਨੇ ਡੇਗਿਆ ਪਾਰਾ, 9, 10 ਅਤੇ 11 ਦਸੰਬਰ ਤੱਕ ਮੁਸ਼ਕਿਲ ਭਰੇ ਦਿਨ
Punjab Weather Today: ਪੰਜਾਬ ’ਚ 3 ਦਿਨ ਲਈ ਸ਼ੀਤ ਲਹਿਰ ਦੀ ਵਾਰਨਿੰਗ; ਪਹਾੜਾਂ ਤੋਂ ਆ ਰਹੀਆਂ ਬਰਫੀਲੀ ਹਵਾਵਾਂ ਨੇ ਡੇਗਿਆ ਪਾਰਾ, 9, 10 ਅਤੇ 11 ਦਸੰਬਰ ਤੱਕ ਮੁਸ਼ਕਿਲ ਭਰੇ ਦਿਨ
ਮੋਹਾਲੀ ’ਚ BJP ਨੇਤਾ ਦੀ ਥਾਰ ’ਤੇ ਫਾਇਰਿੰਗ: ਅੱਧੀ ਰਾਤ ਹੋਇਆ ਹਮਲਾ, ਵਰ੍ਹਾਈਆਂ ਗੋਲੀਆਂ ਤੇ ਤਲਵਾਰਾਂ ਨਾਲ ਕੀਤਾ ਹਮਲਾ, ਜਾਣੋ ਅਸਲ ਕਾਰਨ!
ਮੋਹਾਲੀ ’ਚ BJP ਨੇਤਾ ਦੀ ਥਾਰ ’ਤੇ ਫਾਇਰਿੰਗ: ਅੱਧੀ ਰਾਤ ਹੋਇਆ ਹਮਲਾ, ਵਰ੍ਹਾਈਆਂ ਗੋਲੀਆਂ ਤੇ ਤਲਵਾਰਾਂ ਨਾਲ ਕੀਤਾ ਹਮਲਾ, ਜਾਣੋ ਅਸਲ ਕਾਰਨ!
ਸਾਇਲੈਂਟ ਹਾਰਟ ਅਟੈਕ ਜਾਂ ਸਿਰਫ਼ ਗੈਸ? ਘਾਤਕ ਲੱਛਣ ਜਿਨ੍ਹਾਂ ਨੂੰ ਅਣਦੇਖਾ ਕਰਦੇ ਨੇ ਲੋਕ! ਜਾਨ ਬਚਾਉਣ ਲਈ ਤੁਰੰਤ ਧਿਆਨ ਦਿਓ
ਸਾਇਲੈਂਟ ਹਾਰਟ ਅਟੈਕ ਜਾਂ ਸਿਰਫ਼ ਗੈਸ? ਘਾਤਕ ਲੱਛਣ ਜਿਨ੍ਹਾਂ ਨੂੰ ਅਣਦੇਖਾ ਕਰਦੇ ਨੇ ਲੋਕ! ਜਾਨ ਬਚਾਉਣ ਲਈ ਤੁਰੰਤ ਧਿਆਨ ਦਿਓ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (09-12-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (09-12-2025)
ਨਗਰ ਨਿਗਮ ਦਾ ਵੱਡਾ Action! ਖੁੱਲ੍ਹੇ 'ਚ ਕੂੜਾ ਸਾੜਨ 'ਤੇ ਆਪਣੇ ਮੁਲਾਜ਼ਮ ਨੂੰ ਕੀਤਾ Suspend
ਨਗਰ ਨਿਗਮ ਦਾ ਵੱਡਾ Action! ਖੁੱਲ੍ਹੇ 'ਚ ਕੂੜਾ ਸਾੜਨ 'ਤੇ ਆਪਣੇ ਮੁਲਾਜ਼ਮ ਨੂੰ ਕੀਤਾ Suspend
ਕੱਟੀ ਗਈ ਗਰੀਬੀ! 200 ਰੁਪਏ ਨੇ ਮਜ਼ਦੂਰ ਪਰਿਵਾਰ ਨੂੰ ਬਣਾਇਆ ਕਰੋੜਪਤੀ, ਜਾਣੋ ਪੂਰੀ ਕਹਾਣੀ
ਕੱਟੀ ਗਈ ਗਰੀਬੀ! 200 ਰੁਪਏ ਨੇ ਮਜ਼ਦੂਰ ਪਰਿਵਾਰ ਨੂੰ ਬਣਾਇਆ ਕਰੋੜਪਤੀ, ਜਾਣੋ ਪੂਰੀ ਕਹਾਣੀ
Embed widget